shekhar kapoor tweet Archives - Daily Post Punjabi

ਇਸ ਫਿਲਮਮੇਕਰ ਨੇ ਆਲੀਆ-ਰਣਬੀਰ ਨੂੰ ਦੱਸਿਆ ਬਹੁਤ ਵਧੀਆ ਅਦਾਕਾਰ,ਹੋ ਗਏ ਬੁਰੀ ਤਰ੍ਹਾਂ ਟ੍ਰੋਲ, ਸ਼ੇਖਰ ਕਪੂਰ ਨੇ ਦਿੱਤਾ ਇੰਝ ਕਰਾਰਾ ਜਵਾਬ
balki troll support alia ranbir:ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਤੋਂ ਬਾਅਦ ਹੁਣ ਬਾਲੀਵੁਡ ਵਿੱਚ ਚਲ ਰਹੇ ਨੈਪੋਟਿਜਮ ਅਤੇ ਵੱਧੇ ਵਿਵਾਦ ਚਲਦੇ ਇੱਕ ਨਵਾਂ ਨਾਮ ਜੁੜ ਗਿਆ ਹੈ ਇੱਥੇ ਗੱਲ ਹੋ ਰਹੀ ਹੈ ਫਿਲਮਮੇਕਰ ਆਰ.ਬਾਲਕੀ ਦੀ।ਉਨ੍ਹਾਂ ਨੇ ਆਪਣੇ ਹਾਲ ਵਿੱਚ ਦਿੱਤੇ ਇੰਟਰਵਿਊ ਵਿੱਚ ਨਾ ਕੇਵਲ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਗੁਣ ਗਾਏ ਬਲਕਿ ਨਾਲ ਹੀ ਉਨ੍ਹਾਂ ਵਰਗੇ ਟੈਲੇਟਿਡ ਅਦਾਕਾਰਾਂ ਨੂੰ ਲੱਭਣ ਦੀ ਚੁਣੌਤੀ ਵੀ ਦੇ ਦਿੱਤੀ। ਹੁਣ ਆਰ.ਬਾਲਕੀ ਦੇ ਇਸ ਬਿਆਨ ਤੇ ਨਾ ਕੇਵਲ ਸੋਸ਼ਲ ਮੀਡੀਆ ਯੂਜਰਜ਼ ਨੇ ਇਤਰਾਜ਼ ਜਤਾਇਆ ਹੈ ਬਲਕਿ ਨਿਰਦੇਸ਼ਕ ਸ਼ੇਖਰ ਕਪੂਰ ਅਤੇ ਰਾਈਟਰ ਅਪੂਰਵ ਅਸਰਾਨੀ ਨੇ ਵੀ ਨਾਰਾਜਗੀ ਜਾਹਿਰ ਕੀਤੀ ਹੈ।

ਦਰਅਸਲ, ਆਰ ਬਾਲਕੀ ਨੇ ਨੈਪੋਟਿਜਮ ਦੇ ਚਲਦੇ ਵਿਵਾਦ ਅਤੇ ਬਹਿਸ ਨੂੰ ਲੈ ਕੇ ਕਿਹਾ ਕਿ ਨੈਪੋਟਿਜਮ ਨੂੰ ਟੈਲੈਂਟ ਦੇ ਨਾਲ ਨਹੀਂ ਜੋੜਨਾ ਚਾਹੀਦਾ, ਉਨ੍ਹਾਂ ਨੇ ਕਿਹਾ ਕਿ ਜਿਸ ਵਿੱਚ ਟੈਲੇਂਟ ਨਹੀਂ ਹੈ ਉਸ ਨੂੰ ਦਰਸ਼ਕ ਸਵੀਕਾਰ ਨਹੀਂ ਕਰਨਗੇ।ਇਸਦੇ ਨਾਲ ਹੀ ਬਾਲਕੀ ਨੇ ਕਿਹਾ ਕਿ ਇਸ ਮੁੱਦੇ ਤੇ ਗੱਲ ਕਰਨਾ ਅਤੇ ਪਾਗਲਪਨ ਹੈ ਤੇ ਨਾਲ ਹੀ ਕਿਹਾ ਕਿ ਮੈਨੂੰ ਰਣਬੀਰ ਕਪੂਰ ਅਤੇ ਆਲੀਆ ਭੱਟ ਵਰਗਾ ਕੋਈ ਟੈਲੇਂਟਿਡ ਅਦਾਕਾਰ ਲੱਭ ਕੇ ਦਿਖਾਓ ਤਾਂ ਇਸ ਤੋਂ ਬਾਅਦ ਮੈਂ ਬਹਿਸ ਕਰਾਂਗਾ। ਇਸ ਤੋਂ ਬਾਅਦ ਹੀ ਨਿਰਦੇਸ਼ਕ ਸ਼ੇਖਰ ਕਪੂਰ ਭੜਕ ਗਏ ਅਤੇ ਉਨ੍ਹਾਂ ਨੇ ਇਸ ਦਾ ਤਕੜਾ ਵਿਰੋਧ ਕੀਤਾ ਅਤੇ ਨਾਲ ਹੀ ਕਰਾਰਾ ਜਵਾਬ ਦਿੱਤਾ ਤੇ ਨਾਲ ਹੀ ਕਿਹਾ ਆਰ.ਬਾਲਕੀ ਜੀ ਮੈਂ ਤੁਹਾਡੀ ਬਹੁਤ ਇਜ਼ਤ ਕਰਦਾ ਹਾਂ ਪਰ ਹਾਂ ਮੈਂ ਰਾਤ ਨੂੰ ਫਿਰ ਕਾਇ ਪੌ ਛੇ ਦੇਖੀ, ਉਸ ਸਮੇਂ ਦੇ ਸਾਰੇ ਅਦਾਕਾਰ ਅਤੇ ਹਰ ਨੌਜਵਾਨ ਅਦਾਕਾਰ ਨੇ ਸ਼ਾਨਦਾਰ ਪਰਫਾਰਮੈਂਸ ਦਿੱਤੀਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਹੋਰ ਟਵੀਟ ਕਰਦੇ ਹੋਏ ਆਰ.ਬਾਲਕੀ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਸਭ ਤੋਂ ਜਿਆਦਾ ਵਧੀਆ ਅਦਾਕਾਰ ਥਿਏਟਰ ਤੋਂ ਆਉਂਦੇ ਹਨ ,ਉਨ੍ਹਾਂ ਦਾ ਖੂਬ ਸਨਮਾਣ ਹੁੰਦਾ ਹੈ ਅਤੇ ਉਹ ਆਤਮਵਿਸ਼ਵਾਸ ਨਾਲ ਭਰੇ ਹੁੰਦੇ ਹਨ।

ਇਸ ਤੋਂ ਅੱਗੇ ਸ਼ੇਖਰ ਕਪੂਰ ਨੇ ਆਪਣੇ ਸਾਰੇ ਹੀ ਫਿਲਮ ਦੇ ਅਦਾਕਾਰਾਂ ਨਾਲ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਮੈਂ ਨਸੀਰ(ਨਸੀਰੂਦੀਨ), ਸ਼ਬਾਨਾ, ਸਤੀਸ਼ ਕੌਸ਼ਿਕ,ਸੀਮਾ ਬਿਸਵਾਸ, ਬੈਂਡਿਟ ਕੁਈਨ ਦੀ ਪੂਰੀ ਸਟਾਰ ਕਾਸਟ, ਕੈਟ ਬਲਾਂਚੇਟ, ਜਿਓਫ੍ਰੀ ਰਸ਼,ਹੀਥ ਲੇਜਰ,ਡੈਨਿਅਲ ਕ੍ਰੇਗ,ਏਡੀ ਰੈਡਮਾਇਨ ਵਰਗੇ ਸਿਤਾਰਿਆਂ ਦੇ ਨਾਲ ਕੰਮ ਕੀਤਾ ਹੈ ਅਤੇ ਸਾਰੇ ਥਿਏਟਰਜ਼ ਤੋਂ ਆਏ ਹਨ। ਉੱਥੇ ਹੀ ਆਰ.ਬਾਲਕੀ ਦੇ ਟਵੀਟ ਤੇ ਫਿਲਮ ਰਾਈਟਰ ਅਪੂਰਵ ਅਸਰਾਨੀ ਨੇ ਕਿਹਾ ਕਿ ਗਜਰਾਜ ਰਾਓ, ਪੰਕਜ ਤ੍ਰਿਪਾਠੀ,ਜੈਅਦੀਪ ਅਹਿਲਾਵਤ, ਅਮਿਤ ਸਾਧ,ਰਸਿਕਾ ਦੁੱਗਲ, ਨੀਨਾ ਗੁਪਤਾ,ਸ਼ਵੇਤਾ ਤ੍ਰਿਪਾਠੀ, ਸਵਰਾ ਭਾਸਕਰ,ਸੰਜੇ ਮਿਸ਼ਰਾ, ਦਿੱਵਿਆ ਦੱਤਾ, ਜੀਤੂ, ਨਵਾਜਦੂਦੀਨ ਸਿੱਦੀਕੀ, ਮਾਨਵ ਕੌਲ ਇਸ ਤਰ੍ਹਾਂ ਅਣਗਿਣਤ ਪ੍ਰਤੀਭਾਵਾਂ ਹਨ ਜਿਨ੍ਹਾਂ ਦੀ ਲਿਸੇ ਤੇ ਜਾਓ ਤਾਂ ਖਤਮ ਹੀ ਨਹੀਂ ਹੁੰਦੀ।ਕੇਵਲ ਤਿੰਨ ਚਾਰ ਨਾਮਾਂ ਤੇ ਸ਼ੌਰ ਮਚਾਉਣਾ ਬੰਦ ਕਰੋ। ਉੱਥੇ ਹੀ ਲੋਕਾਂ ਨੇ ਉਨ੍ਹਾਂ ਨੂੰ ਖੂਬ ਟ੍ਰੋਲ ਕੀਤਾ।ਇੱਕ ਯੂਜਰ ਨੇ ਲਿਖਿਆ ਕਿ ਜੇਕਰ ਉਹ ਬਹੁਤ ਪਸੰਦ ਹਨ ਤਾਂ ਉਨ੍ਹਾਂ ਦੇ ਨਾਲ ਕਦੇ ਕੰਮ ਕਿਉਂ ਨਹੀਂ ਕੀਤਾ , ਵਿੱਦਿਆ , ਤੁਬੂ ਅਤੇ ਧਨੁਸ਼ ਨਾਲ ਕੰਮ ਕਰਨ ਤੋਂ ਬਾਅਦ ਇਹ ਕਹਿਣ ਦੀ ਹਿੰਮਤ ਕਰੋ ਕਿ ਰਣਬੀਰ ਆਲੀਆ ਤੋਂ ਵਧੀਆ ਕੋਈ ਅਦਾਕਾਰ ਨਹੀਂ ਹੈ।

The post ਇਸ ਫਿਲਮਮੇਕਰ ਨੇ ਆਲੀਆ-ਰਣਬੀਰ ਨੂੰ ਦੱਸਿਆ ਬਹੁਤ ਵਧੀਆ ਅਦਾਕਾਰ,ਹੋ ਗਏ ਬੁਰੀ ਤਰ੍ਹਾਂ ਟ੍ਰੋਲ, ਸ਼ੇਖਰ ਕਪੂਰ ਨੇ ਦਿੱਤਾ ਇੰਝ ਕਰਾਰਾ ਜਵਾਬ appeared first on Daily Post Punjabi.