Shehnaz charge lakhs insta post Archives - Daily Post Punjabi

ਇੰਸਟਾਗ੍ਰਾਮ ‘ਤੇ ਇੱਕ ਪੋਸਟ ਲਈ ਸ਼ਹਿਨਾਜ਼ ਲੈਂਦੀ ਹੈ ਲੱਖਾਂ ਰੁਪਏ !
Shehnaz charge lakhs insta post : ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਬਿੱਗ ਬੌਸ 13 ਖਤਮ ਹੋਣ ਤੋਂ ਬਾਅਦ ਸ਼ਹਿਨਾਜ਼ ਗਿੱਲ ਲਗਾਤਾਰ ਖ਼ਬਰਾਂ ‘ਚ ਹੈ। ਸ਼ੋਅ ਤੋਂ ਬਾਅਦ ਸ਼ਹਿਨਾਜ਼ ਦਾ ਇਕ ਗਾਣਾ ਵੀ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਫੈਨਜ਼ ਨੇ ਕਾਫੀ ਪਸੰਦ ਕੀਤਾ ਸੀ।

Shehnaz charge lakhs insta post

ਸ਼ੋਅ ਖ਼ਤਮ ਹੋਣ ਤੋਂ ਬਾਅਦ ਸ਼ਹਿਨਾਜ਼ ਦੀ ਫੈਨ ਫਾਲੋਇੰਗ ‘ਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਇੰਸਟਾਗ੍ਰਾਮ ਤੋਂ ਲੈ ਕੇ ਟਿਕ ਟਾਕ ਤੱਕ ਫੈਨਜ਼ ਨੂੰ ਸ਼ਹਿਨਾਜ਼ ਦੀਆਂ ਤਸਵੀਰਾਂ, ਐਕਟੀਵਿਟੀਜ਼ ਕਾਫੀ ਪਸੰਦ ਆ ਰਹੀਆਂ ਹਨ। ਸਿੰਗਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਵੀ ਰਹਿੰਦੀ ਹੈ ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਸ਼ਹਿਨਾਜ਼ ਦੇ ਸੋਸ਼ਲ ਮੀਡੀਆ ਅਕਾਊਂਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਦੇ ਇੰਸਟਾਗ੍ਰਾਮ ‘ਤੇ ਲਗਭਗ 49 ਲੱਖ ਫਾਲੋਅਰਸ ਹਨ।

Shehnaz charge lakhs insta post

ਇੰਸਟਾਗ੍ਰਾਮ ਰਾਹੀਂ ਸ਼ਹਿਨਾਜ਼ ਆਪਣੇ ਫੈਨਜ਼ ਨਾਲ ਜੁੜੀ ਰਹਿੰਦੀ ਹੈ ਤੇ ਉਨ੍ਹਾਂ ਦੇ ਹਰ ਇਕ ਪੋਸਟ ‘ਤੇ 6-8 ਲੱਖ ਲਾਈਕਸ ਆਉਂਦੇ ਰਹਿੰਦੇ ਹਨ ਤੇ ਉਨ੍ਹਾਂ ਦੇ ਵੀਡੀਓ ਨੂੰ 10 ਲੱਖ ਤੋਂ ਜ਼ਿਆਦਾ ਵਿਊਜ਼ ਮਿਲਦੇ ਹਨ। ਅਜਿਹੇ ‘ਚ ਹੋਰ ਸੈਲੇਬਸ ਦੀ ਤਰ੍ਹਾਂ ਸ਼ਹਿਨਾਜ਼ ਵੀ ਇੰਸਟਾਗ੍ਰਾਮ ਰਾਹੀਂ ਕਮਾਈ ਕਰਦੀ ਹੈ ਤੇ ਬਾਂਡੇਡ ਪੋਸਟ ਲਈ ਚੰਗੀ ਖ਼ਾਸੀ ਫੀਸ ਲੈਂਦੀ ਹੈ। ਸਪਾਟਬੁਆਏ ਦੀ ਇਕ ਰਿਪੋਰਟ ਮੁਤਾਬਿਕ, ਅਦਾਕਾਰਾ ਇਕ ਪੋਸਟ ਦੇ 5 ਲੱਖ ਰੁਪਏ ਲੈਂਦੀ ਹੈ ਪਰ ਇਨ੍ਹੀਂ ਦਿਨੀਂ ਸ਼ਹਿਨਾਜ਼ ਦੇ ਇਕ ਪੋਸਟ ਦੀ ਕੀਮਤ 8 ਲੱਖ ਰੁਪਏ ਹੈ। ਵੱਡੇ ਬ੍ਰਾਂਡਜ਼ ਦੇ ਇਕ ਪੋਸਟ ਲਈ ਸਿੰਗਰ 10 ਲੱਖ ਰੁਪਏ ਤਕ ਫੀਸ ਚਾਰਜ ਕਰਦੀ ਹੈ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਇਹ ਫੀਸ ਹੋਰ ਟੀਵੀ ਅਦਾਕਾਰਾ ਤੋਂ ਕਾਫੀ ਜ਼ਿਆਦਾ ਹੈ ਤੇ ਬਾਲੀਵੁੱਡ ਅਦਾਕਾਰ ਦੇ ਬਰਾਬਰ ਹੈ। ਉਹ ਇੰਸਟਾਗ੍ਰਾਮ ਤੋਂ ਕਮਾਈ ਕਰਨ ਦੇ ਮਾਮਲੇ ‘ਚ ਬਿੱਗ ਬੌਸ 13 ਦੇ ਰਨਰ ਅਪ ਰਹੇ ਆਸਿਮ ਰਿਆਜ਼ ਤੋਂ ਵੀ ਕਾਫੀ ਅੱਗੇ ਹੈ।

ਹਾਲ ਹੀ ਵਿੱਚ ਵਿੰਦੂ ਦਾਰਾ ਸਿੰਘ ਨੇ ਸ਼ਹਿਨਾਜ ਗਿੱਲ ਅਤੇ ਸਿੱਧਾਰਥ ਸ਼ੁਕਲਾ ਦੇ ਵਿਆਹ ਨੂੰ ਲੈ ਕੇ ਖੁਲਾਸਾ ਕੀਤਾ ਹੈ। ਜਿਸ ਦਾ ਵੀਡੀਓ ਇੰਟਰਨੈੱਟ ਉੱਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਦਰਅਸਲ, ਇਸ ਵੀਡੀਓ ਵਿੱਚ ਜਦੋਂ ਸੰਪਾਦਕ, ਵਿੰਦੂ ਦਾਰਾ ਸਿੰਘ ਤੋਂ ਪੁੱਛਦੇ ਹਨ ਕਿ ਸਿੱਧਾਰਥ ਸ਼ੁਕਲਾ ਅਤੇ ਸ਼ਹਿਨਾਜ ਗਿੱਲ ਕਦੋਂ ਵਿਆਹ ਕਰ ਰਹੇ ਹਨ, ਇਸ ਉੱਤੇ ਅਦਾਕਾਰ ਕਹਿੰਦੇ ਹਨ, ਵਿਆਹ ? ਮੈਨੂੰ ਲੱਗਾ ਉਨ੍ਹਾਂ ਦਾ ਬੱਚਾ ਵੀ ਹੋ ਗਿਆ। ਮੈਂ ਫੋਨ ਉੱਤੇ ਪੁੱਛਿਆ, ਕਿਵੇਂ ਹੈ ਤੁਹਾਡਾ ਪੁੱਤਰ ? ਬੋਲਿਆ, ਭਰਾ ਨਾਮ ਦਿੱਤਾ ਹੈ ਜੋਰਾਬਰ। ਮੈਂ ਪੁੱਛਿਆ ਜੋਰਾਬਰ ਕਿਵੇਂ ਹੈ ? ਮੈਂ ਬੋਲਿਆ ਜੋਰਾਬਰ ਤਾਂ ਹੋ ਗਿਆ, ਹੁਣ ਬੇਟੀ ਵੀ ਕਰ ਲਓ। ਦੱਸ ਦੇਈਏ ਕਿ ਵਿੰਦੂ ਨੇ ਸਿੱਧਾਰਥ ਨੂੰ ਇਹ ਗੱਲਾਂ ਮਜ਼ਾਕ ਵਿੱਚ ਕਹੀਆਂ ਸਨ।

The post ਇੰਸਟਾਗ੍ਰਾਮ ‘ਤੇ ਇੱਕ ਪੋਸਟ ਲਈ ਸ਼ਹਿਨਾਜ਼ ਲੈਂਦੀ ਹੈ ਲੱਖਾਂ ਰੁਪਏ ! appeared first on Daily Post Punjabi.