SHIMLA NEWS Archives - Daily Post Punjabi

ਸ਼ਿਮਲਾ ਵਿਚ ਮੀਂਹ ਨਾਲ ਲੈਂਡਸਲਾਈਡ, 6 ਗੱਡੀਆਂ ਦਬੀਆਂ, ਟੂਰਿਸਟਾਂ ਲਈ ਐਡਵਾਇਜਰੀ ਜਾਰੀ
ਹਿਮਾਚਲ ਪ੍ਰਦੇਸ਼ ਵਿਚ ਮਾਨਸੂਨ ਦੇ ਪਹਿਲੇ ਮੀਂਹ ਨੇ ਸ਼ਿਮਲਾ ਤੇ ਸੋਲਨ ਵਿਚ ਤਬਾਹੀ ਮਚਾ ਦਿੱਤੀ ਹੈ। ਸ਼ਿਮਲਾ ਦੇ ਭੱਟਾਕੁਫਰ-ਆਈਐੱਸਬੀਟੀ ਬਾਈਪਾਸ, ਚੁਰਟ ਨਾਲਾ ਤੇ ਢਲੀ ਟਨਲ ਦੇ ਸਮੀ ਇਕ ਸਕੂਲ ਕੋਲ 6 ਗੱਡੀਆਂ ਮਲਬੇ ਦੀ ਚਪੇਟ ਵਿਚ ਆ ਗਈਆਂ।

ਗੱਡੀਆਂ ਪੂਰੀ ਤਰ੍ਹਾਂ ਤੋਂ ਮਲਬੇ ਵਿਚ ਦਬ ਗਈਆਂ ਹਨ। ਸ਼ਿਮਲਾ ਤੇ ਸੋਲਨ ਵਿਚ ਭਾਰੀ ਮੀਂਹ ਦੇ ਬਾਅਦ 35 ਤੋਂ ਵੱਧ ਸੜਕਾਂ ਬੰਦ ਹੋ ਗਈਆਂ ਹਨ ਜਿਨ੍ਹਾਂ ਨੂੰ PWD ਮਹਿਕਮਾ ਬਹਾਲ ਕਰਨ ਵਿਚ ਲੱਗ ਗਿਆ ਹੈ। ਭਾਰੀ ਮੀਂਹ ਦੇ ਬਾਅਦ ਕੁਨਿਹਾਰ-ਨਾਲਾਗੜ੍ਹ ਸਟੇਟ ਹਾਈਵੇ ਤੋਂ ਇਲਾਵਾ ਖੇਤਰ ਦੀਆਂ ਅੱਧਾ ਦਰਜਨ ਪੇਂਡੂ ਸੜਕਾਂ ਵੀ ਬੰਦ ਹੋ ਗਈਆਂ ਹਨ। ਸੜਕਾਂ ‘ਤੇ ਥਾਂ-ਥਾਂ ਲੈਂਡਸਲਾਈਡ ਤੇ ਨਾਲਿਆਂ ਵਿਚ ਪਾਣੀ ਦੇ ਤੇਜ਼ ਵਹਾਅ ਦੇ ਨਾਲ ਮਲਬਾ ਆ ਗਿਆ ਹੈ।

ਇਸੇ ਤਰ੍ਹਾਂ ਸੋਲਨ ਦੇ ਕੁਨਿਹਾਰ ਵਿਚ ਭਾਰੀ ਮੀਂਹ ਦੇ ਬਾਅਦ ਗੰਭਰ ਪੁਲ ਨੂੰ ਫਿਰ ਤੋਂ ਖਤਰਾ ਪੈਦਾ ਹੋ ਗਿਆ ਹੈ। ਹਰਿਆਣਾ ਵਿਚ ਵੀ ਅੱਜ ਤੋਂ ਮਾਨਸੂਨ ਦੀ ਐਂਟਰੀ ਹੋ ਸਕਦੀ ਹੈ। ਉਸ ਤੋਂ ਪਹਿਲਾਂ ਗੁਰੂਗ੍ਰਾਮ ਵਿਚ ਮੀਂਹ ਨਾਲ ਸਭ ਪਾਸੇ ਪਾਣੀ ਹੀ ਪਾਣੀ ਹੋ ਗਿਆ ਹੈ ਜਿਸ ਨਾਲ ਦਿੱਲੀ-ਜੈਪੁਰ ਹਾਈਵੇ ‘ਤੇ ਲੰਬਾ ਜਾਮ ਲੱਗ ਗਿਆ ਹੈ। ਸਰਵਿਸ ਰੋਡ ‘ਤੇ ਪਾਣੀ ਭਰਿਆ ਹੋਣ ਕਾਰਨ ਸਾਰੇ ਵਾਹਨ ਹਾਈਵੇ ਤੋਂ ਲੰਘ ਰਹੇ ਹਨ। ਇਸ ਦੇ ਨਾਲ ਹੀ ਟੂਰਸਿਟਾਂ ਲਈ ਐਡਵਾਇਜਰੀ ਜਾਰੀ ਕੀਤੀ ਗਈ ਹੈ ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਸ਼ਿਮਲਾ ਵਿਚ ਮੀਂਹ ਨਾਲ ਲੈਂਡਸਲਾਈਡ, 6 ਗੱਡੀਆਂ ਦਬੀਆਂ, ਟੂਰਿਸਟਾਂ ਲਈ ਐਡਵਾਇਜਰੀ ਜਾਰੀ appeared first on Daily Post Punjabi.

ਸ਼ਿਮਲਾ ‘ਚ ਮਲਬੇ ‘ਚੋਂ ਜ਼ਿੰਦਾ ਮਿਲੀ ਲੜਕੀ, ਫੌਜ ਨੇ 5 ਘੰਟੇ ਬਾਅਦ ਕੀਤਾ ਰੈਸਕਿਊ
ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਫਾਗਲੀ ‘ਚ ਮਲਬੇ ‘ਚੋਂ ਇਕ ਲੜਕੀ ਜ਼ਿੰਦਾ ਮਿਲੀ ਹੈ। SSB ਦੇ ਜਵਾਨਾਂ ਨੇ ਘਟਨਾ ਦੇ 5 ਘੰਟੇ ਬਾਅਦ ਬੱਚੀ ਨੂੰ ਰੈਸਕਿਊ ਕੀਤਾ। ਫਾਗਲੀ ‘ਚ ਸੋਮਵਾਰ 14 ਅਗਸਤ ਨੂੰ ਸਵੇਰੇ 7.30 ਵਜੇ ਉਨ੍ਹਾਂ ਦੇ ਘਰ ‘ਤੇ ਜ਼ਮੀਨ ਖਿਸਕਣ ਕਾਰਨ ਦੋ ਪਰਿਵਾਰਾਂ ਦੇ 10 ਲੋਕ ਦੱਬ ਗਏ। ਇਨ੍ਹਾਂ ‘ਚੋਂ 5 ਲੋਕਾਂ ਨੂੰ 5 ਘੰਟੇ ਦੇ ਬਚਾਅ ਤੋਂ ਬਾਅਦ ਬਾਹਰ ਕੱਢ ਲਿਆ ਗਿਆ, ਜਦਕਿ 5 ਦੀ ਮੌਤ ਹੋ ਗਈ।

Girl found alive in rubble

ਇਸ ਦੇ ਨਾਲ ਹੀ ਬਾਲੂਗੰਜ ਦੇ ਸ਼ਿਵ ਬਾਵੜੀ ਮੰਦਰ ਤੋਂ ਲਾਸ਼ਾਂ ਮਿਲਣ ਦਾ ਸਿਲਸਿਲਾ ਜਾਰੀ ਹੈ। ਮੰਗਲਵਾਰ (15 ਅਗਸਤ) ਨੂੰ ਇੱਥੋਂ ਇੱਕ ਹੋਰ ਲਾਸ਼ ਮਿਲੀ। ਹੁਣ ਤੱਕ ਮੰਦਰ ‘ਚੋਂ 12 ਲੋਕਾਂ ਦੀਆਂ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਸ਼ਿਵ ਬਾਵੜੀ ਮੰਦਰ ਹੇਠਾਂ ਮਲਬੇ ਵਿੱਚ ਅਜੇ ਵੀ 10 ਤੋਂ 12 ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ। ਬਾਰਡਰ ਰੋਡ ਆਰਗੇਨਾਈਜੇਸ਼ਨ (BRO) ਦੀ ਜੇਸੀਬੀ ਨੇ ਮੰਦਰ ਦੇ ਪੌੜੀਆਂ ਦੀ ਤਲਾਸ਼ੀ ਲਈ ਹੈ, ਜਿੱਥੇ ਲੋਕਾਂ ਦੇ ਦੱਬੇ ਹੋਣ ਦਾ ਸ਼ੱਕ ਹੈ। NDRF, SDRF, ਪੁਲਿਸ ਅਤੇ ਫੌਜ ਦੇ ਜਵਾਨ ਮਲਬੇ ਨੂੰ ਹਟਾਉਣ ‘ਚ ਲੱਗੇ ਹੋਏ ਹਨ।

Girl found alive in rubble

ਇਸ ਜ਼ਮੀਨ ਖਿਸਕਣ ਵਿੱਚ ਸਥਾਨਕ ਨਿਵਾਸੀ ਪਵਨ ਸ਼ਰਮਾ ਦਾ ਪੂਰਾ ਪਰਿਵਾਰ ਦੱਬ ਗਿਆ। ਉਨ੍ਹਾਂ ਦੇ ਪਰਿਵਾਰ ਦੇ 7 ਮੈਂਬਰਾਂ ਨੂੰ ਇੱਥੇ ਦਫ਼ਨਾਇਆ ਗਿਆ। 3 ਲਾਸ਼ਾਂ ਨੂੰ ਕੱਢਿਆ ਗਿਆ ਹੈ। ਬਾਕੀ ਅਜੇ ਵੀ ਲਾਪਤਾ ਹਨ। ਸਥਾਨਕ ਪ੍ਰਸ਼ਾਸਨ ਮੁਤਾਬਕ ਪਵਨ ਆਪਣੀ ਪਤਨੀ, ਜਵਾਈ ਅਤੇ ਤਿੰਨ ਪੋਤੇ-ਪੋਤੀਆਂ ਨਾਲ ਸ਼ਿਵ ਮੰਦਰ ਗਿਆ ਸੀ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਇਨ੍ਹਾਂ ਵਿੱਚੋਂ ਪਵਨ, ਉਸ ਦੇ ਪੁੱਤਰ ਅਤੇ ਪੋਤੇ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।

ਇਹ ਵੀ ਪੜ੍ਹੋ : ਭਾਖੜਾ-ਪੌਂਗ ਡੈਮ ਦੇ ਪਾਣੀ ਦਾ ਪੱਧਰ ਵਧਿਆ, ਖੋਲ੍ਹੇ ਗਏ ਫਲੱਡ ਗੇਟ, ਪਿੰਡਾਂ ‘ਚ ਪਾਣੀ ਭਰਨਾ ਸ਼ੁਰੂ

ਸ਼ਿਮਲਾ ਪੁਲਿਸ ਨੇ ਜਿਨ੍ਹਾਂ ਦੇ ਰਿਸ਼ਤੇਦਾਰ ਹਾਦਸਿਆਂ ਤੋਂ ਬਾਅਦ ਲਾਪਤਾ ਹਨ, ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੁਲਿਸ ਨੂੰ ਸੂਚਿਤ ਕਰਨ ਤਾਂ ਜੋ ਬਚਾਅ ਕਾਰਜ ਸ਼ੁਰੂ ਕੀਤਾ ਜਾ ਸਕੇ। ਮੰਦਰ ‘ਚ ਚੱਲ ਰਹੇ ਬਚਾਅ ਕਾਰਜ ਦੌਰਾਨ ਮੰਗਲਵਾਰ (15 ਅਗਸਤ) ਨੂੰ ਇਕ ਹੋਰ ਲਾਸ਼ ਮਿਲੀ, ਜਦਕਿ ਇਕ ਵਿਅਕਤੀ ਦੇ ਸਰੀਰ ਦੇ ਕੁਝ ਅੰਗ ਮਿਲੇ ਹਨ। ਇਸ ਤੋਂ ਪਹਿਲਾਂ ਸੋਮਵਾਰ (14 ਅਗਸਤ) ਰਾਤ 9 ਵਜੇ ਭਾਰੀ ਮੀਂਹ ਕਾਰਨ ਬਚਾਅ ਕਾਰਜ ਰੋਕਣਾ ਪਿਆ ਸੀ। ਮੰਗਲਵਾਰ ਸਵੇਰੇ 6 ਵਜੇ ਬਚਾਅ ਕਾਰਜ ਮੁੜ ਸ਼ੁਰੂ ਕੀਤਾ ਗਿਆ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਸ਼ਿਮਲਾ ‘ਚ ਮਲਬੇ ‘ਚੋਂ ਜ਼ਿੰਦਾ ਮਿਲੀ ਲੜਕੀ, ਫੌਜ ਨੇ 5 ਘੰਟੇ ਬਾਅਦ ਕੀਤਾ ਰੈਸਕਿਊ appeared first on Daily Post Punjabi.

ਸ਼ਿਮਲਾ ‘ਚ ਕਿਸਾਨ ਭਵਨ ‘ਤੇ ਲੈਂਡਸਲਾਈਡ, 4 ਕਮਰੇ-2 ਗੱਡੀਆਂ ਨੁਕਸਾਨੇ ਗਏ, ਖਾਲੀ ਕਰਵਾਈ ਬਿਲਡਿੰਗ
ਸ਼ਿਮਲਾ ਸਥਿਤ ਐਗਰੀਕਲਚਰਲ ਪ੍ਰੋਡਿਊਸ ਮਾਰਕੀਟਿੰਗ ਕਮੇਟੀ (APMC) ਦੇ ਕਿਸਾਨ ਭਵਨ ਖਤਰੇ ‘ਚ ਹੈ। ਇਸ ਦੇ ਪਿੱਛੇ ਅੱਜ ਸਵੇਰੇ 11.45 ਵਜੇ ਜ਼ਮੀਨ ਖਿਸਕ ਗਈ। ਇਸ ਕਾਰਨ ਇਮਾਰਤ ਦੇ ਚਾਰ-ਪੰਜ ਕਮਰੇ ਨੁਕਸਾਨੇ ਗਏ ਹਨ ਅਤੇ ਪੱਥਰ ਕਮਰੇ ਦੇ ਅੰਦਰ ਤੱਕ ਪਹੁੰਚ ਗਏ ਹਨ। ਜ਼ਮੀਨ ਖਿਸਕਣ ਤੋਂ ਬਾਅਦ ਚਾਰ ਮੰਜ਼ਿਲਾ ਇਮਾਰਤ ਨੂੰ ਵੀ ਖਤਰਾ ਬਣ ਗਿਆ ਹੈ।

Landslide at Kisan Bhavan

ਕਿਸਾਨ ਭਵਨ ਵਿਖੇ ਰਾਤ ਸਮੇਂ ਪੁਲਿਸ ਮੁਲਾਜ਼ਮ ਤਾਇਨਾਤ ਰਹਿੰਦੇ ਹਨ, ਜਿਨ੍ਹਾਂ ਨੂੰ ਸੇਬ ਦੇ ਸੀਜ਼ਨ ਲਈ ਸ਼ਿਮਲਾ ਦੇ ਵੱਖ-ਵੱਖ ਇਲਾਕਿਆਂ ਵਿਚ ਆਵਾਜਾਈ ਨੂੰ ਨਿਯਮਤ ਕਰਨ ਲਈ ਤਾਇਨਾਤ ਕੀਤਾ ਗਿਆ ਹੈ। ਇਸ ਕਾਰਨ ਦੋ ਵਾਹਨ ਵੀ ਨੁਕਸਾਨੇ ਗਏ ਹਨ। ਗ਼ਨੀਮਤ ਰਹੀ ਕਿ ਲੈਂਡਸਲਾਈਡ ਦਿਨ ਦੇ ਸਮੇਂ ਹੋਇਆ ਨਹੀਂ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ।

ਇਹ ਵੀ ਪੜ੍ਹੋ : ਨਹੀਂ ਰਹੇ ਬਾਲੀਵੁੱਡ ਦੇ ਮਸ਼ਹੂਰ ਆਰਟ ਡਾਇਰੈਕਟਰ ਨਿਤਿਨ ਦੇਸਾਈ, ਸਟੂਡੀਓ ‘ਚ ਮਿਲੀ ਮ੍ਰਿਤ.ਕ ਦੇਹ

ਹੁਣ ਕਿਸਾਨ ਭਵਨ ਖਾਲੀ ਕਰ ਦਿੱਤਾ ਗਿਆ ਹੈ। ਇੱਥੇ ਮੁੜ ਜ਼ਮੀਨ ਖਿਸਕਣ ਦਾ ਖ਼ਤਰਾ ਹੈ। ਜ਼ਿਕਰਯੋਗ ਹੈ ਕਿ APMC ਨੇ ਕਿਸਾਨਾਂ ਦੀ ਸਹੂਲਤ ਲਈ ਸ਼ਿਮਲਾ ਦੀ ਢਾਲੀ ਵਿਖੇ ਕਿਸਾਨ ਭਵਨ ਸਥਾਪਿਤ ਕੀਤਾ ਹੈ। ਆਮ ਤੌਰ ‘ਤੇ ਸੇਬਾਂ ਦੇ ਸੀਜ਼ਨ ਦੌਰਾਨ ਇਸ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਹੁੰਦੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਸ਼ਿਮਲਾ ‘ਚ ਕਿਸਾਨ ਭਵਨ ‘ਤੇ ਲੈਂਡਸਲਾਈਡ, 4 ਕਮਰੇ-2 ਗੱਡੀਆਂ ਨੁਕਸਾਨੇ ਗਏ, ਖਾਲੀ ਕਰਵਾਈ ਬਿਲਡਿੰਗ appeared first on Daily Post Punjabi.

ਸ਼ਿਮਲਾ ਦੇ ਰਾਮਪੁਰ ‘ਚ 2 ਵਾਰ ਫਟਿਆ ਬੱਦਲ, ਕਈ ਮਕਾਨ ਰੁੜ੍ਹੇ, ਅਰੇਂਜ ਅਲਰਟ ਜਾਰੀ
ਸ਼ਿਮਲਾ ਜ਼ਿਲੇ ਦੇ ਰਾਮਪੁਰ ਉਪਮੰਡਲ ਦੇ ਸਰਪਾਰਾ ਪੰਚਾਇਤ ਦੇ ਕੰਧਾਰ ਪਿੰਡ ‘ਚ ਦੇਰ ਰਾਤ ਦੋ ਬੱਦਲ ਫਟੇ। ਇਸ ਕਾਰਨ ਸੇਬ ਦੇ ਬਾਗਾਂ ਅਤੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਪ੍ਰਾਇਮਰੀ ਸਕੂਲ ਦੀ ਇਮਾਰਤ, ਯੂਥ ਕਲੱਬ ਦੀ ਇਮਾਰਤ ਅਤੇ ਹੋਰ ਲੋਕਾਂ ਦੇ ਘਰ ਹੜ੍ਹਾਂ ਕਾਰਨ ਰੁੜ੍ਹ ਗਏ ਹਨ। ਕਈ ਘਰਾਂ ‘ਚ ਪਾਣੀ ਘਰਾਂ ਵੜ ਗਿਆ ਹੈ। ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Cloud burst twice in Shimla

ਜਾਣਕਾਰੀ ਅਨੁਸਾਰ ਰਾਮਪੁਰ ਉਪਮੰਡਲ ਦੇ ਸਰਪਾਰਾ ਪੰਚਾਇਤ ਦੇ ਪਿੰਡ ਕੰਧਾਰ ਵਿੱਚ ਦੇਰ ਰਾਤ 11 ਵਜੇ ਅਚਾਨਕ ਬੱਦਲ ਫਟ ਗਿਆ ਅਤੇ ਲੋਕਾਂ ਨੇ ਭੱਜ ਕੇ ਆਪਣੀ ਜਾਨ ਤਾਂ ਬਚਾਈ ਪਰ ਘਰਾਂ ਅਤੇ ਬਗੀਚਿਆਂ ਦਾ ਕਾਫੀ ਨੁਕਸਾਨ ਹੋ ਗਿਆ। ਇਸ ਤੋਂ ਇਲਾਵਾ ਹੜ੍ਹ ਵਿੱਚ ਗਾਵਾਂ, ਬਲਦ, ਭੇਡਾਂ ਅਤੇ ਬੱਕਰੀਆਂ ਵੀ ਵਹਿ ਗਈਆਂ। ਇਸ ਦੇ ਨਾਲ ਹੀ ਸੇਬ ਦੇ ਕਈ ਬਾਗਾਂ ਵਿੱਚ ਪਾਣੀ ਭਰ ਗਿਆ ਹੈ। ਇਸ ਤੋਂ ਬਾਅਦ ਫਿਰ ਤਿੰਨ ਵਜੇ ਬੱਦਲ ਫਟਣ ਕਾਰਨ ਆਏ ਹੜ੍ਹ ਨੇ ਤਬਾਹੀ ਮਚਾਈ।

Cloud burst twice in Shimla

ਸਰਪਾਰਾ ਪੰਚਾਇਤ ਦੇ ਮੁਖੀ ਮੋਹਨ ਕਪਾਟੀਆ ਨੇ ਦੱਸਿਆ ਕਿ ਸਰਪਾਰਾ ਪੰਚਾਇਤ ਦੇ ਕੰਧਾਰ ਪਿੰਡ ਵਿੱਚ ਬੱਦਲ ਫਟ ਗਿਆ। ਉਨ੍ਹਾਂ ਕਿਹਾ ਕਿ ਪਿੰਡ ਸਰਪਾਰਾ ਦਾ ਸੰਪਰਕ ਦੇਸ਼ ਅਤੇ ਦੁਨੀਆ ਨਾਲੋਂ ਟੁੱਟ ਗਿਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੌਕੇ ’ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲੈ ਕੇ ਪੀੜਤ ਲੋਕਾਂ ਨੂੰ ਤੁਰੰਤ ਰਾਹਤ ਦਿੱਤੀ ਜਾਵੇ।

ਇਹ ਵੀ ਪੜ੍ਹੋ : ਪੰਜਾਬ DC ਦਫ਼ਤਰਾਂ ਤੇ ਤਹਿਸੀਲਾਂ ‘ਚ ਅੱਜ ਵੀ ਨਹੀਂ ਹੋਵੇਗਾ ਕੋਈ ਕੰਮ, ਮੁਲਾਜ਼ਮ ਸਮੂਹਿਕ ਛੁੱਟੀ ‘ਤੇ ਗਏ

ਕੁੱਲੂ ਜ਼ਿਲੇ ਦੀ ਗਡਸਾ ਘਾਟੀ ‘ਚ ਮੰਗਲਵਾਰ ਸਵੇਰੇ 4 ਵਜੇ ਬੱਦਲ ਫਟਣ ਕਾਰਨ ਪੰਚਾ ਨਾਲਾ ਅਤੇ ਹਰਲਾ ਨਾਲਾ ਪਾਣੀ ‘ਚ ਡੁੱਬ ਗਿਆ। ਤਿੰਨ ਘਰ ਰੁੜ੍ਹ ਗਏ ਜਦਕਿ ਦੋ ਬੁਰੀ ਤਰ੍ਹਾਂ ਨੁਕਸਾਨੇ ਗਏ। 17 ਘਰਾਂ ਨੂੰ ਅੰਸ਼ਕ ਨੁਕਸਾਨ ਹੋਇਆ ਹੈ। ਤਿੰਨ ਪੈਦਲ ਅਤੇ ਇੱਕ ਮੋਟਰ ਪੁਲ ਵੀ ਰੁੜ੍ਹ ਗਿਆ ਹੈ। ਗੜਸਾ ਖੱਡ ਵਿੱਚ ਇੱਕ ਵਾਹਨ ਵੀ ਵਹਿ ਗਿਆ। ਕੁਝ ਪਸ਼ੂ ਲਾਪਤਾ ਹਨ। ਭੁੰਤਰ-ਗੜਸਾ ਮਨਿਆਰ ਸੜਕ ਕਈ ਥਾਵਾਂ ਤੋਂ ਟੁੱਟ ਚੁੱਕੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਸ਼ਿਮਲਾ ਦੇ ਰਾਮਪੁਰ ‘ਚ 2 ਵਾਰ ਫਟਿਆ ਬੱਦਲ, ਕਈ ਮਕਾਨ ਰੁੜ੍ਹੇ, ਅਰੇਂਜ ਅਲਰਟ ਜਾਰੀ appeared first on Daily Post Punjabi.

ਸ਼ਿਮਲਾ ‘ਚ ਤੇਜ਼ ਰਫਤਾਰ ਕਾਰ ਨੇ ਲੜਕੀ ਨੂੰ ਮਾਰੀ ਟੱਕਰ, ਸਿਰ ਤੇ ਲੱਗੀਆਂ ਗੰਭੀਰ ਸੱਟਾਂ, ਮਾਮਲਾ ਦਰਜ਼
ਸ਼ਿਮਲਾ ਦੇ ਲੋਅਰ ਸਮਰਹਿਲ ਵਿੱਚ ਇਕ ਹਾਦਸਾ ਵਾਪਰਿਆ ਹੈ। HP ਨੰਬਰ ਵਾਲੀ ਇੱਕ ਕਾਰ ਨੇ ਪਹਿਲਾਂ ‘ਤਾ ਇਕ ਲੜਕੀ ਨੂੰ ਟੱਕਰ ਮਾਰੀ। ਇਸ ‘ਤੋਂ ਬਾਦ ਬੇਕਾਬੂ ਹੋਈ ਕਾਰ ਮੋਮੋਜ਼ ਸਟਾਲ ਵਿੱਚ ਜਾ ਵੜੀ। ਇਸ ਹਾਦਸੇ ‘ਚ ਲੜਕੀ ਦੇ ਸਿਰ ਅਤੇ ਕੂਹਣੀ ‘ਤੇ ਸੱਟਾਂ ਲੱਗੀਆਂ ਹਨ। ਗ਼ਨੀਮਤ ਰਹੀ ਕਿ ਇਸ ਟੱਕਰ ਵਿੱਚ ਕਿਸੇ ਦੀ ਮੌਤ ਨਹੀਂ ਹੋਈ।

Girl Hit By Car In Shimla

ਜਾਣਕਾਰੀ ਅਨੁਸਾਰ ਇਸ ਹਾਦਸੇ ਦੌਰਾਨ ਕਾਰ ਵਿੱਚ 4 ਲੋਕ ਸਵਾਰ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਸ਼ਿਮਲਾ ਪੁਲਿਸ ਮੌਕੇ ‘ਤੇ ਪਹੁੰਚ ਗਈ। ਹਾਦਸੇ ‘ਚ ਜ਼ਖਮੀ ਲੜਕੀ ਨੂੰ ਤੁਰੰਤ ਇਲਾਜ ਲਈ IGMC ਲਿਜਾਇਆ ਗਿਆ। ਲੜਕੀ ਦੇ ਸਿਰ ਅਤੇ ਕੂਹਣੀ ‘ਤੇ ਮਾਮੂਲੀ ਸੱਟਾਂ ਲੱਗੀਆਂ ਹਨ, ਅਚਾਨਕ ਹੋਈ ਇਸ ਟੱਕਰ ਕਾਰਨ ਲੜਕੀ ਘਬਰਾਹਟ ਵਿਚ ਹੈ।

ਇਹ ਵੀ ਪੜ੍ਹੋ : RBI ਦੀ ਮੋਨੇਟਰੀ ਪਾਲਿਸੀ ਮੀਟਿੰਗ ਅੱਜ ਤੋਂ ਸ਼ੁਰੂ, ਵਿਆਜ ਦਰ ‘ਚ 0.25% ਵਾਧੇ ਦਾ ਹੋ ਸਕਦੈ ਐਲਾਨ

ਇਸ ਘਟਨਾ ਸਬੰਧੀ ਸਟਾਲ ਲਗਾ ਕੇ ਮੋਮੋਜ਼ ਵੇਚ ਰਹੇ ਰਵੀ ਦਾ ਕਹਿਣਾ ਹੈ ਕਿ ਗੱਡੀ ਉਸ ਨੂੰ ਟੱਕਰ ਮਾਰਨ ਤੋਂ ਬਾਅਦ ਉਸ ਦੇ ਸਟਾਲ ਵਿਚ ਦਾਖਲ ਹੋ ਗਈ। ਇਸ ਕਾਰਨ ਉਸ ਦਾ ਸਟਾਲ, ਮੇਜ਼, ਕੁਰਸੀ ਅਤੇ ਖਾਣ-ਪੀਣ ਦਾ ਸਾਰਾ ਸਾਮਾਨ ਬਰਬਾਦ ਹੋ ਗਿਆ। ਵਿਅਕਤੀ ਨੇ ਦੱਸਿਆ ਕਿ ਸਟਾਲ ‘ਤੇ ਫਾਸਟ ਫੂਡ ਖਤਮ ਹੋਣ ਕਾਰਨ ਜ਼ਿਆਦਾ ਭੀੜ ਨਹੀਂ ਸੀ। ਵਿਅਕਤੀ ਅਨੁਸਾਰ ਜੇਕਰ ਇਹ ਹਾਦਸਾ 5 ਮਿੰਟ ਪਹਿਲਾਂ ਹੋ ਜਾਂਦਾ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਸ਼ਿਮਲਾ ਪੁਲਿਸ ਨੇ ਹਾਦਸੇ ਦੀ CCTV ਫੁਟੇਜ ਵੀ ਕਢਵਾਈ, ਜਿਸ ਵਿੱਚ ਗੱਡੀ ਦੀ ਤੇਜ਼ ਰਫ਼ਤਾਰ ਨੂੰ ਹਾਦਸੇ ਦਾ ਕਾਰਨ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੁਲਿਸ ਚਾਰਾਂ ਨੌਜਵਾਨਾਂ ਤੋਂ ਪੁੱਛਗਿੱਛ ਕਰ ਰਹੀ ਹੈ।

The post ਸ਼ਿਮਲਾ ‘ਚ ਤੇਜ਼ ਰਫਤਾਰ ਕਾਰ ਨੇ ਲੜਕੀ ਨੂੰ ਮਾਰੀ ਟੱਕਰ, ਸਿਰ ਤੇ ਲੱਗੀਆਂ ਗੰਭੀਰ ਸੱਟਾਂ, ਮਾਮਲਾ ਦਰਜ਼ appeared first on Daily Post Punjabi.