Shraddha Kapoor childhood photos Archives - Daily Post Punjabi

ਬਚਪਨ ਵਿੱਚ ਕੁੱਝ ਇਸ ਤਰ੍ਹਾਂ ਦਿੱਸਦੀ ਸੀ ਸ਼ਰਧਾ ਕਪੂਰ,ਅਦਾਕਾਰਾ ਨੇ ਤਸਵੀਰ ਸ਼ੇਅਰ ਕਰ ਆਖੀ ਇਹ ਗੱਲ
Shraddha Kapoor childhood photos: ਕੋਰੋਨਾ ਵਾਇਰਸ’ ਦੇ ਚਲਦਿਆਂ ਪੂਰੇ ਦੇਸ਼ ਵਿਚ ‘ਲੌਕ ਡਾਊਨ’ ਲੱਗਾ ਹੋਇਆ ਹੈ। ਕੋਰੋਨਾ ਵਾਇਰਸ’ ਦਾ ਸੰਕਟ ਪੂਰੇ ਦੇਸ਼ ਵਿਚ ਦੇਖਣ ਨੂੰ ਮਿਲ ਰਿਹਾ ਹੈ।ਭਾਰਤ ਵੀ ‘ਕੋਰੋਨਾ ਵਾਇਰਸ’ ਨਾਲ ਲੜ ਰਿਹਾ ਹੈ, ਹੁਣ ਤਕ ਭਾਰਤ ਵਿਚ ਕੋਰੋਨਾ ਦੇ ਕਈ ਪਾਜ਼ਿਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸੇ ਦੌਰਾਨ ਬਾਲੀਵੁੱਡ ਸਿਤਾਰੇ ਵੀ ਸੋਸ਼ਲ ਮੀਡੀਆ ‘ਤੇ ਆਪਣੀਆ ਥ੍ਰਬੈਕ ਅਤੇ ਬਚਪਨ ਦੀਆ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਸ਼ਰਧਾ ਕਪੂਰ ਨੇ ਸੋਸ਼ਲ ਮੀਡੀਆ ‘ਤੇ ਆਪਣੀ ਇੱਕ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆ ਅਦਾਕਾਰਾ ਨੇ ਖੂਬਸੂਰਤ ਕਪੈਸ਼ਨ ਵੀ ਦਿੱਤਾ ਹੈ ਉਹਨਾਂ ਲਿਖਿਆ” ਮੇਰੇ ਬਚਪਨ ਦੀ ਤਸਵੀਰ ਜਦੋ ਮੇਰੇ ਦੰਦ ਖ਼ਰਗੋਸ਼ ਵਰਗੇ ਸੀ।

Shraddha Kapoor childhood photos

ਇਸ ਤਸਵੀਰ ਨੂੰ ਦਰਸ਼ਕਾ ਵੱਲੋ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਤੇ ਲੋਕ ਕਾਫੀ ਪ੍ਰਤੀਕਿਰਿਆ ਦੇ ਰਹੇ ਹਨ। ਇਸ ਤਸਵੀਰਾਂ ਨੂੰ ਸ਼ੇਅਰ ਕੀਤੇ ਅਜੇ ਕੁਝ ਹੀ ਸਮਾਂ ਹੋਇਆ ਹੈ ਅਤੇ ਵੱਡੀ ਗਿਣਤੀ ਵਿੱਚ ਲਾਇਕਜ਼ ਅਤੇ ਕੰਮੈਟਸ ਵੀ ਆ ਚੁੱਕੇ ਹਨ। ਇਸ ਤੋ ਇਲਾਵਾ ਤੁਹਾਨੂੰ ਦੱਸ ਦਈਏ ਕਿ ਸ਼ਰਧਾ ਕਪੂਰ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਮੈਂ ਆਪਣੀ ਖੁਰਾਕ ਬਾਰੇ ਸਖਤ ਨਹੀਂ ਹਾਂ ਕਿਉਂਕਿ ਮੈਂ ਇੱਕ ਜੰਕ ਫੂਡੀ ਹਾਂ ਅਤੇ ਮੈਨੂੰ ਭੋਜਨ ਪਸੰਦ ਹੈ ਅਤੇ ਮੈਂ ਬਰਗਰ ਪੀਜ਼ਾ ਖਾਣਾ ਬੇਹੱਦ ਪਸੰਦ ਕਰਦੀ ਹਾਂ। ਪਰ, ਮੈਂ ਨਿਸ਼ਚਿਤ ਤੌਰ ‘ਤੇ ਜੰਕ ਫੂਡ ਅਤੇ ਸਿਹਤਮੰਦ ਭੋਜਨ ਵਿਚਕਾਰ ਸੰਤੁਲਨ ਬਣਾਉਂਦੀ ਹਾਂ। ਇਸ ਸੰਤੁਲਨ ਦੇ ਨਾਲ, ਮੇਰੀ ਫਿਟਨੈੱਸ ਦਾ ਪੱਧਰ ਵਧੀਆ ਹੈ।

Shraddha Kapoor childhood photos

ਇਸ ਤੋ ਇਲਾਵਾ ਤੁਹਾਨੂੰ ਦੱਸ ਦਈਏ ਕਿ ਸ਼ਰਧਾ ਕੂਪਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ‘ਤੀਨ ਪੱਤੀ’ ਨਾਲ ਕੀਤੀ ਸੀ।ਇਸ ਤੋਂ ਬਾਅਦ ‘ਏਕ ਵਿਲੇਨ’, ‘ਹੈਦਰ’, ‘ਏਬੀਸੀਡੀ 2′,’ਬਾਗੀ’,’ਹਾਫ ਗਰਲਫਰੈਂਡ’ ਅਤੇ ‘ਬੱਤੀ ਗੁੱਲ ਮੀਟਰ ਚਾਲੂ’ ਵਰਗੀਆਂ ਫਿਲਮਾਂ ‘ਚ ਕੰਮ ਕੀਤਾ। ਸ਼ਰਧਾ ਕਪੂਰ ਮਸ਼ਹੂਰ ਬਾਲੀਵੁੱਡ ਐਕਟਰ ਸ਼ਕਤੀ ਕਪੂਰ ਦੀ ਧੀ ਹੈ। ਫਿਲਮੀ ਪਰਿਵਾਰ ਤੋਂ ਹੋਣ ਕਾਰਨ ਉਹ ਬੇਹੱਤ ਰੋਮਾਂਟਿਕ ਵੀ ਹੈ। ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਉਹ ਬਹੁਤ ਰੋਮਾਂਟਿਕ ਹੈ ਅਤੇ ਉਨ੍ਹਾਂ ਦੀ ਮਨਪਸੰਦੀ ਫਿਲਮ ਗੁਰੂ ਦੱਤ ਦੀ ਕਲਾਸਿਕ ਮੂਵੀ ‘ਪਿਆਸਾ’ ਹੈ। ਸ਼ਰਧਾ ਸਿਰਫ ਐਕਟਿੰਗ ਹੀ ਨਹੀਂ ਸਗੋਂ ਬਹੁਤ ਚੰਗੀ ਸਿੰਗਰ ਵੀ ਹੈ।

The post ਬਚਪਨ ਵਿੱਚ ਕੁੱਝ ਇਸ ਤਰ੍ਹਾਂ ਦਿੱਸਦੀ ਸੀ ਸ਼ਰਧਾ ਕਪੂਰ,ਅਦਾਕਾਰਾ ਨੇ ਤਸਵੀਰ ਸ਼ੇਅਰ ਕਰ ਆਖੀ ਇਹ ਗੱਲ appeared first on Daily Post Punjabi.