Shraddha Kapoor breakup Rohan Archives - Daily Post Punjabi

ਅਦਾਕਾਰਾ ਸ਼ਰਧਾ ਕਪੂਰ ਦਾ ਬੁਆਏਫ੍ਰੈਂਡ Rohan Shrestha ਨਾਲ ਹੋਇਆ ਬ੍ਰੇਕਅੱਪ
Shraddha Kapoor breakup Rohan: ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਸ਼ਰਧਾ ਕਪੂਰ ਦਾ ਆਪਣੇ ਮਸ਼ਹੂਰ ਫੋਟੋਗ੍ਰਾਫਰ ਬੁਆਏਫ੍ਰੈਂਡ ਰੋਹਨ ਸ੍ਰੇਸ਼ਠ ਨਾਲ ਬ੍ਰੇਕਅੱਪ ਹੋ ਗਿਆ ਹੈ। ਦੋਵੇਂ 4 ਸਾਲ ਇਕੱਠੇ ਰਹੇ।

Shraddha Kapoor breakup Rohan

ਪਰ ਹੁਣ ਉਨ੍ਹਾਂ ਦੇ ਵੱਖ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਰਿਪੋਰਟ ਮੁਤਾਬਕ ਜੋੜੇ ਦੇ ਵੱਖ ਹੋਣ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਚਰਚਾ ਹੈ ਕਿ ਰੋਹਨ ਗੋਆ ‘ਚ ਸ਼ਰਧਾ ਕਪੂਰ ਦੇ ਜਨਮਦਿਨ ਸਮਾਰੋਹ ‘ਚ ਸ਼ਾਮਲ ਨਹੀਂ ਹੋਏ ਸਨ। ਜਦੋਂ ਕਿ ਉਹ ਉਸ ਦਿਨ ਫ੍ਰੀ ਸੀ। ਕਈ ਰਿਪੋਰਟਾਂ ‘ਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਜੋੜੇ ਦਾ ਰਿਸ਼ਤਾ ਜਨਵਰੀ ਤੋਂ ਹੀ ਖਰਾਬ ਚੱਲ ਰਿਹਾ ਸੀ। ਉਨ੍ਹਾਂ ਵਿਚਕਾਰ ਤਣਾਅ ਸੀ। ਫਿਰ ਇਸ ਸਾਲ ਫਰਵਰੀ ‘ਚ ਦੋਹਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਰਧਾ ਕਪੂਰ ਦਾ ਪਰਿਵਾਰ ਰੋਹਨ ਨੂੰ ਬਹੁਤ ਪਸੰਦ ਕਰਦਾ ਹੈ। ਸ਼ਰਧਾ ਕਪੂਰ ਅਤੇ ਰੋਹਨ ਬਚਪਨ ਦੇ ਦੋਸਤ ਹਨ, ਉਨ੍ਹਾਂ ਦਾ ਪਰਿਵਾਰ ਵੀ ਇਕ ਦੂਜੇ ਨਾਲ ਚੰਗਾ ਬੰਧਨ ਸਾਂਝਾ ਕਰਦਾ ਹੈ।

ਸ਼ਰਧਾ ਅਤੇ ਰੋਹਨ ਪਿਛਲੇ 4 ਸਾਲਾਂ ਤੋਂ ਡੇਟ ਕਰ ਰਹੇ ਸਨ। ਹਾਲਾਂਕਿ ਉਨ੍ਹਾਂ ਨੇ ਕਦੇ ਵੀ ਆਪਣੇ ਰਿਸ਼ਤੇ ਨੂੰ ਅਧਿਕਾਰਤ ਨਹੀਂ ਕੀਤਾ। ਦੋਵਾਂ ਨੂੰ ਅਕਸਰ ਡਿਨਰ ਡੇਟ ‘ਤੇ ਇਕੱਠੇ ਦੇਖਿਆ ਜਾਂਦਾ ਸੀ। ਇੰਟਰਨੈੱਟ ‘ਤੇ ਇਨ੍ਹਾਂ ਦੇ ਵਿਆਹ ਦੀਆਂ ਖਬਰਾਂ ਵੀ ਆਈਆਂ ਸਨ ਪਰ ਹੁਣ ਸ਼ਹਿਨਾਈ ਦੀ ਆਵਾਜ਼ ਆਉਣ ਤੋਂ ਪਹਿਲਾਂ ਹੀ ਦੋਵੇਂ ਵੱਖ ਹੋ ਗਏ ਹਨ। ਬ੍ਰੇਕਅੱਪ ਦੀ ਖਬਰ ‘ਤੇ ਦੋਹਾਂ ‘ਚੋਂ ਕਿਸੇ ਨੇ ਵੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਸ਼ਰਧਾ ਕਪੂਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਲਵ ਰੰਜਨ ਦੀ ਫਿਲਮ ‘ਚ ਰਣਬੀਰ ਕਪੂਰ ਦੇ ਨਾਲ ਨਜ਼ਰ ਆਵੇਗੀ। ਸ਼ਰਧਾ ਨਾਗਿਨ ਵਿੱਚ ਵੀ ਕੰਮ ਕਰੇਗੀ। ਸ਼ਰਧਾ ਪੰਕਜ ਪਰਾਸ਼ਰ ਦੀ ਫਿਲਮ ‘ਚਾਲਬਾਜ਼ ਇਨ ਲੰਡਨ’ ‘ਚ ਵੀ ਨਜ਼ਰ ਆਵੇਗੀ। ਅਦਾਕਾਰਾ ਨੂੰ ਆਖਰੀ ਵਾਰ ਫਿਲਮ ‘ਬਾਗੀ 3’ ਵਿੱਚ ਟਾਈਗਰ ਸ਼ਰਾਫ ਦੇ ਨਾਲ ਦੇਖਿਆ ਗਿਆ ਸੀ।

The post ਅਦਾਕਾਰਾ ਸ਼ਰਧਾ ਕਪੂਰ ਦਾ ਬੁਆਏਫ੍ਰੈਂਡ Rohan Shrestha ਨਾਲ ਹੋਇਆ ਬ੍ਰੇਕਅੱਪ appeared first on Daily Post Punjabi.