shubhbangi atre Archives - Daily Post Punjabi

ਸ਼ਿਲਪਾ ਸ਼ਿੰਦੇ ਤੋਂ ਬਾਅਦ ਹੁਣ ਨਵੀਂ ‘ਅੰਗੂਰੀ ਭਾਬੀ’ ਕਰੇਗੀ ਬਿੱਗ ਬੌਸ ‘ਚ ਐਂਟਰੀ !
Shubhangi Atre BB 14 : ਸ਼ੋਅ ‘ਭਾਬੀ ਜੀ ਘਰ ਪਰ ਹੈ’ ਟੀਵੀ ਦਾ ਪ੍ਰਸਿੱਧ ਸ਼ੋਅ ਹੈ। ਇਸ ਸ਼ੋਅ ਦੇ ਸਾਰੇ ਕਿਰਦਾਰਾਂ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਪਹਿਲਾਂ ਅੰਗੂਰੀ ਭਾਬੀ ਦਾ ਰੋਲ ਅਦਾਕਾਰਾ ਸ਼ਿਲਪਾ ਸ਼ਿੰਦੇ ਨਿਭਾਉਂਦੀ ਸੀ, ਜੋ ਬਾਅਦ ‘ਚ ਬਿੱਗ ਬੌਸ ‘ਚ ਨਜ਼ਰ ਆਈ ਅਤੇ ਬਿੱਗ ਬੌਸ ਕਾਰਨ ਉਹ ਕਾਫੀ ਸੁਰਖੀਆਂ ਦਾ ਹਿੱਸਾ ਬਣੀ। ਹੁਣ ਸੀਰੀਅਲ ‘ਚ ਅੰਗੂਰੀ ਭਾਬੀ ਦਾ ਕਿਰਦਾਰ ਸ਼ੁਭਾਂਗੀ ਆਤਰੇ ਨਿਭਾ ਰਹੀ ਹੈ ਅਤੇ ਉਹਨਾਂ ਦੇ ਰੋਲ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ।

Shubhangi Atre BB 14

ਹੁਣ ਖ਼ਬਰ ਆ ਰਹੀ ਹੈ ਕਿ ਸ਼ਿਲਪਾ ਸ਼ਿੰਦੇ ਤੋਂ ਬਾਅਦ ਸ਼ੁਭਾਂਗੀ ਆਤਰੇ ਵੀ ਬਿੱਗ ਬੌਸ ਦਾ ਹਿੱਸਾ ਬਣ ਸਕਦੀ ਹੈ। ਦਸ ਦੇਈਏ ਕਿ ਬਿੱਗ ਬੌਸ-14 ਲਈ ਸ਼ੋਅ ਦੀ ਕਾਸਟਿੰਗ ਟੀਮ ਕਈ ਸੈਲੇਬ੍ਰੀਟੀਜ਼ ਨਾਲ ਗੱਲ ਕਰ ਰਹੀ ਹੈ। ਪਹਿਲਾਂ ਖ਼ਬਰਾਂ ‘ਚ ਆਇਆ ਸੀ ਕਿ ਬਿੱਗ ਬੌਸ ਦੀ ਟੀਮ ਵੱਲੋਂ ਨਾਗਿਨ-3 ਅਦਾਕਾਰਾ ਸੁਰਭੀ ਜਯੋਤੀ ਨਾਲ ਸੰਪਰਕ ਕੀਤਾ ਗਿਆ ਸੀ ਅਤੇ ਹੁਣ ਅਜਿਹੀਆਂ ਖ਼ਬਰਾਂ ਸ਼ੁਭਾਂਗੀ ਲਈ ਵੀ ਆ ਰਹੀਆਂ ਹਨ।

Shubhangi Atre BB 14

ਸਪਾਟਬੁਆਏ ਦੀ ਖ਼ਬਰ ਅਨੁਸਾਰ, ਸ਼ੁਭਾਂਗੀ ਆਤਰੇ ਨੂੰ ਮੇਕਰਸ ਵੱਲੋਂ ਕਾਲ ਆਇਆ ਹੈ ਅਤੇ 14ਵੇਂ ਸੀਜ਼ਨ ਲਈ ਸੱਦਾ ਵੀ ਦਿੱਤਾ ਗਿਆ ਹੈ। ਹਾਲਾਂਕਿ, ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਨੇ ਸ਼ੋਅ ‘ਚ ਜਾਣ ਲਈ ਜ਼ਿਆਦਾ ਇੰਟਰਸਟ ਨਹੀਂ ਦਿਖਾਇਆਂ ਹੈ। ਟੀਵੀ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ਿੰਦੇ ਨੇ ਬਿੱਗ ਬੌਸ ਦੇ ਸੀਜਨ 11 ‘ਚ ਐਂਟਰੀ ਕੀਤੀ ਸੀ, ਸ਼ਿਲਪਾ ਨੇ ਸ਼ੋਅ ‘ਚ ਨਾ ਸਿਰਫ਼ ਸੁਰਖ਼ੀਆਂ ਬਟੌਰੀਆਂ ਬਲਕਿ  ਇਸ ਸ਼ੋਅ ਦੀ ਟਰਾਫੀ ਵੀ ਆਪਣੇ ਨਾਮ ਕੀਤੀ ਸੀ।

ਇਹ ਸੀਜ਼ਨ, ਹੋਰ ਸੀਜ਼ਨਸ ਦੇ ਮੁਕਾਬਲੇ ਕਾਫੀ ਮਸ਼ਹੂਰ ਰਿਹਾ ਤੇ ਇਸ ਸੀਜ਼ਨ ਦੌਰਾਨ ਵਿਕਾਸ ਗੁਪਤਾ ਅਤੇ ਹੀਨਾ ਖ਼ਾਨ ਨੇ ਵੀ ਸ਼ੋਅ ‘ਚ ਹਿੱਸਾ ਲਿਆ ਸੀ। ਲਾਕਡਾਊਨ ਦੇ ਕਾਰਨ ਸਾਰੇ ਹੀ ਸਿਤਾਰੇ ਆਪਣੇ ਘਰਾਂ ਵਿੱਚ ਕੈਦ ਹਨ ਅਤੇ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਟਾ ਰਹੇ ਹਨ। ਸ਼ਿਲਪਾ ਸ਼ਿੰਦੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਦਸ ਦੇਈਏ ਕਿ ਸ਼ਿਲਪਾ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।

The post ਸ਼ਿਲਪਾ ਸ਼ਿੰਦੇ ਤੋਂ ਬਾਅਦ ਹੁਣ ਨਵੀਂ ‘ਅੰਗੂਰੀ ਭਾਬੀ’ ਕਰੇਗੀ ਬਿੱਗ ਬੌਸ ‘ਚ ਐਂਟਰੀ ! appeared first on Daily Post Punjabi.