shri hazur sahib Archives - Daily Post Punjabi

ਗ੍ਰਹਿ ਮੰਤਰੀ ਅਮਿਤ ਸ਼ਾਹ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਏ ਨਤਮਸਤਕ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ੁੱਕਰਵਾਰ ਮਹਾਰਾਸ਼ਟਰ ਵਿੱਚ ਨਾਂਦੇੜ ਜ਼ਿਲ੍ਹੇ ਦੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਗੁਰਦੁਆਰਾ ਵਿਖੇ ਮੱਥਾ ਟੇਕਣ ਪਹੁੰਚੇ । ਇਸ ਸਬੰਧੀ ਉਨ੍ਹਾਂ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ।

Amit shah reached Hazur sahib

ਦਰਅਸਲ, ਇਸ ਸਬੰਧੀ ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,‘‘ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਪਵਿੱਤਰ ਧਰਤੀ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਨੂੰ ਨਮਨ ਕਰਦੇ ਹੋਏ ਮੇਰੇ ਕੰਨਾਂ ਵਿੱਚ ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਨਿਸ਼ਚੈ ਕਰ ਆਪਣੀ ਜੀਤ ਕਰੋ’ ਦੇ ਅੰਮ੍ਰਿਤ ਵਚਨ ਗੂੰਜ ਰਹੇ ਹਨ।’’

Amit shah reached Hazur sahib

ਇਸ ਤੋਂ ਇਲਾਵਾ ਉਨ੍ਹਾਂ ਨੇ CRPF ਦੇ ਬੂਟੇ ਲਗਾਉਣ ਦੀ ਮੁਹਿੰਮ ਵਿੱਚ ਵੀ ਭਾਗ ਲਿਆ।  ਅਮਿਤ ਸ਼ਾਹ ਨੇ ਇੱਥੇ ਇੱਕ ਪਿੱਪਲ ਦਾ ਬੂਟਾ ਲਗਾਇਆ। ਇਹ ਬੂਟਾ ਮੁਹਿੰਮ ਦਾ 1 ਕਰੋੜਵਾਂ ਬੂਟਾ ਹੈ। ਇਸ ਮੌਕੇ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਜਨਮਦਿਨ ਮੌਕੇ ਇੱਕ ਕਰੋੜ ਬੂਟੇ ਲਗਾਉਣ ਦਾ ਟੀਚਾ ਪੂਰਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਵੱਡੀ ਖਬਰ : ਫਾਜ਼ਿਲਕਾ ਬਾਰਡਰ ਤੋਂ 42 ਕਰੋੜ ਕੀਮਤ ਦੀ ਹੈਰੋਇਨ ਬਰਾਮਦ, ਜਲਾਲਾਬਾਦ ਬਲਾਸਟ ਨਾਲ ਜੁੜ ਰਹੇ ਤਾਰ

ਜ਼ਿਕਰਯੋਗ ਹੈ ਕਿ CRPF ਵੱਲੋਂ ਪਿਛਲੇ ਸਾਲ 1.47 ਕਰੋੜ ਬੂਟੇ ਲਗਾਏ ਗਏ ਸਨ।ਉਨ੍ਹਾਂ ਵੱਲੋਂ ਇਸ ਸਾਲ ਹੁਣ ਤੱਕ 99.99 ਲੱਖ ਬੂਟੇ ਲਗਾਏ ਗਏ।  ਜਿਸ ਤੋਂ ਬਾਅਦ 1 ਕਰੋੜਵਾਂ ਬੂਟਾ ਅਮਿਤ ਸ਼ਾਹ ਨੇ ਲਗਾ ਕੇ ਇਸ ਮੁਹਿੰਮ ਨੂੰ ਪੂਰਾ ਕੀਤਾ।

ਇਹ ਵੀ ਦੇਖੋ: ‘ਬਿਨਾਂ ਪੈਟ੍ਰੋਲ, ਡੀਜ਼ਲ, ਗੈਸ ਤੇ ਬਿਜਲੀ ਦੇ ਚੱਲਣਗੀਆਂ ਕਾਰਾਂ’, ਪੰਜਾਬੀ ਦੀ 40 ਸਾਲ ਦੀ ਮਿਹਨਤ, ਦੇਖ ਹੈਰਾਨ ਹੋ ਜਾਓਗੇ

The post ਗ੍ਰਹਿ ਮੰਤਰੀ ਅਮਿਤ ਸ਼ਾਹ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਏ ਨਤਮਸਤਕ appeared first on Daily Post Punjabi.