shubkaran Archives - Daily Post Punjabi

ਕਿਸਾਨ ਆਗੂਆਂ ਦਾ ਵੱਡਾ ਐਲਾਨ, ਸ਼ੁਭਕਰਨ ਦੀ ਫੋਟੋ ਲੈ ਕੇ ਪੂਰੇ ਦੇਸ਼ ‘ਚ ਕੀਤੀ ਜਾਵੇਗੀ ਯਾਤਰਾ
ਕਿਸਾਨ ਆਗੂਆਂ ਦੀ ਪ੍ਰੈੱਸ ਕਾਨਫਰੰਸ ਹੋਈ ਜਿਸ ਵਿਚ ਉਨ੍ਹਾਂ ਵੱਲੋਂ ਵੱਡੇ ਐਲਾਨ ਕੀਤੇ ਗਏ ਹਨ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਸ਼ੁਭਕਰਨ ਦੀ ਫੋਟੋ ਲੈ ਕੇ ਪੂਰੇ ਦੇਸ਼ ‘ਚ ਯਾਤਰਾ ਕੀਤੀ ਜਾਵੇਗੀ । ਹਰਿਆਣਾ ਦੇ ਪਿੰਡਾਂ ‘ਚ ‘ਅਸਥੀ ਕਲਸ਼ ਯਾਤਰਾ’ ਕੱਢੀ ਜਾਵੇਗੀ।

ਇਹ ਸ਼ਹੀਦੀ ਰੈਲੀ 22 ਮਾਰਚ ਨੂੰ ਕੱਢੀ ਜਾਵੇਗੀ । ਮ੍ਰਿਤਕ ਕਿਸਾਨ ਸ਼ੁਭਕਰਨ ਦੇ ਪਿੰਡ ਤੋਂ 15 ਮਾਰਚ ਨੂੰ ਯਾਤਰਾ ਸ਼ੁਰੂ ਹੋਵੇਗੀ। ਵੱਖ-ਵੱਖ ਰਾਜਾਂ ‘ਚ 21 ਕਲਸ਼ ਭੇਜੇ ਜਾਣਗੇ। 15 ਤਰੀਕ ਨੂੰ ਉਹ ਬਠਿੰਡਾ ਜਾਣਗੇ ਤੇ ਸ਼ੁਭਕਰਨ ਦੀਆਂ ਅਸਥੀਆਂ ਲੈ ਕੇ ਨਿਕਲਣਗੇ। ਨਾਲ ਹੀ ਉਨ੍ਹਾਂ ਕਿਹਾ ਕਿ ਸਾਡੀਆਂ ਮੰਗਾਂ ਵੱਲ ਵੀ ਸਰਕਾਰ ਵੱਲੋਂ ਧਿਆਨ ਦਿੱਤਾ ਜਾਵੇ। ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਤਿੱਖਾ ਪ੍ਰਦਰਸ਼ਨ ਕੀਤਾ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਕਿਸਾਨ ਆਗੂਆਂ ਦਾ ਵੱਡਾ ਐਲਾਨ, ਸ਼ੁਭਕਰਨ ਦੀ ਫੋਟੋ ਲੈ ਕੇ ਪੂਰੇ ਦੇਸ਼ ‘ਚ ਕੀਤੀ ਜਾਵੇਗੀ ਯਾਤਰਾ appeared first on Daily Post Punjabi.