sherry mann Archives - Daily Post Punjabi

ਕਰਨ ਔਜਲਾ ਤੇ ਸ਼ੈਰੀ ਮਾਨ ਨੂੰ ਧਮਕੀ ਦੇਣ ਵਾਲਾ ਗੈਂਗਸਟਰ ਕਾਬੂ, ਫਾਇਰਿੰਗ ਦਾ ਬਣਾਇਆ ਸੀ ਪਲਾਨ
ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਇੱਕ ਅਹਿਮ ਸਫਲਤਾ ਹਾਸਲ ਕਰਦੇ ਹੋਏ ਪੰਜਾਬੀ ਗਾਇਕ ਕਰਨ ਔਜਲਾ ਅਤੇ ਸ਼ੈਰੀ ਮਾਨ ਨੂੰ ਫੇਸਬੁੱਕ ਪੋਸਟ ਰਾਹੀਂ ਧਮਕੀਆਂ ਦੇਣ ਵਾਲੇ ਗੈਂਗਸਟਰ ਜੱਸਾ ਹੁਸ਼ਿਆਰਪੁਰੀਆ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗੈਂਗਸਟਰ ਬਦਨਾਮ ਦਵਿੰਦਰ ਬੰਬੀਹਾ ਗੈਂਗ ਨਾਲ ਜੁੜਿਆ ਹੋਇਆ ਹੈ।

AGTF ਦੀ ਤੇਜ਼ ਕਾਰਵਾਈ ਹੁਸ਼ਿਆਰਪੁਰੀਆ ਦੀ ਚਿੰਤਾਜਨਕ ਸੋਸ਼ਲ ਮੀਡੀਆ ਪੋਸਟ ਤੋਂ ਬਾਅਦ ਆਈ ਹੈ, ਜਿਸ ਵਿੱਚ ਉਸ ਨੇ ਮਸ਼ਹੂਰ ਪੰਜਾਬੀ ਕਲਾਕਾਰਾਂ ਨੂੰ ਖਤਮ ਕਰਨ ਦੇ ਆਪਣੇ ਇਰਾਦੇ ਦਾ ਖੁੱਲ੍ਹੇਆਮ ਐਲਾਨ ਕੀਤਾ ਸੀ। ਆਨਲਾਈਨ ਧਮਕੀਆਂ ‘ਤੇ ਨਾ ਰੁਕਦਿਆਂ ਹੁਸ਼ਿਆਰਪੁਰੀਆ ਨੇ ਗਾਇਕਾਂ ‘ਤੇ ਗੋਲੀਆਂ ਚਲਾ ਕੇ ਉਨ੍ਹਾਂ ਦੇ ਘਰਾਂ ‘ਤੇ ਹਮਲਾ ਕਰਨ ਦੀ ਯੋਜਨਾ ਵੀ ਬਣਾਈ ਸੀ।

ਹੁਸ਼ਿਆਰਪੁਰੀਆ ਨੇ ਆਪਣੀ ਧਮਕੀ ਭਰੀ ਪੋਸਟ ਵਿੱਚ ਲਿਖਿਆ ਸੀ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ। ਹਾਂਜੀ, ਕਿਵੇਂ ਹਨ ਸਾਰੇ ਵੀਰ, ਮੈਂ ਪਿਛਲੇ ਕੁਝ ਦਿਨਾਂ ਤੋਂ ਜੋ ਕੁਝ ਦੇਖ ਰਿਹਾ ਹਾਂ ਉਹ ਇਹ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਬਹੁਤ ਲੋਕਾਂ ਨੇ ਉਸਦੇ ਪਰਿਵਾਰ ਦਾ ਸਮਰਥਨ ਕਰਨ ਦੀ ਬਜਾਏ ਫਾਇਦਾ ਉਠਾਇਆ ਹੈ। ਨਾਲ ਹੀ ਮੀਡੀਆ ਨੇ ਲਾਰੈਂਸ ਚੋਰ ਦਾ ਇੰਟਰਵਿਊ ਲੈ ਕੇ ਉਸ ਨੂੰ ਮਸ਼ਹੂਰ ਕਰ ਦਿੱਤਾ। ਹੁਣ ਉਸਦਾ ਚੋਰ ਭਰਾ ਅਨਮੋਲ, ਕਰਨ ਔਜਲਾ ਤੇ ਸ਼ੈਰੀ ਮਾਨ ਨਾਲ ਡਾਂਸ ਕਰਦਾ ਨਜ਼ਰ ਆਇਆ।

ਮੇਰੀ ਦੋਹਾਂ ਨੂੰ ਇੱਕ ਸਲਾਹ ਹੈ ਕਿ ਤੁਸੀਂ ਦੋਹਾਂ ਦਾ ਹਿਸਾਬ-ਕਿਤਾਬ ਜ਼ਰੂਰ ਕਰਾਂਗੇ। ਤੁਸੀਂ ਜਿੰਨੀਂ ਮਰਜ਼ੀ ਸਫਾਈ ਦੇ ਕੇ ਨੱਚਦੇ ਰਹੋ। ਬਾਕੀ ਲਾਰੇਂਸ ਚੋਰ ਕਦੇ ਸਲਮਾਨ ਖ਼ਾਨ ਤੇ ਕਦੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਧਮਕੀਆਂ ਦੇ ਰਿਹਾ ਹੈ। ਉਸ ਦੇ ਗਰੁੱਪ ਦੇ ਲੋਕ ਧਮਕੀਆਂ ਦੇ ਰਹੇ ਹਨ। ਲਾਰੈਂਸ ਚੋਰ ਯਾਦ ਕਰ ਲੈ ਯਾਦੂ ਯੋਧਾ ਕੋਠਾ ਗੁਰੂ ਵਾਲੇ ਨੇ ਤੇਰਾ ਕੀ ਹਾਲ ਕੀਤਾ ਸੀ, ਜਿਸ ਤੋਂ ਬਾਅਦ ਨਾਭਾ ਜੇਲ੍ਹ ਵਿੱਚ ਚਲਾਨ ਪੁਆ ਕੇ ਦੂਜੀ ਜੇਲ੍ਹ ਵਿੱਚ ਸ਼ਿਫਟ ਹੋ ਗਿਆ ਸੀ।

ਇਹ ਵੀ ਪੜ੍ਹੋ : ‘ਪਤੰਜਲੀ ਨੇ ਕਈ ਵਿਦੇਸ਼ੀ ਕੰਪਨੀਆਂ ਨੂੰ ਕਰਾਇਆ ‘ਸ਼ੀਰਸ਼ਾਸਨ’ ਤੇ ਭਾਰਤੀ ਬਾਜ਼ਾਰ ਤੋਂ ਕੀਤਾ ਵਿਦਾ’- ਬਾਬਾ ਰਾਮਦੇਵ

ਲਾਰੈਂਸ ਉਹ ਵਿਅਕਤੀ ਹੈ ਜੋ ਦੂਜੇ ਲੋਕਾਂ ‘ਤੇ ਨਿਰਭਰ ਹੈ। ਉਹ ਖੁਦ ਚੂਹੇ ਵਾਂਗ ਲੁਕ ਜਾਂਦਾ ਹੈ ਅਤੇ ਘਟਨਾਵਾਂ ਦੀ ਜ਼ਿੰਮੇਵਾਰੀ ਲੈਂਦਾ ਹੈ। ਹੁਣ ਲਾਰੈਂਸ ਤੇ ਉਸ ਦੇ ਭਰਾ ਨੇ ਅਨਮੋਲ ਨੇ ਚੋਰੀ ਛੱਡ ਕੇ ਪੰਜਾਬੀ ਗਾਇਕਾਂ ਨਾਲ ਨੱਚਣਾ ਸ਼ੁਰੂ ਕਰ ਦਿੱਤਾ ਹੈ। ਉਹ ਵੀ ਅਮਰੀਕਾ ਵਿਚ। ਹੁਣ ਗੋਲਡੀ ਬਰਾੜ ਰਹਿ ਗਿਆ ਹੈ। ਕੱਲ੍ਹ ਉਹ ਵੀ ਉਨ੍ਹਾਂ ਨਾਲ ਡਾਂਸ ਕਰਦਾ ਨਜ਼ਰ ਆਵੇਗਾ। ਜੋ ਕੰਮ ਅਮਿਤ ਅਰੋੜਾ ਕਰ ਰਹੇ ਹਨ, ਉਹੀ ਕੰਮ ਇਨ੍ਹਾਂ ਵੱਲੋਂ ਕੀਤਾ ਜਾ ਰਿਹਾ ਹੈ।

ਬਾਕੀ ਰਹੀ ਗੱਲ ਸਿੱਧੂ ਮੁਸੇਵਾਲੇ ਨੂੰ ਇਨਸਾਫ ਦਿਵਾਉਣ ਦੀ, ਅਸੀਂ ਦਵਾ ਲਵਾਂਗੇ। ਭਰਾਵਾਂ ਨੇ ਕਈਆਂ ਦਾ ਜੇਲ੍ਹਾਂ ਵਿੱਚ ਕੁੱਟਾਪਾ ਕਰਕੇ ਸਾਬਤ ਕਰ ਦਿੱਤਾ ਹੈ ਕਿ ਤੁਹਾਡੀ ਕੀ ਹੈਸੀਅਤ ਹੈ। ਮੂਸੇਵਾਲਾ ਕੇਸ ਵਿੱਚ ਨਾਮਜ਼ਦ ਸਾਰੇ ਮੁਲਜ਼ਮਾਂ ਨੂੰ ਕਟਹਿਰੇ ਵਿੱਚ ਲਿਆਂਦਾ ਜਾਵੇਗਾ। ਪੰਜਾਬ ਸਰਕਾਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਦੇਵੇ। ਬਾਕੀ ਲਾਰੈਂਸ ਤੇ ਉਸਦਾ ਗਰੁੱਪ ਇਹ ਨਾ ਸੋਚੋ ਕਿ ਅਸੀਂ ਸਿਰਫ ਪੋਸਟਾਂ ਪਾ ਰਹੇ ਹਾਂ, ਜਿਸ ਦਿਨ ਹਿਸਾਬ ਹੋਵੇਗਾ ਗੋਲੀਆਂ ਨਾਲ ਬਰਾਬਰ ਕਰ ਦੇਵਾਂਗੇ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਕਰਨ ਔਜਲਾ ਤੇ ਸ਼ੈਰੀ ਮਾਨ ਨੂੰ ਧਮਕੀ ਦੇਣ ਵਾਲਾ ਗੈਂਗਸਟਰ ਕਾਬੂ, ਫਾਇਰਿੰਗ ਦਾ ਬਣਾਇਆ ਸੀ ਪਲਾਨ appeared first on Daily Post Punjabi.