Siddharth Malhotra and Kiara Advani Archives - Daily Post Punjabi

ਸਿਧਾਰਥ-ਕਿਆਰਾ ਅੱਜ ਲੈਣਗੇ ਸੱਤ ਫੇਰੇ, ਸੂਰਿਆਗੜ੍ਹ ਪੈਲੇਸ ‘ਚ ਬਾਲੀਵੁੱਡ ਹਸਤੀਆਂ ਸਣੇ ਕਈ VIP ਹੋਣਗੇ ਸ਼ਾਮਲ
ਬਾਲੀਵੁੱਡ ਦੀ ਮਸ਼ਹੂਰ ਜੋੜੀ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਮੰਗਲਵਾਰ ਯਾਨੀ ਕਿ 7 ਫਰਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਸਿਧਾਰਥ ਅਤੇ ਕਿਆਰਾ ਸੂਰਿਆਗੜ੍ਹ ਪੈਲੇਸ ਵਿੱਚ ਸੱਤ ਫੇਰੇ ਲੈਣਗੇ। ਇਨ੍ਹਾਂ ਦੇ ਵਿਆਹ ਲਈ 4 ਫਰਵਰੀ ਤੋਂ ਹੀ ਮਹਿਮਾਨ ਜੈਸਲਮੇਰ ਪਹੁੰਚਣੇ ਸ਼ੁਰੂ ਹੋ ਗਏ ਸਨ । ਉੱਥੇ ਹੀ ਦੂਜੇ ਪਾਸੇ 5 ਫਰਵਰੀ ਨੂੰ ਸਿਧਾਰਥ ਅਤੇ ਕਿਆਰਾ ਵੀ ਆਪਣੇ ਪਰਿਵਾਰ ਸਮੇਤ ਸੂਰਿਆਗੜ੍ਹ ਪੈਲੇਸ ਪਹੁੰਚੇ ਸਨ।

Siddharth Malhotra and Kiara Advani

ਜ਼ਿਕਰਯੋਗ ਹੈ ਕਿ ਸਿਧਾਰਥ ਅਤੇ ਕਿਆਰਾ ਦੇ ਸ਼ਾਨਦਾਰ ਵਿਆਹ ਲਈ ਸੂਰਿਆਗੜ੍ਹ ਪੈਲੇਸ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਸਨ। ਸੰਗੀਤ ਅਤੇ ਹਲਦੀ ਦੀ ਰਸਮ 6 ਫਰਵਰੀ ਨੂੰ ਹੋਈ ਸੀ, ਜਦਕਿ ਵਿਆਹ 7 ਫਰਵਰੀ ਨੂੰ ਹੋਵੇਗਾ । ਸਿਧਾਰਥ ਅਤੇ ਕਿਆਰਾ ਦੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਈਸ਼ਾ ਅੰਬਾਨੀ ਅਤੇ ਉਨ੍ਹਾਂ ਦੇ ਪਤੀ ਆਨੰਦ ਪੀਰਾਮਲ ਤੋਂ ਲੈ ਕੇ ਕਰਨ ਜੌਹਰ, ਸ਼ਾਹਿਦ ਕਪੂਰ-ਮੀਰਾ ਰਾਜਪੂਤ, ਜੂਹੀ ਚਾਵਲਾ-ਜੈ ਮਹਿਤਾ ਸਮੇਤ ਕਈ ਬਾਲੀਵੁੱਡ ਹਸਤੀਆਂ ਪਹੁੰਚ ਚੁੱਕੀਆਂ ਹਨ ।

ਇਹ ਵੀ ਪੜ੍ਹੋ: ਧਰਮਸੋਤ ਦੀ ਕੋਰਟ ‘ਚ ਪੇਸ਼ੀ ਅੱਜ, ਸਾਰੀ ਰਾਤ ਹੋਈ ਪੁੱਛਗਿੱਛ, ਆਮਦਨੀ ਤੋਂ 6 ਕਰੋੜ ਵੱਧ ਖਰਚੇ

ਦੱਸ ਦੇਈਏ ਕਿ ਇਸ ਵਿਆਹ ਸਮਾਗਮ ਦੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਬਾਹਰ ਨਾ ਜਾਵੇ ਇਸ ਲਈ ਹੋਟਲ ਦੇ ਅੰਦਰ ਮੋਬਾਇਲ ਤੇ ਕੈਮਰੇ ਆਦਿ ‘ਤੇ ਪਾਬੰਦੀ ਲਗਾ ਦਿੱਤੀਗਈ ਹੈ। ਹੋਟਲ ਵਿੱਚ ਕਿਸੇ ਵੀ ਤਰ੍ਹਾਂ ਦਾ ਪਰਿੰਦਾ ਵੀ ਪਰ ਨਾ ਮਾਰ ਸਕੇ ਇਸ ਦੇ ਲਈ ਸਿਕਓਰਿਟੀ ਦਾ ਜਾਲ ਵਿਛਾਇਆ ਗਿਆ ਹੈ। 65 ਏਕੜ ਵਿੱਚ ਫੈਲੇ ਇਸ ਹੋਟਲ ਦੇ ਮੇਨ ਗੇਟ ਤੋਂ ਲੈ ਕੇ ਚਾਰੋਂ ਪਾਸੇ ਸਿਕਓਰਿਟੀ ਗਾਰਡ ਦੀ ਫੌਜ ਤਾਇਨਾਤ ਕੀਤੀ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਸਿਧਾਰਥ-ਕਿਆਰਾ ਅੱਜ ਲੈਣਗੇ ਸੱਤ ਫੇਰੇ, ਸੂਰਿਆਗੜ੍ਹ ਪੈਲੇਸ ‘ਚ ਬਾਲੀਵੁੱਡ ਹਸਤੀਆਂ ਸਣੇ ਕਈ VIP ਹੋਣਗੇ ਸ਼ਾਮਲ appeared first on Daily Post Punjabi.