Sibal criticized government interactions Archives - Daily Post Punjabi

ਟਵਿੱਟਰ ਨੂੰ ਮੋਦੀ ਸਰਕਾਰ ਦੀਆਂ ਹਦਾਇਤਾਂ ‘ਤੇ ਭੜਕੇ ਸਿੱਬਲ, ਕਿਹਾ- ਕਿਸਾਨਾਂ ਦੀ ਨਰਾਜ਼ਗੀ ਤੋਂ ਬੱਚਣ ਲਈ ਆਪਣਿਆਂ ਦੋਹਰਾ ਮਾਪਦੰਡ
Sibal criticized government interactions : ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਨੇ ਟਵਿੱਟਰ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਤੋਂ ਇੱਕ ਦਿਨ ਪਹਿਲਾਂ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ ਭਾਰਤ ਵਿੱਚ ਚੱਲ ਰਹੇ ਇਸ ਤਰ੍ਹਾਂ ਦੇ ਕਿਸੇ ਵੀ ਪਲੇਟਫਾਰਮ ਨੂੰ ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਦੀ ਪਾਲਣਾ ਕਰਨੀ ਪਏਗੀ। ਇਸ ਦੇ ਨਾਲ ਹੀ, ਉਨ੍ਹਾਂ ਇਹ ਨਰਾਜ਼ਗੀ ਵੀ ਜ਼ਾਹਿਰ ਕੀਤੀ ਸੀ ਕਿ ਹਾਲ ਹੀ ਵਿੱਚ ਸਰਕਾਰ ਦੇ ਨਿਰਦੇਸ਼ਾਂ ਦੇ ਬਾਵਜੂਦ, ਟਵਿੱਟਰ ਨੇ ਬਹੁਤ ਸਾਰੇ ਅਕਾਊਂਟਸ ਦੇ ਖਿਲਾਫ ਇੱਕ ਲੰਮੇ ਸਮੇਂ ਬਾਅਦ ਅਤੇ ਬੇਮਨ ਤਰੀਕੇ ਨਾਲ ਕਾਰਵਾਈ ਕੀਤੀ ਸੀ।

Sibal criticized government interactions

ਇਸ ‘ਤੇ ਹੁਣ ਸਾਬਕਾ ਸੂਚਨਾ ਅਤੇ ਸੰਚਾਰ ਟੈਕਨਾਲੋਜੀ ਮੰਤਰੀ ਕਪਿਲ ਸਿੱਬਲ ਨੇ ਟਵਿੱਟਰ ਨੂੰ ਦਿੱਤੇ ਸਰਕਾਰੀ ਨਿਰਦੇਸ਼ਾਂ ਦਾ ਵਿਰੋਧ ਕਰਦਿਆਂ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਸਿੱਬਲ ਨੇ ਆਪਣੇ ਇੱਕ ਬਿਆਨ ‘ਚ ਕਿਹਾ ਕਿ ਟਵਿੱਟਰ ‘ਤੇ ਇਕਪਾਸੜ ਦਬਾਅ ਬਣਾਉਣਾ ਪ੍ਰਗਟਾਵੇ ਦੀ ਆਜ਼ਾਦੀ ‘ਤੇ ਹਮਲਾ ਹੈ। ਕਪਿਲ ਸਿੱਬਲ ਨੇ ਕਿਹਾ ਕਿ ਜੇਕਰ ਸਰਕਾਰ ਟਵਿੱਟਰ ‘ਤੇ ਇੱਕ ਤਰ੍ਹਾਂ ਦੇ ਟਵੀਟ ਅਤੇ ਟਵਿੱਟਰ ਅਕਾਊਂਟ ਨੂੰ ਹਟਾਉਣ ਲਈ ਦਬਾਅ ਪਾ ਰਹੀ ਹੈ, ਤਾਂ ਆਪਣੀ ਖੁਦ ਦੀ “ਟਰੋਲ ਆਰਮੀ” ਵਿਰੁੱਧ ਇਸੇ ਤਰ੍ਹਾਂ ਦੀ ਕਾਰਵਾਈ ਕਰਨ ਲਈ ਕਿਉਂ ਨਹੀਂ ਮੰਗ ਕਰਦੀ। ਸਿੱਬਲ ਨੇ ਦੋਸ਼ ਲਾਇਆ ਕਿ ਇਹ ਸਪੱਸ਼ਟ ਹੈ ਕਿ ਸਰਕਾਰ ਟਵਿਟਰ ‘ਤੇ ਦਬਾਅ ਪਾ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਅਗਲੀਆਂ ਚੋਣਾਂ ਵਿੱਚ ਕਿਸਾਨਾਂ ਦੀ ਨਾਰਾਜ਼ਗੀ ਦਾ ਨੁਕਸਾਨ ਨਾ ਸਹਿਣਾ ਪਵੇ।

ਇਹ ਵੀ ਦੇਖੋ : ਸਿੰਘੂ ਦੀ ਸਟੇਜ ਤੋਂ ਗੱਜਕੇ ਚਿੱਬ ਕੱਢ’ਤੇ ਟਿਕੈਤ ਨੇ, ਜੋਸ਼ੀਲੇ ਬੋਲਾਂ ਨਾਲ ਕੀਤੇ ਵੱਡੇ ਐਲਾਨ, ਆਹ ਸੁਣਕੇ ਜਰਾ !

The post ਟਵਿੱਟਰ ਨੂੰ ਮੋਦੀ ਸਰਕਾਰ ਦੀਆਂ ਹਦਾਇਤਾਂ ‘ਤੇ ਭੜਕੇ ਸਿੱਬਲ, ਕਿਹਾ- ਕਿਸਾਨਾਂ ਦੀ ਨਰਾਜ਼ਗੀ ਤੋਂ ਬੱਚਣ ਲਈ ਆਪਣਿਆਂ ਦੋਹਰਾ ਮਾਪਦੰਡ appeared first on Daily Post Punjabi.