SHO baljinder singh Archives - Daily Post Punjabi

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, SHO ਬਲਜਿੰਦਰ ਸਿੰਘ ਨੂੰ 6 ਸਾਲ ਪੁਰਾਣੇ ਕੇਸ ‘ਚ 3 ਸਾਲ ਦੀ ਹੋਈ ਸਜ਼ਾ
ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। SHO ਬਲਜਿੰਦਰ ਸਿੰਘ ਨੂੰ 6 ਸਾਲ ਪੁਰਾਣੇ ਕੇਸ ‘ਚ ਸਜ਼ਾ ਸੁਣਾਈ ਗਈ ਹੈ ਤੇ ਲੁਧਿਆਣਾ ਦੀ ਸੈਸ਼ਨ ਅਦਾਲਤ ਨੇ ਬਲਜਿੰਦਰ ਸਿੰਘ ਨੂੰ 3 ਸਾਲ ਕੈਦ ਦੀ ਸਜ਼ਾ ਸੁਣਾਈ ਹੈ।

ਮਾਮਲਾ ਜੂਨ 2019 ਦਾ ਹੈ ਜਦੋਂ SHO ਬਲਜਿੰਦਰ ਸਿੰਘ ਨੇ ਖੰਨਾ ਦੇ ਸਦਰ ਥਾਣੇ ‘ਚ ਪਿਓ-ਪੁੱਤਰ ਨੂੰ ਨਿਰਵਸਤਰ ਕਰ ਕੇ ਕੁੱਟਿਆ ਸੀ। ਕੁੱਟਮਾਰ ਦੀ ਵੀਡੀਓ ਬਣਾ ਕੇ ਵਾਇਰਲ ਵੀ ਕੀਤੀ ਸੀ ਜਿਸ ਮਗਰੋਂ ਪੀੜਤ ਪਿਓ-ਪੁੱਤ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪਟੀਸ਼ਨ ਦਰਜ ਕਰਵਾਈ ਸੀ।

ਇਹ ਵੀ ਪੜ੍ਹੋ : ਸੀਨੀਅਰ ਆਗੂ CR ਪਾਟਿਲ ਨੇ ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ, ਅਕਾਲੀ-ਭਾਜਪਾ ਸੰਭਾਵੀ ਗਠਜੋੜ ਚਰਚਾਵਾਂ ਹੋਈਆਂ ਤੇਜ਼

ਇਸ ਮਗਰੋਂ ਲਗਾਤਾਰ ਕਾਰਵਾਈ ਦੀ ਮੰਗ ਤੋਂ ਬਾਅਦ ਏਡੀਜੀਪੀ ਡਾ. ਨਰੇਸ਼ ਅਰੋੜਾ ਦੀ ਅਗਵਾਈ ਹੇਠ ਐੱਸਆਈਟੀ ਬਣਾਈ ਗਈ। ਜਾਂਚ ਮਗਰੋਂ 2020 ਵਿੱਚ ਬਲਜਿੰਦਰ ਸਿੰਘ ਅਤੇ ਹਵਾਲਦਾਰ ਵਰੁਣ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, SHO ਬਲਜਿੰਦਰ ਸਿੰਘ ਨੂੰ 6 ਸਾਲ ਪੁਰਾਣੇ ਕੇਸ ‘ਚ 3 ਸਾਲ ਦੀ ਹੋਈ ਸਜ਼ਾ appeared first on Daily Post Punjabi.