sheelta priya on sajid Archives - Daily Post Punjabi

ਸਾਊਥ ਅਦਾਕਾਰਾ ਸ਼ੀਲਾ ਪ੍ਰਿਆ ਸੇਠ ਨੇ ਸਾਜਿਦ ਖਾਨ ‘ਤੇ ਲਗਾਏ ਗੰਭੀਰ ਦੋਸ਼, ਦੇਖੋ ਕੀ ਕਿਹਾ
sheelta priya on sajid: ਨਿਰਦੇਸ਼ਕ ਸਾਜਿਦ ਖਾਨ ਵਿਵਾਦਾਂ ‘ਚ ਫਸਦੇ ਨਜ਼ਰ ਆ ਰਹੇ ਹਨ। ਹਰ ਰੋਜ਼ ਕੋਈ ਨਾ ਕੋਈ ਮਾਡਲ ਜਾਂ ਅਦਾਕਾਰਾ ਨਿਰਦੇਸ਼ਕ ‘ਤੇ ਦੋਸ਼ ਲਗਾ ਰਹੀ ਹੈ। ਇਸ ਦੌਰਾਨ ਸੋਮਵਾਰ ਨੂੰ ਸਾਊਥ ਅਦਾਕਾਰਾ ਅਤੇ ਮਾਡਲ ਸ਼ੀਲਾ ਪ੍ਰਿਆ ਸੇਠ ਨੇ ਸਾਜਿਦ ਖਾਨ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ।

sheelta priya on sajid

ਸ਼ੀਲਾ ਨੇ ਦਾਅਵਾ ਕੀਤਾ ਹੈ ਕਿ ਜਦੋਂ ਉਹ ਕੰਮ ਦੇ ਸਿਲਸਿਲੇ ‘ਚ ਸਾਜਿਦ ਖਾਨ ਨੂੰ ਮਿਲਣ ਗਈ ਤਾਂ ਉੱਥੇ ਨਿਰਦੇਸ਼ਕ ਨੇ ਉਸ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ। ਰਿਪੋਰਟ ਮੁਤਾਬਕ, ਸ਼ੀਲਾ ਪ੍ਰਿਆ ਸੇਠ ਨੇ ਕਿਹਾ- ‘ਮੈਂ ਸਾਲ 2008 ਦੌਰਾਨ ਨਿਰਦੇਸ਼ਕ ਨੂੰ ਮਿਲੀ ਸੀ। ਉਸ ਸਮੇਂ ਮੈਂ ਉਨ੍ਹਾਂ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟ ਵਿੱਚ ਕੰਮ ਦੇਣ ਦੀ ਬੇਨਤੀ ਕੀਤੀ ਸੀ। ਪਰ ਉਸ ਦੇ ਵਿਵਹਾਰ ਕਾਰਨ ਮੈਨੂੰ ਫਿਲਮ ਤੋਂ ਪਿੱਛੇ ਹਟਣਾ ਪਿਆ। ਸ਼ੀਲਾ ਨੇ ਅੱਗੇ ਕਿਹਾ, ‘ਜਦੋਂ ਮੈਂ ਕੰਮ ਪੁੱਛਣ ਲਈ ਸਾਜਿਦ ਕੋਲ ਪਹੁੰਚੀ ਤਾਂ ਉਹ 5 ਮਿੰਟ ਤੱਕ ਮੇਰੇ ਪ੍ਰਾਈਵੇਟ ਪਾਰਟਸ ਨੂੰ ਦੇਖਦਾ ਰਿਹਾ ਅਤੇ ਕਿਹਾ ਕਿ ਤੁਸੀਂ ਆਪਣੀ ਛਾਤੀ ਦੀ ਸਰਜਰੀ ਕਰਵਾ ਲਓ। ਤਦ ਹੀ ਤੁਹਾਨੂੰ ਬਾਲੀਵੁੱਡ ਵਿੱਚ ਕੰਮ ਮਿਲ ਸਕੇਗਾ। ਸ਼ੀਲਾ ਨੇ ਦੋਸ਼ ਲਾਇਆ ਕਿ ਸਾਜਿਦ ਦੀਆਂ ਇਹ ਗੱਲਾਂ ਸੁਣ ਕੇ ਮੈਂ ਡਰ ਕੇ ਉਥੋਂ ਭੱਜ ਗਈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’

ਦਰਅਸਲ ਸਾਲ 2018 ‘ਚ ਸਾਜਿਦ ‘ਤੇ Me Too ਦੇ ਤਹਿਤ 10 ਔਰਤਾਂ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਜਿਸ ਕਾਰਨ ਇੰਡੀਅਨ ਫਿਲਮ ਐਂਡ ਟੈਲੀਵਿਜ਼ਨ ਐਸੋਸੀਏਸ਼ਨ ਨੇ ਸਾਜਿਦ ‘ਤੇ ਇਕ ਸਾਲ ਲਈ ਪਾਬੰਦੀ ਲਗਾ ਦਿੱਤੀ ਸੀ। ਅਜਿਹੇ ‘ਚ ਸਾਜਿਦ ਲੰਬੇ ਸਮੇਂ ਬਾਅਦ ਬਿੱਗ ਬੌਸ ਨਾਲ ਇਕ ਵਾਰ ਫਿਰ ਵਾਪਸੀ ਕਰ ਰਹੇ ਹਨ। ਹਾਲਾਂਕਿ ਬਿੱਗ ਬੌਸ ‘ਚ ਉਨ੍ਹਾਂ ਦੀ ਐਂਟਰੀ ਤੋਂ ਬਾਅਦ ਹੀ ਵਿਵਾਦ ਸ਼ੁਰੂ ਹੋ ਗਏ ਹਨ ਕਈ ਫਿਲਮੀ ਹਸਤੀਆਂ ਨੇ ਸਾਜਿਦ ਦੇ ਸ਼ੋਅ ‘ਚ ਆਉਣ ‘ਤੇ ਇਤਰਾਜ਼ ਜਤਾਇਆ ਹੈ।

The post ਸਾਊਥ ਅਦਾਕਾਰਾ ਸ਼ੀਲਾ ਪ੍ਰਿਆ ਸੇਠ ਨੇ ਸਾਜਿਦ ਖਾਨ ‘ਤੇ ਲਗਾਏ ਗੰਭੀਰ ਦੋਸ਼, ਦੇਖੋ ਕੀ ਕਿਹਾ appeared first on Daily Post Punjabi.