sher bagga song release Archives - Daily Post Punjabi

ਐਮੀ ਵਿਰਕ ਦੀ ਫਿਲਮ ‘ਸ਼ੇਰ ਬੱਗਾ’ ਦਾ ਧਮਾਕੇਦਾਰ ਗੀਤ ‘ਰਾਜਾ ਜੱਟ’ ਹੋਇਆ ਰਿਲੀਜ਼
sher bagga song release: ਐਮੀ ਵਿਰਕ ਤੇ ਸੋਨਮ ਬਾਜਵਾ ਦੀ ਆਗਾਮੀ ਫ਼ਿਲਮ ‘ਸ਼ੇਰ ਬੱਗਾ’ ਦਾ ਪਹਿਲਾ ਗੀਤ ‘ਰਾਜਾ ਜੱਟ’ ਰਿਲੀਜ਼ ਹੋ ਗਿਆ ਹੈ। ਇਸ ਗੀਤ ਦਾ ਪੋਸਟਰ ਐਮੀ ਵਿਰਕ ਨੇ ਕੱਲ ਸਾਂਝਾ ਕੀਤਾ ਸੀ। ਇਸ ਗੀਤ ਨੂੰ ਲੋਕਾਂ ਵੱਲੋ ਕਾਫੀ ਪਿਆਰ ਦਿੱਤਾ ਜਾ ਰਿਹਾ ਹੈ। ਦੱਸ ਦੇਈਏ ਕਿ ਗੀਤ ਨੂੰ ਐਮੀ ਵਿਰਕ ਤੇ ਸਿਮਰ ਕੌਰ ਨੇ ਆਵਾਜ਼ ਦਿੱਤੀ ਹੈ। ਇਸ ਦੇ ਬੋਲ ਤੇ ਕੰਪੋਜ਼ੀਸ਼ਨ ਹੈਪੀ ਰਾਏਕੋਟੀ ਦੀ ਹੈ। ਗੀਤ ਨੂੰ ਮਿਊਜ਼ਿਕ ਅਵੀ ਸਰਾ ਨੇ ਦਿੱਤਾ ਹੈ।

sher bagga song release

ਜੇਕਰ ਗੱਲ ਫ਼ਿਲਮ ਦੀ ਕਹਾਣੀ ਦੀ ਕੀਤੀ ਜਾਵੇ ਤਾਂ ਕਹਾਣੀ ਐਮੀ ਵਿਰਕ ਤੇ ਸੋਨਮ ਬਾਜਵਾ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਵਿਦੇਸ਼ ’ਚ ਰਹਿੰਦੇ ਹਨ। ਦੋਵਾਂ ’ਚ ਨਜ਼ਦੀਕੀਆਂ ਵਧਣ ਕਾਰਨ ਸੋਨਮ ਬਾਜਵਾ ਪ੍ਰੈਗਨੈਂਟ ਹੋ ਜਾਂਦੀ ਹੈ। ਸੋਨਮ ਬਾਜਵਾ ਬੱਚਾ ਨਹੀਂ ਚਾਹੁੰਦੀ ਪਰ ਐਮੀ ਵਿਰਕ ਇਸ ਬੱਚੇ ਨੂੰ ਪਾਲਣ ਦੀ ਜ਼ਿੰਮੇਵਾਰੀ ਲੈਂਦੇ ਹਨ। ਇਸ ਤੋਂ ਬਾਅਦ ਕਹਾਣੀ ’ਚ ਹੋਰ ਕੀ-ਕੀ ਹੋਵੇਗਾ, ਇਹ ਤਾਂ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।

ਫ਼ਿਲਮ ’ਚ ਐਮੀ ਤੇ ਸੋਨਮ ਤੋਂ ਇਲਾਵਾ ਦੀਪ ਸਹਿਗਲ, ਨਿਰਮਲ ਰਿਸ਼ੀ, ਕਾਕਾ ਕੌਟਕੀ, ਬਨਿੰਦਰ ਬੰਨੀ, ਰੂਪ ਖਟਕੜ, ਜਸਨੀਤ ਕੌਰ ਤੇ ਗੁਰਦਿਆਲ ਸਿੰਘ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਜਗਦੀਪ ਸਿੱਧੂ ਨੇ ਕੀਤਾ ਹੈ। ਇਸ ਨੂੰ ਦਿਲਜੀਤ ਥਿੰਦ ਤੇ ਐਮੀ ਵਿਰਕ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਦੁਨੀਆ ਭਰ ’ਚ ਇਹ ਫ਼ਿਲਮ 10 ਜੂਨ 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ।

The post ਐਮੀ ਵਿਰਕ ਦੀ ਫਿਲਮ ‘ਸ਼ੇਰ ਬੱਗਾ’ ਦਾ ਧਮਾਕੇਦਾਰ ਗੀਤ ‘ਰਾਜਾ ਜੱਟ’ ਹੋਇਆ ਰਿਲੀਜ਼ appeared first on Daily Post Punjabi.