Shraddha Kapoor Rohan Shrestha Archives - Daily Post Punjabi

ਸ਼ਰਧਾ ਕਪੂਰ ਨਾਲ ਬ੍ਰੇਕਅੱਪ ਦੀਆਂ ਖਬਰਾਂ ‘ਤੇ Rohan Shrestha ਨੇ ਤੋੜੀ ਚੁੱਪੀ, ਦੇਖੋ ਕੀ ਕਿਹਾ
Shraddha Kapoor Rohan Shrestha: ਸ਼ਕਤੀ ਕਪੂਰ ਦੀ ਬੇਟੀ ਅਤੇ ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਅਤੇ ਇੰਡਸਟਰੀ ਦੇ ਮਸ਼ਹੂਰ ਫੋਟੋਗ੍ਰਾਫਰ ਰੋਹਨ ਸ਼੍ਰੇਸ਼ਠ ਵਿਚਕਾਰ ਸਭ ਕੁਝ ਠੀਕ ਨਹੀਂ ਹੈ। ਖਬਰਾਂ ਹਨ ਕਿ ਦੋਹਾਂ ਦਾ ਚਾਰ ਸਾਲ ਪੁਰਾਣਾ ਰਿਸ਼ਤਾ ਖਤਮ ਹੋ ਗਿਆ ਹੈ।

Shraddha Kapoor Rohan Shrestha

ਇਸ ਮਾਮਲੇ ‘ਤੇ ਸ਼ਰਧਾ ਕਪੂਰ ਨੇ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ। ਪਰ ਹਾਲ ਹੀ ਵਿੱਚ ਰੋਹਨ ਸ਼੍ਰੇਸ਼ਠ ਨੇ ਆਪਣੇ ਬ੍ਰੇਕਅੱਪ ਦੀਆਂ ਖਬਰਾਂ ਨੂੰ ਲੈ ਕੇ ਚੁੱਪੀ ਤੋੜੀ ਹੈ। ਸ਼ਰਧਾ ਕਪੂਰ ਅਤੇ ਰੋਹਨ ਸ਼੍ਰੇਸ਼ਠ ਬਾਰੇ ਖਬਰਾਂ ਹਨ ਕਿ ਦੋਵਾਂ ਵਿਚਾਲੇ ਝਗੜਾ ਇਸ ਸਾਲ ਜਨਵਰੀ ਤੋਂ ਸ਼ੁਰੂ ਹੋਇਆ ਸੀ ਅਤੇ ਫਿਰ ਫਰਵਰੀ ‘ਚ ਦੋਵੇਂ ਵੱਖ ਹੋ ਗਏ ਸਨ। ਇਹੀ ਕਾਰਨ ਸੀ ਕਿ ਰੋਹਨ ਸ਼ਰਧਾ ਦੇ ਜਨਮਦਿਨ ਸਮਾਰੋਹ ‘ਚ ਵੀ ਸ਼ਾਮਲ ਨਹੀਂ ਹੋਏ। ਉਂਜ ਦੋਵਾਂ ਵਿਚਾਲੇ ਦਰਾਰ ਕਿਉਂ ਆਈ? ਇਸ ਦੇ ਕਾਰਨ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ। ਇਹ ਖਬਰ ਅੱਗ ਵਾਂਗ ਫੈਲਣ ਤੋਂ ਬਾਅਦ ਸ਼ਰਧਾ ਕਪੂਰ ਦੇ ਬੁਆਏਫ੍ਰੈਂਡ ਰੋਹਨ ਸ਼੍ਰੇਸ਼ਠ ਨੇ ਬ੍ਰੇਕਅੱਪ ਦੇ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਕਿਹਾ, ‘ਮੈਂ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਨਹੀਂ ਕਰਦਾ। ਮੈਂ ਅਜਿਹਾ ਕਦੇ ਨਹੀਂ ਕੀਤਾ ਹੈ ਅਤੇ ਨਾ ਹੀ ਮੈਂ ਇਸ ਵਿੱਚ ਦਿਲਚਸਪੀ ਰੱਖਦਾ ਹਾਂ।’ ਸ਼ਰਧਾ ਅਤੇ ਰੋਹਨ ਦੇ ਜਲਦ ਹੀ ਵਿਆਹ ਕਰਨ ਦੀ ਗੱਲ ਵੀ ਚੱਲ ਰਹੀ ਸੀ।

ਹਾਲਾਂਕਿ ਦੋਹਾਂ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਹਮੇਸ਼ਾ ਚੁੱਪੀ ਧਾਰੀ ਰੱਖੀ। ਦੋਵਾਂ ਨੂੰ ਅਕਸਰ ਡਿਨਰ ਡੇਟ ਅਤੇ ਫੈਮਿਲੀ ਫੰਕਸ਼ਨ ‘ਤੇ ਇਕੱਠੇ ਦੇਖਿਆ ਜਾਂਦਾ ਸੀ। ਦੋਵਾਂ ਦੀਆਂ ਤਸਵੀਰਾਂ ਦੱਸਦੀਆਂ ਸਨ ਕਿ ਉਨ੍ਹਾਂ ਦਾ ਰਿਸ਼ਤਾ ਬੇਹੱਦ ਖਾਸ ਹੈ।ਅਗਸਤ 2021 ‘ਚ ਸ਼ਕਤੀ ਕਪੂਰ ਨੇ ਦੋਹਾਂ ਦੇ ਵਿਆਹ ‘ਤੇ ਪ੍ਰਤੀਕਿਰਿਆ ਦਿੱਤੀ ਸੀ। ਅਦਾਕਾਰ ਨੇ ਕਿਹਾ ਕਿ ਰੋਹਨ ਨੇ ਅਜੇ ਤੱਕ ਸ਼ਰਧਾ ਦਾ ਹੱਥ ਨਹੀਂ ਮੰਗਿਆ ਹੈ। ਜੇਕਰ ਉਹ ਅਜਿਹਾ ਕਰਦਾ ਹੈ ਤਾਂ ਮੈਂ ਸ਼ਰਧਾ ਦਾ ਸਮਰਥਨ ਕਰਾਂਗਾ ਅਤੇ ਜਦੋਂ ਉਹ ਚਾਹੇ ਤਾਂ ਆਪਣੀ ਜ਼ਿੰਦਗੀ ‘ਚ ਸੈਟਲ ਹੋ ਸਕਦੀ ਹੈ। ਸ਼ਰਧਾ ਕਪੂਰ ਨੇ ਰੋਹਨ ਸ਼੍ਰੇਸ਼ਠ ਨਾਲ ਬ੍ਰੇਕਅੱਪ ਦੌਰਾਨ ਇਕ ਪੋਸਟ ਸ਼ੇਅਰ ਕੀਤੀ ਸੀ, ਜਿਸ ਤੋਂ ਬਾਅਦ ਹੁਣ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਉਸ ਤੋਂ ਸਵਾਲ ਪੁੱਛ ਕੇ ਇਨ੍ਹਾਂ ਖਬਰਾਂ ਦੀ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਸ਼ਰਧਾ ਨੇ ਇੰਸਟਾਗ੍ਰਾਮ ‘ਤੇ ਨੋ ਮੇਕਅੱਪ ਲੁੱਕ ‘ਚ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ, ‘ਹੋਰ ਸੁਣਾਓ..???’ ਅਦਾਕਾਰਾ ਦੇ ਇਸ ਪੋਸਟ ਤੋਂ ਬਾਅਦ ਲੋਕਾਂ ਨੇ ਉਸ ‘ਤੇ ਸਵਾਲ ਚੁੱਕੇ ਹਨ।

The post ਸ਼ਰਧਾ ਕਪੂਰ ਨਾਲ ਬ੍ਰੇਕਅੱਪ ਦੀਆਂ ਖਬਰਾਂ ‘ਤੇ Rohan Shrestha ਨੇ ਤੋੜੀ ਚੁੱਪੀ, ਦੇਖੋ ਕੀ ਕਿਹਾ appeared first on Daily Post Punjabi.