shortage Archives - Daily Post Punjabi

ਦਿੱਲੀ ‘ਚ ਟੁੱਟੇ ਕੋਰੋਨਾ ਦੇ ਸਾਰੇ ਰਿਕਾਰਡ,ਆਕਸੀਜ਼ਨ ਦੀ ਆ ਰਹੀ ਕਮੀ- CM ਕੇਜਰੀਵਾਲ
oxygen remdesivir shortage cm arvind kejriwal: ਰਾਜਧਾਨੀ ਦਿੱਲੀ ‘ਚ ਕੋਰੋਨਾ ਸੰਕਰਮਣ ਦੇ ਮਾਮਲਿਆਂ ‘ਚ ਲਗਾਤਾਰ ਤੇਜੀ ਦੇਖੀ ਜਾ ਰਹੀ ਹੈ।ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿਹਤ ਵਿਵਸਥਾ ਨੂੰ ਲੈ ਕੇ ਪ੍ਰੈੱਸ ਕਾਨਫ੍ਰੰਸ ਵਲੋਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਦਿੱਲੀ ‘ਚ ਕਰੀਬ 24 ਹਜ਼ਾਰ ਕੋਰੋਨਾ ਸੰਕਰਮਣ ਦੇ ਮਾਮਲੇ ਸਾਹਮਣੇ ਆਏ ਹਨ।ਸੰਕਰਮਣ ਦੇ ਇੰਨੇ ਮਾਮਲੇ ਇੱਕ ਦਿਨ ‘ਚ ਪਹਿਲਾਂ ਕਦੇ ਨਹੀਂ ਆਏ ਸਨ।ਸੀਐੱਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇੱਥੇ ਆਕਸੀਜਨ ਅਤੇ ਰੇਮਡੇਸਿਵਿਰ ਦਵਾਈ ਦੀ ਵੀ ਘਾਟ ਹੋ ਰਹੀ ਹੈ।ਕੇਜਰੀਵਾਲ ਨੇ ਕਿਹਾ ਕਿ ਅਸੀਂ ਦਿੱਲੀ ‘ਚ ਬੈੱਡਾਂ ਦੀ ਕਮੀ ਨਹੀਂ ਹੋਣ ਦਿਆਂਗੇ।ਉਨਾਂ੍ਹ ਨੇ ਕਿਹਾ ਕਿ ਇਸ ਲਹਿਰ ‘ਚ ਕੋਰੋਨਾ ਦੀ ਪੀਕ ਕੀ ਹੋਵੇਗੀ ਪਤਾ ਨਹੀਂ।

oxygen remdesivir shortage cm arvind kejriwal

ਉਨਾਂ੍ਹ ਨੇ ਇਹ ਵੀ ਕਿਹਾ ਕਿ ਆਕਸੀਜ਼ਨ ਵਧਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।ਕੇਜਰੀਵਾਲ ਨੇ ਅੱਜ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨਾਲ ਮੀਟਿੰਗ ਦੌਰਾਨ ਹੋਈ ਗੱਲਬਾਤ ਨੂੰ ਲੈ ਕੇ ਜਾਣਕਾਰੀ ਦਿੱਤੀ।ਉਨਾਂ੍ਹ ਨੇ ਕਿਹਾ ਕਿ ਮੈਂ ਬੈੱਡ ਵਧਾਉਣ ਨੂੰ ਲੈ ਕੇ ਸੁਝਾਅ ਦਿੱਤੇ ਹਨ।ਉਨਾਂ੍ਹ ਨੇ ਇਹ ਵੀ ਕਿਹਾ ਕਿ ਮੈਂ ਸਿਹਤ ਮੰਤਰੀ ਨੂੰ ਦਿੱਲੀ ‘ਚ ਆਕਸੀਜ਼ਨ ਦੀ ਘਾਟ ਦੀ ਵੀ ਜਾਣਕਾਰੀ ਦਿੱਤੀ।ਸੀਅੇੱਮ ਨੇ ਕਿਹਾ ਕਿ ਦਿੱਲੀ ‘ਚ ਆਕਸੀਜ਼ਨ ਦੀ ਤੁਰੰਤ ਸਪਲਾਈ ਕਰਨ ਦੀ ਅਪੀਲ ਕੀਤੀ ਹੈ।

ਰੇਮਡੇਸਿਵਿਰ ਦੀ ਕਿੱਲਤ ਦੀ ਵੀ ਜਾਣਕਾਰੀ ਦੇਣ ਦੀ ਗੱਲ ਉਨਾਂ੍ਹ ੇ ਕੀਤੀ।ਸੀਐੱਮ ਕੇਜਰੀਵਾਲ ਨੇ ਕਿਹਾ, ਪਿਛਲੇ ਕੁਝ ਦਿਨਾਂ ਤੋਂ ਅਸੀਂ ਹਾਲਾਤ ‘ਤੇ ਕਰੀਬ ਤੋਂ ਨਜ਼ਰ ਰੱਖ ਰਹੇ ਹਾਂ।ਜੇਕਰ ਹਾਲਾਤ ਖਰਾਬ ਹੁੰਦੇ ਹਨ, ਤਾਂ ਲੋਕਾਂ ਦੀ ਜਾਨ ਬਚਾਉਣ ਲਈ ਜੋ ਵੀ ਕਦਮ ਉਠਾਉਣ ਦੀ ਲੋੜ ਪਵੇਗੀ, ਅਸੀਂ ਉਠਾਂਵਾਂਗੇ।

ਪਿਓ ਦੀ ‘Corona ‘ ਨਾਲ ਮੌਤ ‘ਤੇ ਗੁਰੂਘਰ ਸਹੁੰ ਖਾ ਸਿੱਖ Doctor ਨੇ ਖੋਲ੍ਹੇ ਭੇਦ !

The post ਦਿੱਲੀ ‘ਚ ਟੁੱਟੇ ਕੋਰੋਨਾ ਦੇ ਸਾਰੇ ਰਿਕਾਰਡ,ਆਕਸੀਜ਼ਨ ਦੀ ਆ ਰਹੀ ਕਮੀ- CM ਕੇਜਰੀਵਾਲ appeared first on Daily Post Punjabi.

ਹਸਪਤਾਲ ਵਿੱਚ ਆਈ ਬੈਡਾਂ ਦੀ ਕਮੀ ਨੂੰ ਦੂਰ ਕਰਨ ਲਈ ਸਰਕਾਰ ਨੇ ਚੁੱਕਿਆ ਇਹ ਕਦਮ
government taken step address shortage hospital beds ਲੁਧਿਆਣਾ,(ਤਰਸੇਮ ਭਾਰਦਵਾਜ)-ਲੁਧਿਆਣਾ ਜ਼ਿਲੇ ਕੋਰੋਨਾ ਮਹਾਂਮਾਰੀ ਨੇ ਭਿਆਨਕ ਰੂਪ ਅਖਤਿਆਰ ਕਰ ਲਿਆ ਹੈ।ਜਿਸ ਦੇ ਚੱਲਦਿਆਂ ਪ੍ਰਸ਼ਾਸ਼ਨ ਲਈ ਚਿੰਤਾ ਦਾ ਵਿਸ਼ਾ ਦਾ ਬਣਿਆ ਹੋਇਆ ਹੈ।ਜਿਸ ਦੇ ਮੱਦੇਨਜ਼ਰ ਲੁਧਿਆਣਾ ਦੇ ਸ਼ੇਰਪੁਰ ਚੌਕ ਸਥਿਤ ਐੱਸ.ਪੀ.ਐੱਸ. ਹਸਪਤਾਲ ‘ਚ ਕੋਰੋਨਾ ਵਾਇਰਸ ਦੇ ਵਿਰੁੱਧ ਲੜਾਈ ‘ਚ ਜ਼ਿਲਾ ਪ੍ਰਸ਼ਾਸਨ ਨੇ ਸਹਿਯੋਗ ਵਧਾਉਂਦੇ ਹੋਏ ਹਸਪਤਾਲ ‘ਚ ਸਥਿਤ ਕੋਵਿਡ ਕੇਅਰ ਸੈਂਟਰ ‘ਚ ਬੈੱਡਾਂ ਦੀ ਗਿਣਤੀ ਵਧਾ ਦਿੱਤੀ ਹੈ

government taken step address shortage hospital beds

ਹਸਪਤਾਲ ‘ਚ ਕੋਰੋਨਾ ਮਰੀਜ਼ਾਂ ਲਈ ਪਹਿਲਾਂ 50 ਬੈੱਡ ਮੌਜੂਦ ਸਨ ਜਿਨ੍ਹਾਂ ਨੂੰ ਵਧਾ ਕੇ 70 ਕਰ ਦਿੱਤਾ ਗਿਆ ਹੈ।ਐੱਸ.ਪੀ.ਐੱਸ. ਹਸਪਤਾਲ ਪਹੁੰਚੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਅਤੇ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਮੈਨੇਜਮੈਂਟ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਇਸ ਨਾਲ ਕੋਰੋਨਾ ਨੂੰ ਹਰਾਉਣ ‘ਚ ਪ੍ਰਸ਼ਾਸਨ ਨੂੰ ਮੱਦਦ ਮਿਲੇਗੀ।ਦੱਸਣਯੋਗ ਹੈ ਕਿ ਹੁਣ ਸਥਿਤੀ ‘ਚ ਕੁਝ ਸੁਧਾਰ ਆਇਆ ਹੈ।ਹਸਪਤਾਲ ਦੇ ਜਨਰਲ ਮੈਨੇਜਰ ਬਲਿਹਾਰ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਸਿਹਤ ਵਿਭਾਗ ਨਾਲ ਵਾਅਦਾ ਕੀਤਾ ਸੀ ਕਿ ਕੋਰੋਨਾ ਮਹਾਂਮਾਰੀ ਵਿਰੁੱਧ ਲੜਨ ‘ਚ ਉਹ ਸਾਥ ਦੇਣਗੇ।ਜਿਸ ਦੇ ਚਲਦਿਆਂ ਹਸਪਤਾਲ ‘ਚ ਕੋਵਿਡ-19 ਬੈੱਡਾਂ ਨੂੰ 50 ਤੋਂ ਵਧਾ ਕੇ 70 ਕਰ ਦਿੱਤਾ ਗਿਆ ਹੈ।

The post ਹਸਪਤਾਲ ਵਿੱਚ ਆਈ  ਬੈਡਾਂ ਦੀ ਕਮੀ ਨੂੰ ਦੂਰ ਕਰਨ ਲਈ ਸਰਕਾਰ ਨੇ ਚੁੱਕਿਆ ਇਹ ਕਦਮ appeared first on Daily Post Punjabi.