Shweta Bachchan wishes Jaya Archives - Daily Post Punjabi

ਸ਼ਵੇਤਾ ਬੱਚਨ ਨੇ ਮਾਂ ਜਯਾ ਬੱਚਨ ਦੇ ਜਨਮਦਿਨ ‘ਤੇ ਸ਼ੇਅਰ ਕੀਤੀ NCC ਦੇ ਦਿਨਾਂ ਦੀ ਤਸਵੀਰ
Shweta Bachchan wishes Jaya: ਜਯਾ ਬੱਚਨ ਦੇ 74ਵੇਂ ਜਨਮਦਿਨ ‘ਤੇ ਉਨ੍ਹਾਂ ਦੀ ਬੇਟੀ ਸ਼ਵੇਤਾ ਬੱਚਨ ਨੇ ਇੰਸਟਾਗ੍ਰਾਮ ‘ਤੇ ਉਨ੍ਹਾਂ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

Shweta Bachchan wishes Jaya

ਸ਼ਵੇਤਾ ਬੱਚਨ ਦੀ ਪੋਸਟ ‘ਤੇ ਨੇਹਾ ਧੂਪੀਆ, ਮਹੀਪ ਕਪੂਰ ਸਮੇਤ ਕਈ ਸਿਤਾਰਿਆਂ ਨੇ ਵੀ ਕਮੈਂਟ ਸੈਕਸ਼ਨ ‘ਚ ਜਯਾ ਬੱਚਨ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸ਼ਵੇਤਾ ਬੱਚਨ ਨੇ ਲਿਖਿਆ, ‘ਮਾਂ, ਇਸ ਤਰ੍ਹਾਂ ਮੁਸਕਰਾਉਂਦੇ ਰਹੋ ਜਿਵੇਂ ਤੁਹਾਨੂੰ NCC ਬੈਸਟ ਕੈਡੇਟ ਚੁਣਿਆ ਗਿਆ ਹੋਵੇ। ‘ਇਸ ਦੇ ਨਾਲ ਹੀ ਨੇਹਾ ਧੂਪੀਆ ਨੇ ਵੀ ਸ਼ਵੇਤਾ ਬੱਚਨ ਦੀ ਪੋਸਟ ‘ਤੇ ਕਮੈਂਟ ਕਰਦੇ ਹੋਏ ਲਿਖਿਆ, ‘ਹੈਪੀ ਹੈਪੀ ਬਰਥਡੇ ਜਯਾ ਆਂਟੀ।’ ਮਹੀਪ ਕਪੂਰ ਨੇ ਲਿਖਿਆ ਹੈ, ‘ਹੈਪੀ ਬਰਥਡੇ ਜਯਾ ਆਂਟੀ।’ ਸ਼ਵੇਤਾ ਬੱਚਨ ਦੇ ਜੀਜਾ ਅਦਾਕਾਰ ਕੁਣਾਲ ਕਪੂਰ ਨੇ ਦਿਲ ਦੇ ਇਮੋਜੀ ਨਾਲ ਟਿੱਪਣੀ ਕੀਤੀ ਹੈ। ਜਯਾ ਬੱਚਨ ਦੀਆਂ ਇਨ੍ਹਾਂ ਦੋਹਾਂ ਤਸਵੀਰਾਂ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਪਹਿਲੀ ਅਤੇ ਪੁਰਾਣੀ ਤਸਵੀਰ ‘ਚ ਜਯਾ ਬੱਚਨ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। ਉਸ ਦੀ ਇਸ ਤਸਵੀਰ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ।

ਅਮਿਤਾਭ ਬੱਚਨ ਨੇ ਵੀ ਆਪਣੇ ਬਲਾਗ ‘ਚ ਜਯਾ ਬੱਚਨ ਦੇ ਜਨਮਦਿਨ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਆਪਣੇ ਬਲਾਗ ‘ਚ ਲਿਖਿਆ ਹੈ ਕਿ ਉਨ੍ਹਾਂ ਨੇ ਵੀਡੀਓ ਕਾਲ ‘ਤੇ ਜਯਾ ਬੱਚਨ ਨੂੰ ਜਨਮਦਿਨ ਦੀ ਵਧਾਈ ਦਿੱਤੀ। ਉਨ੍ਹਾਂ ਆਧੁਨਿਕ ਤਕਨੀਕ ਦੀ ਵੀ ਪ੍ਰਸ਼ੰਸਾ ਕੀਤੀ। ਜਯਾ ਬੱਚਨ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ 2016 ਵਿੱਚ ਕਰੀਨਾ ਕਪੂਰ ਅਤੇ ਅਰਜੁਨ ਕਪੂਰ ਸਟਾਰਰ ਫਿਲਮ ‘ਕੀ ਐਂਡ ਕਾ’ਵਿੱਚ ਨਜ਼ਰ ਆਈ ਸੀ। ਹੁਣ ਜਯਾ ਬੱਚਨ ਕਰਨ ਜੌਹਰ ਦੇ ਨਿਰਦੇਸ਼ਨ ‘ਚ ਬਣ ਰਹੀ ਫਿਲਮ ‘ਰਾਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ‘ਚ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਜਯਾ ਬੱਚਨ ਤੋਂ ਇਲਾਵਾ ਫਿਲਮ ਵਿੱਚ ਆਲੀਆ ਭੱਟ, ਰਣਵੀਰ ਸਿੰਘ, ਸ਼ਬਾਨਾ ਆਜ਼ਮੀ ਅਤੇ ਧਰਮਿੰਦਰ ਵੀ ਹਨ।

The post ਸ਼ਵੇਤਾ ਬੱਚਨ ਨੇ ਮਾਂ ਜਯਾ ਬੱਚਨ ਦੇ ਜਨਮਦਿਨ ‘ਤੇ ਸ਼ੇਅਰ ਕੀਤੀ NCC ਦੇ ਦਿਨਾਂ ਦੀ ਤਸਵੀਰ appeared first on Daily Post Punjabi.