shri chand ji Archives - Daily Post Punjabi

ਜਦੋਂ ਬਾਬਾ ਸ਼੍ਰੀ ਚੰਦ ਜੀ ਪ੍ਰੀਖਿਆ ਲੈਣ ਲਈ ਸ੍ਰੀ ਗੁਰੂ ਰਾਮਦਾਸ ਜੀ ਨੂੰ ਦਰਬਾਰ ਸਾਹਿਬ ਮਿਲਣ ਲਈ ਆਏ ਤਾਂ ਗੁਰੂ ਜੀ ਨੇ ਇਸ ਤਰ੍ਹਾਂ ਕੀਤੀ ਸੇਵਾ…
shri chand ji and guru ramdas ji: ਬਾਬਾ ਸ੍ਰੀ ਚੰਦ ਜੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਸਨ।ਆਪ ਜੀ ਨੇ ਉਦਾਸੀ ਮੱਤ ਧਾਰਨ ਕਰ ਲਿਆ ਸੀ ਅਤੇ ਜਤੀ-ਸਤੀ ਰਹਿ ਕੇ ਉਨਾਂ੍ਹ ਨੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਸੀ।ਉਹ ਬੜੀਆਂ ਸ਼ਕਤੀਆਂ ਦੇ ਮਾਲਕ ਸਨ ਅਤੇ ਕਈ ਹੰਕਾਰੀਆਂ ਦੇ ਉਨ੍ਹਾਂ ਨੇ ਹੰਕਾਰ ਤੋੜੇ ਸਨ।ਪਰ ਜਦੋਂ ਉਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਦੇ ਵਸਾਉਣ ਅੰਮ੍ਰਿਤਸਰ ਸਰੋਵਰ ਦੀ ਉਸਾਰੀ ਅਤੇ ਗੁਰੂ ਰਾਮਦਾਸ ਜੀ ਦੀ ਅਪਾਰ ਮਹਿਮਾ ਸੁਣੀ ਤਾਂ ਉਨ੍ਹਾਂ ਪਾਸੋਂ ਰਿਹਾ ਨਾ ਗਿਆ ਤੇ

ਉਹ ਗੁਰੂ ਜੀ ਦੇ ਦਰਸ਼ਨ ਲਈ ਆਪ ਅੰਮ੍ਰਿਤਸਰ ਵਿਖੇ ਆਏ।ਜਦੋਂ ਉਹ ਆਪਣੇ ਚੇਲਿਆਂ ਸਮੇਤ ਗੁਰੂ ਰਾਮਦਾਸ ਜੀ ਦੇ ਦਰਬਾਰ ‘ਚ ਹਾਜ਼ਰ ਹੋਏ ਤਾਂ ਗੁਰੂ ਜੀ ਆਪ ਉੱਠ ਕੇ ਉਨਾਂ੍ਹ ਨੂੰ ਅੱਗੋਂ ਮਿਲਣ ਗਏ।ਗੁਰੂ ਪੁੱਤਰ ਹੋਣ ਕਰਕੇ ਗੁਰੂ ਜੀ ਨੇ ਝੁਕ ਕੇ ਨਮਸਕਾਰ ਕੀਤੀ ਅਤੇ ਹਾਲ ਚਾਲ ਪੁੱਛਿਆ।ਫਿਰ ਗੁਰੂ ਜੀ ਨੇ ਉਨਾਂ੍ਹ ਨੂੰ ਨਾਲ ਲੈ ਕੇ ਦਰਬਾਰ ‘ਚ ਆ ਗਏ।

shri chand ji and guru ramdas ji

ਆਪਣੇ ਕੋਲ ਹੀ ਬਿਠਾ ਲਿਆ।ਬਾਬਾ ਸ੍ਰੀ ਚੰਦ ਜੀ ਗੁਰੂ ਜੀ ਦੇ ਚਿਹਰੇ ਤੇ ਦੇਖਦੇ ਹੁੰਦੇ ਸਨ।ਗੁਰੂ ਜੀ ਦੀ ਪਿਆਰੀ ਸ਼ਖਸੀਅਤ ਅਤੇ ਉਨ੍ਹਾਂ ਨੂੰ ਮੋਹ ਲਿਆ ਸੀ।ਫਿਰ ਗੁਰੂ ਜੀ ਰੂਹਾਨੀ ਚਿਹਰੇ ਵੱਲ ਤੱਕ ਕੇ ਬੋਲੇ।ਇੰਨਾ ਸੁੰਦਰ ਦਾੜ੍ਹਾ ਕਿਵੇਂ ਵਧਾ ਲਿਆ ਹੈ?ਗੁਰੂ ਰਾਮਦਾਸ ਜੀ ਵੀ ਬਾਬਾ ਜੀ ਵੱਲ ਬੜੇ ਧਿਆਨ ਨਾਲ ਵੇਖ ਰਹੇ ਸਨ ਅਤੇ ਉਹ ਇਸ ਗੱਲ ‘ਤੇ ਬੜੇ ਖੁਸ਼ ਸਨ ਕਿ ਜਦੋਂ ਤੋਂ ਬਾਬਾ ਜੀ ਉੱਥੇ ਆਏ ਸਨ।

ਉਨਾਂ੍ਹ ਦੇ ਚਿਹਰੇ ‘ਤੇ ਗੁਲਾਬ ਦੇ ਫੁੱਲ ਵਾਂਗ ਮੁਸਕਰਾਹਟ ਖਿੜੀ ਹੋਈ ਸੀ।ਗੁਰੂ ਰਾਮਦਾਸ ਜੀ ਨਿਮਰਤਾ ਭਾਵ ਨਾਲ ਬੋਲੇ, ਇਹ ਦਾੜ੍ਹਾ ਆਪ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਵਾਸਤੇ ਵਧਾਇਆ ਹੈ।ਇਹ ਉੱਤਰ ਸੁਣ ਕੇ ਬਾਬਾ ਸ੍ਰੀ ਚੰਦ ਜੀ ਖਿੜਖਿੜਾ ਕੇ ਹੱਸ ਪਏ।ਅਤੇ ਕਹਿ ਲੱਗੇ ਧੰਨ ਹੋ ਤੁਸੀਂ ਅਤੇ ਧੰਨ ਤੁਹਾਡੀ ਨਿਮਰਤਾ ਗੁਰੂ ਅੰਗਦ ਦੇਵ ਜੀ ਨੇ ਤਾਂ ਸੇਵਾ ਕਰਕੇ ਗੁਰਗੱਦੀ ਲਈ ਸੀ ਪਰ ਤੁਸੀਂ ਨਿਮਰਤਾ ਅਤੇ ਪ੍ਰੇਮ ਨਾਲ ਇਸਨੂੰ ਪ੍ਰਾਪਤ ਕੀਤਾ ਹੈ।ਇਸਦਾ ਬੜੇ ਪ੍ਰੇਮ ਨਾਲ ਗੁਰੂ ਰਾਮਦਾਸ ਜੀ ਨੂੰ ਮਿਲ ਕੇ ਬਾਬਾ ਸ੍ਰੀ ਚੰਦ ਜੀ ਆਪਣੇ ਡੇਰੇ ਵਾਪਸ ਚਲੇ ਜਾਂਦੇ ਹਨ।

The post ਜਦੋਂ ਬਾਬਾ ਸ਼੍ਰੀ ਚੰਦ ਜੀ ਪ੍ਰੀਖਿਆ ਲੈਣ ਲਈ ਸ੍ਰੀ ਗੁਰੂ ਰਾਮਦਾਸ ਜੀ ਨੂੰ ਦਰਬਾਰ ਸਾਹਿਬ ਮਿਲਣ ਲਈ ਆਏ ਤਾਂ ਗੁਰੂ ਜੀ ਨੇ ਇਸ ਤਰ੍ਹਾਂ ਕੀਤੀ ਸੇਵਾ… appeared first on Daily Post Punjabi.