shilpa malwa college Archives - Daily Post Punjabi

ਬੀ.ਐੱਡ ਦੇ ਨਤੀਜਿਆਂ ‘ਚ ਮਾਲਵਾ ਕਾਲਜ ਦੀ ਸ਼ਿਲਪਾ ਨੇ ਮਾਰੀ ਬਾਜੀ
shilpa malwa college ludhiana fourth ranks pu b.ed result: ਪੰਜਾਬ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ.ਐੱਡ ਦੇ ਚੌਥੇ ਸਮੈਸਟਰ ਦੇ ਨਤੀਜਿਆਂ ‘ਚ ਲੁਧਿਆਣਾ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਇਸੇ ਤਹਿਤ ਮਾਲਵਾ ਸੈਂਟਰਲ ਕਾਲਜ ਆਫ ਐਜ਼ੂਕੇਸ਼ਂ ਦੀਆਂ ਦੋ ਵਿਦਿਆਰਥਣਾਂ ਨੇ ਟਾਪ ਪੁਜ਼ੀਸ਼ਨ ਹਾਸਲ ਕੀਤੀ ਹੈ।ਸ਼ਿਲਪਾ ਜੈਨ ਨੇ 1600 ‘ਚੋਂ 1447 ਅੰਕ ਲੈ ਕੇ ਪੰਜਾਬੀ ਯੁੂਨੀਵਰਸਿਟੀ ‘ਚੋਂ ਚੌਥਾ ਅਤੇ ਜੋਤੀ ਮਿੱਤਲ ਨੇ 1435 ਅੰਕ ਲੈ ਕੇ ਯੂਨੀਵਰਸਿਟੀ ‘ਚੋਂ ਦਸਵਾਂ

shilpa malwa college ludhiana fourth ranks pu b.ed result

ਸਥਾਨ ਹਾਸਿਲ ਕੀਤਾ ਹੈ।ਦੂਜੇ ਪਾਸੇ ਕ੍ਰਿਤੀ ਗੋਇਲ ਨੇ 1423 ਅੰਕ ਲੈ ਕਾਲਜ ‘ਚੋਂ ਤੀਜਾ ਸਥਾਨ ਹਾਸਿਲ ਕੀਤਾ ਹੈ।ਕਾਲਜ ਪ੍ਰਿੰਸੀਪਲ ਡਾ. ਨਗਿੰਦਰ ਕੌਰ ਨੇ ਸਾਰੇ ਵਿਦਿਆਰਥੀਆਂ ਨੂੰ ਇਸ ਤੋਂ ਵੀ ਵਧੀਆ ਪ੍ਰਦਰਸ਼ਨ ਕਰਨ ਅਤੇ ਯੂਨੀਵਰਸਿਟੀ ‘ਚ ਪੁਜ਼ੀਸ਼ਨ ਪਾਉਣ ਲਈ ਵਧਾਈ ਦਿੱਤੀ ਹੈ।ਉਨਾਂ੍ਹ ਨੇ ਵਿਦਿਆਰਥੀਆਂ ਨੂੰ ਭਵਿੱਖ ‘ਚ ਵੀ ਇਸ ਤਰ੍ਹਾਂ ਮਿਹਨਤ ਕਰਨ ਦੀ ਗੱਲ ਕਹੀ ਹੈ।ਪ੍ਰਿੰਸੀਪਲ ਨੇ ਕਾਲਜ ‘ਚ ਸਹੂਲਤਾਂ ਨੂ ਵੀ ਸ਼ਾਨਦਾਰ ਉਪਲਬਧੀ ਲਈ ਵਧਾਈ ਦਿੰਦਿਆਂ ਹੋਏ ਕਿਹਾ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ।ਪਹਿਲਾਂ ਵੀ ਕਾਲਜ ਦੀਆਂ ਵਿਦਿਆਰਥਣਾਂ ਨੇ ਕਈ ਪ੍ਰੀਖਿਆਵਾਂ ‘ਚ ਸਫਲਤਾ ਹਾਸਲ ਕੀਤੀ ਸੀ।

The post ਬੀ.ਐੱਡ ਦੇ ਨਤੀਜਿਆਂ ‘ਚ ਮਾਲਵਾ ਕਾਲਜ ਦੀ ਸ਼ਿਲਪਾ ਨੇ ਮਾਰੀ ਬਾਜੀ appeared first on Daily Post Punjabi.