Shehnaz Gill latest Archives - Daily Post Punjabi

ਜੱਸੀ ਗਿੱਲ ਅਤੇ ਸ਼ਹਿਨਾਜ਼ ਗਿੱਲ ਦੇ ਨਵੇ ਗੀਤ “keh gayi sorry” ਦਾ ਪੋਸਟਰ ਹੋਇਆ ਰਿਲੀਜ਼
Jassi Gill Shehnaz Gill: ਬਿੱਗ ਬੌਸ 13 ਵਿੱਚ ਸਹਿਨਾਜ਼ ਗਿੱਲ ਨੂੰ ਦੇਸ਼ ਭਰ ਵਿੱਚ ਪਹਿਚਾਣ ਮਿਲੀ ਹੈ। ਚਾਹੇ ਸ਼ਹਿਨਾਜ਼ ਗਿੱਲ ਬਿਗ ਬੌਸ 13 ਦਾ ਟਾਈਟਲ ਨਾਹ ਜਿੱਤ ਪਾਈ ਹੋਵੇ ਪਰ ਉਨ੍ਹਾਂ ਨੇ ਲੋਕਾਂ ਦੇ ਦਿਲਾਂ ‘ਤੇ ਰਾਜ ਕੀਤਾ। ਸ਼ਹਿਨਾਜ਼ ਕੌਰ ਗਿੱਲ ਏਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ।ਜਿਸਦੇ ਚੱਲਦੇ ਸ਼ਹਿਨਾਜ਼ ਗਿੱਲ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ ।ਸ਼ਹਿਨਾਜ਼ ਗਿੱਲ ਦੇ ਫੈਨਜ਼ ਲਈ ਇੱਕ ਹੋਰ ਖੁਸ਼ਖਬਰੀ ਸਾਹਮਣੇ ਆਈ ਹੈ। ਖ਼ਬਰਾਂ ਮੁਤਾਬਿਕ ਸ਼ਹਿਨਾਜ਼ ਗਿੱਲ ਪੰਜਾਬੀ ਸੁਪਰਸਟਾਰ ਅਤੇ ਗਾਇਕ ਜੱਸੀ ਗਿੱਲ ਨਾਲ ਨਵੇਂ ਮਿਊਜ਼ਿਕ ਵੀਡੀਓ ਵਿੱਚ ਨਜ਼ਰ ਆਉਣ ਵਾਲੀ ਹੈ।

Jassi Gill Shehnaz Gill

ਜਿਸ ਦਾ ਪੋਸਟਰ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ‘ਕਹਿ ਗਈ ਸੋਰੀ’ ਟਾਇਟਲ ਹੇਠ ਰਿਲੀਜ਼ ਕੀਤਾ ਜਾਵੇਗਾ। ਜੀ ਹਾਂ ਇਹ ਗੀਤ ਰੋਮਾਂਟਿਕ ਹੋਵੇਗਾ, ਬਸ ਇਸਨੂੰ ਪੰਜਾਬੀ ਤੜਕਾ ਲਗਾਇਆ ਜਾਵੇਗਾ। ਖ਼ਬਰਾ ਦੀ ਮੰਨੀਏ ਤਾਂ ਇਸ ਨਵੇਂ ਗੀਤ ਦਾ ਟੀਜ਼ਰ ਅਗਲੇ ਹਫਤੇ ਰਿਲੀਜ਼ ਕੀਤਾ ਜਾਵੇਗਾ। ਲੌਕਡਾਊਨ ਹੋਣ ਕਾਰਨ ਇਸ ਗੀਤ ਦੀ ਸ਼ੂਟਿੰਗ ਸ਼ਹਿਨਾਜ਼ ਨੇ ਆਪਣੇ ਘਰ ਤੋਂ ਕੀਤੀ ਹੈ ਅਤੇ ਉਧਰ ਹੀ ਜੱਸੀ ਨੇ ਵੀ ਇਸ ਗੀਤ ਦੀ ਸ਼ੂਟਿੰਗ ਘਰ ਤੋਂ ਹੀ ਕੀਤੀ ਹੈ।ਜੱਸੀ ਗਿੱਲ ਇੱਕ ਮਸ਼ਹੂਰ ਪੰਜਾਬੀ ਗਾਇਕ ਹਨ। ਉਹ ਕਈ ਹਿੱਟ ਗੀਤ ਗਾ ਚੁੱਕੇ ਹਨ। ਇਸ ਤੋਂ ਇਲਾਵਾ ਜੱਸੀ ਗਿੱਲ ਬਾਲੀਵੁੱਡ ਵਿੱਚ ਵੀ ਨਜ਼ਰ ਆ ਚੁੱਕੇ ਹਨ। ਜੱਸੀ ਗਿੱਲ ਕੰਗਨਾ ਰਨੌਤ ਦੀ ਫਿਲਮ ‘ਪੰਗਾ’ ਵਿੱਚ ਨਜ਼ਰ ਆਏ ਸੀ।

ਫਿਲਮ ਦੇ ਪ੍ਰਮੋਸ਼ਨ ਲਈ ਜੱਸੀ ਅਤੇ ਕੰਗਨਾ ਬਿੱਗ ਬੌਸ ਦੇ ਘਰ ਵੀ ਪਹੁੰਚੇ ਸਨ। ਇੱਥੇ ਜੱਸੀ ਨੇ ਸ਼ਹਿਨਾਜ਼ ਲਈ ਗੀਤ ਵੀ ਗਾਇਆ ਸੀ। ਇਸ ਦੌਰਾਨ, ਸ਼ਹਿਨਾਜ਼ ਬਹੁਤ ਭਾਵੁਕ ਹੋ ਗਈ ਸੀ।ਇਸ ਤੋਂ ਇਲਾਵਾ ਸ਼ਹਿਨਾਜ਼ ਤੁਹਾਨੂੰਵ ਦੱਸ ਦਈਏ ਕਿ ਸਿਧਾਰਥ ਅਤੇ ਸ਼ਹਿਨਾਜ਼ ਇੱਕ ਵਾਰ ਫਿਰ ਸਕ੍ਰੀਨ ਸਪੇਸ ਸ਼ੇਅਰ ਕਰਨ ਲਈ ਤਿਆਰ ਹਨ। ‘ਭੁੱਲ ਦੁਂਗਾ’ ਦੀ ਕਾਮਯਾਬੀ ਤੋਂ ਬਾਅਦ ਦੋ ਹੋਰ ਸੰਗੀਤ ਵੀਡੀਓਜ਼ ਵਿੱਚ ਸਕ੍ਰੀਨ ਸਪੇਸ ਸ਼ੇਅਰ ਕਰ ਸਕਦੇ ਹਨ। ਦੋਵਾਂ ਦੀ ਪਿਛਲੀ ਰਿਲੀਜ਼ ਦੀ ਗੱਲ ਕਰੀਏ ਤਾਂ ਸਿਡਨਾਜ਼ ਵਜੋਂ ਜਾਣੀ ਜਾਂਦੀ ਇਸ ਜੋੜੀ ਦਾ ਇਹ ਗਾਣਾ ਰਿਲੀਜ਼ ਹੋਣ ਤੋਂ ਬਾਅਦ ਕੁਝ ਹੀ ਘੰਟਿਆਂ ‘ਚ ਵਾਇਰਲ ਹੋ ਗਿਆ ਜਿਸਦੇ ਚੱਲਦੇ ਗੀਤ ਦੇ ਵਿਊਜ਼ ਲਗਾਤਾਰ ਵੱਧਦੇ ਜਾ ਰਹੇ ਨੇ ਤੇ ਅਜੇ ਤੱਕ 1 ਮਿਲੀਅਨ ਲੋਕ ਇਸ ਗੀਤ ਨੂੰ ਦੇਖ ਚੁੱਕੇ ਨੇ ।

The post ਜੱਸੀ ਗਿੱਲ ਅਤੇ ਸ਼ਹਿਨਾਜ਼ ਗਿੱਲ ਦੇ ਨਵੇ ਗੀਤ “keh gayi sorry” ਦਾ ਪੋਸਟਰ ਹੋਇਆ ਰਿਲੀਜ਼ appeared first on Daily Post Punjabi.