sho vinay tiwari Archives - Daily Post Punjabi

ਕਾਨਪੁਰ : ਚੌਬੇਪੁਰ ਦੇ SHO ਵਿਨੈ ਤਿਵਾਰੀ ਨੂੰ ਕੀਤਾ ਗਿਆ ਮੁਅੱਤਲ, ਆਰੋਪੀ ਵਿਕਾਸ ਦੂਬੇ ਨਾਲ ਮਿਲੀਭੁਗਤ ਦਾ ਹੈ ਦੋਸ਼
sho vinay tiwari suspended: ਕਾਨਪੁਰ ਪੁਲਿਸ ਨੇ ਕਾਨਪੁਰ ਫਾਇਰਿੰਗ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਚੌਬੇਪੁਰ ਦੇ SHO  ਵਿਨੈ ਤਿਵਾਰੀ ਨੂੰ ਮੁਅੱਤਲ ਕਰ ਦਿੱਤਾ ਹੈ। ਕਾਨਪੁਰ ਦੇ ਆਈਜੀ ਮੋਹਿਤ ਅਗਰਵਾਲ ਨੇ ਇਹ ਕਾਰਵਾਈ ਕੀਤੀ ਹੈ। ਦੱਸ ਦੇਈਏ ਕਿ ਪੁਲਿਸ ਦੀ ਹੁਣ ਤੱਕ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪੁਲਿਸ ਨਾਲ ਜੁੜੇ ਕੁੱਝ ਅਧਿਕਾਰੀਆਂ ਨੇ ਪੁਲਿਸ ਛਾਪੇਮਾਰੀ ਦੀ ਜਾਣਕਾਰੀ ਅਪਰਾਧੀ ਵਿਕਾਸ ਦੂਬੇ ਨੂੰ ਦਿੱਤੀ ਸੀ। ਪੁਲਿਸ ਦੀ ਜਾਂਚ ਵਿੱਚ ਚੌਬੇਪੁਰ ਦੇ ਪੁਲਿਸ ਥਾਣੇ ਅਤੇ ਕੁੱਝ ਹੋਰ ਸਿਪਾਹੀਆਂ ਦਾ ਨਾਮ ਸਾਹਮਣੇ ਆਇਆ ਹੈ। ਵਿਨੈ ਤਿਵਾਰੀ ਚੌਬੇਪੁਰ ਦਾ ਥਾਣਾ ਅਫਸਰ ਹੈ। ਇਸ ਜਾਣਕਾਰੀ ਦੇ ਅਧਾਰ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਵਿਨੈ ਤਿਵਾਰੀ ਨੂੰ ਮੁਅੱਤਲ ਕਰ ਦਿੱਤਾ ਹੈ।

sho vinay tiwari suspended

ਪੁਲਿਸ ਨੂੰ ਸ਼ੱਕ ਹੈ ਕਿ ਵਿਨੈ ਤਿਵਾਰੀ ਨੇ ਗੈਂਗਸਟਰ ਵਿਕਾਸ ਦੁਬੇ ਨੂੰ ਉਸਦੇ ਘਰ ਛਾਪੇਮਾਰੀ ਦੀ ਜਾਣਕਾਰੀ ਦਿੱਤੀ ਹੈ। ਸੂਤਰਾਂ ਅਨੁਸਾਰ ਵਿਨੈ ਤਿਵਾਰੀ ਤੋਂ ਬੀਤੀ ਸ਼ਾਮ ਐਸਟੀਐਫ ਨੇ ਪੁੱਛਗਿੱਛ ਕੀਤੀ ਸੀ। ਜਾਂਚ ਤੋਂ ਪਤਾ ਲੱਗਿਆ ਹੈ ਕਿ ਵਿਨੈ ਤਿਵਾਰੀ ਨੇ ਕੁੱਝ ਦਿਨ ਪਹਿਲਾਂ ਵਿਕਾਸ ਚੌਬੇ ਖਿਲਾਫ ਸ਼ਿਕਾਇਤ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ।ਪੁਲਿਸ ਹੁਣ ਵਿਨੈ ਤਿਵਾਰੀ ਖਿਲਾਫ ਐਫਆਈਆਰ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ।

The post ਕਾਨਪੁਰ : ਚੌਬੇਪੁਰ ਦੇ SHO ਵਿਨੈ ਤਿਵਾਰੀ ਨੂੰ ਕੀਤਾ ਗਿਆ ਮੁਅੱਤਲ, ਆਰੋਪੀ ਵਿਕਾਸ ਦੂਬੇ ਨਾਲ ਮਿਲੀਭੁਗਤ ਦਾ ਹੈ ਦੋਸ਼ appeared first on Daily Post Punjabi.