shopkeepers Archives - Daily Post Punjabi

“Rate ਨਾ ਵੱਧ ਲਗਾਇਓ ਹੜ੍ਹ ਆਏ ਹੋਏ ਆ…”, MLA ਕੁਲਦੀਪ ਧਾਲੀਵਾਲ ਨੇ ਹੱਥ ਜੋੜ ਕੇ ਦੁਕਾਨਦਾਰਾਂ ਨੂੰ ਕੀਤੀ ਅਪੀਲ
ਪਹਾੜੀ ਖੇਤਰਾਂ ਵਿੱਚ ਲਗਾਤਰ ਪੈ ਰਹੇ ਮੀਂਹ ਕਾਰਨ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ। ਸੂਬੇ ਦੇ ਰਾਜਨੀਤਿਕ ਪਾਰਟੀਆਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ਾਸ਼ਨ ਵੱਲੋਂ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਇਸ ਵਿਚਾਲੇ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਵਿਖੇ ਦੌਰਾ ਕੀਤਾ ਅਤੇ ਦੁਕਾਨਦਾਰ ਨੂੰ ਕਿਸੇ ਵੀ ਚੀਜ਼ ਦੇ ਰੇਟ ਵੱਧ ਨਾ ਲਗਾਉਣ ਦੀ ਅਪੀਲ ਕੀਤੀ।

MLA ਕੁਲਦੀਪ ਸਿੰਘ ਧਾਲੀਵਾਲ ਖੁਦ ਵੱਖ ਵੱਖ ਦੁਕਾਨਾਂ ਵਿੱਚ ਗਏ ਅਤੇ ਦੁਕਾਨਦਾਰਾਂ ਨੂੰ ਹੱਥ ਜੋੜ ਕੇ ਕਿਹਾ ਕਿ ਸਰ ਜੀ ਹੜ੍ਹ ਆਏ ਹੋਏ ਨੇ ਮੇਰੀ ਬੇਨਤੀ ਹੈ ਕਿ ਰੇਟ ਵੱਧ ਨਾ ਲਗਾਇਓ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਰੇਟ ਵੱਧ ਲਗਾਉਣ ਵਾਲੇ ਦੁਕਾਨਦਾਰਾਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਿਹੜਾ ਵੀ ਦੁਕਾਨਦਾਰ ਕਾਲਾਬਾਜ਼ਾਰੀ ਕਰ ਰਿਹਾ ਹੈ, ਮੈਂ ਉਸ ਦੀ ਦੁਕਾਨ ਸੀਲ ਕਰਵਾ ਦੇਵਾਂਗਾ।

ਇਹ ਵੀ ਪੜ੍ਹੋ : PM ਮੋਦੀ ਨੇ ਜਸਵਿੰਦਰ ਭੱਲਾ ਦੇ ਦਿ.ਹਾਂ/ਤ ‘ਤੇ ਪ੍ਰਗਟਾਇਆ ਦੁੱਖ, ਕਾਮੇਡੀਅਨ ਭੱਲਾ ਦੀ ਪਤਨੀ ਨੂੰ ਭੇਜਿਆ ਪੱਤਰ

ਉਨ੍ਹਾਂ ਨੇ ਅੱਗੇ ਕਿਹਾ ਕਿ ਮੈਨੂੰ ਮਜਬੂਰ ਨਾ ਕਰੋ, ਹੜ੍ਹਾਂ ਕਾਰਨ ਲੋਕ ਪਹਿਲਾਂ ਹੀ ਪਰੇਸ਼ਾਨ ਹਨ। ਇਸ ਸਮੇਂ ਜਿਸ ਨੇ ਵੀ ਮਜਬੂਰੀ ਦਾ ਫਾਇਦਾ ਚੁੱਕਿਆ, ਮੈਂ ਉਸ ਦਾ ਸਭ ਤੋਂ ਵੱਡਾ ਦੁਸ਼ਮਣ ਬਣ ਜਾਵਾਂਗਾ। ਜਮਾਂ ਖੋਰੀ ਕਰਨ ਅਤੇ ਵੱਧ ਰੇਟ ਲਾਉਣ ਵਾਲਿਆਂ ਦੀ ਦੁਕਾਨ ਨੂੰ ਬੰਦ ਕੀਤਾ ਜਾਵੇਗਾ। ਹਾਲਾਤ ਬਹੁਤ ਨਾਜ਼ੁਕ ਨੇ ਹਰ ਇੱਕ ਨੂੰ ਰਲ-ਮਿਲ ਕੇ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post “Rate ਨਾ ਵੱਧ ਲਗਾਇਓ ਹੜ੍ਹ ਆਏ ਹੋਏ ਆ…”, MLA ਕੁਲਦੀਪ ਧਾਲੀਵਾਲ ਨੇ ਹੱਥ ਜੋੜ ਕੇ ਦੁਕਾਨਦਾਰਾਂ ਨੂੰ ਕੀਤੀ ਅਪੀਲ appeared first on Daily Post Punjabi.

ਦੁਕਾਨਦਾਰਾਂ ਵੱਲੋਂ ਵਿਅਕਤੀ ‘ਤੇ ਚੋਰੀ ਦਾ ਦੋਸ਼ ਲਗਾ ਕੇ ਪਹਿਲਾਂ ਖੰਬੇ ਨਾਲ ਬੰਨ੍ਹਿਆ ਫੇਰ ਸਿਰ ਤੇ ਦਾਹ੍ਹੜੀ ਦੇ ਕੱਟੇ ਵਾਲ
ਅੰਮ੍ਰਿਤਸਰ : ਕੁਝ ਦਿਨ ਪਹਿਲਾਂ ਇਕ ਵੀਡਿਓ ਸੋਸ਼ਲ ਮੀਡੀਆ ਤੇਜੀ ਨਾਲ ਵਾਇਰਲ ਹੋਈ ਜਿਸ ਵਿੱਚ ਅੰਮ੍ਰਿਤਸਰ ਦੀ ਮਸ਼ਹੂਰ ਆਈ. ਡੀ.ਐੱਚ ਮਾਰਕਿਟ, ਨੇੜੇ ਬੱਸ ਸਟੈਂਡ ਵਿੱਚ ਇੱਕ ਵਿਅਕਤੀ ਨੂੰ ਪਹਿਲਾਂ ਖੰਬੇ ਨਾਲ ਬਨਿਆਂ ਗਿਆ। ਉਪਰੰਤ ਉਸਦਾ ਪਰਨਾਂ ਉਤਾਰ ਕੇ ਕੈਂਚੀ ਲੈਕੇ ਕੁਝ ਵਿਅਕਤੀਆਂ ਵਲੋਂ ਉਸਦੇ ਸਿਰ ਅਤੇ ਦਾਹੜੀ ਦੇ ਵਾਲ ਕੱਟ ਦਿੱਤੇ ਗਏ। ਇਹ ਸਾਰਾ ਕਾਰਾ ਲਾਗੇ ਬੈਠੇ ਲੋਕ ਤਮਾਸ਼ਬੀਨ ਬਣੇ ਦੇਖਦੇ ਰਹੇ ਕਿਸੇ ਨੇ ਉਸਦੀ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਕਿਉਕਿ ਉਹ ਵਿਅਕਤੀ ਪਹਿਲਾਂ ਤੋਂ ਹੀ ਭੁਝੰਗੀ ਸੀ।

ਇਸਲਈ ਇਸ ਤੇ ਕਿਸੇ ਨੇ ਧਾਰਮਿਕ ਪੱਖ ਤੋਂ ਇਸ ਤੇ ਗੌਰ ਨਹੀਂ ਕੀਤਾ ਪਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਸ ਘਟਨਾਂ ਦਾ ਜਦੋਂ ਸਿੱਖ ਸਟੂਡੈਂਟਸ ਫਡਰੇਸ਼ਨ ਮਹਿਤਾ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਨੂੰ ਪਤਾ ਲੱਗਾ ਤਾਂ ਉਹ ਸਾਥੀਆਂ ਸਮੇਤ ਅਜਿਹੇ ਕਾਰਾ ਕਰਨ ਵਾਲੇ ਦੀ ਦੁਕਾਨ ‘ਤੇ ਪਹੁੰਚੇ ।  ਜਿਸ ਉਪਰੰਤ ਅੰਮ੍ਰਿਤਸਰ ਪ੍ਰਸ਼ਾਸਨ ਨੂੰ ਇਸਦੀ ਭਨਕ ਲੱਗ ਗਈ ਅਤੇ ਨਜਦੀਕੀ ਥਾਣਾ ਰਾਮਬਾਗ ਤੋਂ ਪੁਲਿਸ ਮੌਕੇ ‘ਤੇ ਪਹੁੰਚੀ ।  ਜਿਸ ਉਪਰੰਤ ਕਸੂਰਵਾਰਾਂ ਨੇ ਆਪਣਾ ਦੋਸ਼ ਕਬੂਲਦੇ ਹੋਏ ਲਿਖਿਤ ਵਿਚ ਇਸਦੀ ਮੁਆਫੀ ਮੰਗ ਲਈ ਅਤੇ ਅੱਗੇ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੇ ਅਜਿਹੇ ਕੰਮਾਂ ਤੋਂ ਸੰਕੋਚ ਕਰਨ ਦਾ ਆਸ਼ਵਾਸਨ ਦਿੱਤਾ।

ਇਸ ਮੋਕੇ ਨਾਨਕ ਸਿੰਘ ਸਿੰਘ ਆਈ. ਡੀ. ਐਚ ਮਾਰਕਿਟ , ਮਨਮੋਹਨ ਸਿੰਘ ਲਾਟੀ ਕੋਮੀ ਮੀਤ ਪ੍ਰਧਾਨ , ਮਨਜੀਤ ਸਿੰਘ ਜੋੜਾ ਫਾਟਕ ਕੋਮੀ ਮੀਤ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ , ਜਗਪ੍ਰੀਤ ਸਿੰਘ ਮੱਨੀ , ਕਵਰਦੀਪ ਸਿੰਘ ਪਿੰਕਾ , ਗੋਤਮ ਅਰੋੜਾ ਰੋਹਿਤ ਸ਼ਰਮਾ ਆਦਿ ਹਾਜ਼ਰ ਸਨ। ਅੱਜ ਮਿਤੀ 8 ਅਗਸਤ ਨੂੰ ਅੰਮ੍ਰਿਤਸਰ ਦੀ ਆਈ. ਡੀ.ਐੱਚ ਮਾਰਕਿਟ ਵਿਚ ਕੁਝ ਦੁਕਾਨਦਾਰਾਂ ਵਲੋਂ ਇਕ ਵਿਅਕਤੀ ਨੂੰ ਚੋਰੀ ਕਰਦੇ ਫੜ੍ਹਿਆ ਗਿਆ ਤਾਂ ਉਸਨੂੰ ਜਲੀਲ ਕਰਨ ਲਈ ਮਾਰਕਿਟ ਵਿੱਚ ਹੀ ਖੰਬੇ ਨਾਲ ਬੰਨ ਕੇ ਉਪਰੰਤ ਉਸਦਾ ਪਰਨਾਂ ਉਤਾਰ ਕੇ ਲੋਕਾਂ ਸਾਮ੍ਹਣੇ ਵਾਲ ਕੱਟ ਦਿੱਤੇ ਗਏ। ਇਸ ਘਟਨਾ ਬਾਰੇ ਪਤਾ ਲੱਗਣ ਤੇ ਸਿੱਖ ਸਟੂਡੈਂਟਸ ਫੈਡਰੇਸਨ ( ਮਹਿਤਾ) ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਮੌਕੇ ਤੇ ਪਹੁੰਚੇ ਅਤੇ ਕਸੂਰਵਾਰਾਂ ਕੋਲੋਂ ਲਿਖਤੀ ਮੁਆਫੀ ਮੰਗਵਾ ਕੇ ਇਨਸਾਫ ਕੀਤਾ ਗਿਆ। ਇਸ ਮੋਕੇ ਨਾਨਕ ਸਿੰਘ ਸਿੰਘ ਆਈ. ਡੀ. ਐਚ ਮਾਰਕਿਟ , ਮਨਮੋਹਨ ਸਿੰਘ ਲਾਟੀ , ਮਨਜੀਤ ਸਿੰਘ ਜੋੜਾ ਫਾਟਕ ਕੋਮੀ ਮੀਤ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਜਗਪ੍ਰੀਤ ਸਿੰਘ ਮੱਨੀ , ਕਵਰਦੀਪ ਸਿੰਘ ਪੀਕਾ , ਗੋਤਮ ਅਰੋੜਾ ਰੋਹਿਤ ਸ਼ਰਮਾ ਆਦਿ ਹਾਜ਼ਰ ਸਨ।

The post ਦੁਕਾਨਦਾਰਾਂ ਵੱਲੋਂ ਵਿਅਕਤੀ ‘ਤੇ ਚੋਰੀ ਦਾ ਦੋਸ਼ ਲਗਾ ਕੇ ਪਹਿਲਾਂ ਖੰਬੇ ਨਾਲ ਬੰਨ੍ਹਿਆ ਫੇਰ ਸਿਰ ਤੇ ਦਾਹ੍ਹੜੀ ਦੇ ਕੱਟੇ ਵਾਲ appeared first on Daily Post Punjabi.

Lockdown ਖਿਲਾਫ ਕਰ ਰਹੇ ਸੀ Candle March , Police ਨੇ ਡੰਡੇ ਮਾਰ ਕੇ ਭਜਾਏ ਦੁਕਾਨਦਾਰ
The post Lockdown ਖਿਲਾਫ ਕਰ ਰਹੇ ਸੀ Candle March , Police ਨੇ ਡੰਡੇ ਮਾਰ ਕੇ ਭਜਾਏ ਦੁਕਾਨਦਾਰ appeared first on Daily Post Punjabi.

ਕੋਰੋਨਾਕਾਲ ‘ਚ ਝੰਬੇ ਦੁਕਾਨਦਾਰਾਂ ਨੇ ਤਿਉਹਾਰੀ ਸੀਜ਼ਨ ‘ਚ ਲਿਆ ਸੁੱਖ ਦਾ ਸਾਹ, ਜਾਣੋ ਕਿਵੇ…
ludhiana shopkeepers festival season: ਲੁਧਿਆਣਾ (ਤਰਸੇਮ ਭਾਰਦਵਾਜ)-ਕੋਰੋਨਾ ਕਾਲ ਦੇ ਮੱਦੇਨਜ਼ਰ ਲਾਕਡਾਊਨ ‘ਚ ਦੁਕਾਨਦਾਰ ਨੂੰ ਕਾਫੀ ਮਾਰ ਝੱਲਣੀ ਪਈ ਸੀ ਪਰ ਹੁਣ ਤਿਓਹਾਰੀ ਸੀਜ਼ਨ ‘ਚ ਦੁਕਾਨਦਾਰਾਂ ਨੇ ਸੁਖ ਦਾ ਸਾਹ ਲਿਆ ਹੈ। ਦਰਅਸਲ ਚੱਲ ਰਹੇ ਤਿਉਹਾਰੀ ਸੀਜ਼ਨ ਦੌਰਾਨ ਲੋਕਾਂ ਦੀ ਬਾਜ਼ਾਰਾਂ ‘ਚ ਕਾਫੀ ਚਹਿਲ ਪਹਿਲ ਦੇਖਣ ਨੂੰ ਮਿਲ ਰਹੀ ਹੈ, ਇਸ ਦੇ ਨਾਲ ਦੁਕਾਨਾਂ ‘ਤੇ ਗਾਹਕਾਂ ਦੀ ਵੀ ਕਾਫੀ ਭੀੜ ਦੇਖੀ ਜਾ ਰਹੀ ਹੈ।

ludhiana shopkeepers festival season

ਇਸ ਸਬੰਧੀ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਦੀਵਾਲੀ ‘ਚ ਹਾਲੇ ਕੁਝ ਹੀ ਦਿਨ ਬਚੇ ਹਨ ਕਿ ਪਰ ਬਾਜ਼ਾਰਾਂ ‘ਚ ਲੋਕਾਂ ਦੀ ਚੰਗੀ ਚਹਿਲ-ਪਹਿਲ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਦੁਕਾਨਦਾਰਾਂ ਅਤੇ ਸਟੋਰ ਮਾਲਕਾਂ ਨੂੰ ਵੱਡੇ ਘਾਟਾ ਝੱਲਣਾ ਪਿਆ ਹੈ ਪਰ ਹੁਣ ਤਿਉਹਾਰੀ ਸੀਜ਼ਨ ਦੌਰਾਨ ਗਾਹਕ ਖਰੀਦਦਾਰੀ ਲਈ ਬਾਜ਼ਾਰਾਂ ‘ਚ ਆ ਰਹੇ ਹਨ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਵਾਰ ਦੀਵਾਲੀ ‘ਤੇ ਚੰਗੀ ਆਮਦ ਹੋਵੇਗੀ।

ludhiana shopkeepers festival season

ਦੱਸਣਯੋਗ ਹੈ ਕਿ ਤਿਉਹਾਰਾਂ ਦੇ ਦਿਨਾਂ ‘ਚ ਜ਼ਿਆਦਾਤਰ ਲੋਕਾਂ ਵੱਲੋਂ ਇਲੈਕਟਰੋਨਿਕ, ਵਹੀਕਲ ਅਤੇ ਹੋਰ ਘਰੇਲੂ ਸਾਮਾਨ ਦੀ ਖਰੀਦਾਰੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਲਾਕਡਾਊਨ ਖ਼ਤਮ ਕਰਨ ਦੇ ਨਾਲ-ਨਾਲ ਕਰਫਿਊ ਵੀ ਖ਼ਤਮ ਕੀਤਾ ਗਿਆ ਹੈ। ਇਸ ਤੋਂ ਬਾਅਦ ਕਾਰੋਬਾਰੀਆਂ ਅਤੇ ਦੁਕਾਨਦਾਰਾਂ ਨੂੰ ਬਹੁਤ ਰਾਹਤ ਮਿਲੀ ਹੈ। ਦੂਜੇ ਪਾਸੇ ਲੁਧਿਆਣਾ ਜਿਹੜਾ ਕਿ ਪੂਰੀ ਦੂਨੀਆਂ ‘ਚ ਹੌਜਰੀ ਸਾਈਕਲ ਉਦਯੋਗ ਅਤੇ ਹੋਰ ਕੰਮਾਂ ਲਈ ਜਾਣਿਆ ਜਾਂਦਾ ਹੈ ਅਤੇ ਲੁਧਿਆਣਾ ਦੇ ਬਾਜ਼ਾਰ ‘ਚ ਅਕਸਰ ਹੀ ਭਾਰੀ ਭੀੜ-ਭਾੜ ਰਹਿੰਦੀ ਹੈ ਅਤੇ ਜ਼ਿਲ੍ਹੇ ਦੇ ਪ੍ਰਸਿੱਧ ਇਲਾਕੇ ਘੰਟਾ ਘਰ ਦੇ ਆਸ ਪਾਸ ਅਤੇ ਪ੍ਰਸਿੱਧ ਚੌੜਾ ਬਾਜ਼ਾਰ ‘ਚ ਵੀ ਰੌਣਕ ਨਜ਼ਰ ਆ ਰਹੀ ਹੈ।

The post ਕੋਰੋਨਾਕਾਲ ‘ਚ ਝੰਬੇ ਦੁਕਾਨਦਾਰਾਂ ਨੇ ਤਿਉਹਾਰੀ ਸੀਜ਼ਨ ‘ਚ ਲਿਆ ਸੁੱਖ ਦਾ ਸਾਹ, ਜਾਣੋ ਕਿਵੇ… appeared first on Daily Post Punjabi.

ਜੇਕਰ ਨਾ ਲਿਖੀ ਗਈ ਮਠਿਆਈਆਂ ‘ਤੇ ਐਕਸਪਾਇਰੀ ਡੇਟ ਤਾਂ…
takecare expiry date buying sweets: ਲੁਧਿਆਣਾ (ਤਰਸੇਮ ਭਾਰਦਵਾਜ)-ਤਿਉਹਾਰੀ ਸੀਜ਼ਨ ਹੋਵੇ ਅਤੇ ਭਲਾ ਮਿਠਾਈ ਘਰ ਨਾ ਹੋਵੇ, ਇਹ ਕਿਵੇ ਹੋ ਸਕਦਾ ਹੈ। ਜੀ ਹਾਂ ਅਸਲੀ ਤਿਉਹਾਰੀ ਸੀਜ਼ਨ ਦਾ ਮਜ਼ਾ ਤਾਂ ਘਰ ‘ਚ ਮਿਠਾਈ ਆ ਜਾਣ ਨਾਲ ਹੀ ਆਉਂਦਾ ਹੈ। ਇਸ ਸਾਲ ਜਿੱਥੇ ਇਕ ਪਾਸੇ ਕੋਵਿਡ-19 ਦਾ ਦੌਰ ਚੱਲ ਰਿਹਾ ਹੈ, ਉੱਥੇ ਹੀ ਫੂਡ ਸੇਫਟੀ ਸਟੈਂਡਰਡ ਅਥਾਰਿਟੀ ਆਫ ਇੰਡੀਆਂ ਵੱਲੋਂ ਵੀ ਕੁਝ ਨਵੀਂ ਪਹਿਲਕਦਮੀ ਕੀਤੀ ਗਈ ਹੈ ਤਾਂ ਜੋ ਲੋਕਾਂ ਦੀ ਸਿਹਤ ਦਾ ਖਿਆਲ਼ ਰੱਖਿਆ ਜਾਵੇ। ਇੱਥੋ ਤੱਕ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਦੁਕਾਨਦਾਰਾਂ ਲਈ ਵੀ ਨਵਾਂ ਪ੍ਰਵਧਾਨ ਕੀਤਾ ਗਿਆ ਹੈ। ਦਰਅਸਲ ਤਿਉਹਾਰੀ ਸੀਜ਼ਨ ਦੌਰਾਨ ਲੋਕਾਂ ਦੀ ਸਿਹਤ ਦੀ ਧਿਆਨ ਰੱਖਦੇ ਹੋਏ ਫੂਡ ਸੇਫਟੀ ਸਟੈਂਡਰਡ ਅਥਾਰਿਟੀ ਆਫ ਇੰਡੀਆ (ਐੱਫ.ਐੱਸ.ਐੱਸ.ਆਈ) ਵੱਲੋਂ ਮਠਿਆਈਆਂ ਵੇਚਣ ਵਾਲੇ ਦੁਕਾਨਦਾਰਾਂ 1 ਅਕਤੂਬਰ ਤੋਂ ਖੁੱਲੇ ‘ਚ ਵਿਕਣ ਵਾਲੀਆਂ ਮਿਠਾਈਆਂ ‘ਤੇ ਰੋਕ ਲਾਈ ਗਈ ਹੈ। ਇਸ ਦੇ ਨਾਲ ਹੀ ਮਠਿਆਈਆਂ ‘ਤੇ ਐਕਸਪਾਇਰੀ ਤਾਰੀਕ ਲਿਖਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਸੀ। ਇਨ੍ਹਾਂ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਜੇਕਰ ਕੋਈ ਵੀ ਦੁਕਾਨਦਾਰ ਇਸ ਦਾ ਪਾਲਣ ਨਹੀਂ ਕਰਦਾ ਤਾਂ ਇਸ ਖਿਲਾਫ ਸਖਤੀ ਵਰਤਦੇ ਹੋਏ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ।

takecare expiry date buying sweets

ਦੱਸਣਯੋਗ ਹੈ ਕਿ ਰੱਖੜੀ ਦੇ ਤਿਉਹਾਰ ‘ਤੇ ਮਠਿਆਈ ਦੇ ਕਾਰੋਬਾਰ ‘ਚ ਬਦਲਾਅ ਹੋਇਆ ਅਤੇ ਨਰਾਤਿਆਂ ਦੇ ਨਾਲ ਹੀ ਤਿਉਹਾਰੀ ਸੀਜ਼ਨ ਸ਼ੁਰੂ ਹੋ ਜਾਣ ਨਾਲ ਕਾਰੋਬਾਰ ਹੋਰ ਵੀ ਸੁਚਾਰੂ ਹੋ ਗਿਆ ਹੈ। ਕਰਵਾਚੌਥ ‘ਤੇ ਵੀ ਚੰਗਾ ਰਿਸਪਾਂਸ ਮਿਲਿਆ ਹੈ। ਧਨਤੇਰਸ ਅਤੇ ਦੀਵਾਲੀ ‘ਤੇ ਕਾਰੋਬਾਰ ਨੂੰ ਲੈ ਕੇ ਕਾਰੋਬਾਰੀਆਂ ਦੀ ਉਮੀਦ ਵੱਧ ਗਈ ਹੈ। ਕਾਰੋਬਾਰੀਆਂ ਨੂੰ ਪੂਰੀ ਉਮੀਦ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਠਾਈਆਂ ਦੀ ਖੂਬ ਵਿਕਰੀ ਹੋਵੇਗੀ।

takecare expiry date buying sweets

ਪੰਜਾਬ ਹਲਵਾਈ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨੇ ਦੱਸਿਆ ਹੈ ਕਿ ਫੂਡ ਸੇਫਟੀ ਦੇ ਨਿਯਮਾਂ ਦਾ ਪੂਰੀ ਤਰ੍ਹਾਂ ਨਾਲ ਪਾਲਣ ਕੀਤਾ ਜਾ ਰਿਹਾ ਹੈ। ਹਰ ਮਿਠਾਈ ‘ਤੇ ‘ਬੈਸਟ ਬੀਫੋਰ ਡੇਟ’ ਭਾਵ ਮਠਿਆਈ ਖਰਾਬ ਹੋਣ ਦੀ ਤਾਰੀਕ ਲਿਖੀ ਜਾਣੀ ਜ਼ਰੂਰੀ ਕੀਤੀ ਗਈ ਹੈ। ਕਾਊਂਟਰ ਬੁਆਏ ਲਈ ਗਲਾਸ ਮਾਸਕ ਪਹਿਨਣਾ ਜ਼ਰੂਰੀ ਕੀਤਾ ਗਿਆ ਹੈ।

The post ਜੇਕਰ ਨਾ ਲਿਖੀ ਗਈ ਮਠਿਆਈਆਂ ‘ਤੇ ਐਕਸਪਾਇਰੀ ਡੇਟ ਤਾਂ… appeared first on Daily Post Punjabi.

ਦੁਕਾਨਦਾਰਾਂ ਨੇ CLU ਦੀ ਪ੍ਰਕਿਰਿਆ ਸਮਝਦੇ ਹੀ ਜਮ੍ਹਾਂ ਕਰਵਾਏ ਚੈੱਕ: ਮੇਅਰ
mayor shopkeepers procedure clu: ਲੁਧਿਆਣਾ (ਤਰਸੇਮ ਭਾਰਦਵਾਜ)-ਕਮਰਸ਼ੀਅਲ ਐਲਾਨੀਆਂ ਸੜਕਾਂ ‘ਤੇ ਬਣੀ ਵਪਾਰਕ ਇਮਾਰਤਾਂ ਤੋਂ ਸੀ.ਐੱਲ.ਯੂ ਚਾਰਜ ਵਸੂਲਣ ਦੇ ਲਈ ਨਿਗਮ ਨੇ ਨੋਟਿਸ ਜਾਰੀ ਕੀਤੇ। ਪੂਰੇ ਸ਼ਹਿਰ ‘ਚ ਸੀ.ਐੱਲ.ਯੂ ਦੀ ਕਾਰਵਾਈ ਨੂੰ ਹਾਊਸ ਮੀਟਿੰਗ ਤੱਕ ਰੋਕਣ ਲਈ ਕਾਂਗਰਸ ਦੇ ਹੀ ਪਰੀਸ਼ਦ ਗੁਰਪ੍ਰੀਤ ਗੋਗੀ ਨੇ ਕੁਝ ਦਿਨ ਪਹਿਲਾਂ ਹੀ ਮੇਅਰ ਬਲਕਾਰ ਸਿੰਘ ਸੰਧੂ ਨਾਲ ਮੀਟਿੰਗ ਕੀਤੀ। ਮੀਟਿੰਗ ‘ਚ ਗੋਗੀ ਦੀ ਗੱਲ ਨੂੰ ਦਰਕਿਨਾਰ ਕੀਤਾ ਗਿਆ ਅਤੇ ਸਭ ਤੋਂ ਪਹਿਲਾਂ ਸੀਲਿੰਗ ਦੀ ਕਾਰਵਾਈ ਵੀ ਉਨ੍ਹਾਂ ਦੇ ਵਾਰਡ ਤੋਂ ਸ਼ੁਰੂ ਕਰ ਦਿੱਤੀ। ਮੇਅਰ ਵੱਲੋਂ ਕੋਈ ਸੁਣਵਾਈ ਨਾ ਹੋਣ ‘ਤੇ ਹੁਣ ਗੋਗੀ ਨੇ ਨਿਗਮ ਕਮਿਸ਼ਨਰ ਨਾਲ ਸੋਮਵਾਰ ਨੂੰ ਮੁਲਾਕਾਤ ਕੀਤੀ ਅਤੇ ਮੈਮੋਰੰਡਮ ਸੌਪਦੇ ਹੋਏ ਇਹ ਦੱਸਿਆ ਗਿਆ ਕਿ ਲੋਕਲ ਬਾਡੀਜ਼ ਵਿਭਾਗ ਨੇ 1995 ‘ਚ ਸੀ.ਐੱਲ.ਯੂ ਦੇ ਸਬੰਧ ‘ਚ ਨੋਟੀਫਿਕੇਸ਼ਨ ਅਤੇ ਗਾਈਡਲਾਈਨ ਜਾਰੀ ਕੀਤੀਆਂ ਸੀ। ਸ਼ਹਿਰ ‘ਚ ਇਮਾਰਤਾਂ ਦਾ ਸਰਵੇ ਕਰਦੇ ਹੋਏ ਉਸ ਸਮੇਂ ਦੀਆਂ ਬਣੀਆਂ ਹੋਈਆਂ ਇਮਾਰਤਾਂ ਤੋਂ ਉਸ ਸਮੇਂ ਦੇ ਨੋਟੀਫਿਕੇਸ਼ਨ ਦੇ ਅਨੁਸਾਰ ਚਾਰਜ ਲਿਆ ਜਾਵੇ।

mayor shopkeepers procedure clu

ਇਸ ਦੇ ਨਾਲ ਹੀ ਮੇਅਰ ਬਲਕਾਰ ਸਿੰਘ ਸੰਧੂ ਨੇ ਵੀ ਸੋਮਵਾਰ ਨੂੰ ਇਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਹੈ ਕਿ ਘੁਮਾਰਮੰਡੀ ਦੇ ਦੁਕਾਨਦਾਰਾਂ ਨੇ ਸੀ.ਐੱਲ.ਯੂ ਦੇ ਚਾਰਜ ਦੀ ਪ੍ਰਕਿਰਿਆ ਨੂੰ ਸਮਝਾਉਂਦੇ ਹੋਏ ਚਾਰਜ ਜਮ੍ਹਾ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਅਜਿਹੇ ‘ਚ ਸੀ.ਐੱਲ.ਯੂ ਨੂੰ ਲੈ ਕੇ ਮੇਅਰ ਅਤੇ ਪਰੀਸ਼ਦ ‘ਚ ਆਪਸੀ ਗੁੱਟਬਾਜ਼ੀ ਸਾਹਮਣੇ ਆਉਣ ਲੱਗੀ ਹੈ। ਮੇਅਰ ਬਲਕਾਰ ਸਿੰਘ ਸੰਧੂ ਨੇ ਸੋਮਵਾਰ ਨੂੰ ਸਰਕਾਰੀ ਪ੍ਰੈਸ ਨੋਟ ਜਾਰੀ ਕੀਤਾ ਹੈ, ਜਿਸ ‘ਚ ਉਨ੍ਹਾਂ ਨੇ ਦੱਸਿਆ ਹੈ ਕਿ ਸਾਰੇ ਦੁਕਾਨਦਾਰਾਂ, ਉਦਯੋਗਪਤੀ ਅਤੇ ਇੰਸਟੀਚਿਊਟ ਨੂੰ ਇਕ ਵੱਡੀ ਰਾਹਤ ਦਿੰਦੇ ਹੋਏ ਚੇਜ਼ ਆਫ ਲੈਂਡ ਯੂਜ ਦੀ ਮੁਹਿੰਮ ਸ਼ੁਰੂ ਕੀਤੀ ਹੈ। ਪਹਿਲਾਂ ਘੁਮਾਰ ਮੰਡੀ ਦੇ ਦੁਕਾਨਦਾਰਾਂ ਨੂੰ ਇਸ ਬਾਰੇ ‘ਚ ਕੋਈ ਸਮਝ ਨਾ ਹੋਣ ਕਾਰਨ ਇਸ ਮੁਹਿੰਮ ਦਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਪਰ ਹੁਣ ਜਦੋਂ ਘੁਮਾਰਮੰਡੀ ਦੇ ਦੁਕਾਨਦਾਰਾਂ ਨੂੰ ਸੀ.ਐੱਲ.ਯੂ ਦੀ ਪ੍ਰਕਿਰਿਆ ਸਮਝ ਆ ਗਈ ਤਾਂ ਬਿਨਾ ਕਿਸੇ ਦਬਾਅ ਦੇ ਆਪਣੀ ਦੁਕਾਨਾਂ ਦੇ ਸੀ.ਐੱਲ.ਯੂ ਕਰਵਾਉਣ ਦੇ ਲਈ ਪੈਸਾ ਜਮਾ ਕਰਵਾਉਣਾ ਸ਼ੁਰੂ ਕਰ ਦਿੱਤੇ ਹਨ। ਸੋਮਵਾਰ ਨੂੰ ਘੁਮਾਰ ਮੰਡੀ ਦੇ ਦੁਕਾਨਦਾਰ ਉਨ੍ਹਾਂ ਦੇ ਕੋਲ ਸੀ.ਐੱਲ.ਯੂ ਦੇ ਚੈੱਕ ਲੈ ਕੇ ਪਹੁੰਚੇ ਹਨ। ਲਗਭਗ 30 ਲੱਖ ਦੀ ਰਕਮ ਦੇ ਚੈੱਕ ਜਮ੍ਹਾ ਕਰਵਾਏ ਗਏ ਹਨ, ਜਿਨ੍ਹਾਂ ਦਾ ਧੰਨਵਾਦ ਕਰਦੇ ਨਜ਼ਰ ਆਏ। ਮੇਅਰ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸ਼ਤਾਂ ‘ਚ ਪੈਸੇ ਜਮ੍ਹਾ ਕਰਵਾ ਸਕਦੇ ਹਨ।

The post ਦੁਕਾਨਦਾਰਾਂ ਨੇ CLU ਦੀ ਪ੍ਰਕਿਰਿਆ ਸਮਝਦੇ ਹੀ ਜਮ੍ਹਾਂ ਕਰਵਾਏ ਚੈੱਕ: ਮੇਅਰ appeared first on Daily Post Punjabi.

ਦੁਕਾਨਾਂ ਬੰਦ ਕਰਵਾਉਣ ਨੂੰ ਲੈ ਕੇ ਦੁਕਾਨਦਾਰਾਂ ਅਤੇ ਪੁਲਿਸ ਮੁਲਾਜ਼ਮਾਂ ‘ਚ ਛਿੜੀ ਤਿੱਖੀ ਬਹਿਸਬਾਜ਼ੀ
shopkeepers police clashes close shops: ਲੁਧਿਆਣਾ (ਤਰਸੇਮ ਭਾਰਦਵਾਜ)-ਮਹਾਨਗਰ ‘ਚ ਪਹਿਲਾਂ ਹੀ ਓਡ-ਈਵਨ ਦੇ ਫਾਰਮੂਲੇ ਮੁਤਾਬਕ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਦੁਕਾਨਦਾਰ ਗੁੱਸੇ ‘ਚ ਸੀ ਪਰ ਅੱਜ ਫਿਰ ਉਸ ਵੇਲੇ ਮੁੱਦਾ ਗਰਮਾ ਗਿਆ ਜਦੋਂ ਸ਼ਹਿਰ ਦੀ ਘੁਮਾਰ ਮੰਡੀ ਮਾਰਕਿਟ ‘ਚ ਪੁਲਿਸ ਮੁਲਾਜ਼ਮ ਜਦੋਂ ਦੁਕਾਨਾਂ ਬੰਦ ਕਰਵਾਉਣ ਆਏ ਤਾਂ ਲੋਕ ਹੋ ਕੇ ਦੁਕਾਨਾਂ ਬੰਦ ਨਾ ਕਰਨ ਲਈ ਕਹਿਣ ਲੱਗੇ। ਇਸ ਗੱਲ ਨੂੰ ਲੈ ਕੇ ਵਿਵਾਦ ਕਾਫੀ ਵੱਧ ਗਿਆ ਅਤੇ ਦੁਕਾਨਦਾਰ ਅਤੇ ਪੁਲਿਸ ਮੁਲਾਜ਼ਮ ਦੀ ਆਪਸ ‘ਚ ਕਾਫੀ ਤਿੱਖੀ ਬਹਿਸ ਵੀ ਹੋਈ। ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਬੀਤੇ ਦਿਨੀਂ ਪ੍ਰਭਾਵਿਤ ਜ਼ਿਲ੍ਹਿਆਂ ‘ਚ ਆਡ-ਈਵਨ ਫ਼ਾਰਮੁਲੇ ਨਾਲ ਦੁਕਾਨਾਂ ਖੋਲ੍ਹਣ ਦਾ ਫੈਸਲਾ ਲਿਆ ਸੀ। ਇਸ ਫ਼ੈਸਲੇ ਦਾ ਹੁਣ ਦੁਕਾਨਦਾਰਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।

shopkeepers police clashes close shops

ਮਾਰਕਿਟ ਦੇ ਪ੍ਰਧਾਨ ਪਵਨ ਬਤਰਾ ਨੇ ਕਿਹਾ ਕਿ ਇਹ ਫੈਸਲਾ ਲਿਆ ਗਿਆ ਸੀ ਕਿ ਇਕ ਦਿਨ ਇਕ ਸਾਈਟ ਵਾਲੀ ਮਾਰਕੀਟ ਅਤੇ ਦੂਜੇ ਦਿਨ ਦੂਜੀ ਸਾਈਡ ਵਾਲੀ ਮਾਰਕੀਟ ਖੁੱਲ੍ਹੇਗੀ। ਉਨ੍ਹਾਂ ਕਿਹਾ ਪਰ ਇਸ ਨਾਲ ਦੁਕਾਨਦਾਰੀ ਦਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਹਫ਼ਤੇ ‘ਚ ਇਕ ਸਾਈਡ ਦੋ ਦਿਨ ਜਦੋਂ ਤਿੰਨ ਦਿਨ ਹੀ ਦੁਕਾਨਾਂ ਖੁੱਲ੍ਹ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਕੰਮ ਕਾਰ ਨਹੀਂ ਚੱਲ ਰਿਹਾ ਹੈ।ਉਨ੍ਹਾਂ ਦਾ ਕਹਿਣਾ ਸੀ ਕਿ ਪਹਿਲਾਂ ਹੀ ਕੰਮ ਪੂਰੀ ਤਰ੍ਹਾਂ ਠੱਪ ਹੈ ਅਤੇ ਹੁਣ ਸਰਕਾਰ ਅਜਿਹੇ ਫ਼ੈਸਲੇ ਲੈ ਕੇ ਦੁਕਾਨਦਾਰਾਂ ਦਾ ਲੱਕ ਤੋੜ ਰਹੀ ਹੈ।ਪਹਿਲਾਂ ਹੀ ਦੁਕਾਨਦਾਰ ਮੰਦੀ ਦੀ ਮਾਰ ਝੱਲ ਰਿਹਾ ਹੈ, ਉਧਰ ਦੂਜੇ ਪਾਸੇ ਦੁਕਾਨ ਅਤੇ ਕੰਮ ਕਰਨ ਵਾਲੇ ਕਰਿੰਦਿਆਂ ਨੇ ਕਿਹਾ ਕਿ ਸਰਕਾਰ ਦਾ ਇਹ ਫ਼ੈਸਲਾ ਬੇਹੱਦ ਗਲਤ ਹੈ ਇਸ ਨਾਲੋਂ ਤਾਂ ਉਹ ਮਰਨਾ ਹੀ ਪਸੰਦ ਕਰਨਗੇ।ਦੱਸਣਯੋਗ ਹੈ ਕਿ ਇਸ ਦੌਰਾਨ ਇਕ ਵਾਰ ਫਿਰ ਸਕੂਲ ਫੀਸ ਦਾ ਮੁੱਦਾ ਵੀ ਭੱਖਦਾ ਨਜ਼ਰ ਆਇਆ। ਉਨ੍ਹਾਂ ਕਿਹਾ ਕਿ ਸਕੂਲਾਂ ਵਾਲੇ ਸਕੂਲ ਦੀ ਫੀਸ ਮੰਗ ਰਹੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਦੇ ਖਰਚੇ ਵੀ ਨਹੀਂ ਨਿਕਲ ਰਹੇ।

The post ਦੁਕਾਨਾਂ ਬੰਦ ਕਰਵਾਉਣ ਨੂੰ ਲੈ ਕੇ ਦੁਕਾਨਦਾਰਾਂ ਅਤੇ ਪੁਲਿਸ ਮੁਲਾਜ਼ਮਾਂ ‘ਚ ਛਿੜੀ ਤਿੱਖੀ ਬਹਿਸਬਾਜ਼ੀ appeared first on Daily Post Punjabi.

ਵੀਕੇਂਡ ਕਰਫਿਊ ਦਾ ਦੁਕਾਨਦਾਰਾਂ ਨੇ ਕੀਤਾ ਸਮਰਥਨ,ਬੰਦ ਰੱਖੀਆਂ ਦੁਕਾਨਾਂ
shopkeepers closed shops support weekend curfew: ਲਗਾਤਾਰ ਵੱਧ ਰਹੇ ਕੋਰੋਨਾ ਦੇ ਮੱਦੇਨਜ਼ਰ ਸਰਕਾਰ ਵੱਲੋਂ ਸ਼ਹਿਰ ‘ਚ ਵੀਕੈਂਡ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। ਇਸ ਦੇ ਮੱਦੇਨਜ਼ਰ, ਸ਼ਹਿਰ ਦੇ ਲਗਭਗ ਸਾਰੇ ਮੁੱਖ ਬਾਜ਼ਾਰ ਸ਼ਨੀਵਾਰ ਨੂੰ ਬੰਦ ਹਨ। ਪਰ ਸੜਕਾਂ ਤੇ ਲੋਕਾਂ ਦੀ ਆਵਾਜਾਈ ਜਾਰੀ ਹੈ। ਸ਼ਹਿਰ ਦੇ ਕੁਝ ਇਲਾਕਿਆਂ ਵਿਚ ਲਗਾਤਾਰ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਜਿਸ ਕਾਰਨ ਪੁਲਿਸ ਵੀ ਸੜਕਾਂ ਤੇ ਦਿਖਾਈ ਨਹੀਂ ਦੇ ਰਹੀ। ਜਦੋਂ ਕਿ ਸ਼ਹਿਰ ਦੇ ਬਾਹਰੀ ਖੇਤਰ ਵਿਚ ਕੁਝ ਦੁਕਾਨਾਂ ਖੁੱਲੀਆਂ ਹਨ।

shopkeepers closed shops support weekend curfew

ਸ਼ਨੀਵਾਰ ਅਤੇ ਐਤਵਾਰ ਨੂੰ ਸ਼ਨੀਵਾਰ ਅਤੇ ਐਤਵਾਰ ਨੂੰ ਕਰਫਿਊ ਦੇ ਕਾਰਨ ਦੁਕਾਨਾਂ ਬੰਦ ਰਹਿਣਗੀਆਂ, ਜਦੋਂਕਿ ਸੋਮਵਾਰ ਤੋਂ ਦੁਕਾਨਾਂ ਆਡ-ਈਵਨ ਅਧਾਰਤ ਖੋਲ੍ਹੀਆਂ ਜਾਣਗੀਆਂ।ਕੋਰੋਨਾ ਵਾਇਰਸ ਦੇ ਚਲਦਿਆਂ ਸਰਕਾਰ ਵਲੋਂ ਕੁਝ ਅਹਿਮ ਨਿਯਮ ਬਣਾਏ ਗਏ ਹਨ।ਸਰਕਾਰ ਦਾ ਕਹਿਣਾ ਹੈ ਕਿ ਹਫਤੇ ਦੇ ਅਖੀਰਲੇ ਦਿਨ ਭਾਵ ਸ਼ਨੀਵਾਰ ਅਤੇ ਐਤਵਾਰ ਨੂੰ ਮੁਕੰਮਲ ਲਾਕਡਾਊਨ ਲਗਾ ਦਿੱਤਾ ਗਿਆ ਹੈ।ਜਿਸ ਦੇ ਚਲਦਿਆਂ ਵਪਾਰੀਆਂ, ਦੁਕਾਨਦਾਰਾਂ, ਸ਼ਰਾਬ ਦੇ ਠੇਕਿਆਂ ਦਾ ਮਾਲਕਾਂ ਦਾ ਕਹਿਣਾ ਹੈ ਕਿ ਆਡ-ਈਵਨ ਅਧਾਰਤ ਦੁਕਾਨਾਂ ਖੋਲ੍ਹਣ ਦਾ ਸੱਦਾ ਦਿੱਤਾ ਗਿਆ ਹੈ।ਜੋ ਕਿ ਕਿਸੇ ਨੂੰ ਵੀ ਮਨਜ਼ੂਰ ਨਹੀਂ ਹੈ।ਵਪਾਰੀਆਂ ਦਾ ਕਹਿਣਾ ਹੈ ਕਿ 1 ਸਤੰਬਰ ਤੋਂ ਇਸ ਯੋਜਨਾ ਨੂੰ ਬੰਦ ਕੀਤਾ ਜਾਵੇ ਨਹੀਂ ਤਾਂ ਉਨ੍ਹਾਂ ਨੂੰ ਮਜ਼ਬੂਰਨ ਪ੍ਰਦਰਸ਼ਨ ਕਰਨਾ ਪਵੇਗਾ।

The post ਵੀਕੇਂਡ ਕਰਫਿਊ ਦਾ ਦੁਕਾਨਦਾਰਾਂ ਨੇ ਕੀਤਾ ਸਮਰਥਨ,ਬੰਦ ਰੱਖੀਆਂ ਦੁਕਾਨਾਂ appeared first on Daily Post Punjabi.

ਸਰਕਾਰ ਦੇ ਓਡ-ਈਵਨ ਫਾਰਮੂਲੇ ‘ਤੇ ਦੁਕਾਨਦਾਰਾਂ ਨੇ ਜਤਾਇਆ ਰੋਸ
odd even formula shopkeepers protested: ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੇ ਹਮਲਿਆਂ ਦੇ ਮੱਦੇਨਜ਼ਰ ਇਕ ਅਹਿਮ ਫ਼ੈਸਲਾ ਲੈਂਦਿਆਂ ਸ਼ਨੀਵਾਰ ਐਤਵਾਰ ਮੁਕੰਮਲ ਬੰਦ ਕੀਤਾ ਗਿਆ ਪਰ ਇਸਦੇ ਨਾਲ ਗੈਰ ਜਰੂਰੀ ਸਮਾਨ ਦੀਆਂ ਦੁਕਾਨਾ ਓਡ ਅਤੇ ਈਵਨ ਦੇ ਫ਼ਾਰਮੂਲੇ ਤੇ ਖੋਲ੍ਹਣ ਦਾ ਫੈਸਲਾ ਲਿਆ ਹੈ, ਜਿਸਦੇ ਤਹਿਤ ਲੁਧਿਆਣਾ ‘ਚ ਬੀਤੇ ਦਿਨ ਦੁਕਾਨਾਂ ਤੇ ਨੰਬਰ ਵੀ ਲਾਏ ਗਏ ਨੇ ਅੱਜ ਈਵਨ ਨੰਬਰ ਦੀਆਂ ਦੁਕਾਨਾ ਖੁੱਲੀਆਂ ਹੈ, ਜਿਸ ਨੂੰ ਲੈ ਕੇ ਦੁਕਾਨਦਾਰਾਂ ਨੇ ਇਤਰਾਜ਼ ਜਤਾਈ ਹੈ ਅਤੇ ਕਿਹਾ ਕਿ ਇਸ ਤੋਂ ਚੰਗਾ ਤਾਂ 15 ਦਿਨਾਂ ਲਈ ਪੱਕਾ ਹੀ ਲਾਕ
ਡਾਊਨ ਲਗਾ ਦਿੰਦੇ

odd even formula shopkeepers protested

ਦਰਅਸਲ ਮਾਮਲਾ ਇੱਥੇ ਭਾਮੀਆਂ ਰੋਡ , ਚੰਡੀਗੜ੍ਹ ਰੋਡ ਅਤੇ ਚੌੜੇ ਬਜ਼ਾਰ ਤੋਂ ਸਾਹਮਣੇ ਆਇਆ ਜਿੱਥੇ ਅੱਜ ਬਾਜ਼ਾਰ ‘ਚ ਦੁਕਾਨਾਂ ਖੁੱਲ੍ਹੀਆਂ ਅਤੇ ਅੱਧੀਆਂ ਬੰਦ ਹਨ। ਸਰਕਾਰ ਦੇ ਫੈਸਲੇ ਤੋਂ ਪ੍ਰੇਸ਼ਾਨ ਦੁਕਾਨਦਾਰਾਂ ਨੇ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਸਹੀ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਤੋਂ ਚੰਗਾ ਤਾਂ 15 ਦਿਨਾਂ ਲਈ ਪੱਕਾ ਬੰਦ ਕਰਨ ਦੇਣਾ ਚਾਹੀਦਾ ਸੀ।

odd even formula shopkeepers protested

ਦੂਜੇ ਪਾਸੇ ਰੋਸ ਜਤਾਉਂਦੇ ਹੋਏ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਸ਼ਰਾਬ ਦੇ ਠੇਕੇ ਖੁੱਲ੍ਹੇ ਰੱਖਣ ਦਾ ਫੈਸਲਾ ਲਿਆ ਹੈ ਪਰ ਇੱਥੇ ਜਦੋਂ ਪਿਆਂਕੜਾਂ ਦਾ ਜੰਮਵਾੜਾ ਇੱਕਠਾ ਹੁੰਦਾ ਹੈ ਉਦੋ ਕੋਰੋਨਾ ਨਹੀਂ ਫੈਲਦਾ। ਇਸ ਤੇ ਸਵਾਲ ਖੜ੍ਹੇ ਕਰਦੇ ਹੋਏ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੋਰੋਨਾ ਨਾਲ ਨਜਿੱਠਣ ਲਈ ਸਰਕਾਰ ਨੇ ਦੁਕਾਨਾਂ ਬੰਦ ਕਰ ਦਿੱਤੀਆਂ ਹਨ ਪਰ ਸਰਕਾਰ ਲਈ ਮਹਾਮਾਰੀ ਦੇ ਦੌਰ ‘ਚ ਸ਼ਰਾਬ ਹਾਲੇ ਵੀ ਜ਼ਿਆਦਾ ਜ਼ਰੂਰੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਕ ਤਾਂ ਪਹਿਲਾਂ ਹੀ ਮਹਾਮਾਰੀ ਦੇ ਦੌਰ ‘ਚ ਕੰਮ ਨਹੀਂ ਚੱਲ ਰਿਹਾ ਉਪਰੋਂ ਸਰਕਾਰ ਦੇ ਨਵੇਂ ਨਵੇ ਫੈਸਲਿਆਂ ਕਾਰਨ ਉਨ੍ਹਾਂ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

The post ਸਰਕਾਰ ਦੇ ਓਡ-ਈਵਨ ਫਾਰਮੂਲੇ ‘ਤੇ ਦੁਕਾਨਦਾਰਾਂ ਨੇ ਜਤਾਇਆ ਰੋਸ appeared first on Daily Post Punjabi.