shooting mannat Archives - Daily Post Punjabi

ਕੋਰੋਨਾ ਦੇ ਡਰ ਤੋਂ ਘਰ ਵਿੱਚ ਹੀ ਲਾਈਟਸ-ਕੈਮਰਾ ਲਗਾ ਕੇ ਸ਼ੂਟਿੰਗ ਕਰ ਰਹੇ ਸ਼ਾਹਰੁਖ ਖਾਨ , ਵੇਖੋ ਤਸਵੀਰਾਂ
shahrukh spotted shooting mannat:ਕੋਰੋਨਾ ਦੇ ਇਸ ਕਾਲ ਵਿੱਚ ਜਿੱਥੇ ਹੌਲੇ ਹੌਲੇ ਫਿਲਮਾਂ ਅਤੇ ਟੀਵੀ ਸੀਰੀਅਲ ਦੀ ਸ਼ੂਟਿੰਗ ਸ਼ੁਰੂ ਹੋਣ ਲੱਗੀ ਹੈ  ਉੱਥੇ ਹੀ ਲੱਗਦਾ ਹੈ ਕਿ ਬਾਲੀਵੁਡ ਦੇ ਬਾਦਸ਼ਾਹ ਘਰ ਤੋਂ ਬਾਹਰ ਨਿਕਲਣ ਦੇ ਲਈ ਤਿਆਰ ਨਹੀਂ ਹਨ।ਹੁਣ ਤਾਂ ਹੀ ਉਨ੍ਹਾਂ ਨੇ ਘਰ ਵਿੱਚ ਸ਼ੂਟਿੰਗ ਕਰਨਾ ਸ਼ੁਰੂ ਕਰ ਦਿੱਤਾ ਹੈ। ਜੀ ਹਾਂ ਸ਼ਾਹਰੁਖ ਖਾਨ ਇਨ੍ਹਾਂ ਦਿਨੀੰ ਆਪਣੇ ਪ੍ਰੋਜੈਕਟ ਦੀ ਸ਼ੂਟਿੰਗ ਘਰ ਵਿੱਚ ਹੀ ਕਰ ਰਹੇ ਹਨ।ਉਨ੍ਹਾਂ ਨੂੰ ਆਪਣੇ ਬੰਗਲੇ ਮੰਨਤ ਦੀ ਬਾਲਕਨੀ ਵਿੱਚ ਕੈਮਰੇ ਦੇ ਸਾਹਮਣੇ ਖੜੇ ਸਪਾਟ ਕੀਤਾ ਗਿਆ। ਇਸ ਤੋਂ ਬਾਅਦ ਫਿਰ ਦੇਖ ਕੇ ਸਮਝ ਆਇਆ ਕਿ ਸ਼ਾਹਰੁਖ ਨੇ ਸ਼ੂਟਿੰਗ ਦਾ ਸੈਟਅੱਪ ਲਗਾਇਆ ਹੋਇਆ ਹੈ।ਬਾਲਕਨੀ ਵਿੱਚ ਉਹ ਪੋਜ ਦਿੰਦੇ ਵੀ ਨਜ਼ਰ ਆਏ।

ਜਿਸ ਤੋਂ ਪਤਾ ਚਲਦਾ ਹੈ ਕਿ ਉਹ ਕੁੱਝ ਸ਼ੂਟ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇੱਥੇ ਕਦੇ ਸ਼ਾਹਰੁਖ ਆਪਣੇ ਵਾਲ ਠੀਕ ਕਰਦੇ ਤਾਂ ਕਦੇ ਹੱਥ ਚੁੱਕ ਕੇ ਕੁੱਝ ਕਰਦੇ ਹੋਏ ਨਜ਼ਰ ਆ ਰਹੇ ਹਨ।ਤੁਹਾਨੂੰ ਕੈਮਰੇ ਦੇ ਨਾਲ ਲਾਈਟਸ ਵੀ ਦੇਖਣ ਨੂੰ ਮਿਲੇਗੀ।ਹੋ ਸਕਦਾ ਹੈ ਕਿ ਸ਼ਾਹਰੁਖ ਕਦੇ ਐਡ ਦਾ ਜਾਂ ਹੋਰ ਕੋਈ ਵੀਡੀਓ ਨੂੰ ਸ਼ੂਟ ਕਰ ਰਹੇ ਹੋਣ।

ਦੱਸ ਦੇਈੇਏ ਕਿ ਸ਼ਾਹਰੁਖ ਖਾਨ ਇੰਨੀ ਦਿਨੀਂ ਕੋਰੋਨਾ ਵਾਇਰਸ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਦਾ ਕੰਮ ਕਰ ਰਹੇ ਹਨ।ਉਨ੍ਹਾਂ ਨੇ ਅਜੇ ਤੱਕ ਕਈ ਵੀਡੀਓ ਸ਼ੇਅਰ ਕੀਤੇ ਹਨ ਨਾਲ ਹੀ ਉਹ ਟਵੀਟ ਵੀ ਕਰ ਰਹੇ ਹਨ। ਇੰਨਾ ਹੀ ਨਹੀਂ I for India ਨਾਮ ਦੇ ਵਰਚੁਅਲ ਕਾਨਸਰਟ ਵਿੱਚ ਬੇਟੇ ਅਬਰਾਮ ਦੇ ਨਾਲ ਮਿਲ ਕੇ ਉਨ੍ਹਾਂ ਨੇ ਗੀਤ ਗਾਇਆ ਸੀ।ਇਸ ਗੀਤ ਵਿੱਚ ਉਨ੍ਹਾਂ ਨੇ ਆਪਣੀ ਹੀ ਸਿੰਗਿੰਗ ਦਾ ਮਜਾਕ ਵੀ ਉੱਡਾਇਆ ਸੀ।ਗੀਤ ਦੇ ਮਿਊਜਿਕ ਨੂੰ ਬਾਦਸ਼ਾਹ ਨੇ ਬਣਾਇਆ ਸੀ ਅਤੇ ਅਦਾਕਾਰਾ ਸਾਈਨੀ ਰਾਜ ਨੇ ਇਸ ਨੂੰ ਲਿਖਿਆ ਸੀ।

ਇਸ ਵੀਡੀਓ ਵਿੱਚ ਸਾਰਿਆਂ ਨੇ ਸ਼ਾਹਰੁਖ ਖਾਨ ਅਤੇ ਬੇਟੇ ਅਬਰਾਮ ਦੀ ਮਸਤੀ ਦੇਖੀ ਸੀ। ਦੱਸ ਦੇਈਏ ਕਿ ਸ਼ਾਹਰੁਖ ਖਾਨ ਪਹਿਲਾਂ ਲਾਕਡਾਊਨ ਦੇ ਐਲਾਨ ਤੋਂ ਬਾਅਦ ਤੋਂ ਹੀ ਪਰਿਵਾਰ ਨਾਲ ਘਰ ਵਿੱਚ ਹਨ।ਅਜਿਹੇ ਵਿੱਚ ਕਦੇ -ਕਦੇ ਉਨ੍ਹਾਂ ਦੀ ਜਾਂ ਫਿਰ ਪਰਿਵਾਰ ਦੇ ਹੋਰ ਮੈਂਬਰਾਂ ਦੀ ਝਲਕ ਦੇਖਣ ਨੂੰ ਮਿਲ ਜਾਂਦੀ ਹੈ। ਸ਼ਾਹਰੁਖ ਖਾਨ ਦੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਫੈਨਜ਼ ਬੇਸਬਰੀ ਨਾਲ ਸ਼ਾਹਰੁਖ ਦੀ ਨਵੀਂ ਫਿਲਮ ਦਾ ਇੰਤਜ਼ਾਰ ਹੈ।ਹਾਲਾਂਕਿ ਸ਼ਾਹਰੁਖ ਖਾਨ ਨੇ ਫਿਲਮਾਂ ਤੋਂ ਬਰੇਕ ਲਿਆ ਹੋਇਆ ਹੈ। ਉਹ ਇਸ ਸਮੇਂ ਪੜਨ ਅਤੇ ਪਰਿਵਾਰ ਨਾਲ ਸਮਾਂ ਬਤੀਤ ਕਰਨ ਵਿੱਚ ਲੱਗੇ ਹੋਏ ਹਨ।

The post ਕੋਰੋਨਾ ਦੇ ਡਰ ਤੋਂ ਘਰ ਵਿੱਚ ਹੀ ਲਾਈਟਸ-ਕੈਮਰਾ ਲਗਾ ਕੇ ਸ਼ੂਟਿੰਗ ਕਰ ਰਹੇ ਸ਼ਾਹਰੁਖ ਖਾਨ , ਵੇਖੋ ਤਸਵੀਰਾਂ appeared first on Daily Post Punjabi.