shavinder mahal Archives - Daily Post Punjabi

ਅੱਜ ਹੈ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ Shavinder Mahal ਦਾ ਜਨਮਦਿਨ
happy birthday shavinder mahal : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਸ਼ਵਿੰਦਰ ਮਾਹਲ ਜਿਹਨਾ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਦੀ ਝੋਲ਼ੀ ਬਹੁਤ ਸਾਰੀਆਂ ਹਿੱਟ ਫ਼ਿਲਮਾਂ ਪਾਈਆਂ ਹਨ ਦਾ ਅੱਜ ਜਨਮਦਿਨ ਹੈ। ਆਓ ਉਹਨਾਂ ਦੇ ਜਨਮਦਿਨ ਤੇ ਤੁਹਾਨੂੰ ਉਹਨਾਂ ਨਾਲ ਜੁੜੀਆਂ ਕੁੱਝ ਖਾਸ ਗੱਲਾਂ ਦੱਸਦੇ ਹਾਂ। ਸ਼ਵਿੰਦਰ ਮਾਹਲ ਦਾ ਜਨਮ 1957 ਨੂੰ ਰੋਪੜ ਦ ਵਿੱਚ ਹੋਇਆ ਸੀ। ਉਹ ਇੱਕ ਮਸ਼ਹੂਰ ਐਂਕਰ ਅਤੇ ਡਾਇਰੈਕਟਰ ਰਹੇ ਹਨ।

happy birthday shavinder mahal

ਉਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਟੀ.ਵੀ ਸੀਰੀਅਲ ਤੋਂ ਕੀਤੀ ਸੀ। ਉਹਨਾਂ ਨੇ ਬਹੁਤ ਸਾਰੇ ਹਿੰਦੀ ਟੀ.ਵੀ ਸੀਰੀਅਲ ਦੇ ਵਿੱਚ ਕੰਮ ਕੀਤਾ ਹੋਇਆ ਹੈ ਤੇ ਹੁਣ ਅਸੀਂ ਉਹਨਾਂ ਨੂੰ ਅਕਸਰ ਪੰਜਾਬੀ ਫ਼ਿਲਮਾਂ ਤੇ ਗੀਤਾਂ ਦੇ ਵਿੱਚ ਦੇਖਦੇ ਹਾਂ। ਉਹਨਾਂ ਦੀਆਂ ਹੁਣ ਤੱਕ ਬਹੁਤ ਸਾਰੀਆਂ ਫ਼ਿਲਮਾਂ ਜਿਵੇ ਕਿ – ਬਾਗੀ ਸੂਰਮੇ , ਪੁੱਤ ਸਰਦਾਰਾ ਦੇ , ਮੈਂ ਮਾਂ ਪੰਜਾਬ ਦੀ , ਜੱਗ ਜਿਓਂਦਿਆਂ ਦੇ ਮੇਲੇ , ਜਿਹਨੇ ਮੇਰਾ ਦਿਲ ਲੁਟਿਆ , ਯਾਰ ਅਣਮੁੱਲੇ , ਵੈਲਕਮ ਟੂ ਪੰਜਾਬ, ਪੰਜਾਬ ਬੋਲਦਾ ਹੈ ਵਰਗੀਆਂ ਹੋਰ ਵੀ ਬਹੁਤ ਸਾਰੀਆਂ ਫ਼ਿਲਮਾਂ ਜਿਹਨਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਹੈ।

ਦੱਸਣਯੋਗ ਹੈ ਕਿ ਉਹਨਾਂ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਦੇ ਵਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ ਤੇ ਸੋਸ਼ਲ ਮੀਡੀਆ ਤੇ ਵੀ ਅੱਜ ਉਹਨਾਂ ਦੇ ਜਨਮਦਿਨ ਤੇ ਬਹੁਤ ਸਾਰੇ ਪ੍ਰਸ਼ੰਸਕ ਉਹਨਾਂ ਨੂੰ ਵਧਾਈ ਦੇ ਰਹੇ ਹਨ ਤੇ ਉਹਨਾਂ ਦੀ ਲੰਬੀ ਉਮਰ ਦੀ ਅਰਦਾਸ ਕਰ ਰਹੇ ਹਨ।

ਇਹ ਵੀ ਦੇਖੋ : ਇਸ਼ਕ ‘ਚ ਅੰਨ੍ਹੀ ਮਾਂ ਨੇ ਧੀ ਨੂੰ ਕੋਠੇ ‘ਤੇ ਪੁੱਠਾ ਲਕਾਇਆਂ, ਪਿੰਡ ਵਾਲਿਆਂ ਨੇ ਕਿਵੇਂ ਟੰਗੀ ਜ਼ਾਲਿਮ ਮਾਂ ,ਦੇਖੋ

The post ਅੱਜ ਹੈ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ Shavinder Mahal ਦਾ ਜਨਮਦਿਨ appeared first on Daily Post Punjabi.

ਪਾਲੀਵੁੱਡ ਦੇ ਪ੍ਰਸਿੱਧ ਅਦਾਕਾਰਾਂ ਨਾਲ ਮਨਾਇਆ ਦਮਦਾਰ ਐਕਟਰ “ਸ਼ਵਿੰਦਰ ਮਾਹਲ” ਨੇ ਆਪਣਾ ਜਨਮਦਿਨ “ਦੇਖੋ ਵੀਡੀਓ”
shavinder mahal birthday special:ਪੰਜਾਬੀ ਫਿਲਮਾਂ ਵਿੱਚ ਲੰਬੇ ਸਮੇਂ ਤੋ ਬੇਹਤਰੀਨ ਅਦਾਕਾਰ ਵਜੋਂ ਕੰਮ ਕਰਨ ਵਾਲੇ ਸ਼ਵਿੰਦਰ ਮਾਹਲ ਦਾ ਅੱਜ ਜਨਮਦਿਨ ਹੈ।ਇਸ ਮੌਕੇ ਨੋਰਥ ਜੋਨ ਫਿਲਮ ਐਂਡ ਟੀ.ਵੀ ਆਰਟਿਸਟ ਐਸੋਸੀਏਸ਼ਨ ਵੱਲੋਂ ਸ਼ਵਿੰਦਰ ਮਾਹਲ ਨੂੰ ਜਨਮਦਿਨ ਦੀ ਵਧਾਈ ਦਿੰਦਿਆਂ ਕੇਕ ਕੱਟਿਆ ਗਿਆ ਹੈ।ਇਸ ਮੌਕੇ ਸੰਸਥਾ ਤੋਂ ਨਾਮਵਰ ਅਦਾਕਾਰ ਮਲਕੀਤ ਰੌਣੀ,ਗੁਰਪ੍ਰੀਤ ਭੰਗੂ, ਸਵਰਨ ਭੰਗੂ ,ਰਣਦੀਪ ਭੰਗੂ,ਹਰਵਿੰਦਰ ਅੋਜਲਾ ਮੋਜੂਦ ਸਨ।ਲਾਕਡਾਊਨ ਦੌਰਾਨ ਉਹਨਾਂ ਦੀ ਸਿਹਤ ਵੀ ਠੀਕ ਨਹੀ ਸੀ।ਪਰ ਉਹਨਾਂ ਜਨਮਦਿਨ ਮੌਕੇ ਬੜੇ ਖੁਸ਼ਮਿਜ਼ਾਜ ਅੰਦਾਜ਼ ਵਿੱਚ ਵਧਾਈਆਂ ਕਬੂਲੀਆ।ਜਿਸਦੀ ਦੀ ਇੱਕ ਵੀਡਿਉ ਵੀ ਸ਼ੋਸਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ।ਜਿਕਰਯੋਗ ਹੈ ਕਿ ਸ਼ਵਿੰਦਰ ਮਾਹਲ ਨੇ ਆਪਣਾ ਕੈਰੀਅਰ ਇੱਕ ਮਹਾਨ ਦਸਤਾਵੇਜ ਲੜੀਵਾਰ ਮਹਾਭਾਰਤ ਤੋੰ ਕੀਤਾ ਸੀ।ਉਹਨਾਂ ਨੇ ਲਗਭਗ 30 ਤੋ ਵੱਧ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ।ਜਿਹਨਾਂ ਵਿੱਚ ਬਾਗੀ ਸੂਰਮੇ,ਰੁਸਤਮ-ਏ-ਹਿੰਦ,ਧਰਤੀ,ਜੱਗ ਜਿਉਦਿਆਂ ਦੇ ਮੇਲੇ,ਮੇਲ ਕਰਾਦੇ ਰੱਬ,ਜੀਹਨੇ ਮੇਰਾ ਦਿਲ ਲੁੱਟਿਆ,ਯਾਰ ਅਣਮੁੱਲੇ,ਹੀਰੋ ਨਾਮ ਯਾਦ ਰੱਖੀ,ਅੰਬਰਸਰੀਆ,ਰੱਬ ਦਾ ਰੇਡਿਉ,ਟੇਸ਼ਨ ਅਤੇ ਇੱਕ ਹਿੰਦੀ ਫਿਲਮ “ਜਵਾਨੀ ਜਾਨੇਮਨ” ਦਾ ਨਾਮ ਸ਼ਾਮਿਲ ਹੈ।ਇਸਦੇ ਇਲਾਵਾ ਪੰਜਾਬੀ ਟੀ.ਵੀ ਸੀਰੀਅਲ ਜਿਵੇਂ ਤੂਤਾਂ ਵਾਲਾ ਖੂੁਹ,ਦੋ ਅਕਾਲਗੜ,ਆਪਣੀ ਮਿੱਟੀ ਵਿੱਚ ਵੀ ਉਹਨਾਂ ਦੀ ਬਾਕਮਾਲ ਐੇਕਟਿੰਗ ਦੇਖਣ ਨੂੰ ਮਿਲੀ ਸੀ।

#Nzftaa Shivendra Mahal ji da happy birthday Bharat Bhushan Verma DS Arora Punjabi Screen Swarn Bhangu Tota Singh Dina Gurpreet Kaur Bhangu Sardar Sohi Gurpreet Ghuggi Karmjit Anmol Nirmal Rishi Satwant Kaur San Ju Teji Sandhu Parkash Gadhu Mahabir Bhullar Rupinder Rupi Seema Kaushal
Posted by North Zone Film & T.V Artistes’ Association – regd. on Friday, September 4, 2020

The post ਪਾਲੀਵੁੱਡ ਦੇ ਪ੍ਰਸਿੱਧ ਅਦਾਕਾਰਾਂ ਨਾਲ ਮਨਾਇਆ ਦਮਦਾਰ ਐਕਟਰ “ਸ਼ਵਿੰਦਰ ਮਾਹਲ” ਨੇ ਆਪਣਾ ਜਨਮਦਿਨ “ਦੇਖੋ ਵੀਡੀਓ” appeared first on Daily Post Punjabi.