shehnaz reason Archives - Daily Post Punjabi

ਇਸ ਵਜ੍ਹਾਂ ਕਾਰਨ ਸ਼ਹਿਨਾਜ਼ ਗਿੱਲ ਨੇ ਕੀਤਾ ਜੱਸੀ ਗਿੱਲ ਦੇ ਗੀਤ ’ਚ ਕੰਮ,ਖ਼ੁਦ ਕੀਤਾ ਖ਼ੁਲਾਸਾ
shehnaz reason jassi song:ਬਿੱਗ ਬੌਸ 13 ਵਿੱਚ ਸਹਿਨਾਜ਼ ਗਿੱਲ ਨੂੰ ਦੇਸ਼ ਭਰ ਵਿੱਚ ਪਹਿਚਾਣ ਮਿਲੀ ਹੈ। ਚਾਹੇ ਸ਼ਹਿਨਾਜ਼ ਗਿੱਲ ਬਿਗ ਬੌਸ 13 ਦਾ ਟਾਈਟਲ ਨਾਹ ਜਿੱਤ ਪਾਈ ਹੋਵੇ ਪਰ ਉਨ੍ਹਾਂ ਨੇ ਲੋਕਾਂ ਦੇ ਦਿਲਾਂ ‘ਤੇ ਰਾਜ ਕੀਤਾ। ਸ਼ਹਿਨਾਜ਼ ਕੌਰ ਗਿੱਲ ਏਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਜਿਸਦੇ ਚੱਲਦੇ ਸ਼ਹਿਨਾਜ਼ ਗਿੱਲ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ । ਹਾਲ ਹੀ ਵਿਚ ਸ਼ਹਿਨਾਜ਼ ਗਿੱਲ ਜੱਸੀ ਗਿੱਲ ਦੇ ਗਾਣੇ ਵਿੱਚ ਨਜ਼ਰ ਆਈ ਹੈ ।

ਇਸ ਗਾਣੇ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇੱਕ ਰਿਆਲਟੀ ਸ਼ੋਅ ਵਿੱਚ ਹਿੱਸਾ ਲੈਣ ਤੋਂ ਬਾਅਦ ਸ਼ਹਿਨਾਜ਼ ਦੀ ਜ਼ਿੰਦਗੀ ਵਿੱਚ ਕਾਫੀ ਬਦਲਾਅ ਆਇਆ ਹੈ ਜਿਸ ਦਾ ਖੁਲਾਸਾ ਉਸ ਨੇ ਇੱਕ ਇੰਟਰਵਿਊ ਵਿੱਚ ਕੀਤਾ ਹੈ ।ਉਸ ਦਾ ਕਹਿਣਾ ਹੈ ਕਿ ‘ਜਿਹੜੇ ਲੋਕ ਉਸ ਨੂੰ ਦੇਖਣਾ ਪਸੰਦ ਨਹੀਂ ਸਨ ਕਰਦੇ ਉਹ ਲੋਕ ਵੀ ਹੁਣ ਉਸ ਨਾਲ ਕੰਮ ਕਰਨਾ ਚਾਹੁੰਦੇ ਹਨ’ । ਸ਼ਹਿਨਾਜ਼ ਨੇ ਕਿਹਾ ਕਿ ‘ਮੇਰੀ ਜ਼ਿੰਦਗੀ ਵਿੱਚ ਕਾਫੀ ਬਦਲਾਅ ਆਇਆ ਹੈ, ਇੱਕ ਸਮਾਂ ਅਜਿਹਾ ਸੀ ਜਦੋਂ ਲੋਕ ਮੇਰੇ ਨਾਲ ਕੰਮ ਕਰਨਾ ਪਸੰਦ ਨਹੀਂ ਸਨ ਕਰਦੇ, ਪਰ ਹੁਣ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਹਨ ।ਮੈਂ ਸਾਰਿਆਂ ਲਈ ਸਰਕਾਤਮਕ ਸੋਚ ਰੱਖਦੀ ਹਾਂ ।

ਕਿਸੇ ਨੂੰ ਕਹਿਣ ਕੁਝ ਨਾਲ ਮੈਨੂੰ ਕੀ ਮਿਲੇਗਾ । ਜਿਹੜੇ ਮੇਰੇ ਨਾਲ ਗੱਲ ਨਹੀਂ ਸਨ ਕਰਦੇ ਉਹ ਕੰਮ ਕਰਨਾ ਚਾਹੁੰਦੇ ਹਨ । ਮੈਂ ਹੁਣ ਕਿਸੇ ਦੇ ਅੱਗੇ ਝੁਕਾਂਗੀ ਨਹੀਂ ।   ਜੱਸੀ ਗਿੱਲ ਨੇ ਮੇਰੀ ਹਮੇਸ਼ਾ ਸਪੋਟ ਕੀਤੀ ਹੈ, ਇਸੇ ਲਈ ਮੈਂ ਉਸ ਦੇ ਗਾਣੇ ਵਿੱਚ ਕੰਮ ਕੀਤਾ ਹੈ’ ।ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਜੱਸੀ ਗਿੱਲ ਇੱਕ ਮਸ਼ਹੂਰ ਪੰਜਾਬੀ ਗਾਇਕ ਹਨ। ਉਹ ਕਈ ਹਿੱਟ ਗੀਤ ਗਾ ਚੁੱਕੇ ਹਨ। ਇਸ ਤੋਂ ਇਲਾਵਾ ਜੱਸੀ ਗਿੱਲ ਬਾਲੀਵੁੱਡ ਵਿੱਚ ਵੀ ਨਜ਼ਰ ਆ ਚੁੱਕੇ ਹਨ। ਜੱਸੀ ਗਿੱਲ ਕੰਗਨਾ ਰਨੌਤ ਦੀ ਫਿਲਮ ‘ਪੰਗਾ’ ਵਿੱਚ ਨਜ਼ਰ ਆਏ ਸੀ। ਫਿਲਮ ਦੇ ਪ੍ਰਮੋਸ਼ਨ ਲਈ ਜੱਸੀ ਅਤੇ ਕੰਗਨਾ ਬਿੱਗ ਬੌਸ ਦੇ ਘਰ ਵੀ ਪਹੁੰਚੇ ਸਨ। ਇੱਥੇ ਜੱਸੀ ਨੇ ਸ਼ਹਿਨਾਜ਼ ਲਈ ਗੀਤ ਵੀ ਗਾਇਆ ਸੀ। ਇਸ ਦੌਰਾਨ, ਸ਼ਹਿਨਾਜ਼ ਬਹੁਤ ਭਾਵੁਕ ਹੋ ਗਈ ਸੀ।

The post ਇਸ ਵਜ੍ਹਾਂ ਕਾਰਨ ਸ਼ਹਿਨਾਜ਼ ਗਿੱਲ ਨੇ ਕੀਤਾ ਜੱਸੀ ਗਿੱਲ ਦੇ ਗੀਤ ’ਚ ਕੰਮ,ਖ਼ੁਦ ਕੀਤਾ ਖ਼ੁਲਾਸਾ appeared first on Daily Post Punjabi.