Shopkeeper Archives - Daily Post Punjabi

ਰੀਚਾਰਜ ਕਰਵਾਉਣ ਦੇ ਬਹਾਨੇ ਡਾਲਰ ਦਿਖਾ ਨਸ਼ੇੜੀਆਂ ਨੇ ਲੁੱਟਿਆ ਦੁਕਾਨਦਾਰ
ludhiana robbery shopkeeper addicts: ਲੁਧਿਆਣਾ (ਤਰਸੇਮ ਭਾਰਦਵਾਜ)- ਲੁਟੇਰਿਆ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਆਏ ਦਿਨ ਹੀ ਨਵੇਂ-ਨਵੇਂ ਤਾਰੀਕਿਆਂ ਨਾਲ ਲੋਕਾਂ ਨੂੰ ਲੁੱਟ ਰਹੇ ਹਨ। ਹੁਣ ਤਾਜ਼ਾ ਮਾਮਲਾ ਇੱਥੇ ਦੁੱਗਰੀ ਇਲ਼ਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਦੁਕਾਨਦਾਰ ਨੂੰ ਡਾਲਰ ਦਿਖਾ ਅਜਿਹਾ ਮੂਰਖ ਬਣਾਇਆ ਕਿ ਉਸ ਤੋਂ ਅਸਲੀ ਨਗਦੀ ਲੈ ਲੁਟੇਰੇ ਰਫੂਚੱਕਰ ਹੋ ਗਏ।ਪੁਲਿਸ ਨੇ ਦੁਕਾਨਦਾਰ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

ludhiana robbery shopkeeper addicts

ਦਰਅਸਲ ਪੀੜਤ ਨੌਜਵਾਨ ਸੁਖਦੇਵ ਸਿੰਘ ਨਿਵਾਸੀ ਜਨਤਾ ਨਗਰ ਨੇ ਦੱਸਿਆ ਹੈ ਕਿ ਉਸ ਦੀ ਬੱਗਾ ਟੀ.ਵੀ ਸੈਂਟਰ ਦੇ ਕੋਲ ਰਿਚਾਰਜ ਕਰਨ ਦੀ ਦੁਕਾਨ ਹੈ, ਜਿੱਥੇ 3 ਲੋਕ ਕਾਰ ‘ਤੇ ਸਵਾਰ ਹੋ ਕੇ ਉਸ ਦੀ ਦੁਕਾਨ ‘ਤੇ ਆਏ ਸੀ, ਜਿੱਥੇ ਉਨ੍ਹਾਂ ‘ਚੋਂ ਇਕ ਵਿਅਕਤੀ ਨੇ ਦੁਕਾਨਦਾਰ ਨੂੰ ਵਿਦੇਸ਼ੀ ਡਾਲਰ ਦਿਖਾਉਂਦੇ ਹੋਏ ਰਿਚਾਰਜ ਕਰਵਾਉਣਾ ਲਈ ਕਿਹਾ। ਇਸ ਦੇ ਨਾਲ ਹੀ ਲੁਟੇਰੇ ਨੇ ਇਹ ਵੀ ਕਿਹਾ ਕਿ ਉਸ ਨੇ ਕਦੀ ਵੀ ਭਾਰਤੀ ਕਰੰਸੀ ਨਹੀਂ ਦੇਖੀ ਹੈ ਤਾਂ ਉਸ ਨੇ ਗੱਲਾਂ-ਗੱਲਾਂ ‘ਚ ਦੁਕਾਨਦਾਰ ਨੂੰ ਉਲਝਾ ਲਿਆ ਅਤੇ ਸਾਰੇ ਨੋਟ ਕਢਵਾ ਲਏ। ਲੁਟੇਰੇ ਨੇ ਗੱਲਾਂ ਕਰਕੇ ਦੁਕਾਨਦਾਰ ਨੂੰ ਇੰਨਾ ਉਲਝਾਇਆ ਕਿ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਨ੍ਹਾਂ ਨੇ ਪੈਸੇ ਆਪਣੇ ਕੋਲ ਰੱਖ ਲਏ ਅਤੇ ਗੱਲਾਂ ਕਰਦੇ ਹੋਏ ਉੱਥੋ ਚਲੇ ਗਏ। ਜਦੋਂ ਉਸ ਨੇ ਆਪਣੇ ਪੈਸੇ ਗਿਣੇ ਤਾਂ ਉਨ੍ਹਾਂ ‘ਚੋਂ 20 ਹਜ਼ਾਰ ਰੁਪਏ ਘੱਟ ਸੀ। ਪੀੜਤ ਨੇ ਸਾਰੀ ਵਾਰਦਾਤ ਪੁਲਿਸ ਨੂੰ ਦੱਸੀ। ਜਾਂਚ ਅਧਿਕਾਰੀ ਐੱਸ.ਆਈ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਸਨਾਖਤ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਵੀ ਕੀਤਾ ਜਾਵੇਗਾ।

The post ਰੀਚਾਰਜ ਕਰਵਾਉਣ ਦੇ ਬਹਾਨੇ ਡਾਲਰ ਦਿਖਾ ਨਸ਼ੇੜੀਆਂ ਨੇ ਲੁੱਟਿਆ ਦੁਕਾਨਦਾਰ appeared first on Daily Post Punjabi.

ਤਾਜ਼ਪੁਰ ਮੰਡੀ ‘ਚ ਨਜਾਇਜ਼ ਵਸੂਲੀ ਨੂੰ ਲੈ ਕੇ ਦੁਕਾਨਦਾਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ…….
tajpur mandi shopkeeper attacked: ਲੁਧਿਆਣਾ, (ਤਰਸੇਮ ਭਾਰਦਵਾਜ)-ਤਾਜਪੁਰ ਰੋਡ ‘ਤੇ ਹੁੰਦਲ ਚੌਕ ਨੇੜੇ ਸਬਜ਼ੀ ਮੰਡੀ ਵਿਖੇ ਨਾਜਾਇਜ਼ ਵਸੂਲੀ ਦੇ ਝਗੜੇ ਦੇ ਸਬੰਧ ਵਿਚ ਕੁਝ ਵਿਅਕਤੀਆਂ ਨੇ ਦੁਕਾਨਦਾਰ’ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਲੋਕਾਂ ਦੀ ਭੀੜ ਨੂੰ ਵੇਖਦਿਆਂ ਉਸ ਨੇ ਫਾਇਰਿੰਗ ਕਰ ਦਿੱਤੀ। ਬੱਸ, ਉਦੋਂ ਹੀ ਹਮਲਾਵਰ ਪੀਸੀਆਰ ਦੇ ਹੂਟਰ ਦੀ ਅਵਾਜ਼ ਸੁਣ ਕੇ ਮੌਕੇ ਤੋਂ ਭੱਜ ਗਏ। ਸੂਚਨਾ ਮਿਲਦੇ ਹੀ ਜਮਾਲਪੁਰ ਪੁਲਿਸ ਮੌਕੇ ‘ਤੇ ਪਹੁੰਚ ਗਈ। ਉਨ੍ਹਾਂ ਨੇ ਪੀੜਤ ਸ਼ਿੰਟੂ ਦੇ ਬਿਆਨਾਂ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿੰਟੂ ਨੇ ਦੋਸ਼ ਲਾਇਆ ਕਿ ਉਹ ਤਾਜਪੁਰ ਰੋਡ ‘ਤੇ ਸਬਜ਼ੀ ਮੰਡੀ ਸਥਾਪਤ ਕਰਦਾ ਹੈ, ਜਿਥੇ ਕੁਝ ਦਿਨ ਪਹਿਲਾਂ ਉਸ ਦਾ ਕੁਝ ਲੋਕਾਂ ਦਾ ਮਾਰਕੀਟ ਹਿੱਸੇਦਾਰੀ ਲੈਣ ਆਉਂਦੇ ਅਤੇ ਗੈਰਕਨੂੰਨੀ ਉਗਰਾਹੀ ਕਰਦਿਆਂ ਝਗੜਾ ਹੋਇਆ ਸੀ। ਉਹ ਮੰਗਲਵਾਰ ਨੂੰ ਮੰਡੀ ਵਿੱਚ ਮੌਜੂਦ ਸੀ। ਇਸ ਸਮੇਂ ਦੌਰਾਨ ਉਕਤ ਲੋਕ ਆਏ ਅਤੇ ਉਨ੍ਹਾਂ ਨਾਲ ਬਦਸਲੂਕੀ ਕਰਨ ਲੱਗੇ।

tajpur mandi shopkeeper attacked

ਜਦੋਂ ਸ਼ਿੰਟੂ ਨੇ ਵਿਰੋਧ ਕੀਤਾ ਤਾਂ ਉਸਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਨਾਲ ਉਸ ਦੀ ਲੱਤ ਜ਼ਖਮੀ ਹੋ ਗਈ। ਜਦੋਂ ਉਹ ਆਪਣੇ ਬਚਾਅ ਵਿਚ ਭੱਜਣਾ ਸ਼ੁਰੂ ਕੀਤਾ, ਤਾਂ ਉਹ ਅੱਗੇ ਗਿਆ ਅਤੇ ਇਕ ਪੱਥਰ ਮਾਰਿਆ ਅਤੇ ਜ਼ਮੀਨ ਤੇ ਡਿੱਗ ਗਿਆ। ਫਿਰ ਹਮਲਾਵਰਾਂ ਨੇ ਪਿੱਛੇ ਤੋਂ ਫਾਇਰਿੰਗ ਕਰ ਦਿੱਤੀ, ਜੋ ਉਸ ਦੇ ਉਪਰ ਆ ਗਿਆ ਅਤੇ ਉਹ ਬਚ ਗਿਆ। ਇਸ ਤੋਂ ਬਾਅਦ ਬਾਜ਼ਾਰ ਵਿਚ ਭਗਦੜ ਮਚ ਗਈ। ਸ਼ਿੰਟੂ ਨੇ ਦੋਸ਼ ਲਾਇਆ ਕਿ ਉਸ ਨੂੰ ਹਮਲਾਵਰਾਂ ਨੇ 5 ਦਿਨ ਪਹਿਲਾਂ ਬੁਲਾਇਆ ਸੀ ਕਿ ਉਹ ਮੰਡੀ ਵਿਚ ਉਸ ਦੇ ਹਿੱਸੇ ਵਿਚ ਦਾਖਲ ਹੋਣ ਜਾਂ ਨਹੀਂ ਤਾਂ ਉਹ ਉਸ ਨੂੰ ਮਾਰ ਦੇਵੇਗਾ। ਜਦੋਂ ਉਸਨੇ ਚੌਕੀ ਵਿਚ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।

The post ਤਾਜ਼ਪੁਰ ਮੰਡੀ ‘ਚ ਨਜਾਇਜ਼ ਵਸੂਲੀ ਨੂੰ ਲੈ ਕੇ ਦੁਕਾਨਦਾਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ……. appeared first on Daily Post Punjabi.

ਮਾਮੂਲੀ ਗੱਲ ਨੂੰ ਲੈ ਕੇ ਦੁਕਾਨਦਾਰ ਨਾਲ ਪੁਲਿਸ ਨੇ ਕੀਤੀ ਹੱਥੋਪਾਈ
Shopkeeper not wear mask police: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਹੰਗਾਮਾ ਵਾਲੀ ਸਥਿਤੀ ਪੈਦਾ ਹੋ ਗਈ, ਜਦੋਂ ਇੱਥੇ ਇਕ ਦੁਕਾਨਦਾਰ ਵੱਲੋਂ ਮਾਸਕ ਨਾ ਪਹਿਨਣ ਨੂੰ ਲੈ ਕੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਉਸ ਨਾਲ ਧੱਕੇਸ਼ਾਹੀ ਕੀਤੀ। ਇੰਨਾ ਹੀ ਨਹੀਂ ਵਿਵਾਦ ਉਦੋ ਪੈਦਾ ਹੋ ਗਿਆ ਜਦੋਂ ਸ਼ਰੇਆਮ ਪੁਲਿਸ ਨੇ ਗੁੰਡਾਗਰਦੀ ਦਿਖਾ ਕੇ ਦੁਕਾਨਦਾਰ ਦੀ ਕੁੱਟਮਾਰ ਕੀਤੀ। ਪੁਲਿਸ ਦੇ ਅਜਿਹੇ ਵਤੀਰੇ ਨੂੰ ਦੇਖ ਲੋਕ ਭੜਕ ਗਏ।

Shopkeeper not wear mask police

ਦੱਸਣਯੋਗ ਹੈ ਕਿ ਇਹ ਘਟਨਾ ਜ਼ਿਲ੍ਹੇ ਦੇ ਕਾਕੋਵਾਲ ਰੋਡ ‘ਤੇ ਉਸ ਸਮੇਂ ਵਾਪਰੀ ਜਦੋਂ ਬੀਤੇ ਦਿਨ ਦੇਰ ਰਾਤ ਲਗਭਗ ਸਾਢੇ ਸੱਤ ਵਜੇ ਫੌਜੀ ਪ੍ਰਾਪਰਟੀ ਡੀਲਰ ਪੇਂਟ ਐਂਡ ਹਾਰਡਵੇਅਰ ਨਾਂ ਦੀ ਦੁਕਾਨ ਦੀ ਮਾਲਕ ਆਪਣੇ ਦੁਕਾਨ ਦੇ ਬਾਹਰ ਬੈਠਾ ਸੀ, ਜਿਸ ਨੇ ਮਾਸਕ ਨਹੀਂ ਪਹਿਨਿਆ ਹੋਇਆ ਸੀ। ਇੰਨੇ ਨੂੰ ਚੈਕਿੰਗ ਕਰਨ ਪਹੁੰਚੀ ਐੱਸ.ਐੱਚ.ਓ ਅਰਸ਼ਪ੍ਰੀਤ ਕੌਰ ਅਤੇ ਹੋਰ ਪੁਲਿਸ ਕਰਮਚਾਰੀਆਂ ਨੇ ਉਸ ਦੁਕਾਨਦਾਰ ਨਾਲ ਧੱਕੇਸ਼ਾਹੀ ਕੀਤੀ। ਇੰਨਾ ਹੀ ਨਹੀਂ ਉਸ ਨਾਲ ਕੁੱਟਮਾਰ ਵੀ ਕੀਤੀ।

Shopkeeper not wear mask police

ਇਸ ਮਾਮਲੇ ਸਬੰਧੀ ਪੀੜਤ ਵਿਅਕਤੀ ਦੀ ਪਤਨੀ ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਆਪਣੀ ਗਲਤੀ ਮੰਨ ਲੈਣ ਤੋਂ ਬਾਅਦ ਵੀ ਪੁਲਿਸ ਨੇ ਉਨ੍ਹਾਂ ਨਾਲ ਮਾੜਾ ਵਰਤਾਓ ਕੀਤਾ ਹੈ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਇਸ ਤੋਂ ਪਹਿਲਾਂ ਵੀ ਇਕ ਵਾਰ ਪੁਲਿਸ ਨੇ ਉਨ੍ਹਾਂ ਨਾਲ ਅਜਿਹਾ ਵਰਤਾਓ ਕੀਤਾ ਸੀ। ਹੁਣ ਵੀ ਪੁਰਾਣੀ ਰੰਜ਼ਿਸ਼ ਨੂੰ ਲੈ ਕੇ ਪੁਲਿਸ ਉਨ੍ਹਾਂ ਨਾਲ ਇੰਝ ਕਰ ਰਹੀ ਹੈ। ਇਸ ਦੌਰਾਨ ਮੌਕੇ ‘ਤੇ ਮੌਜੂਦ ਲੋਕਾਂ ਨੇ ਐੱਸ.ਐੱਚ.ਓ ਅਤੇ ਪੁਲਿਸ ‘ਤੇ ਗੰਭੀਰ ਦੋਸ਼ ਲਾਉਂਦੇ ਹੋਏ ਦੱਸਿਆ ਕਿ ਦੁਕਾਨਦਾਰ ਵੱਲੋਂ ਆਪਣੀ ਗਲਤੀ ਮੰਨਣ ‘ਤੇ ਵੀ ਪੁਲਿਸ ਨੇ ਗੁੰਡਾਗਰਦੀ ਦਿਖਾਈ ਹੈ। ਦੂਜੇ ਪਾਸੇ ਮੌਕੇ ‘ਤੇ ਸੁਖਦੇਵ ਬਾਬਾ ਵਾਰਡ ਕੌਸਲਰ ਪਹੁੰਚੇ, ਜਿਨ੍ਹਾਂ ਨੇ ਪੁਲਿਸ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਅਤੇ ਕਿਹਾ ਕਿ ਦੁਕਾਨਦਾਰ ਨਾਲ ਕੋਈ ਵੀ ਧੱਕਾਸ਼ਾਹੀ ਨਹੀਂ ਹੋਈ। ਇਸ ਤੋਂ ਇਲਾਵਾ ਜਦੋਂ ਪੁਲਿਸ ਮੁਲਾਜ਼ਮਾਂ ਨਾਲ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਟਾਲਮਟੋਲ ਕੀਤੀ।

The post ਮਾਮੂਲੀ ਗੱਲ ਨੂੰ ਲੈ ਕੇ ਦੁਕਾਨਦਾਰ ਨਾਲ ਪੁਲਿਸ ਨੇ ਕੀਤੀ ਹੱਥੋਪਾਈ appeared first on Daily Post Punjabi.