shoot guthi Archives - Daily Post Punjabi

ਇੱਕ ਵਾਰ ਫਿਰ ਕਪਿਲ ਦੀ ਗੁੱਥੀ ਸਲਮਾਨ ਖਾਨ ਨਾਲ ਇਸ ਫਿਲਮ ‘ਚ ਆਵੇਗੀ ਨਜ਼ਰ
Salman locked cast film:ਬਾਲੀਵੁੱਡ ਸੁਪਰਸਟਾਰ ਇੱਕ ਹੋਰ ਫ਼ਿਲਮ ਪ੍ਰੋਡਿਊਸ ਕਰਨ ਜਾ ਰਹੇ ਹਨ। ਜਿਸ ਦਾ ਨਾਮ ਹੈ ਬੁਲਬੁਲ ਮੈਰਿਜ ਹਾਲ। ਇਸ ਫਿਲਮ ਪ੍ਰਾਜੈਕਟ ‘ਤੇ ਲੰਬੇ ਸਮੇਂ ਤੱਕ ਕੰਮ ਚੱਲ ਰਿਹਾ ਹੈ ਅਤੇ ਫਿਲਮ ਦੀ ਕਾਸਟ ਵੀ ਫਾਈਨਲ ਹੋਣਾ ਬਾਕੀ ਸੀ। ਹਾਲਾਂਕਿ ਹੁਣ ਸਲਮਾਨ ਖਾਨ ਨੇ ਆਪਣੇ ਅਗਲੇ ਪ੍ਰੋਡਕਸ਼ਨ ਪ੍ਰੋਜੈਕਟ ਦੇ ਲਈ ਕਾਸਟ ਫਾਈਨਲ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਮ ਵਿੱਚ ਦੋ ਕਪਲਸ ਦੀ ਕਹਾਣੀ ਹੋਵੇਗੀ ਅਤੇ ਫਿਲਮ ਦਾ ਨਿਰਦੇਸ਼ਨ ਰੋਹਿਤ ਨਿਆਰ ਕਰਨਗੇ।

ਗੱਲ ਕੀਤੀ ਜਾਵੇ ਕਾਸਟ ਦੀ ਤਾਂ ਫ਼ਿਲਮ ਦੇ ਲਈ ਕ੍ਰਿਤੀ ਖਰਬੰਦਾ, ਪੁਲਕਿਤ ਸਮਰਾਟ, ਸੁਨੀਲ ਗਰੋਵਰ ਅਤੇ ਡੇਜ਼ੀ ਸ਼ਾਹ ਨੂੰ ਫਾਈਨਲ ਕੀਤਾ ਗਿਆ ਹੈ। ਉਥੇ ਹੀ ਦੋ ਕਪਲਸ ਵਿੱਚ ਇੱਕ ਕਪਲ ਕ੍ਰਿਤੀ ਅਤੇ ਪੁਲਕਿਤ ਹੋਵੇਗਾ ਜਦਕਿ ਦੂਸਰਾ ਕਪਲ ਸੁਨੀਲ ਗਰੋਵਰ ਅਤੇ ਡੇਜ਼ੀ ਸ਼ਾਹ ਦਾ ਹੋ ਸਕਦਾ ਹੈ। ਫ਼ਿਲਮ ਦੀ ਸ਼ੂਟਿੰਗ ਅਪ੍ਰੈਲ ਵਿੱਚ ਸ਼ੁਰੂ ਹੋਣੀ ਸੀ ਪਰ ਕੋਰੋਨਾ ਵਾਇਰਸ ਕਾਰਨ ਸ਼ੂਟਿੰਗ ਦੀ ਡੇਟ ਅੱਗੇ ਵਧਾ ਦਿੱਤੀ ਗਈ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਲਮਾਨ ਖਾਨ ਚਿੱਲਰ ਪਾਰਟੀ, ਡਾ ਕੈਬੀ, ਬਜਰੰਗੀ ਭਾਈਜਾਨ, ਟਿਊਬਲਾਈਟ, ਰੇਸ 3, ਲਵ ਯਾਤਰੀ, ਨੋਟਬੁੱਕ ਸਾਹਿਤ ਕਈ ਫ਼ਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ। ਫ਼ਿਲਮਾਂ ਵਿੱਚ ਐਕਟਿੰਗ ਦੇ ਨਾਲ ਹੀ ਸਲਮਾਨ ਖਾਨ ਦਾ ਕਪਿਲ ਸ਼ਰਮਾ ਸ਼ੋਅ ਅਤੇ ਨੱਚ ਬੱਲੀਏ ਸੀਜ਼ਨ 9 ਨੂੰ ਵੀ ਪ੍ਰੋਡਿਊਸ ਕਰ ਰਹੇ ਹਨ। ਉਥੇ ਹੀ ਸਲਮਾਨ ਖਾਨ ਹੁਣ ਆਪਣੀ ਅਪਕਮਿੰਗ ਫਿਲਮ ਰਾਧੇ ਦੀ ਵੀ ਤਿਆਰੀ ਕਰ ਰਹੇ ਹਨ। ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖਾਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇਕ ਅਪਡੇਟ ਦਿੰਦੇ ਰਹਿੰਦੇ ਹਨ। ਸਲਮਾਨ ਖਾਨ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਉਹਨਾਂ ਨੇ ਹੁਣ ਤੱਕ ਜਿੰਨੀਆਂ ਵੀ ਫ਼ਿਲਮਾਂ ਕੀਤੀਆਂ ਹਨ ਉਹ ਸਭ ਸੁਪਰਹਿੱਟ ਸਾਬਿਤ ਹੋਈਆ ਹਨ। ਸਲਮਾਨ ਖਾਨ ਦੀ ਸੋਸ਼ਲ ਮੀਡੀਆ ‘ਤੇ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ। ਹੁਣ ਉਨ੍ਹਾਂ ਨੇ ਆਪਣੇ ਯੂਟਿਊਬ ਚੈਨਲ ਵੀ ਲਾਂਚ ਕਰ ਦਿੱਤਾ ਹੈ। ਜਿੱਥੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਕੋਰੋਨਾ ‘ਤੇ ਲਿਖਿਆ ਆਪਣਾ ਇੱਕ ਗੀਤ ਗਾਇਆ ਸੀ।

The post ਇੱਕ ਵਾਰ ਫਿਰ ਕਪਿਲ ਦੀ ਗੁੱਥੀ ਸਲਮਾਨ ਖਾਨ ਨਾਲ ਇਸ ਫਿਲਮ ‘ਚ ਆਵੇਗੀ ਨਜ਼ਰ appeared first on Daily Post Punjabi.