shooter Dilpreet Rinda gang Archives - Daily Post Punjabi

ਪੁਲਿਸ ਨੇ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਸਾਥੀ ਕੀਤੇ ਕਾਬੂ
shooter Dilpreet Rinda gang police: ਬੀਤੇ ਦਿਨ ਭਾਵ ਸੋਮਵਾਰ ਨੂੰ ਚੰਡੀਗੜ੍ਹ ਪੁਲਿਸ ਨੇ 2 ਹੋਰ ਗੈਂਗਸਟਰ ਗ੍ਰਿਫਤਾਰ ਕੀਤੇ ਹਨ, ਜੋ ਕਿ ਗੈਗਸਟਰ ਦਿਲਪ੍ਰੀਤ ਬਾਬਾ ਦੇ ਸਾਥੀ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਇੱਥੇ ਸੈਕਟਰ-17 ਫੁੱਟਬਾਲ ਗਰਾਊਂਡ ਕੋਲੋਂ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਕੋਲੋਂ ਤਲਾਸ਼ੀ ਦੌਰਾਨ ਕਾਰ ‘ਚ ਦੇਸੀ ਕੱਟਾ ਅਤੇ ਪੰਜ ਕਾਰਤੂਸ ਬਰਾਮਦ ਹੋਏ। ਇਸ ਦੇ ਨਾਲ ਦੋਸ਼ੀਆਂ ਦੀ ਪਛਾਣ ਨਵਾਂ ਗਿਰਾਓ ਦੇ ਪ੍ਰਾਪਰਟੀ ਡੀਲਰ ਫਿਰੋਜ਼ ਖਾਨ ਅਤੇ ਨਵਾਂ ਸ਼ਹਿਰ ਨਿਵਾਸੀ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਰੂਪ ‘ਚ ਹੋਈ ਹੈ। ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਜ਼ਿਲ੍ਹਾਂ ਅਦਾਲਤ ‘ਚ ਪੇਸ਼ ਕੀਤਾ, ਜਿੱਥੇ ਉਨ੍ਹਾਂ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।

shooter Dilpreet Rinda gang police

ਦੱਸਣਯੋਗ ਹੈ ਕਿ ਗੈਂਗਸਟਰ ਗੁਰਪ੍ਰੀਤ ਸਿੰਘ ਨੇ 2016 ਦੌਰਾਨ ਪੀ.ਯੂ. ‘ਚ ਇਕ ਪਾਰਟੀ ਦੇ ਨੇਤਾ ‘ਤੇ ਫਾਇਰਿੰਗ ਕੀਤੀ ਸੀ। ਇਸ ਤੋਂ ਇਲਾਵਾ ਉਸ ਨੇ ਫਰਾਰ ਗੈਂਗਸਟਰ ਰਿੰਦਾ ਨਾਲ ਵੀ ਪੀ.ਯੂ ‘ਚ ਫਾਇਰਿੰਗ ਕੀਤੀ ਸੀ। ਗੋਪੀ ਦਿਲਪ੍ਰੀਤ-ਰਿੰਦਾ ਗੈਂਗ ਦਾ ਸਰਗਰਮ ਮੈਂਬਰ ਦੱਸਿਆ ਜਾਂਦਾ ਹੈ।ਉਸ ਦੇ ਖਿਲਾਫ ਲੁਧਿਆਣਾ, ਰਾਜਪੁਰਾ, ਸੰਗਰੂਰ ਅਤੇ ਸੈਕਟਰ 11 ਥਾਣਾ ਚੰਡੀਗੜ੍ਹ ‘ਚ ਕੇਸ ਦਰਜ ਹੈ।

The post ਪੁਲਿਸ ਨੇ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਸਾਥੀ ਕੀਤੇ ਕਾਬੂ appeared first on Daily Post Punjabi.