Shera Son Tiger Debut Archives - Daily Post Punjabi

ਬਾਡੀਗਾਰਡ ਸ਼ੇਰਾ ਦੇ ਬੇਟੇ ਨੂੰ ਲਾਂਚ ਕਰਨਗੇ ਸਲਮਾਨ, ਖੁਦ ਵੀ ਅਦਾਕਾਰਾ ਦੀ ਭਾਲ ‘ਚ ਲੱਗੇ
ਸੁਪਰਸਟਾਰ ਸਲਮਾਨ ਖਾਨ ਬਾਲੀਵੁੱਡ ਇੰਡਸਟਰੀ ਵਿੱਚ ਨਵੇਂ ਚਿਹਰਿਆਂ ਨੂੰ ਲਾਂਚ ਕਰਨ ਲਈ ਮਸ਼ਹੂਰ ਹਨ। ਹੁਣ ਉਹ ਬਹੁਤ ਜਲਦ ਆਪਣੇ ਬਾਡੀਗਾਰਡ ਸ਼ੇਰਾ ਦੇ ਬੇਟੇ ਟਾਈਗਰ ਨੂੰ ਲਾਂਚ ਕਰਨ ਜਾ ਰਹੇ ਹਨ। ਜਾਣਕਾਰੀ ਮੁਤਾਬਕ ਟਾਈਗਰ ਦੀ ਡੈਬਿਊ ਫਿਲਮ ਦੀ ਸਕ੍ਰਿਪਟ ਤਿਆਰ ਹੈ ਅਤੇ ਇਸ ਦਾ ਨਿਰਦੇਸ਼ਨ ਸਤੀਸ਼ ਕੌਸ਼ਿਕ ਕਰਨਗੇ ਪਰ ਅਭਿਨੇਤਰੀ ਦੀ ਭਾਲ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਟਾਈਗਰ ਦੀ ਫਿਲਮ ਅਗਲੇ ਸਾਲ ਤੱਕ ਫਲੋਰ ‘ਤੇ ਜਾ ਸਕਦੀ ਹੈ।

Shera Son Tiger Debut

ਇਕ ਰਿਪੋਰਟ ‘ਚ ਦੱਸਿਆ ਕਿ ਸਲਮਾਨ ਖਾਨ ਨੇ ਟਾਈਗਰ ਦੀ ਡੈਬਿਊ ਫਿਲਮ ਨੂੰ ਡਾਇਰੈਕਟ ਕਰਨ ਲਈ ਸਤੀਸ਼ ਕੌਸ਼ਿਕ ਨਾਲ ਗੱਲ ਕੀਤੀ ਹੈ। ਸਕ੍ਰਿਪਟ ਤਿਆਰ ਹੈ ਅਤੇ ਕਹਾਣੀ ਵੀ ਪੂਰੀ ਹੋ ਚੁੱਕੀ ਹੈ। ਫਿਲਹਾਲ ਟਾਈਗਰ ਦੇ ਉਲਟ ਅਦਾਕਾਰਾ ਦੀ ਤਲਾਸ਼ ਜਾਰੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਸਲਮਾਨ ਖਾਨ ਨੇ ਨਿੱਜੀ ਤੌਰ ‘ਤੇ ਦੋ ਤੋਂ ਤਿੰਨ ਅਭਿਨੇਤਰੀਆਂ ਨਾਲ ਸੰਪਰਕ ਕੀਤਾ ਹੈ, ਹਾਲਾਂਕਿ ਅਜੇ ਤੱਕ ਕਿਸੇ ਵੀ ਅਭਿਨੇਤਰੀ ਨੂੰ ਫਾਈਨਲ ਨਹੀਂ ਕੀਤਾ ਗਿਆ ਹੈ। ਇਹ ਫਿਲਮ ਅਗਲੇ ਸਾਲ ਜਨਵਰੀ ‘ਚ ਫਲੋਰ ‘ਤੇ ਜਾ ਸਕਦੀ ਹੈ। ਅਜਿਹੇ ‘ਚ ਮੇਕਰਸ ਲਈ ਅਦਾਕਾਰਾ ਦੀ ਚੋਣ ਸਭ ਤੋਂ ਵੱਡੀ ਤਰਜੀਹ ਹੈ।

The post ਬਾਡੀਗਾਰਡ ਸ਼ੇਰਾ ਦੇ ਬੇਟੇ ਨੂੰ ਲਾਂਚ ਕਰਨਗੇ ਸਲਮਾਨ, ਖੁਦ ਵੀ ਅਦਾਕਾਰਾ ਦੀ ਭਾਲ ‘ਚ ਲੱਗੇ appeared first on Daily Post Punjabi.