siblings killed Archives - Daily Post Punjabi

ਕਹਿਰ ਬਣ ਵਰ੍ਹੇ ਮੀਂਹ ਨੇ ਇਕੋ ਪਰਿਵਾਰ ਦੇ 2 ਜੀਆ ਦੀ ਲਈ ਜਾਨ, 3 ਜ਼ਖਮੀ
siblings killed roof collapse abohar: ਅਬੋਹਰ ‘ਚ ਬੀਤੀ ਰਾਤ ਨੂੰ ਪਏ ਮੀਂਹ ਨੇ ਇਕ ਪਰਿਵਾਰ ‘ਤੇ ਅਜਿਹਾ ਕਹਿਰ ਢਾਇਆ ਕਿ 2 ਜੀਆਂ ਦੀ ਜਾਨ ਲੈ ਲਈ ਜਦਕਿ 3 ਲੋਕ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਇੱਥੋ ਦੇ ਜੰਮੂ ਬਸਤੀ ਇਲਾਕੇ ‘ਚ ਮੀਂਹ ਪੈਣ ਕਾਰਨ ਇਕ ਮਕਾਨ ਦੀ ਛੱਤ ਡਿੱਗ ਪਈ ਜਿਸ ਕਾਰਨ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ ਜਦਕਿ 2 ਬੱਚਿਆ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸਕੇ ਭੈਣ-ਭਰਾ ਵਜੋਂ ਹੋਈ, ਜਿਸ ‘ਚ ਅਮਨ (12) ਅਤੇ ਨਿਸ਼ਾ (10) ਹਨ। ਜ਼ਖਮੀਆਂ ‘ਚ ਮ੍ਰਿਤਕ ਬੱਚਿਆਂ ਦੇ ਮਾਤਾ-ਪਿਤਾ ਤੇ ਇਕ ਛੋਟੀ ਬੱਚੀ ਸ਼ਾਮਲ ਹੈ। ਗੱਲਬਾਤ ਦੌਰਾਨ ਪਤਾ ਲੱਗਿਆ ਹੈ ਕਿ ਪਰਿਵਾਰ ਦੀ ਆਰਥਿਕ ਸਥਿਤੀ ਬੇਹੱਦ ਕਮਜ਼ੋਰ ਹੈ। ਮ੍ਰਿਤਕ ਬੱਚਿਆ ਦੇ ਮਾਤਾ-ਪਿਤਾ ਕੂੜਾ ਵੇਚ ਕੇ ਗੁਜ਼ਾਰਾ ਕਰਦੇ ਹਨ।

siblings killed roof collapse abohar

ਇਸ ਘਟਨਾ ਸਬੰਧੀ ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਦੇਰ ਰਾਤ ਲਗਭਗ 2 ਵਜੇ ਮਕਾਨ ਦੀ ਛੱਤ ਡਿੱਗਣ ਕਾਰਨ ਜ਼ੋਰਦਾਰ ਧਮਾਕਾ ਹੋਇਆ, ਜਿਸ ਦੀ ਆਵਾਜ਼ ਸੁਣ ਮੁਹੱਲੇ ਦੇ ਲੋਕ ਬਾਹਰ ਨਿਕਲੇ ਅਤੇ ਦੇਖਿਆ ਕਿ ਪਰਿਵਾਰ ਮਕਾਨ ਦੀ ਛੱਤ ਡਿੱਗਣ ਕਾਰਨ ਮਲਬੇ ਹੇਠਾ ਦੱਬ ਗਿਆ। ਮੌਕੇ ‘ਤੇ ਲੋਕਾਂ ਨੇ ਪਰਿਵਾਰ ਨੂੰ ਬਾਹਰ ਕੱਢਿਆ ਪਰ 2 ਬੱਚਿਆਂ ਦੀ ਮੌਤ ਹੋ ਚੁੱਕੀ ਸੀ ਫਿਲਹਾਲ ਮਾਤਾ-ਪਿਤਾ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਜਦਕਿ ਛੋਟੀ ਬੱਚੀ ਦੀ ਹਾਲਤ ਬੇਹੱਦ ਠੀਕ ਦੱਸੀ ਜਾ ਰਹੀ ਹੈ।

The post ਕਹਿਰ ਬਣ ਵਰ੍ਹੇ ਮੀਂਹ ਨੇ ਇਕੋ ਪਰਿਵਾਰ ਦੇ 2 ਜੀਆ ਦੀ ਲਈ ਜਾਨ, 3 ਜ਼ਖਮੀ appeared first on Daily Post Punjabi.