Shot putter Tajinder Pal Toor shatters Archives - Daily Post Punjabi

ਪੰਜਾਬੀ ਮੁੰਡੇ ਤੇਜਿੰਦਰ ਪਾਲ ਤੂਰ ਨੇ ਸ਼ਾਟ-ਪੁੱਟ ‘ਚ ਤੋੜਿਆ ਆਪਣਾ ਹੀ ਰਿਕਾਰਡ, ਵਿਸ਼ਵ ਚੈਂਪੀਅਨਸ਼ਿਪ ਲਈ ਕੀਤਾ ਕੁਆਲੀਫਾਈ
ਭਾਰਤ ਦੇ ਟਾਪ ਸ਼ਾਟ ਪੁਟਰ ਤਜਿੰਦਰ ਪਾਲ ਤੂਰ ਨੇ ਸੋਮਵਾਰ ਨੂੰ ਭੁਵਨੇਸ਼ਵਰ ਵਿਚ ਆਯੋਜਿਤ ਰਾਸ਼ਟਰੀ ਅੰਤਰ-ਰਾਜੀ ਚੈਂਪੀਅਨਸ਼ਿਪ ਦੀ ਸਮਾਪਤੀ ‘ਤੇ 21.77 ਮੀਟਰ ਦੇ ਥਰੋਅ ਨਾਲ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ । ਇਸ ਦੇ ਨਾਲ ਹੀ ਉਸ ਨੇ ਆਪਣਾ ਹੀ ਏਸ਼ਿਆਈ ਰਿਕਾਰਡ ਤੋੜ ਦਿੱਤਾ । ਦੱਸ ਦਈਏ ਕਿ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ 28 ਸਾਲਾ ਤੂਰ ਨੇ 21.49 ਮੀਟਰ ਦੇ ਆਪਣੇ ਹੀ ਏਸ਼ੀਆਈ ਰਿਕਾਰਡ ਨੂੰ ਬਿਹਤਰ ਬਣਾਇਆ । ਉਸਨੇ 2021 ਵਿੱਚ ਪਟਿਆਲਾ ਵਿੱਚ 21.77 ਮੀਟਰ ਦੇ ਤੀਜੇ ਦੌਰ ਦੇ ਥਰੋਅ ਨਾਲ ਰਿਕਾਰਡ ਸੈੱਟ ਕੀਤਾ ਸੀ । ਇਹ ਇਸ ਸੀਜ਼ਨ ਵਿੱਚ ਦੁਨੀਆ ਦੀ ਨੌਵੀਂ ਸਭ ਤੋਂ ਲੰਬੀ ਦੂਰੀ ਰਹੀ । ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਇੰਗ ਮਾਰਕ 21.40 ਮੀਟਰ ਹੈ।

Shot putter Tajinder Pal Toor shatters

ਉਸਨੇ ਏਸ਼ੀਅਨ ਖੇਡਾਂ ਲਈ ਵੀ ਕੁਆਲੀਫਾਈ ਕੀਤਾ, ਜਿਸ ਲਈ ਕੁਆਲੀਫਾਇੰਗ ਮਾਰਕ 19 ਮੀਟਰ ਹੈ। ਮੌਜੂਦਾ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਤੂਰ ਨੇ ਧਮਾਕੇਦਾਰ ਸ਼ੁਰੂਆਤ ਕੀਤੀ । ਉਸਨੇ 21.09 ਮੀਟਰ ਦੀ ਸ਼ੁਰੂਆਤੀ ਥਰੋਅ ਨਾਲ ਸਿੱਧੇ 20 ਮੀਟਰ ਦਾ ਨਿਸ਼ਾਨਾ ਸਾਧਿਆ । ਏਸ਼ੀਆਈ ਰਿਕਾਰਡ ਨੂੰ ਤੋੜਨ ਦੀ ਕੋਸ਼ਿਸ਼ ਤੋਂ ਪਹਿਲਾਂ ਉਸਦਾ ਦੂਜਾ ਥਰੋਅ ਫਾਊਲ ਸੀ। ਉਸ ਨੇ ਆਪਣੀ ਆਖਰੀ ਕੋਸ਼ਿਸ਼ ‘ਤੇ ਪਾਸ ਹੋਣ ਤੋਂ ਪਹਿਲਾਂ ਦੋ ਫਾਊਲ ਕੀਤੇ।

ਇਹ ਵੀ ਪੜ੍ਹੋ: CM ਮਾਨ ਨੇ ਜਲੰਧਰ ‘ਚ ਕੀਤਾ ਯੋਗਾ, ਕਿਹਾ ‘ਯੋਗ ਨੂੰ ਪੰਜਾਬ ਦੇ ਹਰ ਪਿੰਡ ਤੇ ਸ਼ਹਿਰ ਤੱਕ ਲੈ ਕੇ ਜਾਵਾਂਗੇ’

ਦੱਸ ਦੇਈਏ ਕਿ ਪੰਜਾਬ ਦਾ ਕਰਨਵੀਰ ਸਿੰਘ 19.78 ਮੀਟਰ ਥਰੋਅ ਨਾਲ ਦੂਜੇ ਸਥਾਨ ‘ਤੇ ਰਿਹਾ । ਉਸ ਨੇ ਏਸ਼ੀਅਨ ਖੇਡਾਂ ਲਈ ਵੀ ਕੁਆਲੀਫਾਈ ਕੀਤਾ, ਜਦਕਿ 100 ਮੀਟਰ ਅਤੇ 100 ਮੀਟਰ ਹਰਡਲ ਦੌੜ ਵਿੱਚ ਸੋਨ ਤਗਮਾ ਜਿੱਤਣ ਵਾਲੀ ਜੋਤੀ ਯਾਰਾਜੀ ਨੂੰ ਸਰਵੋਤਮ ਮਹਿਲਾ ਅਥਲੀਟ ਐਲਾਨਿਆ ਗਿਆ । ਇਸ ਉਪਲਬਧੀ ‘ਤੇ ਤੂਰ ਨੇ ਕਿਹਾ ਕਿ ਮੇਰੀ ਟ੍ਰੇਨਿੰਗ ਯੋਜਨਾ ਦੇ ਮੁਤਾਬਕ ਹੋਈ । ਮੈਂ 21ਮੀਟਰ ਬੈਰੀਅਰ ਨੂੰ ਪਾਰ ਕਰਨ ਲਈ ਤਿਆਰ ਸੀ। ਮੇਰੀ ਅਗਲੀ ਯੋਜਨਾ 22 ਮੀਟਰ ਬੈਰੀਅਰ ਨੂੰ ਤੋੜਨਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਪੰਜਾਬੀ ਮੁੰਡੇ ਤੇਜਿੰਦਰ ਪਾਲ ਤੂਰ ਨੇ ਸ਼ਾਟ-ਪੁੱਟ ‘ਚ ਤੋੜਿਆ ਆਪਣਾ ਹੀ ਰਿਕਾਰਡ, ਵਿਸ਼ਵ ਚੈਂਪੀਅਨਸ਼ਿਪ ਲਈ ਕੀਤਾ ਕੁਆਲੀਫਾਈ appeared first on Daily Post Punjabi.