Shridevi And Archives - Daily Post Punjabi

ਸ਼੍ਰੀਦੇਵੀ ਨੇ ਰੇਖਾ ਦੇ ਕਹਿਣ ‘ਤੇ ਇਸ ਕਲਾਕਾਰ ਨਾਲ ਤੋੜ ਦਿੱਤੇ ਸੀ ਸਾਰੇ ਰਿਸ਼ਤੇ
Shridevi And Rekha News: ਸ਼੍ਰੀਦੇਵੀ ਬਾਲੀਵੁੱਡ ਦੀ ਮੰਨੀ ਪ੍ਰਮੰਨੀ ਅਦਾਕਾਰਾ ਸੀ। ਉਹਨਾਂ ਦੀ ਅਦਾਕਾਰੀ ਨੇ ਸਭ ਦਰਸ਼ਕਾਂ ਦਾ ਦਿਲ ਜਿੱਤਿਆ ਹੋਇਆ ਸੀ। ਭਾਵੇਂ ਸ਼੍ਰੀਦੇਵੀ ਅੱਜ ਸਾਡੇ ਵਿੱਚ ਨਹੀਂ ਹੈ ਪਰ ਉਹਨਾਂ ਨੇ ਆਪਣੇ ਕਰੀਅਰ ਵਿੱਚ ਕਈ ਬਲਾਕਬਸਟਰ ਫ਼ਿਲਮਾਂ ਕੀਤੀਆਂ ਹਨ। ਇਸੇ ਲਈ ਉਹਨਾਂ ਨੂੰ ਮਹਿਲਾ ਅਮਿਤਾਬ ਬੱਚਨ ਵੀ ਕਿਹਾ ਜਾਂਦਾ ਸੀ। ਜਾਣਕਾਰੀ ਮੁਤਾਬਿਕ ਸ਼ੁਰੂਆਤੀ ਦੌਰ ਵਿੱਚ ਸ਼੍ਰੀਦੇਵੀ ਦੇ ਨਾਲ ਫ਼ਿਲਮ ਦੇ ਸੈੱਟ ‘ਤੇ ਉਹਨਾਂ ਦੀ ਮਾਂ ਵੀ ਮੌਜੂਦ ਰਹਿੰਦੀ ਸੀ। ਕਹਿੰਦੇ ਹਨ ਕਿ ਜਤਿੰਦਰ ਦਾ ਦਿਲ ਵੀ ਸ਼੍ਰੀਦੇਵੀ ‘ਤੇ ਆ ਗਿਆ ਸੀ ਪਰ ਉਹਨਾਂ ਦੀ ਮਾਂ ਸਾਰੇ ਸਿਤਾਰਿਆਂ ਤੋਂ ਸ਼੍ਰੀ ਦੇਵੀ ਨੂੰ ਦੂਰ ਰੱਖਦੀ ਸੀ। ਇਸ ਸਭ ਦੇ ਚਲਦੇ ਡਿਸਕੋ ਡਾਂਸਰ ਦੀ ਕਾਮਯਾਬੀ ਤੋਂ ਬਾਅਦ ਮਿਥੁਨ ਚੱਕਰਵਤੀ ਸਭ ਦੇ ਫੇਵਰੇਟ ਬਣ ਗਏ।

Shridevi And Rekha News

ਦਸ ਦੇਈਏ ਕਿ ਸਾਲ 1984 ਵਿੱਚ ਉਹਨਾਂ ਨੂੰ ‘ਜਾਗ ਉਠਾ ਇਨਸਾਨ’ ਫ਼ਿਲਮ ਵਿੱਚ ਸ਼੍ਰੀਦੇਵੀ ਦੇ ਆਪੋਜਿਟ ਕਾਸਟ ਕੀਤਾ ਗਿਆ ਸੀ। ਅਦਾਕਾਰ ਮਿਥੁਨ ਦਾ ਉਸ ਸਮੇਂ ਯੋਗਿਤਾ ਬਾਲੀ ਨਾਲ ਵਿਆਹ ਹੋ ਗਿਆ ਸੀ ਤੇ ਉਹਨਾਂ ਦੇ ਦੋ ਬੇਟੇ ਵੀ ਸਨ। ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਸ਼੍ਰੀਦੇਵੀ ਦੀ ਮਾਂ ਨਾਲ ਨਹੀਂ ਆਉਂਦੀ ਹੁੰਦੀ ਸੀ, ਜਿਸ ਕਰਕੇ ਦੋਨਾਂ ਵਿੱਚ ਅਫੇਅਰ ਸ਼ੁਰੂ ਹੋ ਗਿਆ ਸੀ। ਮਿਥੁਨ ਨੇ ਸ਼੍ਰੀਦੇਵੀ ਨੂੰ ਕਿਹਾ ਸੀ ਕਿ ਉਹ ਆਪਣੀ ਪਤਨੀ ਨੂੰ ਤਲਾਕ ਦੇ ਕੇ ਉਹਨਾਂ ਨਾਲ ਵਿਆਹ ਕਰ ਲੈਣਗੇ। ਜਦੋਂ ਇਸ ਗੱਲ ਦਾ ਸ਼੍ਰੀਦੇਵੀ ਦੀ ਮਾਂ ਨੂੰ ਪਤਾ ਲੱਗਾ ਤਾਂ ਉਹ ਬਹੁਤ ਗੁੱਸੇ ਹੋਈ ਸੀ। ਖਬਰਾਂ ਮੁਤਾਬਿਕ ਇਸ ਦੌਰਾਨ ਰੇਖਾ ਨੇ ਸ਼੍ਰੀਦੇਵੀ ਨੂੰ ਮਿਥੁਨ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਕਿਉਂਕਿ ਕੋਈ ਵੀ ਅਦਾਕਾਰ ਆਪਣੀ ਪਤਨੀ ਨੂੰ ਤਲਾਕ ਨਹੀਂ ਦਿੰਦਾ।

ਸ਼੍ਰੀਦੇਵੀ ਨੂੰ ਰੇਖਾ ਦੀ ਇਹ ਗੱਲ ਕਾਫੀ ਪਸੰਦ ਆਈ ਤੇ ਬਾਅਦ ਵਿੱਚ ਜਦੋਂ ਸ਼੍ਰੀ ਦੇਵੀ ਨੂੰ ਪਤਾ ਲੱਗਿਆ ਕਿ ਮਿਥੁਨ ਦੀ ਪਤਨੀ ਇੱਕ ਵਾਰ ਫਿਰ ਮਾਂ ਬਣਨ ਵਾਲੀ ਹੈ ਤਾਂ ਸ਼੍ਰੀਦੇਵੀ ਨੇ ਮਿਥੁਨ ਨਾਲੋਂ ਸਾਰੇ ਰਿਸ਼ਤੇ ਤੋੜ ਲਏ ਸਨ। ਦਸ ਦੇਈਏ ਕਿ ਸ਼੍ਰੀਦੇਵੀ ਦੀਆ ਦੋ ਬੇਟੀਆਂ ਹਨ ਜਿਹਨਾਂ ਦਾ ਨਾਮ ਖੁਸ਼ੀ ਕਪੂਰ ਅਤੇ ਜਾਨਵੀ ਕਪੂਰ ਹੈ।

The post ਸ਼੍ਰੀਦੇਵੀ ਨੇ ਰੇਖਾ ਦੇ ਕਹਿਣ ‘ਤੇ ਇਸ ਕਲਾਕਾਰ ਨਾਲ ਤੋੜ ਦਿੱਤੇ ਸੀ ਸਾਰੇ ਰਿਸ਼ਤੇ appeared first on Daily Post Punjabi.