sick Archives - Daily Post Punjabi

ਰਿਤਿਕ ਰੋਸ਼ਨ ਦਾ ਪਰਿਵਾਰ ਬਿਮਾਰ ਸਬਾ ਆਜ਼ਾਦ ਦਾ ਰੱਖ ਰਿਹਾ ਹੈ ਖ਼ਾਸ ਖਿਆਲ, ਭੇਜਿਆ ਕੁਝ ਖ਼ਾਸ
hrithik roshan saba azad : ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਦਾ ਹਿੱਸਾ ਬਣੇ ਰਹਿੰਦੇ ਹਨ। ਖਬਰਾਂ ਮੁਤਾਬਕ ਉਹ ਸਬਾ ਆਜ਼ਾਦ ਨੂੰ ਡੇਟ ਕਰ ਰਹੇ ਹਨ । ਦੋਹਾਂ ਨੂੰ ਅਕਸਰ ਇਕੱਠੇ ਡਿਨਰ ਡੇਟ ‘ਤੇ ਦੇਖਿਆ ਗਿਆ ਹੈ ਪਰ ਦੋਹਾਂ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਚੁੱਪੀ ਧਾਰੀ ਹੋਈ ਹੈ। ਦੋਵਾਂ ਦੀਆਂ ਇਕੱਠੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

hrithik roshan saba azad

ਦਸ ਦੇਈਏ ਕਿ ਸਬਾ ਦੀ ਸਿਹਤ ਵਿਗੜ ਗਈ ਹੈ। ਇਸ ਦੌਰਾਨ ਰਿਤਿਕ ਦਾ ਪਰਿਵਾਰ ਉਨ੍ਹਾਂ ਦਾ ਖਾਸ ਖਿਆਲ ਰੱਖ ਰਿਹਾ ਹੈ। ਸਬਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਖਾਣੇ ਦੀ ਇਕ ਫੋਟੋ ਸ਼ੇਅਰ ਕੀਤੀ ਹੈ। ਜਿਸ ‘ਚ ਪਲੇਟ ‘ਚ ਪੀਜ਼ਾ ਅਤੇ ਪਾਸਤਾ ਦਿਖਾਈ ਦੇ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸਬਾ ਨੇ ਲਿਖਿਆ – “ਜਦੋਂ ਤੁਸੀਂ ਬਿਮਾਰ ਹੁੰਦੇ ਹੋ ਪਰ ਤੁਹਾਡੇ ਕੋਲ ਸਭ ਤੋਂ ਵਧੀਆ ਲੋਕ ਹੁੰਦੇ ਹਨ ਜੋ ਤੁਹਾਨੂੰ ਭੋਜਨ ਦਿੰਦੇ ਹਨ।” ਇਸ ਤੋਂ ਬਾਅਦ ਉਸਨੇ ਕੰਚਨ ਰੋਸ਼ਨ, ਪਸ਼ਮੀਨਾ ਰੋਸ਼ਨ ਨੂੰ ਟੈਗ ਕੀਤਾ ਅਤੇ ਨਾਲ ਹੀ ਹੱਥ ਮਿਲਾਉਂਦੇ ਹੋਏ ਇੱਕ ਇਮੋਜੀ ਪੋਸਟ ਕੀਤਾ।

hrithik roshan saba azad

ਸਬਾ ਨੇ ਰਿਤਿਕ ਦੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ ਹੈ। ਕੁਝ ਸਮਾਂ ਪਹਿਲਾਂ ਸਬਾ ਆਜ਼ਾਦ ਵੀ ਰਿਤਿਕ ਦੇ ਫੈਮਿਲੀ ਲੰਚ ‘ਤੇ ਪਹੁੰਚੀ ਸੀ। ਲੰਚ ਪਾਰਟੀ ਦੀ ਤਸਵੀਰ ਰਿਤਿਕ ਦੇ ਅੰਕਲ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਜਿਸ ‘ਚ ਸਬਾ ਸਾਰਿਆਂ ਨਾਲ ਮਸਤੀ ਕਰਦੀ ਨਜ਼ਰ ਆਈ। ਇਹ ਤਸਵੀਰ ਪੋਸਟ ਹੁੰਦੇ ਹੀ ਵਾਇਰਲ ਹੋ ਗਈ। ਹਾਲ ਹੀ ‘ਚ ਸਬਾ ਨੇ ਇਕ ਕੰਸਰਟ ਕੀਤਾ ਸੀ, ਜਿਸ ਲਈ ਰਿਤਿਕ ਨੇ ਉਸ ਨੂੰ ਚੀਅਰ ਕੀਤਾ ਸੀ ਅਤੇ ਪਹਿਲੀ ਵਾਰ ਸੋਸ਼ਲ ਮੀਡੀਆ ‘ਤੇ ਉਸ ਲਈ ਇਕ ਪੋਸਟ ਵੀ ਸ਼ੇਅਰ ਕੀਤੀ ਸੀ।

ਇਹ ਵੀ ਦੇਖੋ : ਲਓ ਆ ਗਿਆ ਯੂਕਰੇਨ ‘ਚ ਵੀਜ਼ਾ ਫ੍ਰੀ ਜਾਣ ਲਈ ਫਾਰਮ, ਫਾਰਮ ਭਰੋ ਤੇ ਜਾਓ ਯੂਕਰੇਨ ਦੇਖੋ ਕੀ-ਕੀ ਮਿਲੇਗਾ ਇਸ ‘ਚ !

The post ਰਿਤਿਕ ਰੋਸ਼ਨ ਦਾ ਪਰਿਵਾਰ ਬਿਮਾਰ ਸਬਾ ਆਜ਼ਾਦ ਦਾ ਰੱਖ ਰਿਹਾ ਹੈ ਖ਼ਾਸ ਖਿਆਲ, ਭੇਜਿਆ ਕੁਝ ਖ਼ਾਸ appeared first on Daily Post Punjabi.