Shreevats goswami donated Archives - Daily Post Punjabi

ਕੋਰੋਨਾ ਤੇ ਆਕਸੀਜਨ ਸੰਕਟ ਦੌਰਾਨ ਪੈਟ ਕਮਿੰਸ ਅਤੇ ਬਰੇਟ ਲੀ ਤੋਂ ਬਾਅਦ ਸ੍ਰੀਵਾਤਸ ਗੋਸਵਾਮੀ ਨੇ ਵਧਾਇਆ ਮਦਦ ਦਾ ਹੱਥ, ਦਾਨ ਕੀਤੀ ਇੰਨੀ ਰਕਮ
Shreevats goswami donated : ਸਨਰਾਈਜ਼ਰਸ ਹੈਦਰਾਬਾਦ ਦੇ ਵਿਕਟਕੀਪਰ ਸ਼੍ਰੀਵਾਤਸ ਗੋਸਵਾਮੀ ਵੀ ਉਨ੍ਹਾਂ ਕ੍ਰਿਕਟਰਾਂ ਵਿੱਚ ਸ਼ਾਮਿਲ ਹੋ ਗਏ ਹਨ ਜਿਨ੍ਹਾਂ ਨੇ ਕੋਵਿਡ -19 ਮਹਾਂਮਾਰੀ ਦੇ ਵਿਰੁੱਧ ਲੜਾਈ ਵਿੱਚ ਦਾਨ ਦਿੱਤਾ ਹੈ। ਗੋਸਵਾਮੀ ਨੇ ਆਕਸੀਜਨ ਦੀ ਸਪਲਾਈ ਲਈ 90,000 ਰੁਪਏ ਦਾ ਦਾਨ ਦਿੱਤਾ ਹੈ। ਗੋਸਵਾਮੀ ਆਈਪੀਐਲ 2021 ਲਈ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਨਾਲ ਜੁੜੇ ਹੋਏ ਹਨ, ਪਰ ਗੋਸਵਾਮੀ ਨੂੰ ਅਜੇ ਤੱਕ ਸੀਜ਼ਨ ਦਾ ਕੋਈ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ।

Happy to help  please donate and reach out  we are in this together https://t.co/cKs9EZbnxM
— Shreevats goswami (@shreevats1) April 28, 2021

ਡੋਨੇਟਕਾਰਟ ਨਾਂ ਦੀ ਇੱਕ ਚੈਰੀਟੀਆਈ ਸੰਸਥਾ ਨੇ ਸੋਸ਼ਲ ਮੀਡੀਆ ‘ਤੇ ਦਾਨ ਲਈ 31 ਸਾਲਾ ਕ੍ਰਿਕਟਰ ਦਾ ਧੰਨਵਾਦ ਕੀਤਾ ਹੈ। ਡੋਨੇਟਕਾਰਟ ਨੇ ਟਵੀਟ ਕੀਤਾ, “ਸ਼੍ਰੀਵਾਤਸ, ਲੋੜ ਦੇ ਇਸ ਸਮੇਂ ਆਕਸੀਜਨ ਦੀ ਸਪਲਾਈ ਦੇਣ ਲਈ 90,000 ਰੁਪਏ ਦੇ ਤੁਹਾਡੇ ਯੋਗਦਾਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਕੋਲਕਾਤਾ ਨਾਈਟ ਰਾਈਡਰਜ਼ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਅਤੇ ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬਰੇਟ ਲੀ ਤੋਂ ਬਾਅਦ ਗੋਸਵਾਮੀ ਤੀਜਾ ਕ੍ਰਿਕਟਰ ਹੈ ਜਿਸ ਨੇ ਕੋਵਿਡ ਸੰਕਟ ਦੌਰਾਨ ਸਹਾਇਤਾ ਕੀਤੀ ਹੈ।

Several verified/legit NGOs like the @Hemkunt_Fdn are doing their bit during this crisis ,@donatekart helps you to reach them,I have done my bit.Requesting people who can afford please reach out and help as much as you can . We are in this together  pic.twitter.com/DI6fDM740K
— Shreevats goswami (@shreevats1) April 28, 2021

ਗੋਸਵਾਮੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਦੀ ਖਤਰਨਾਕ ਦੂਜੀ ਲਹਿਰ ਵਿਰੁੱਧ ਭਾਰਤ ਦੀ ਲੜਾਈ ਵਿੱਚ ਜੋ ਵੀ ਸੰਭਵ ਹੋ ਸਕੇ, ਸਹਾਇਤਾ ਕਰਨ। ਗੋਸਵਾਮੀ ਨੇ ਟਵੀਟ ਵਿੱਚ ਲਿਖਿਆ “ਹੇਮਕੁੰਟ ਫਾਉਂਡੇਸ਼ਨ ਵਰਗੇ ਬਹੁਤ ਸਾਰੇ ਪ੍ਰਮਾਣਿਤ ਐਨ.ਜੀ.ਓਜ਼ ਇਸ ਸੰਕਟ ਦੇ ਸਮੇਂ ਆਪਣਾ ਕੰਮ ਕਰ ਰਹੇ ਹਨ। ਡੋਨੈਟਕਾਰਟ ਉਨ੍ਹਾਂ ਤੱਕ ਪਹੁੰਚਣ ਵਿੱਚ ਤੁਹਾਡੀ ਸਹਾਇਤਾ ਕਰਦਾ ਹੈ, ਮੈਂ ਯੋਗਦਾਨ ਪਾਇਆ ਹੈ। ਉਹ ਲੋਕ ਜੋ ਦਾਨ ਦੇ ਸਕਦੇ ਹਨ, ਜਿੰਨਾ ਹੋ ਸਕੇ ਓਨੀ ਸਹਾਇਤਾ ਕਰਨ।”

ਇਹ ਵੀ ਦੇਖੋ : ਕੀ ਸਿੱਧੂ Congress ਚੋਂ ਹੋਣਗੇ OUT ? ਕੀ ਸਿੱਧੂ ਦੀ ‘ਆਪ’ ‘ਚ ਜਾਣ ਦੀ ਤਿਆਰੀ ? ਕੀ ਹੋਵੇਗਾ ਸਿੱਧੂ ਦਾ ‘NEXT STEP’?

The post ਕੋਰੋਨਾ ਤੇ ਆਕਸੀਜਨ ਸੰਕਟ ਦੌਰਾਨ ਪੈਟ ਕਮਿੰਸ ਅਤੇ ਬਰੇਟ ਲੀ ਤੋਂ ਬਾਅਦ ਸ੍ਰੀਵਾਤਸ ਗੋਸਵਾਮੀ ਨੇ ਵਧਾਇਆ ਮਦਦ ਦਾ ਹੱਥ, ਦਾਨ ਕੀਤੀ ਇੰਨੀ ਰਕਮ appeared first on Daily Post Punjabi.