Shoapkeeper Unique Protest Archives - Daily Post Punjabi

ਗੁਰਦਾਸਪੁਰ ‘ਚ ਦੁਕਾਨਦਾਰ ਦੀ ਅਨੋਖੀ ਸੇਲ, ਜੁੱਤੀਆਂ ਖਰੀਦਣ ‘ਤੇ 2 ਕਿਲੋ ਟਮਾਟਰ ਪਾਓ ਮੁਫ਼ਤ
ਪੰਜਾਬ ਦੇ ਬਟਾਲਾ, ਗੁਰਦਾਸਪੁਰ ਦੇ ਇਕ ਦੁਕਾਨਦਾਰ ਨੇ ਟਮਾਟਰ ਦੀਆਂ ਵਧੀਆ ਕੀਮਤਾਂ ਦੇ ਵਿਰੋਧ ‘ਚ ਅਨੋਖੀ ਸੇਲਲਗਾਈ ਹੈ। ਦੁਕਾਨ ਤੋਂ ਜੁੱਤੇ ਖਰੀਦਣ ਵਾਲੇ ਗਾਹਕਾਂ ਨੂੰ ਟਮਾਟਰ ਮੁਫ਼ਤ ਦਿੱਤੇ ਜਾਣਗੇ। ਦੁਕਾਨਦਾਰ ਦਾ ਕਹਿਣਾ ਹੈ ਕਿ ਜਿੱਥੇ ਇੱਕ ਹਜ਼ਾਰ ਤੋਂ ਲੈ ਕੇ 15 ਸੌ ਰੁਪਏ ਦੀ ਜੁੱਤੀ ਖਰੀਦਣ ‘ਤੇ ਛੋਟ ਦਿੱਤੀ ਜਾਵੇਗੀ, ਉੱਥੇ 2 ਕਿਲੋ ਟਮਾਟਰ ਵੀ ਮੁਫ਼ਤ ਦਿੱਤੇ ਜਾਣਗੇ। ਦੁਕਾਨਦਾਰ ਦਾ ਵੱਖਰੇ ਤਰੀਕੇ ਨਾਲ ਵਿਰੋਧ ਕਰਨਾ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

get 2 kg tomatoes free

ਪਿਛਲੇ ਕੁਝ ਦਿਨਾਂ ‘ਚ ਹਰ ਘਰ ਦੀ ਰਸੋਈ ‘ਚੋਂ ਟਮਾਟਰ ਲਗਭਗ ਗਾਇਬ ਹੋ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਟਮਾਟਰ ਦੇ ਭਾਅ ਇੰਨੇ ਵਧ ਗਏ ਹਨ ਕਿ ਟਮਾਟਰ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ। ਪੰਜਾਬ ਦੀਆਂ ਮੰਡੀਆਂ ਵਿੱਚ ਟਮਾਟਰ 200 ਰੁਪਏ ਤੋਂ ਵੱਧ ਵਿਕ ਰਿਹਾ ਹੈ। ਇਸ ਨੂੰ ਦੇਖਦੇ ਹੋਏ ਜੁੱਤੇ ਵੇਚਣ ਵਾਲੇ ਦੁਕਾਨਦਾਰ ਨੇ ਵਿਰੋਧ ਕਰਨ ਦਾ ਵੱਖਰਾ ਰਸਤਾ ਅਖਤਿਆਰ ਕੀਤਾ ਹੈ। ਦੁਕਾਨ ਦੇ ਬਾਹਰ ਇੱਕ ਵੱਡਾ ਪੋਸਟਰ ਲੱਗਿਆ ਹੋਇਆ ਹੈ, ਜਿਸ ਵਿੱਚ ਲਿਖਿਆ ਹੈ ਕਿ ਟਮਾਟਰ ਮੁਫ਼ਤ ਵਿੱਚ ਪ੍ਰਾਪਤ ਕਰੋ।

ਇਹ ਵੀ ਪੜ੍ਹੋ : ਮੁੰਬਈ ਦੇ ਅਰਬ ਸਾਗਰ ‘ਚ ਡੁੱਬੇ 5 ਲੜਕੇ, 2 ਰੈਸਕਿਊ, ਤਿੰਨ ਨੂੰ ਬਚਾਉਣ ਲਈ ਨੇਵੀ ਨੂੰ ਬੁਲਾਇਆ

ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਇਹ ਆਫਰ ਦੇਣ ਦਾ ਮਕਸਦ ਇਹ ਹੈ ਕਿ ਬਾਜ਼ਾਰ ‘ਚ ਟਮਾਟਰ ਖਰੀਦਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਇਹ ਆਫਰ ਦੇਣ ਨਾਲ ਉਨ੍ਹਾਂ ਦੀ ਦੁਕਾਨ ‘ਤੇ ਆਉਣ ਵਾਲੇ ਗਾਹਕ ਇਸ ਤੋਂ ਖੁਸ਼ ਹੋਣਗੇ। ਇਸ ਆਫਰ ਨਾਲ ਟਮਾਟਰ ਲੋਕਾਂ ਦੇ ਘਰਾਂ ਦੀ ਰਸੋਈ ਤੱਕ ਪਹੁੰਚ ਜਾਣਗੇ। ਜੋ ਕਿ ਟਮਾਟਰ ਦੀ ਮੰਡੀ ਵਿੱਚ 200 ਰੁਪਏ ਪ੍ਰਤੀ ਕਿਲੋ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਇਸ ਨਾਲ ਟਮਾਟਰਾਂ ਦੀ ਕੀਮਤ ਹੇਠਾਂ ਆਵੇਗੀ, ਜਿਸ ਨਾਲ ਹਰ ਵਰਗ ਦੀ ਜੇਬ ‘ਤੇ ਬੋਝ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਇਹ ਪੇਸ਼ਕਸ਼ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਟਮਾਟਰਾਂ ਦੇ ਰੇਟ ਨਹੀਂ ਘਟਾਏ ਜਾਂਦੇ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਗੁਰਦਾਸਪੁਰ ‘ਚ ਦੁਕਾਨਦਾਰ ਦੀ ਅਨੋਖੀ ਸੇਲ, ਜੁੱਤੀਆਂ ਖਰੀਦਣ ‘ਤੇ 2 ਕਿਲੋ ਟਮਾਟਰ ਪਾਓ ਮੁਫ਼ਤ appeared first on Daily Post Punjabi.