shoaib akhtar Archives - Daily Post Punjabi

48 ਸਾਲ ਦੀ ਉਮਰ ‘ਚ ਤੀਜੀ ਵਾਰ ਪਿਤਾ ਬਣੇ ਸ਼ੋਇਬ ਅਖਤਰ, ਬੇਗਮ ਰੁਬਾਬ ਖਾਨ ਨੇ ਧੀ ਨੂੰ ਦਿੱਤਾ ਜਨਮ
ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਦੇ ਘਰ ਇਕ ਵੱਡੀ ਖੁਸ਼ਖਬਰੀ ਆਈ ਹੈ। ਸ਼ੋਇਬ ਅਖਤਰ ਦੀ ਬੇਗਮ ਰੁਬਾਬ ਖਾਨ ਨੇ ਤੀਜੇ ਬੱਚੇ ਨੂੰ ਜਨਮ ਦਿੱਤਾ ਹੈ। ਸ਼ੋਇਬ ਅਖਤਰ 48 ਸਾਲ ਦੀ ਉਮਰ ਵਿਚ ਧੀ ਦੇ ਪਿਤਾ ਬਣ ਗਏ ਹਨ। ਧੀ ਦੇ ਜਨਮ ਤੋਂ ਸ਼ੋਇਬ ਅਖਤਰ ਬਹੁਤ ਹੀ ਖੁਸ਼ ਹਨ।

ਇੰਸਟਾਗ੍ਰਾਮ ‘ਤੇ ਆਪਣੀ ਧੀ ਦੀ ਖੂਬਸੂਰਤ ਤਸਵੀਰ ਸ਼ੇਅਰ ਕਰਦੇ ਹੋਏ ਸ਼ੋਇਬ ਨੇ ਇਸ ਦੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ। ਫੈਨਸ ਲਗਾਤਾਰ ਸ਼ੋਇਬ ਅਖਤਰ ਨੂੰ ਵਧਾਈਆਂ ਦੇ ਰਹੇ ਹਨ।

ਸ਼ੋਇਬ ਅਖਤਰ ਤੇ ਉਨ੍ਹਾਂ ਦੀ ਪਤਨੀ ਰੁਬਾਬ ਖਾਨ ਦੇ ਘਰ ਧੀ ਨੇ ਜਨਮ ਲਿਆ ਹੈ। ਕੱਪਲ ਦੇ ਪਹਿਲਾਂ ਤੋਂ ਹੀ ਦੋ ਪੁੱਤਰ ਮੁਹੰਮਦ ਮਿਕਾਇਲ ਅਲੀ ਤੇ ਮੁਹੰਮਦ ਮੁਜ਼ਹਦ ਅਲੀ ਹੈ। ਸਾਲ 2016 ਵਿਚ ਸ਼ੋਇਬ ਅਖਤਰ ਦੇ ਪਹਿਲੇ ਪੁੱਤਰ ਦਾ ਜਨਮ ਹੋਇਆ ਸੀ। ਤੇ ਸਾਲ 2019 ਵਿਚ ਮੁਹੰਮਦ ਮੁਜਹਦ ਪੈਦਾ ਹੋਏ ਸਨ। ਹੁਣ ਉਨ੍ਹਾਂ ਦੇ ਘਰ ਨੰਨ੍ਹੀ ਜਿਹੀ ਪਰੀ ਨੇ ਜਨਮ ਲਿਆ ਹੈ।

ਇਸ ਖੁਸ਼ੀ ਦੇ ਮੌਕੇ ‘ਤੇ ਸ਼ੋਇਬ ਅਖਤਰ ਨੇ ਇੰਸਟਾਗ੍ਰਾਮ ‘ਤੇ ਇਕ ਪਿਆਰਾ ਜਿਹਾ ਪੋਸਟ ਲਿਖਿਆ, ਮਿਕਾਇਲ ਤੇ ਮੁਜ਼ਹਦ ਦੀ ਹੁਣ ਇਕ ਛੋਟੀ ਭੈਣ ਹੈ। ਅੱਲ੍ਹਾ ਨੇ ਸਾਨੂੰ ਇਕ ਬੱਚੀ ਦਾ ਆਸ਼ੀਰਵਾਦ ਦਿੱਤਾ ਹੈ। ਅਸੀਂ ਆਪਣੇ ਪਰਿਵਾਰ ਵਿਚ ਨੂਰ ਅਲੀ ਅਖਤਰ ਦਾ ਸਵਾਗਤ ਕਰਦੇ ਹਾਂ ਜਿਸ ਦਾ ਜਨਮ 1 ਮਾਰਚ 2024 ਨੂੰ ਜੁੰਮਾ ਦਾ ਨਮਾਜ ਦੌਰਾਨ ਹੋਇਆ। ਮੈਂ ਤੁਹਾਡੀ ਸਾਰਿਆਂ ਦੀਆਂ ਪ੍ਰਾਰਥਨਾਵਾਂ ਲਈ ਸ਼ੁਕਰਗੁਜ਼ਾਰ ਹਾਂ।

ਇਹ ਵੀ ਪੜ੍ਹੋ : ਕਪੂਰਥਲਾ ‘ਚ ਅਸਮਾਨੀ ਬਿਜਲੀ ਨੇ ਲਈ ਨੌਜਵਾਨ ਦੀ ਜਾ.ਨ, ਖੇਤ ‘ਚ ਕੰਮ ਕਰਨ ਦੌਰਾਨ ਵਾਪਰੀ ਘਟਨਾ

ਦੱਸ ਦੇਈਏ ਕਿ ਸਾਲ 2014 ਵਿਚ ਸ਼ੋਇਬ ਨੇ ਰੁਬਾਬ ਖਾਨ ਨਾਲ ਵਿਆਹ ਕੀਤਾ ਸੀ। 38 ਸਾਲ ਦੀ ਉਮਰ ਵਿਚ ਸ਼ੋਇਬ ਅਖਤਰ ਨੇ 20 ਸਾਲ ਦੀ ਰੁਬਾਬ ਨਾਲ ਵਿਆਹ ਰਚਾਇਆ ਸੀ। ਰੁਬਾਬ ਅਖਤਰ ਤੋਂ 18 ਸਾਲ ਛੋਟੀ ਹੈ। ਰਿਪੋਰਟ ਮੁਤਾਬਕ ਰੁਬਾਬ ਖਾਨ ਸ਼ੋਇਬ ਅਖਤਰ ਦੇ ਦੋਸਤ ਦੀ ਧੀ ਹੈ ਜੋ ਉਨ੍ਹਾਂ ਤੋਂ 18 ਸਾਲ ਛੋਟੀ ਹੈ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post 48 ਸਾਲ ਦੀ ਉਮਰ ‘ਚ ਤੀਜੀ ਵਾਰ ਪਿਤਾ ਬਣੇ ਸ਼ੋਇਬ ਅਖਤਰ, ਬੇਗਮ ਰੁਬਾਬ ਖਾਨ ਨੇ ਧੀ ਨੂੰ ਦਿੱਤਾ ਜਨਮ appeared first on Daily Post Punjabi.

ਪਾਕਿਸਤਾਨ ਦੇ ਹੱਥੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਅਖਤਰ ਦਾ ਹਰਭਜਨ ‘ਤੇ ਤੰਜ, ਪੁੱਛਿਆ – ‘ਕਿੱਥੇ ਹੋ ਯਾਰ?’
ਐਤਵਾਰ ਨੂੰ ਖੇਡੇ ਗਏ ਟੀ -20 ਵਿਸ਼ਵ ਕੱਪ ਮੈਚ ਵਿੱਚ ਭਾਰਤ ਨੂੰ ਪਾਕਿਸਤਾਨ ਦੇ ਹੱਥੋਂ ਇੱਕਤਰਫ਼ਾ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਪਾਕਿਸਤਾਨ ਨੇ 10 ਵਿਕਟਾਂ ਨਾਲ ਹਰਾਇਆ ਹੈ।

Kahan ho yaar @harbhajan_singh ??

— Shoaib Akhtar (@shoaib100mph) October 24, 2021

ਇਸ ਕਰਾਰੀ ਹਾਰ ਦੇ ਨਾਲ, ਵਿਸ਼ਵ ਕੱਪ ਦੇ ਮੈਚਾਂ ਵਿੱਚ ਪਾਕਿਸਤਾਨ ਦੇ ਖਿਲਾਫ ਕਦੇ ਨਾ ਹਾਰਨ ਦੀ ਭਾਰਤ ਦੀ ਲੜੀ ਵੀ ਟੁੱਟ ਗਈ ਹੈ। ਪਾਕਿਸਤਾਨ ਦੇ ਖਿਲਾਫ ਇਸ ਹਾਰ ਤੋਂ ਭਾਰਤੀ ਪ੍ਰਸ਼ੰਸਕ ਕਾਫੀ ਦੁਖੀ ਹਨ। ਦੁਬਈ ਵਿੱਚ ਹੋਏ ਇਸ ਮੈਚ ਵਿੱਚ ਭਾਰਤ ਦੀ ਕਰਾਰੀ ਹਾਰ ਤੇ ਪਾਕਿਸਤਾਨ ਦਾ ਸ਼ਾਨਦਾਰ ਖੇਡ ਚਰਚਾ ਵਿੱਚ ਹੈ। ਇਸ ਦੇ ਨਾਲ ਹੀ ਇਸ ਮੈਚ ਵਿੱਚ ਨਜ਼ਰ ਆਈ ਸ਼ਾਨਦਾਰ ਖੇਡ ਭਾਵਨਾ ਵੀ ਸਾਰਿਆਂ ਦਾ ਧਿਆਨ ਖਿੱਚ ਰਹੀ ਹੈ।

Haanji? Walk over chahiye tha @harbhajan_singh ? pic.twitter.com/6XSc5cpcPp
— Shoaib Akhtar (@shoaib100mph) October 24, 2021

ਉੱਥੇ ਹੀ ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ ਕ੍ਰਿਕਟ ਦੇ ਦਿੱਗਜਾਂ ਦਰਮਿਆਨ ਅਕਸਰ ਫੁਲਕੀ ਨੋਕ ਝੋਕ ਹੁੰਦੀ ਰਹਿੰਦੀ ਹੈ। ਹਰਭਜਨ ਸਿੰਘ ਅਤੇ ਸ਼ੋਏਬ ਅਖਤਰ ਵਿਚਾਲੇ ਕਈ ਵਾਰ ਝਨੋਕ ਝੋਕ ਹੋ ਚੁੱਕੀ ਹੈ। ਮੈਚ ਤੋਂ ਪਹਿਲਾਂ ਭੱਜੀ ਨੇ ਸ਼ੋਏਬ ਅਖਤਰ ਨੂੰ ਸਲਾਹ ਦਿੱਤੀ ਸੀ ਕਿ ਵਿਸ਼ਵ ਕੱਪ ‘ਚ ਪਾਕਿਸਤਾਨੀ ਟੀਮ ਨੂੰ ਭਾਰਤ ਖਿਲਾਫ ਵਾਕਓਵਰ ਕਰਨਾ ਚਾਹੀਦਾ ਹੈ। ਭਾਰਤ ਪਾਕਿਸਤਾਨ ਦੇ ਮੈਚ ਤੋਂ ਬਾਅਦ ਪਾਕਿਸਤਾਨ ਦੀ ਜਿੱਤ ਹੋਈ ਹੈ ਅਤੇ ਇਸ ਮੌਕੇ ਵੀ ਸ਼ੋਏਬ ਅਖ਼ਤਰ ਨੇ ਹਰਭਜਨ ਨੂੰ ਉਨ੍ਹਾਂ ਦੇ ਬਿਆਨ ‘ਤੇ ਟ੍ਰੋਲ ਕਰਨ ਦਾ ਮੌਕਾ ਨਹੀਂ ਛੱਡਿਆ। ਹਰਭਜਨ ਸਿੰਘ ਦੀ ਇਸ ਟਿੱਪਣੀ ‘ਤੇ ਹੁਣ ਸ਼ੋਏਬ ਅਖਤਰ ਨੇ ਉਨ੍ਹਾਂ ‘ਤੇ ਵਿਅੰਗ ਕੱਸਿਆ ਹੈ। ਪਾਕਿਸਤਾਨ ਦੇ ਖਿਲਾਫ ਸ਼ਰਮਨਾਕ ਹਾਰ ਤੋਂ ਬਾਅਦ ਸ਼ੋਏਬ ਅਖਤਰ ਨੇ ਟਵੀਟ ਕਰਕੇ ਪੁੱਛਿਆ ਕਿ ਭੱਜੀ ਨੂੰ ਅਜੇ ਵੀ ਵਾਕਓਵਰ ਦੀ ਲੋੜ ਹੈ? ਸ਼ੋਏਬ ਅਖਤਰ ਨੇ ਕਿਹਾ ਹਾਂ ਭੱਜੀ ਹਰਭਜਨ ਸਿੰਘ ਵਾਕਓਵਰ ਲੈਣਾ ਹੈ? ਨਹੀਂ ਲੈਣਾ? ਅੱਛਾ ਚੱਲੋ, ਕੀ ਕਰ ਸਕਦੇ ਹਾਂ ਯਾਰ, ਆਰਾਮ ਕਰੋ, ਦਿਨ ਦਾ ਅਨੰਦ ਲਓ ਅਤੇ ਇਸ ਨੂੰ ਸਹਿਣ ਕਰੋ। ਸ਼ੋਏਬ ਅਖਤਰ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਦੇ ਹੱਥੋਂ ਮਿਲੀ ਇੱਕਤਰਫ਼ਾ ਹਾਰ ਤੋਂ ਬਾਅਦ ਇਸ ਖਿਡਾਰੀ ਦੀ ਹੋ ਸਕਦੀ ਹੈ ਅਗਲੇ ਮੈਚ ਤੋਂ ਛੁੱਟੀ !

ਭਾਰਤ ਪਾਕਿਸਤਾਨ ਦੇ ਮੈਚ ਤੋਂ ਪਹਿਲਾਂ ਇਕ ਟੀਵੀ ਚੈਨਲ ਉਪਰ ਹਰਭਜਨ ਸਿੰਘ ਨੇ ਕਿਹਾ ਸੀ ਕਿ ਪਾਕਿਸਤਾਨੀ ਟੀਮ ਨੂੰ ਭਾਰਤ ਨੂੰ ਵਾਕਓਵਰ ਦੇ ਦੇਣਾ ਚਾਹੀਦਾ ਹੈ। ਫਿਰ ਤੋਂ ਹਾਰ ਕੇ ਨਿਰਾਸ਼ ਕਿਉਂ ਹੋਣਾ ਚਾਹੁੰਦੇ ਹਨ। ਹਰਭਜਨ ਸਿੰਘ ਨੇ ਕਿਹਾ ਸੀ,”ਮੈਂ ਸ਼ੋਏਬ ਅਖ਼ਤਰ ਨੂੰ ਕਹਿ ਦਿੱਤਾ ਹੈ ਕਿ ਇਸ ਵਾਰ ਵੀ ਤੁਹਾਡੇ ਖੇਡਣ ਦਾ ਕੀ ਫ਼ਾਇਦਾ ਜੇ ਤੁਸੀਂ ਸਾਨੂੰ ਵਾਕਓਵਰ ਹੀ ਦੇ ਦਿਓ। ਸਾਡੇ ਨਾਲ ਖੇਡੋਗੇ, ਫਿਰ ਹਾਰੋਗੇ,ਫਿਰ ਨਿਰਾਸ਼ ਹੋ ਜਾਵੋਗੇ। ਕੋਈ ਚਾਂਸ ਨਹੀਂ ਹੈ ਭਰਾ ਸਾਡੀ ਟੀਮ ਬਹੁਤ ਮਜ਼ਬੂਤ ਹੈ।” ਸ਼ੋਏਬ ਅਖ਼ਤਰ ਨੇ ਹੁਣ ਇਸ ਸਬੰਧੀ ਇੱਕ ਹੋਰ ਟਵੀਟ ਕਰਕੇ ਹਰਭਜਨ ਸਿੰਘ ਨੂੰ ਪੁੱਛਿਆ ਹੈ,”ਕਿੱਥੇ ਹੋ ਯਾਰ?”

ਵੀਡੀਓ ਲਈ ਕਲਿੱਕ ਕਰੋ-:

Coconut Burfi Recipe in Hindi | 400 ਰੁਪਏ ਦੀ ਬਰਫ਼ੀ ਘਰ ‘ਚ ਬਣਾਓ 100 ਰੁਪਏ ‘ਚ |Nariyal Ki Barfi Recipe

The post ਪਾਕਿਸਤਾਨ ਦੇ ਹੱਥੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਅਖਤਰ ਦਾ ਹਰਭਜਨ ‘ਤੇ ਤੰਜ, ਪੁੱਛਿਆ – ‘ਕਿੱਥੇ ਹੋ ਯਾਰ?’ appeared first on Daily Post Punjabi.

IPL ਮੁਲਤਵੀ ਹੋਣ ‘ਤੇ ਸ਼ੋਇਬ ਅਖਤਰ ਨੇ ਕਿਹਾ- ‘ਹਰ ਦਿਨ ਆ ਰਹੇ ਲੱਖਾਂ ਮਾਮਲੇ, ਅਜਿਹੀ ਸਥਿਤੀ ਵਿੱਚ ਨਹੀਂ ਹੋ ਸਕਦਾ ਇਹ ਤਮਾਸ਼ਾ’
Shoaib akhtar on ipl postponement : ਆਈਪੀਐਲ ਦੌਰਾਨ ਕਈ ਖਿਡਾਰੀਆਂ ਦੇ ਕੋਰੋਨਾ ਪੌਜੇਟਿਵ ਪਾਏ ਜਾਣ ਤੋਂ ਬਾਅਦ ਟੂਰਨਾਮੈਂਟ ਮੰਗਲਵਾਰ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 14 ਵੇਂ ਸੰਸਕਰਣ ਦੇ ਮੁਲਤਵੀ ਹੋਣ ਤੋਂ ਬਾਅਦ, ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਇੱਕ ਵੀਡੀਓ ਸਾਂਝਾ ਕਰਕੇ ਪ੍ਰਤੀਕਿਰਿਆ ਦਿੰਦਿਆਂ ਆਈਪੀਐਲ ਨੂੰ ਮੁਲਤਵੀ ਕਰਨ ਦੇ ਫੈਸਲੇ ਨੂੰ ਸਹੀ ਠਹਿਰਾਇਆ ਹੈ। ਸ਼ੋਏਬ ਨੇ ਕਿਹਾ ਕਿ ਮੈ ਵੀ ਕੁੱਝ ਹਫ਼ਤੇ ਪਹਿਲਾਂ ਟੂਰਨਾਮੈਂਟ ਮੁਲਤਵੀ ਕਰਨ ਦਾ ਸੁਝਾਅ ਦਿੱਤਾ ਸੀ। ਸ਼ੋਏਬ ਨੇ ਕਿਹਾ ਕਿ ਇਸ ਸਮੇਂ ਲੋਕਾਂ ਦੀ ਜਾਨ ਬਚਾਉਣਾ ਸਭ ਤੋਂ ਵੱਧ ਜ਼ਰੂਰੀ ਹੈ।

IPL canceled. I saw it coming & suggested that two weeks ago. Nothing more important than saving human lives during current covid crisis in India.

Full video: https://t.co/pl0sRdIcSU#Ipl #IndianPremierLeague pic.twitter.com/MRrzacKuNX
— Shoaib Akhtar (@shoaib100mph) May 4, 2021

ਸ਼ੋਇਬ ਨੇ ਟਵਿੱਟਰ ‘ਤੇ ਲਿਖਿਆ, “ਆਈਪੀਐਲ ਰੱਦ। ਮੈਂ ਇਸਨੂੰ ਆਉਂਦੇ ਵੇਖਿਆ ਅਤੇ ਦੋ ਹਫ਼ਤੇ ਪਹਿਲਾਂ ਸੁਝਾਅ ਦਿੱਤਾ। ਭਾਰਤ ਵਿੱਚ ਮੌਜੂਦਾ ਕੋਵਿਡ ਸੰਕਟ ਦੌਰਾਨ ਮਨੁੱਖੀ ਜਾਨਾਂ ਬਚਾਉਣ ਤੋਂ ਇਲਾਵਾ ਹੋਰ ਕੁੱਝ ਵੀ ਮਹੱਤਵਪੂਰਨ ਨਹੀਂ ਹੈ।” ਸ਼ੋਇਬ ਨੇ ਵੀਡੀਓ ਵਿੱਚ ਕਿਹਾ ਕਿ ਉਸ ਨੇ ਆਈਪੀਐਲ ਨੂੰ ਮੁਲਤਵੀ ਕਰਨ ਦਾ ਸੁਝਾਅ ਇਸ ਲਈ ਦਿੱਤਾ ਸੀ ਕਿਉਂਕਿ ਭਾਰਤ ਵਿੱਚ ਹਰ ਰੋਜ਼ 3-4 ਲੱਖ ਮਾਮਲੇ ਆ ਰਹੇ ਹਨ ਅਤੇ ਲੋਕ ਮਰ ਰਹੇ ਹਨ। ਇਸ ਲਈ ਇਹ ਤਮਾਸ਼ਾ ਨਹੀਂ ਹੋਣਾ ਚਾਹੀਦਾ।

ਇਹ ਵੀ ਦੇਖੋ : “ਪੈਸੇ ਵਾਲੇ ਤਾਂ ਕਾਨੂੰਨ ਨੂੰ ਨਿੰਬੂ ਵਾਂਗ ਨਿਚੋੜਦੇ ਨੇ, ਤੇ ਕਾਨੂੰਨ ਗਰੀਬਾਂ ਨੂੰ ਨਿਚੋੜਦਾ”

The post IPL ਮੁਲਤਵੀ ਹੋਣ ‘ਤੇ ਸ਼ੋਇਬ ਅਖਤਰ ਨੇ ਕਿਹਾ- ‘ਹਰ ਦਿਨ ਆ ਰਹੇ ਲੱਖਾਂ ਮਾਮਲੇ, ਅਜਿਹੀ ਸਥਿਤੀ ਵਿੱਚ ਨਹੀਂ ਹੋ ਸਕਦਾ ਇਹ ਤਮਾਸ਼ਾ’ appeared first on Daily Post Punjabi.

ਹੁਣ ਸ਼ੋਇਬ ਅਖਤਰ ਨੇ ਕੀਤੀ IPL ਮੁਲਤਵੀ ਕਰਨ ਦੀ ਅਪੀਲ, ਕਿਹਾ- ਇਨ੍ਹਾਂ ਪੈਸਿਆਂ ਨਾਲ ਆਕਸੀਜਨ ਟੈਂਕ ਖਰੀਦੇ ਭਾਰਤ
Shoaib Akhtar on corona crisis: ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਅਪੀਲ ਕੀਤੀ ਹੈ ਕਿ ਭਾਰਤ ਵਿੱਚ ਜਾਰੀ ਇੰਡੀਅਨ ਪ੍ਰੀਮੀਅਰ ਲੀਗ ਕੋਰੋਨਾ ਵਾਇਰਸ ਕਾਰਨ ਮੁਲਤਵੀ ਕੀਤੀ ਜਾਵੇ । ਕੋਰੋਨਾ ਵਾਇਰਸ ਕਾਰਨ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਲੋਕ ਪੀੜਤ ਹਨ ਅਤੇ ਇਸ ਨਾਲ ਜੁੜੇ ਕੇਸ ਲਗਾਤਾਰ ਵੱਧ ਰਹੇ ਹਨ। ਸਿਰਫ ਇਹ ਹੀ ਨਹੀਂ, ਹਰ ਰੋਜ਼ ਬਹੁਤ ਸਾਰੇ ਮਰੀਜ਼ਾਂ ਦੀ ਮੌਤ ਹੋ ਰਹੀ ਹੈ। ਅਜਿਹੀ ਸਥਿਤੀ ਵਿੱਚ IPL ਦੇ ਆਯੋਜਨ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਆਪਣੀ ਨਾਰਾਜ਼ਗੀ ਵੀ ਜ਼ਾਹਿਰ ਕੀਤੀ ਗਈ ਹੈ । ਇਸ ਕੜੀ ਵਿੱਚ ਸ਼ੋਏਬ ਅਖਤਰ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਅਤੇ ਆਈਪੀਐਲ ਨੂੰ ਮੁਲਤਵੀ ਕਰਨ ਦੀ ਅਪੀਲ ਕੀਤੀ।

Shoaib Akhtar on corona crisis

ਇਸ ਤੋਂ ਅੱਗੇ ਅਖਤਰ ਨੇ ਵੀਡੀਓ ਵਿੱਚ ਕਿਹਾ ਕਿ ਇਸ ਸਮੇਂ ਭਾਰਤ ਦੀ ਸਥਿਤੀ ਬਹੁਤ ਖਰਾਬ ਹੈ, ਇਸ ਦੇ ਮੱਦੇਨਜ਼ਰ ਆਈਪੀਐਲ ਦੇ ਬਾਕੀ ਮੈਚਾਂ ਨੂੰ ਮੁਲਤਵੀ ਕਰ ਦੇਣਾ ਚਾਹੀਦਾ ਹੈ। ਆਈਪੀਐਲ ਵਿੱਚ ਜੋ ਵੀ ਪੈਸਾ ਖਰਚ ਕੀਤਾ ਜਾ ਰਿਹਾ ਹੈ, ਉਨ੍ਹਾਂ ਨਾਲ ਆਕਸੀਜਨ ਸਿਲੰਡਰ ਖਰੀਦੇ ਜਾਣੇ ਚਾਹੀਦੇ ਹਨ। ਉਨ੍ਹਾਂ ਨੇ IPL ਦੇ ਨਾਲ-ਨਾਲ ਪਾਕਿਸਤਾਨ ਸੁਪਰ ਲੀਗ ਨੂੰ ਰੱਦ ਕਰਨ ਦੀ ਵੀ ਗੱਲ ਕੀਤੀ । ਅਖਤਰ ਨੇ ਕਿਹਾ, “ਜਦੋਂ ਕਿਸੇ ਦੇਸ਼ ਵਿੱਚ ਅਜਿਹੇ ਹਾਲਤ ਹਨ ਤਾਂ ਅਜਿਹਾ ਮਨੋਰੰਜਨ ਨਹੀਂ ਚਾਹੀਦਾ, ਸਾਨੂੰ IPL ਅਤੇ PSL ਨਹੀਂ ਚਾਹੀਦਾ।”

Shoaib Akhtar on corona crisis

ਇਸ ਤੋਂ ਇਲਾਵਾ ਅਖਤਰ ਨੇ ਅੱਗੇ ਕਿਹਾ, ‘ਇਸ ਮੁਸ਼ਕਿਲ ਸਮੇਂ ਵਿੱਚ ਸਾਨੂੰ ਲੋਕਾਂ ਦੀ ਜਾਨ ਬਚਾਉਣ ਲਈ ਸੋਚਣਾ ਚਾਹੀਦਾ ਹੈ । ਇਸ ਤਰ੍ਹਾਂ ਦੇ ਵੱਡੇ ਕ੍ਰਿਕਟ ਟੂਰਨਾਮੈਂਟ ਵਿੱਚ ਖਰਚੀ ਜਾਣ ਵਾਲੀ ਰਕਮ ਨੂੰ ਆਕਸੀਜਨ ਸਿਲੰਡਰ ਦੀ ਸਪਲਾਈ ਲਈ ਖਰਚ ਕੀਤਾ ਜਾਣਾ ਚਾਹੀਦਾ ਹੈ। ਇਸ ਸਮੇਂ ਭਾਰਤ ਜਲ ਰਿਹਾ ਹੈ, ਆਈਪੀਐਲ ਦਾ ਆਯੋਜਨ ਕਰਨ ਦੀ ਬਜਾਏ ਇਸ ਨੂੰ ਮੁਲਤਵੀ ਕਰ ਦੇਣਾ ਚਾਹੀਦਾ ਹੈ।’ ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਵਿੱਚ ਜੂਨ ਵਿੱਚ PSL ਨੂੰ ਵੀ ਮੁਲਤਵੀ ਕੀਤਾ ਜਾਣਾ ਚਾਹੀਦਾ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਖਤਰ ਨੇ ਆਪਣੇ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਕੋਰੋਨਾ ਵਾਇਰਸ ਨਾਲ ਜੰਗ ਲੜ ਰਹੇ ਭਾਰਤ ਦੀ ਮਦਦ ਲਈ ਅੱਗੇ ਆਉਣ । ਉਨ੍ਹਾਂ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਕਾਰਨ ਭਾਰਤ ਦੀ ਹਾਲਤ ਖ਼ਰਾਬ ਹੈ । ਉੱਥੇ ਆਕਸੀਜਨ ਦੀ ਵੱਡੀ ਘਾਟ ਹੋ ਗਈ ਹੈ। ਅਜਿਹੀ ਸਥਿਤੀ ਵਿੱਚ ਲੋਕ ਦਿਲ ਖੋਲ੍ਹ ਕੇ ਭਾਰਤ ਦੀ ਮਦਦ ਕਰਨ।

ਇਹ ਵੀ ਦੇਖੋ: ਵੱਡੇ-ਵੱਡੇ Radio Yokis ਨੂੰ ਮਾਤ ਪਾਉਂਦੀ ਹੈ ਇਸ ਕੰਡਕਟਰ ਦੀ ਆਵਾਜ਼, ਗਰੀਬੀ ਨੇ ਬੱਸਾਂ ‘ਚ ਕੱਟਣ ਲਗਾ ‘ਤਾ ਟਿੱਕਟਾਂ

The post ਹੁਣ ਸ਼ੋਇਬ ਅਖਤਰ ਨੇ ਕੀਤੀ IPL ਮੁਲਤਵੀ ਕਰਨ ਦੀ ਅਪੀਲ, ਕਿਹਾ- ਇਨ੍ਹਾਂ ਪੈਸਿਆਂ ਨਾਲ ਆਕਸੀਜਨ ਟੈਂਕ ਖਰੀਦੇ ਭਾਰਤ appeared first on Daily Post Punjabi.

ਜਦੋ ਚੈਂਪੀਅਨਜ਼ ਟਰਾਫੀ ‘ਚ ਆਹਮੋ-ਸਾਹਮਣੇ ਆ ਗਏ ਸੀ ਨਹਿਰਾ ਤੇ ਅਖਤਰ, ਪੰਜਾਬੀ ਵਿੱਚ ਹੋਈ ਸੀ ਇਹ ਗੱਲ
ashish nehra and shoaib akhtar: ਟੀਮ ਇੰਡੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਆਸ਼ੀਸ਼ ਨਹਿਰਾ ਨੇ ਖੁਲਾਸਾ ਕੀਤਾ ਹੈ ਕਿ ਉਸਦੀ 2004 ਦੇ ਚੈਂਪੀਅਨਸ ਟਰਾਫੀ ਟੂਰਨਾਮੈਂਟ ਵਿੱਚ ਭਾਰਤ ਅਤੇ ਪਾਕਿਸਤਾਨ ਮੈਚ ਦੌਰਾਨ ਸਾਬਕਾ ਪਾਕਿ ਗੇਂਦਬਾਜ਼ ਸ਼ੋਇਬ ਅਖਤਰ ਨਾਲ ਲੜਾਈ ਹੋਈ ਸੀ। ਬਰਮਿੰਘਮ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਇਸ ਮੈਚ ‘ਚ ਸ਼ੋਏਬ ਅਖਤਰ ਨੇ ਚਾਰ ਵਿਕਟਾਂ ਲਈਆਂ ਸੀ। ਟੀਮ ਇੰਡੀਆ ਨੇ ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ 200 ਦੌੜਾਂ ਬਣਾਈਆਂ। ਰਾਹੁਲ ਦ੍ਰਾਵਿੜ ਨੇ 67 ਦੌੜਾਂ ਦੀ ਪਾਰੀ ਖੇਡੀ ਸੀ ਅਤੇ ਅਜੀਤ ਅਗਰਕਰ ਨੇ 47 ਦੌੜਾਂ ਬਣਾਈਆਂ ਸਨ। ਆਸ਼ੀਸ਼ ਨਹਿਰਾ ਨੇ ਇੱਕ ਪ੍ਰੋਗਰਾਮ ਦੌਰਾਨ ਕਿਹਾ, “ਅਸੀਂ ਪਹਿਲਾਂ ਬੱਲੇਬਾਜ਼ੀ ਕਰਦਿਆਂ 200 ਦੌੜਾਂ ਬਣਾਈਆਂ ਸਨ ਅਤੇ ਮੈਚ ਹਾਰ ਗਏ ਸੀ। ਮੈਂ ਆਖਰੀ ਖਿਡਾਰੀ ਸੀ ਜਿਸ ਨੂੰ ਸ਼ੋਇਬ ਅਖਤਰ ਨੇ ਆਊਟ ਕੀਤਾ ਸੀ।”

ashish nehra and shoaib akhtar

ਅਸ਼ੀਸ਼ ਨਹਿਰਾ ਨੇ ਕਿਹਾ, “ਮੈਂ ਸ਼ੋਏਬ ਦੀ ਗੇਂਦ ਨੂੰ ਪੁੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਮਿਡ ਵਿਕਟ ‘ਤੇ ਕੈਚ ਹੋ ਗਿਆ। ਸ਼ਾਹਿਦ ਅਫਰੀਦੀ ਨੇ ਉਹ ਕੈਚ ਫੜਿਆ ਸੀ।” ਨਹਿਰਾ ਨੇ ਦੱਸਿਆ ਕਿ ਤਦ ਸ਼ੋਏਬ ਨੇ ਮੈਨੂੰ ਪੰਜਾਬੀ ਵਿੱਚ ਕਿਹਾ, “ਪੁੱਲ ਕਰਨ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੇਂਦਬਾਜ਼ ਕੌਣ ਹੈ।” ਨਹਿਰਾ ਨੇ ਕਿਹਾ, ‘ਜਦੋਂ ਵੀ ਅਸੀਂ ਇੰਗਲੈਂਡ ਵਿੱਚ ਹੁੰਦੇ ਹਾਂ, ਅਸੀਂ ਇੱਕ ਦੂਜੇ ਨੂੰ ਮੈਸਜ਼ ਵੀ ਕਰਦੇ ਹਾਂ ਅਤੇ ਮਜ਼ਾਕ ਵੀ ਹੁੰਦਾ ਰਹਿੰਦਾ ਹੈ। ਅਸੀਂ ਤਿੰਨ-ਚਾਰ ਮਹੀਨਿਆਂ ਵਿੱਚ ਇੱਕ ਦੂਜੇ ਨੂੰ ਮੈਸਜ ਕਰ ਲੈਂਦੇ ਹਾਂ।’

The post ਜਦੋ ਚੈਂਪੀਅਨਜ਼ ਟਰਾਫੀ ‘ਚ ਆਹਮੋ-ਸਾਹਮਣੇ ਆ ਗਏ ਸੀ ਨਹਿਰਾ ਤੇ ਅਖਤਰ, ਪੰਜਾਬੀ ਵਿੱਚ ਹੋਈ ਸੀ ਇਹ ਗੱਲ appeared first on Daily Post Punjabi.

ਸ਼ੋਏਬ ਅਖਤਰ ਨੇ ਕਿਹਾ, ਜ਼ਿਆਦਾ ਸਮੇਂ ਤੱਕ ਨਹੀਂ ਚੱਲੇਗਾ ਜਸਪ੍ਰੀਤ ਬੁਮਰਾਹ ਦਾ ਕਰੀਅਰ, ਦੱਸਿਆ ਇਹ ਕਾਰਨ
shoaib akhtar says: ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਦਾ ਮੰਨਣਾ ਹੈ ਕਿ ਆਪਣੇ ਗੇਂਦਬਾਜ਼ੀ ਐਕਸ਼ਨ ਦੇ ਕਾਰਨ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਲਈ ਆਪਣੇ ਆਪ ਨੂੰ ਸਾਰੇ ਫਾਰਮੈਟਾਂ ਵਿਚ ਖੇਡਣ ਲਈ ਉਪਲਬਧ ਰੱਖਣਾ ਮੁਸ਼ਕਿਲ ਹੋਵੇਗਾ। ਸਾਬਕਾ ਭਾਰਤੀ ਕ੍ਰਿਕਟਰ ਆਕਾਸ਼ ਚੋਪੜਾ ਦੇ ਯੂ ਟਿਉਬ ਸ਼ੋਅ ਅਕਾਸ਼ਵਾਨੀ ਵਿੱਚ ਅਖਤਰ ਨੇ ਕਿਹਾ, ‘ਬੁਮਰਾਹ ਦੇ ਕੋਲ ਇੱਕ ਮੁਸ਼ਕਿਲ ਐਕਸ਼ਨ ਹੈ। ਉਹ ਸਾਰੇ ਫਾਰਮੈਟਾਂ ਵਿੱਚ ਨਹੀਂ ਖੇਡ ਸਕਦਾ।” ਸ਼ੋਏਬ ਅਖਤਰ ਨੇ ਕਿਹਾ, “ਇਹ ਉਸਦੀ ਬਹਾਦਰੀ ਹੈ ਕਿ ਉਸਨੇ ਟੈਸਟ ਮੈਚਾਂ ਵਿੱਚ ਆਪਣਾ ਹੁਨਰ ਦਿਖਾਇਆ। ਉਹ ਬਹੁਤ ਮਿਹਨਤੀ ਲੜਕਾ ਹੈ ਅਤੇ ਬਹੁਤ ਕੇਂਦ੍ਰਿਤ ਹੈ। ਉਹ ਜਾਣਦਾ ਹੈ ਕਿ ਉਹ ਕਿੱਥੇ ਜਾਣਾ ਚਾਹੁੰਦਾ ਹੈ, ਪਰ ਕੀ ਉਸਦੀ ਪਿੱਠ ਉਸ ਦਾ ਸਮਰਥਨ ਕਰੇਗੀ। ਉਦੋਂ ਤੱਕ ਜਦੋਂ ਤੱਕ ਉਸਦੀ ਪਿੱਠ ਉੱਤੇ ਇੰਨਾ ਭਾਰ ਰਹੇਗਾ।”

shoaib akhtar says

ਅਖਤਰ ਨੇ ਅੱਗੇ ਕਿਹਾ, ‘ਮੈਂ ਉਸ ਦੇ ਮੈਚ ਦੇਖ ਰਿਹਾ ਸੀ, ਇਸ ਤੋਂ ਪਹਿਲਾ ਕੇ ਉਹ ਟੁੱਟ ਗਿਆ। ਮੈਂ ਆਪਣੇ ਦੋਸਤਾਂ ਨੂੰ ਕਹਿ ਰਿਹਾ ਸੀ ਕਿ ਇਹ ਟੁੱਟ ਜਾਵੇਗਾ। ਉਨ੍ਹਾਂ ਨੇ (ਮਿੱਤਰਾਂ) ਮੈਨੂੰ ਦੱਸਿਆ ਕਿ ਇਹ ਸਿਰਫ 4-5 ਕਦਮ ਦਾ ਰਨ ਅੱਪ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਇਹ ਕਦਮਾਂ ਦਾ ਸਵਾਲ ਨਹੀਂ ਹੈ, ਬਲਕਿ ਡਿਲਿਵਰੀ ਦੇ ਸਮੇਂ ਲੈਂਡ ਹੋਣ ਬਾਰੇ ਹੈ, ਉਨ੍ਹਾਂ ਦੀ ਪਿੱਠ ਇੰਨੀ ਦੇਰ ਨਹੀਂ ਚੱਲੇਗੀ।” ਅਖਤਰ ਨੇ ਕਿਹਾ, “ਇੱਕ ਝਪਕੀ ਆਵੇਗੀ ਅਤੇ ਇਹ ਹੋ ਗਿਆ। ਮੇਰੇ ਖਿਆਲ ਇਹ ਕੁੱਝ ਟੈਸਟ ਮੈਚਾਂ ਤੋਂ ਬਾਅਦ ਟੁੱਟ ਗਿਆ। ਉਸਨੂੰ ਬਹੁਤ ਸਾਵਧਾਨ ਰਹਿਣਾ ਪਵੇਗਾ ਅਤੇ ਉਸ ਦੇ ਕਪਤਾਨ ਨੂੰ ਵੀ ਕਿਉਂਕਿ ਤੁਹਾਨੂੰ ਬਹੁਤ ਘੱਟ ਅਜਿਹੀਆਂ ਪ੍ਰਤਿਭਾਵਾਂ ਮਿਲਦੀਆਂ ਹਨ।”

The post ਸ਼ੋਏਬ ਅਖਤਰ ਨੇ ਕਿਹਾ, ਜ਼ਿਆਦਾ ਸਮੇਂ ਤੱਕ ਨਹੀਂ ਚੱਲੇਗਾ ਜਸਪ੍ਰੀਤ ਬੁਮਰਾਹ ਦਾ ਕਰੀਅਰ, ਦੱਸਿਆ ਇਹ ਕਾਰਨ appeared first on Daily Post Punjabi.

ਜੇ ਸਹਿਵਾਗ ਮੇਰੇ ‘ਤੇ ‘ਬਾਪ-ਬੇਟੇ’ ਵਾਲੀ ਟਿੱਪਣੀ ਕਰਦਾ ਤਾਂ ਉਸ ਨੂੰ ਹੋਟਲ ਤੱਕ ਕੁੱਟਦਾ : ਸ਼ੋਏਬ ਅਖਤਰ
shoaib akhtar says: ਦੁਨੀਆ ਦੇ ਪ੍ਰਮੁੱਖ ਤੇਜ਼ ਗੇਂਦਬਾਜ਼ਾਂ ਵਿੱਚੋਂ ਇੱਕ ਸ਼ੋਏਬ ਅਖਤਰ ਨੇ ਇੱਕ ਵਾਰ ਦਾਅਵਾ ਕੀਤਾ ਕਿ ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਉਸ ਨੂੰ ‘ਬਾਪ-ਬੇਟੇ’ ਵਰਗਾ ਕੁੱਝ ਨਹੀਂ ਕਿਹਾ। ਸਹਿਵਾਗ ਨੇ ਮੁਲਤਾਨ ਵਿੱਚ ਖੇਡੇ ਗਏ ਟੈਸਟ ਮੈਚ ‘ਚ ਪਾਕਿਸਤਾਨ ਖਿਲਾਫ 309 ਦੌੜਾਂ ਦੀ ਇਤਿਹਾਸਕ ਪਾਰੀ ਖੇਡੀ ਸੀ। ਸਹਿਵਾਗ ਨੇ ਬਾਅਦ ਵਿੱਚ ਕਿਹਾ ਕਿ ਅਨੁਭਵੀ ਸਚਿਨ ਤੇਂਦੁਲਕਰ ਦੇ ਬਾਉਂਡਰੀ ਮਾਰਨ ਤੋਂ ਬਾਅਦ ਉਸ ਨੇ ਅਖਤਰ ਨੂੰ ਕਿਹਾ ਸੀ, “ਬਾਪ-ਬਾਪ ਹੁੰਦਾ ਹੈ, ਬੇਟਾ-ਬੇਟਾ ਹੁੰਦਾ ਹੈ।” ਮਾਰਚ-ਅਪ੍ਰੈਲ 2004 ਵਿੱਚ ਹੋਏ ਇਸ ਟੈਸਟ ਮੈਚ ਵਿੱਚ ਸਹਿਵਾਗ ਨੇ ਕਿਹਾ ਕਿ ਇਸ ਪਾਰੀ ਦੌਰਾਨ ਸ਼ੋਏਬ ਅਖਤਰ ਉਸ ਤੋਂ ਪ੍ਰੇਸ਼ਾਨ ਸੀ ਅਤੇ ਵਾਰ-ਵਾਰ ਛੋਟੀਆਂ ਗੇਂਦਾਂ ਸੁੱਟ ਰਿਹਾ ਸੀ।

Question: Sehwag said something to you about Tendulkar, (referring to the Beta beta hota hai, baap baap hota hai story)

Shoaib Akhtar "Would he survive after saying something like that to me? Would I leave him? I would beat him up at the ground and then at the hotel"#Cricket
— Saj Sadiq (@Saj_PakPassion) August 1, 2020

ਅਖਤਰ ਨੇ ਸਹਿਵਾਗ ਨੂੰ ਹੁੱਕ ਸ਼ਾਟ ਖੇਡਣ ਲਈ ਵੀ ਕਿਹਾ ਸੀ ਪਰ ਭਾਰਤੀ ਸਲਾਮੀ ਬੱਲੇਬਾਜ਼ ਨੇ ਫਿਰ ਮਹਾਨ ਸਚਿਨ ਤੇਂਦੁਲਕਰ ਵੱਲ ਇਸ਼ਾਰਾ ਕੀਤਾ। ਸਹਿਵਾਗ ਨੇ ਬਾਅਦ ਵਿੱਚ ਦੱਸਿਆ ਕਿ ਜਿਵੇਂ ਹੀ ਸਚਿਨ ਨੂੰ ਅਖਤਰ ਦੁਆਰਾ ਛੋਟੀ ਗੇਂਦ ਸੁੱਟੀ ਗਈ, ਸਚਿਨ ਨੇ ਇੱਕ ਚੌਕਾ ਲਗਾਇਆ ਅਤੇ ਫਿਰ ਸਹਿਵਾਗ ਨੇ ਉਸ ਨੂੰ ਕਿਹਾ, “ਪਿਓ-ਪਿਓ ਹੁੰਦਾ ਹੈ, ਪੁੱਤ-ਪੁੱਤ ਹੁੰਦਾ ਹੈ।” ਹੁਣ ਲੱਗਭਗ 16 ਸਾਲ ਬਾਅਦ, ਅਖਤਰ ਨੇ ਇਸ ਦਾਅਵੇ ਨੂੰ ਝੂਠਾ ਦੱਸਿਆ ਹੈ। ਇਹ ਵੀ ਕਿਹਾ ਕਿ ਜੇ ਸਹਿਵਾਗ ਨੇ ਉਸ ਨੂੰ ਅਜਿਹਾ ਕੁੱਝ ਕਿਹਾ ਹੁੰਦਾ ਤਾਂ ਉਹ ਬਚ ਕੇ ਕਿੱਥੇ ਜਾਂਦਾ। ‘ਪਾਕਿ ਪੇਸਨ’ ਦੇ ਸੰਪਾਦਕ ਸਾਜ ਸਾਦਿਕ ਨੇ ਅਖਤਰ ਦੇ ਹਵਾਲੇ ਨਾਲ ਕਿਹਾ, “ਕੀ ਉਹ (ਸਹਿਵਾਗ) ਮੈਨੂੰ ਅਜਿਹਾ ਕੁੱਝ ਕਹਿਣ ਤੋਂ ਬਾਅਦ ਬਚ ਜਾਂਦਾ? ਕੀ ਮੈਂ ਉਨ੍ਹਾਂ ਨੂੰ ਛੱਡ ਦਿੰਦਾ ਮੈਂ ਉਨ੍ਹਾਂ ਨੂੰ ਮੈਦਾਨ ‘ਤੇ ਕੁੱਟਦਾ ਅਤੇ ਫਿਰ ਉਨ੍ਹਾਂ ਨੂੰ ਟੀਮ ਹੋਟਲ ‘ਚ ਵੀ ਨਹੀਂ ਛੱਡਦਾ।”

ਇਸ ਤੋਂ ਬਾਅਦ ਅਖਤਰ ਨੇ ਵੀ ਖਬਰ ਨੂੰ ਰੀਵੀਟ ਕਰਦਿਆਂ ਲਿਖਿਆ, ‘ਹਾਂ, ਇਹ ਪੂਰੀ ਤਰ੍ਹਾਂ ਖ਼ੁਦ ਦੀ ਬਣਾਈ ਹੋਈ ਕਹਾਣੀ ਹੈ। ਮੈਨੂੰ ਇਹ ਬੋਲ ਕੇ ਬਚ ਕੇ ਕਿੱਥੇ ਜਾਣਾ ਸੀ ਉਨ੍ਹਾਂ ਨੇ। ਸਹਿਵਾਗ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ 28 ਮਾਰਚ 2004 ਤੋਂ ਸ਼ੁਰੂ ਹੋਏ ਇਸ ਟੈਸਟ ਮੈਚ ਵਿੱਚ 309 ਦੌੜਾਂ ਬਣਾਈਆਂ ਸਨ, ਜਦੋਂਕਿ ਸਚਿਨ ਤੇਂਦੁਲਕਰ 194 ਦੌੜਾਂ ਬਣਾ ਕੇ ਅਜੇਤੂ ਰਿਹਾ। ਭਾਰਤ ਨੇ ਇਸ ਮੈਚ ਵਿੱਚ ਆਪਣੀ ਪਹਿਲੀ ਪਾਰੀ 5 ਵਿਕਟਾਂ ‘ਤੇ 675 ਦੌੜਾਂ ਬਣਾ ਕੇ ਘੋਸ਼ਿਤ ਕੀਤੀ। ਪਾਕਿਸਤਾਨ ਦੀ ਪਹਿਲੀ ਪਾਰੀ 407 ‘ਤੇ ਸਿਮਟ ਗਈ ਅਤੇ ਦੂਜੀ ਪਾਰੀ 216 ਦੌੜਾਂ’ ਤੇ ਆਲ ਆਊਟ ਹੋ ਗਈ। ਭਾਰਤ ਨੇ ਮੈਚ ਇੱਕ ਪਾਰੀ ਅਤੇ 52 ਦੌੜਾਂ ਨਾਲ ਜਿੱਤ ਲਿਆ ਸੀ।

The post ਜੇ ਸਹਿਵਾਗ ਮੇਰੇ ‘ਤੇ ‘ਬਾਪ-ਬੇਟੇ’ ਵਾਲੀ ਟਿੱਪਣੀ ਕਰਦਾ ਤਾਂ ਉਸ ਨੂੰ ਹੋਟਲ ਤੱਕ ਕੁੱਟਦਾ : ਸ਼ੋਏਬ ਅਖਤਰ appeared first on Daily Post Punjabi.