should Archives - Daily Post Punjabi

ਲੁਧਿਆਣਾ ਦੇ ਫੋਕਲ ਪੁਆਇੰਟ ਫੇਜ਼-8 ‘ਚ ਜਲਦ ਕੀਤਾ ਜਾਵੇ ਸੜਕਾਂ ਦਾ ਨਿਰਮਾਣ- ਚੇਅਰਮੈਨ ਗੁਰਪ੍ਰੀਤ ਗੋਗੀ
gogi road construction should complete soon: ਫੋਕਲ ਪੁਆਇੰਟ ਫੇਜ਼-8 ‘ਚ ਸੜਕਾਂ ਦੇ ਜਲਦ ਨਿਰਮਾਣ ਨੂੰ ਲੈ ਕੇ ਪੀਐੱਸਆਈਸੀ ਦੇ ਚੇਅਰਮੈਨ ਗੁਰਪ੍ਰੀਤ ਗੋਗੀ ਸਖਤੀ ਵਰਤ ਰਹੇ ਹਨ।ਉਨਾਂ੍ਹ ਨੇ ਟੇਂਡਰਧਾਰਕਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਪੀਐੱਸਆਈਸੀ ਦੇ ਮੈਂਬਰਾਂ ਨਾਲ ਮੀਟਿੰਗ ਕਰ ਕੇ ਇੱਕ ਕਮੇਟੀ ਦਾ ਗਠਨ ਕੀਤਾ।ਕਮੇਟੀ ਸੜਕ ਨਿਰਮਾਣ ‘ਤੇ ਪੈਨੀ ਨਜ਼ਰ ਰੱਖੇਗੀ ਅਤੇ ਸੜਕ ਬਣਾਉਣ ਦਾ ਕੰਮ ਕਰ ਬਹੁਤ ਜਲਦ ਪੂਰਾ ਕਰਾਏਗੀ।ਗੋਗੀ ਨੇ ਮੀਟਿੰਗ ‘ਚ ਕਿਹਾ ਕਿ ਪੰਜ ਮੈਂਬਰੀ ਕਮੇਟੀ ਬਣਾਉਣ ਦੇ ਬਾਅਦ ਸੜਕਾਂ ਦਾ ਕੰਮ ਤੇਜੀ ਨਾਲ ਨਹੀਂ ਹੋ ਰਿਹਾ ਹੈ,ਜਿਸ ਕਾਰਨ ਫੈਕਟਰੀ ਮਾਲਕਾਂ ਨੂੰ

gogi road construction should complete soon

ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸੜਕਾਂ ‘ਤੇ ਪਾਣੀ ਜਮਾ ਹੋਣ ਨਾਲ ਆਉਣ ਜਾਣ ਦਾ ਰਾਹ ਨਹੀਂ ਲੱਭਦਾ।ਫੈਕਟਰੀ ਮਾਲਕ ਜਦੋਂ ਸੜਕਾਂ ਤੋਂ ਲੰਘਦੇ ਹਨ ਤਾਂ ਗੱਡੀਆਂ ਫੱਸ ਜਾਂਦੀਆਂ ਹਨ।ਪਰ ਇਸਦੇ ਬਾਅਦ ਵੀ ਪੀਐੱਸਸੀ ਦੇ ਅਧਿਕਾਰੀ ਇਸ ਮਾਮਲੇ ਦੀ ਜਾਂਚ ਨਹੀਂ ਕਰ ਸਕੇ।ਦੱਸਣਯੋਗ ਹੈ ਕਿ ਪਿਛਲੇ ਸਾਲਾਂ ਤੋਂ ਗਲੀਆਂ, ਸੜਕਾਂ ‘ਚ ਪਾਣੀ ਇੰਨਾ ਜਿਆਦਾ ਪਾਣੀ ਭਰਿਆ ਹੋਇਆ ਸੀ।ਇਸ ਸੜਕ ‘ਤੇ ਆਏ ਦਿਨ ਦਲਦਲ ਬਣਿਆ ਰਹਿੰਦਾ ਹੈ ਜਿਸ ਨਾਲ ਲੋਕਾਂ ਦਾ ਆਉਣਾ ਜਾਣਾ ਮੁਸ਼ਕਿਲ ਹੁੰਦਾ ਹੈ।ਸੜਕਾਂ ਦੇ ਨਿਰਮਾਣ ਜਲਦ ਕਰਵਾਉਣ ਸੰਬੰਧੀ ਚੇਅਰਮੈਨ ਗੁਰਪ੍ਰੀਤ ਸਿੰਘ ਗੋਗੀ ਨੇ ਕਿਹਾ ਕਿ ਸੜਕ ਨਿਰਮਾਣ ਦੇ ਸਾਰੇ ਯਤਨਾਂ ਨੂੰ ਮਜ਼ਬੂਤ ਕਰ ਦਿੱਤਾ ਗਿਆ ਹੈ ਤਾਂ ਜੋ ਕੰਮ ਜਲਦ ਪੂਰਾ ਹੋ ਸਕੇ।

The post ਲੁਧਿਆਣਾ ਦੇ ਫੋਕਲ ਪੁਆਇੰਟ ਫੇਜ਼-8 ‘ਚ ਜਲਦ ਕੀਤਾ ਜਾਵੇ ਸੜਕਾਂ ਦਾ ਨਿਰਮਾਣ- ਚੇਅਰਮੈਨ ਗੁਰਪ੍ਰੀਤ ਗੋਗੀ appeared first on Daily Post Punjabi.

ਪਾਕਿਸਤਾਨ ਦੇ ਵਿਰੋਧੀ ਧਿਰ ਦੇ ਨੇਤਾ ਨੇ ਇਮਰਾਨ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ- ਭਾਰਤ ਨਾਲ ਸਬੰਧ ਸੁਧਾਰੋ, ਚੀਨ ਦਾ ਹਵਾਲਾ ਦਿੱਤਾ
pakistan should improve relations india: ਪਾਕਿਸਤਾਨ ‘ਚ ਵਿਰੋਧੀ ਦਲਾਂ ਦੇ ਵੱਧਦੇ ਦਬਾਅ ਦੇ ਅੱਗੇ ਪ੍ਰਧਾਨ ਮੰਤਰੀ ਇਮਰਾਨ ਖਾਨ ਹੁਣ ਬੇਬੱਸ ਨਜ਼ਰ ਆਉਣ ਲੱਗੇ ਹਨ।ਪਾਕਿਸਤਾਨੀ ਫੌਜ ਨੇ ਵੀ ਆਪਣ-ਆਪ ‘ਤੇ ਵਧਦੇ ਸਿਆਸੀ ਹਮਲਿਆਂ ਨੂੰ ਦੇਖਦੇ ਹੋਏ ਇਮਰਾਨ ਸਰਕਾਰ ਤੋਂ ਪੱਲਾ ਝਾੜਨਾ ਸ਼ੁਰੂ ਕਰ ਦਿੱਤਾ ਹੈ।ਇਸ ਦੌਰਾਨ ਪਾਕਿਸਤਾਨ ਪੀਪਲਸ ਪਾਰਟੀ ਦੇ ਸੀਨੀਅਰ ਆਗੂ ਫਰਹਤੁਲਲਾ ਬਾਬਰ ਨੇ ਇਮਰਾਨ ਖਾਨ ਨੂੰ ਦੋ-ਟੁਕ ਕਿਹਾ ਹੈ ਕਿ ਉਹ ਭਾਰਤ ਨਾਲ ਆਪਣਾ ਰਿਸ਼ਤਾ ਸੁਧਾਰ ਲਵੇ।ਉਨ੍ਹਾਂ ਨੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਉਹ ਭਾਰਤ ਅਤੇ ਚੀਨ ‘ਚ ਦੁਸ਼ਮਣੀ ਹੋਣ ਦੇ ਬਾਵਜੂਦ ਆਪਸੀ ਵਪਾਰ ਅਰਬਾਂ ਡਾਲਰਾਂ ਦਾ ਹੈ।ਸਾਊਥ ਏਸ਼ੀਅਨ ਅਗੇਂਸਟ

pakistan should improve relations india

ਟੇਰੇਰਿਜ਼ਮ ਐਂਡ ਫਾਰ ਹਿਊਮਨ ਰਾਈਟਸ ਦੀ ਬੈਠਕ ‘ਚ ਫਰਹਤੁਲਲਾ ਬਾਬਰ ਨੇ ਇਮਰਾਨ ਖਾਨ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਉਨਾਂ੍ਹ ਨੂੰ ਪੜੋਸੀ ਦੇਸ਼ ਭਾਰਤ ਨਾਲ ਆਪਣੇ ਰਿਸ਼ਤੇ ਸੁਧਾਰਨ ‘ਤੇ ਜ਼ੋਰ ਦੇਣਾ ਚਾਹੀਦਾ ਹੈ।ਜੇਕਰ ਪਾਕਿਸਤਾਨ ਭਾਰਤ ਨਾਲ ਆਪਣੇ ਸਬੰਧ ਚੰਗੇ ਰੱਖਦਾ ਹੈ ਤਾਂ ਸਾਡੇ ਲੋਕਤੰਤਰ ਨਾਲ ਅਰਥਵਿਵਸਥਾ ਨੂੰ ਵੀ ਲਾਭ ਪਹੁੰਚੇਗਾ।ਉਨ੍ਹਾਂ ਨੂੰ ਭਾਰਤ ਅਤੇ ਚੀਨ ਦੇ ਰਿਸ਼ਤੇ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਇਨਾਂ ਦੋਵਾਂ ਦੇਸ਼ਾਂ ਦਰਮਿਆਨ ਸਰਹੱਦੀ ਵਿਵਾਦ ਹੈ।ਇਸਦੇ ਬਾਵਜੂਦ ਦੋਵਾਂ ਦੇ ਵਪਾਰਿਕ ਰਿਸ਼ਤੇ ਮਜ਼ਬੂਤ ਹਨ।ਫਿਰ ਅਜਿਹਾ ਪਾਕਿਸਤਾਨ ਕਿਉਂ ਨਹੀਂ ਕਰ ਸਕਦਾ ਹੈ।ਫਰਹਤੁਲਲਾ ਬਾਬਰ ਨੇ ਪਾਕਿਸਤਾਨੀ ਫੌਜ ‘ਤੇ ਨਿਸ਼ਾਨਾ ਸਾਧਦਿਆਂ ਹੋਏ ਕਿਹਾ ਕਿ ਸਾਡੇ ਜਨਰਲ ਕਦੇ ਵੀ ਦੇਸ਼ ਦੇ ਸੰਵਿਧਾਨ ਨੂੰ ਦਿਲੋਂ ਸਵੀਕਾਰ ਨਹੀਂ ਕੀਤਾ ਹੈ।ਫੌਜ ਨੇ ਆਰਥਿਕ ਲਾਭ ਲਈ ਦੇਸ਼ ਦੀ ਸੱਤਾ ‘ਤੇ ਆਪਣੀ ਪਕੜ ਰੱਖੀ ਹੈ।ਸੰਸਦ ਵੀ ਪਾਕਿਸਤਾਨੀ ਫੌਜ ਦੀ ਜਿੰਮੇਵਾਰੀ ਤੈਅ ਕਰਨ ‘ਚ ਫੇਲ ਰਹੀ ਹੈ।ਫੌਜ ਨੇ ਸਦਾ ਹੀ ਸੰਘ ਅਤੇ ਲੋਕਤੰਤਰੀ ਢਾਂਚੇ ਦੀ ਅਣਦੇਖੀ ਕੀਤੀ ਹੈ।

The post ਪਾਕਿਸਤਾਨ ਦੇ ਵਿਰੋਧੀ ਧਿਰ ਦੇ ਨੇਤਾ ਨੇ ਇਮਰਾਨ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ- ਭਾਰਤ ਨਾਲ ਸਬੰਧ ਸੁਧਾਰੋ, ਚੀਨ ਦਾ ਹਵਾਲਾ ਦਿੱਤਾ appeared first on Daily Post Punjabi.

ਕਾਨੂੰਨ ਵਿਵਸਥਾ ਨਹੀਂ ਦੇਖ ਸਕਦੇ ਤਾਂ ਅਸਤੀਫਾ ਦੇ ਦੇਣ ਮੁੱਖ-ਮੰਤਰੀ-ਨੇਵੀ ਅਫਸਰ
naval officer said govt should resigned: ਸ਼ਿਵ ਸੈਨਿਕਾਂ ਦੇ ਹਮਲੇ ਵਿਚ ਜ਼ਖਮੀ ਹੋਏ ਨੇਵੀ ਦੇ ਸੇਵਾਮੁਕਤ ਮਦਨ ਸ਼ਰਮਾ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਸਰਕਾਰ ਅਮਨ-ਕਾਨੂੰਨ ਦੀ ਵਿਵਸਥਾ ਨਹੀਂ ਕਰ ਸਕਦੀ ਤਾਂ ਊਧਵ ਠਾਕਰੇ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਸਨੇ ਕਿਹਾ ਕਿ ਮੇਰੇ ਨਾਲ ਕੁਝ ਬਹੁਤ ਬੁਰਾ ਹੋਇਆ ਹੈ। ਮੈਂ ਇੱਕ ਸੀਨੀਅਰ ਸਿਟੀਜ਼ਨ ਹਾਂ ਸ਼ਿਵ ਸੈਨਿਕਾਂ ਨੇ ਮੈਨੂੰ ਗੱਲਬਾਤ ਕਰਨ ਲਈ ਬੁਲਾਇਆ ਸੀ, ਪਰ ਬਿਨਾਂ ਗੱਲ ਕੀਤੇ ਕੁੱਟਣਾ ਸ਼ੁਰੂ ਕਰ ਦਿੱਤਾ ਸੀ। ਕੁੱਟਮਾਰ ਤੋਂ ਬਾਅਦ, ਪੁਲਿਸ ਨੂੰ ਗ੍ਰਿਫ਼ਤਾਰ ਕਰਨ ਲਈ ਮੇਰੇ ਘਰ ਭੇਜਿਆ ਗਿਆ ਸੀ। ਪੁਲਿਸ ‘ਤੇ ਰਾਜਨੀਤਿਕ ਦਬਾਅ ਹੈ।

naval officer said govt should resigned

ਉਸਨੇ ਦੱਸਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੇਰੀਆਂ ਕਾਰਵਾਈਆਂ ਕੀਤੀਆਂ, ਮੈਂ ਉਨ੍ਹਾਂ ਨੂੰ ਇਸ ਘਟਨਾ ਬਾਰੇ ਦੱਸਿਆ ਹੈ। ਰੱਖਿਆ ਮੰਤਰੀ ਨੇ ਮਦਦ ਦਾ ਵਾਅਦਾ ਕੀਤਾ ਹੈ। ਮੈਂ ਸੁਰੱਖਿਆ ਦੀ ਮੰਗ ਕੀਤੀ ਹੈ। ਗੱਲਬਾਤ ਦੌਰਾਨ, ਰੱਖਿਆ ਮੰਤਰੀ ਨੇ ਕਿਹਾ ਕਿ ਸਾਬਕਾ ਸੈਨਿਕ ‘ਤੇ ਅਜਿਹਾ ਹਮਲਾ ਬਹੁਤ ਹੀ ਅਫਸੋਸਜਨਕ ਹੈ ਅਤੇ ਸਵੀਕਾਰ ਨਹੀਂ ਕੀਤਾ ਜਾਵੇਗਾ। ਸੇਵਾਮੁਕਤ ਨੇਵੀ ਅਧਿਕਾਰੀ ਨੇ ਕਿਹਾ ਕਿ ਮੈਂ ਕੰਗਣਾ ਰਨੌਤ ਦੀ ਘਟਨਾ ਤੋਂ ਨਿਰਾਸ਼ ਹਾਂ। ਵਟਸਐਪ ਸਮੂਹ ਵਿਚ ਜਿਸ ਦੀ ਮੈਂ ਤਸਵੀਰ ਸਾਂਝੀ ਕੀਤੀ ਹੈ, ਵਿਚ ਵਿਧਾਇਕ ਅਤੇ ਸੰਸਦ ਮੈਂਬਰ ਹਨ। ਕਿਸੇ ਨੇ ਇਤਰਾਜ਼ ਨਹੀਂ ਕੀਤਾ। ਜੇ ਉਨ੍ਹਾਂ ਨੂੰ ਇਤਰਾਜ਼ ਸੀ, ਉਨ੍ਹਾਂ ਨੂੰ ਮੇਰੇ ਨਾਲ ਗੱਲ ਕਰਨੀ ਚਾਹੀਦੀ ਸੀ। ਊਧਵ ਠਾਕਰੇ ਨੂੰ ਜਨਤਾ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕੋਲ ਵੱਡਾ ਵਤੀਰਾ ਕਰਨ ਦੀ ਰਸਮ ਨਹੀਂ ਹੈ। ਬਾਲਾਸਾਹਿਬ ਇੱਕ ਮਹਾਨ ਕਾਰਟੂਨਿਸਟ ਸੀ।ਕੋਰਟੂਨ ਵਿਚੋਂ ਚੀਜ਼ਾਂ ਬਾਹਰ ਆਉਂਦੀਆਂ ਹਨ। ਇਸ ਕੋਰਟੂਨ ਨੂੰ ਇਨਾਮ ਦਿੱਤਾ ਜਾਣਾ ਚਾਹੀਦਾ ਹੈ। ਦਰਅਸਲ, ਸਾਬਕਾ ਅਧਿਕਾਰੀ ਮਦਨ ਸ਼ਰਮਾ ਨੇ ਮੁੱਖ ਮੰਤਰੀ ਊਧਵ ਠਾਕਰੇ ਦੇ ਕਾਰਟੂਨ ਨੂੰ ਸੋਸ਼ਲ ਮੀਡੀਆ ‘ਤੇ ਅੱਗੇ ਭੇਜਿਆ ਸੀ। ਇਸ ਤੋਂ ਨਾਰਾਜ਼ ਹੋ ਕੇ ਸ਼ਿਵ ਸੈਨਾ ਵਰਕਰਾਂ ਨੇ ਉਸ ਦੀ ਕੁੱਟਮਾਰ ਕੀਤੀ। ਹਾਲਾਂਕਿ ਬਾਅਦ ਵਿੱਚ ਛੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਪਰ ਸ਼ਨੀਵਾਰ ਦੁਪਹਿਰ ਤੱਕ ਸਾਰੇ ਮੁਲਜ਼ਮਾਂ ਨੂੰ 5000 ਰੁਪਏ ਦੇ ਮੁਚਲਕੇ ਤੇ ਜ਼ਮਾਨਤ ਮਿਲ ਗਈ।

The post ਕਾਨੂੰਨ ਵਿਵਸਥਾ ਨਹੀਂ ਦੇਖ ਸਕਦੇ ਤਾਂ  ਅਸਤੀਫਾ ਦੇ ਦੇਣ ਮੁੱਖ-ਮੰਤਰੀ-ਨੇਵੀ ਅਫਸਰ appeared first on Daily Post Punjabi.