shop owner Archives - Daily Post Punjabi

ਚੋਰਾਂ ਦੇ ਹੌਸਲੇ ਬੁਲੰਦ, ਤਾਲੇ ਤੋੜ ਮੋਬਾਇਲ ਸ਼ੋਰੂਮ ‘ਚ ਲੁੱਟਿਆ ਲੱਖਾਂ ਰੁਪਏ ਦਾ ਸਾਮਾਨ
ludhiana mobiles shop stolen : ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੁੰਦੇ ਜਾ ਰਹੇ ਨੇ ਕਿ ਆਏ ਦਿਨ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਜਾਣਕਾਰੀ ਮੁਤਾਬਕ ਹੁਣ ਲੁਟੇਰਿਆਂ ਨੇ ਸ਼ਹਿਰ ਦੇ ਸਲੇਮਟਾਬਰੀ ਇਲਾਕੇ ‘ਚ ਇਕ ਮੋਬਾਇਲ ਸ਼ੋਰੂਮ ਨੂੰ ਨਿਸ਼ਾਨਾ ਬਣਾਇਆ ਹੈ, ਜਿੱਥੇ ਸ਼ੋਰੂਮ ਦੇ ਤਾਲੇ ਤੋੜ ਕੇ ਲੱਖਾਂ ਰੂਪਏ ਦਾ ਸਾਮਾਨ ਅਤੇ ਨਗਦੀ ਚੋਰੀ ਕਰਕੇ ਫਰਾਰ ਹੋ ਗਏ ਹਨ।ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਜਾਂਚ ਜਾਰੀ ਹੈ।

ludhiana mobiles shop stolen

ਦੁਕਾਨ ਮਾਲਕ ਦਿਲਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਇਸ ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਉਹ ਸਵੇਰਸਾਰ ਆਪਣੀ ਦੁਕਾਨ ‘ਤੇ ਪਹੁੰਚਿਆ ਤਾਂ ਦੁਕਾਨ ਦੇ ਤਾਲੇ ਟੁੱਟੇ ਹੋਏ ਸੀ। ਜਦੋਂ ਪੀੜਤ ਨੇ ਦੁਕਾਨ ਦੇ ਅੰਦਰ ਦੇਖਿਆ ਤਾਂ ਲਗਭਗ 40 ਮੋਬਾਇਲ ਫੋਨ ਅਤੇ ਨਗਦੀ ਚੋਰੀ ਹੋ ਚੁੱਕੀ ਸੀ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪੁਲਿਸ ਪਹੁੰਚੀ।

The post ਚੋਰਾਂ ਦੇ ਹੌਸਲੇ ਬੁਲੰਦ, ਤਾਲੇ ਤੋੜ ਮੋਬਾਇਲ ਸ਼ੋਰੂਮ ‘ਚ ਲੁੱਟਿਆ ਲੱਖਾਂ ਰੁਪਏ ਦਾ ਸਾਮਾਨ appeared first on Daily Post Punjabi.

ਸੁੱਤਾ ਰਹਿ ਗਿਆ ਪਰਿਵਾਰ, ਦਿਨ ਚੜ੍ਹਦੇ ਨੂੰ ਵਾਪਿਆ ਇਹ ਕਾਰਨਾਮਾ
ludhiana shop owners robbery: ਲੁਧਿਆਣਾ ‘ਚ ਚੋਰੀਆਂ ਦੀਆਂ ਵਾਰਦਾਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਚੋਰਾਂ ਨੇ ਇੱਥੇ ਦੇ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ, ਜਿੱਥੇ 1 ਲੱਖ 70 ਹਜ਼ਾਰ ਰੁਪਏ ਚੋਰੀ ਕਰਕੇ ਲੈ ਗਏ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ludhiana shop owners robbery

ਇਸ ਸਬੰਧੀ ਦੁਕਾਨ ਮਾਲਕ ਹਰਵਿੰਦਰ ਨੇ ਦੱਸਿਆ ਹੈ ਕਿ ਸ਼ਹਿਰ ਦੇ ਗੁਰਦੁਆਰਾ ਚਰਨ ਕੰਵਲ ਸਾਹਿਬ ਰੋਡ ‘ਤੇ ਉਸ ਦੀ ਕਰਿਆਨੇ ਦੀ ਦੁਕਾਨ ਹੈ, ਜਿਸ ਦੇ ਉਪਰ ਉਸ ਦੀ ਰਿਹਾਇਸ਼ ਬਣੀ ਹੋਈ ਹੈ। ਬੀਤੀ ਰਾਤ ਭਾਵ ਸ਼ਨੀਵਾਰ ਨੂੰ ਜਦੋਂ ਦੁਕਾਨਦਾਰ ਹਰਵਿੰਦਰ ਸਿੰਘ ਤਾਲੇ ਲਾ ਕੇ ਦੁਕਾਨ ਦੀ ਛੱਤ ਤੇ ਬਣੀ ਰਿਹਾਇਸ਼ ‘ਚ ਚਲਾ ਗਿਆ ਪਰ ਜਦੋਂ ਸਵਰੇ ਨੂੰ ਉਸ ਨੇ ਦੇਖਿਆ ਤਾਂ ਦੁਕਾਨ ਦੇ ਤਾਲੇ ਟੁੱਟੇ ਹੋਏ ਸੀ ਅਤੇ ਅੰਦਰ ਪਏ 1 ਲੱਖ 70 ਹਜ਼ਾਰ ਰੁਪਏ ਗਾਇਬ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਚੋਰਾਂ ਨੇ ਸਿਰਫ ਪੈਸੇ ਹੀ ਲੈ ਕੇ ਗਏ ਹਨ ਪਰ ਕੋਈ ਸਮਾਨ ਨਹੀਂ ਚੋਰੀ ਕੀਤਾ। ਇਸ ਸਬੰਧੀ ਸੀ.ਸੀ.ਟੀ.ਵੀ ਫੁਟੇਜ ਪੁਲਿਸ ਦੇ ਹੱਥ ਲੱਗੀ ਹੈ ਫਿਲਹਾਲ ਇਸ ਮਾਮਲੇ ਸਬੰਧੀ ਪੁਲਿਸ ਜਾਂਚ ਕਰ ਰਹੀ ਹੈ।

The post ਸੁੱਤਾ ਰਹਿ ਗਿਆ ਪਰਿਵਾਰ, ਦਿਨ ਚੜ੍ਹਦੇ ਨੂੰ ਵਾਪਿਆ ਇਹ ਕਾਰਨਾਮਾ appeared first on Daily Post Punjabi.