sidhantchaturvedi Archives - Daily Post Punjabi

ਗਲੀ ਬੁਆਏ ਦੇ ਰੈਪਰ MC TodFod ਦਾ 24 ਸਾਲ ਦੀ ਉਮਰ ਵਿੱਚ ਹੋਇਆ ਦੇਹਾਂਤ, ਰਣਵੀਰ ਸਿੰਘ ਤੇ ਸਿਧਾਂਤ ਚਤੁੱਰਵੇਦੀ ਨੇ ਨੇ ਦਿੱਤੀ ਸ਼ਰਧਾਂਜਲੀ
Rapper MC TodFod Dies : ਗਲੀ ਬੁਆਏ ਫੇਮ ਰੈਪਰ MC TodFod ਦੇ ਨਾਂ ਨਾਲ ਮਸ਼ਹੂਰ ਰੈਪਰ ਧਰਮੇਸ਼ ਪਰਮਾਰ ਦਾ 24 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਧਰਮੇਸ਼ ਮੁੰਬਈ ਦੇ ਸਟ੍ਰੀਟ ਰੈਪਰਸ ਗਰੁੱਖ ਦੀ ਮਸ਼ਹੂਰ ਹਸਤੀਆਂ ਚੋਂ ਇੱਕ ਸੀ। ਐਮਸੀ ਆਪਣੇ ਗੁਜਰਾਤੀ ਰੈਪ ਕਰਨ ਲਈ ਕਾਫੀ ਮਸ਼ਹੂਰ ਸੀ। ਗਲੀ ਬੁਆਏ ਦੇ ਅਦਾਕਾਰ ਰਣਵੀਰ ਸਿੰਘ ਤੇ ਸਿਧਾਂਤ ਚਤੁੱਰਵੇਦੀ ਨੇ ਉਸ ਦੀ ਮੌਤ ‘ਤੇ ਦੁਖ ਪ੍ਰਗਟਾਇਆ ਹੈ। ਕੁਝ ਸਾਲ ਪਹਿਲਾਂ ਧਰਮੇਸ਼ ਨੇ ਰਣਵੀਰ ਸਿੰਘ ਦੀ ਫਿਲਮ ‘ਗਲੀ ਬੁਆਏ’ ਦੇ ਸਾਉਂਡਟ੍ਰੈਕ ਲਈ ਆਪਣੀ ਆਵਾਜ਼ ਦਿੱਤੀ ਸੀ। ਉਹ ਸਵਦੇਸ਼ੀ ਨਾਮ ਦੇ ਗਾਇਕ ਬੈਂਡ ਦਾ ਹਿੱਸਾ ਸੀ। ਬੈਂਡ ਨੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

Rapper MC TodFod Dies

ਦੱਸਿਆ ਜਾ ਰਿਹਾ ਹੈ ਕਿ ਐਮਸੀ ਯਾਨੀ ਧਰਮੇਸ਼ ਪਰਮਾਰ ਦੀ ਕਾਰ ਹਾਦਸੇ ਵਿੱਚ ਮੌਤ ਹੋ ਗਈ ਹੈ। ਹਾਲਾਂਕਿ ਉਸ ਦੀ ਮੌਤ ਦੇ ਕਾਰਨਾਂ ਦੀ ਅਧਿਕਾਰਤ ਤੌਰ ‘ਤੇ ਉਸਦੇ ਪਰਿਵਾਰ ਜਾਂ ਪਹਿਰੇਦਾਰ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੇ ਬੈਂਡ ਸਵਦੇਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਖਾਸ ਅੰਦਾਜ਼ ‘ਚ ਰੈਪਰ ਐੱਮ.ਸੀ.ਤੋੜ ਫੋੜ ਨੂੰ ਸ਼ਰਧਾਂਜਲੀ ਵੀ ਦਿੱਤੀ ਹੈ। ਦਰਅਸਲ, ਉਨ੍ਹਾਂ ਨੂੰ ਇਹ ਸ਼ਰਧਾਂਜਲੀ ਹਾਲ ਹੀ ਵਿੱਚ ਹੋਏ ‘ਸਵਦੇਸ਼ੀ ਮੇਲੇ’ ਵਿੱਚ ਐਮ ਸੀ ਦੀ ਚੰਗੀ ਪਰਫਾਰਮੈਂਸ ਦੀ ਇੱਕ ਵੀਡੀਓ ਪੋਸਟ ਕਰਕੇ ਦਿੱਤੀ ਗਈ ਹੈ।

Rapper MC TodFod Dies

ਇਹ ਸ਼ੋਅ ਐਮਸੀ ਤੋੜ ਫੋੜ ਯਾਨੀ ਕਿ ਧਰਮੇਸ਼ ਦਾ ਆਖ਼ਰੀ ਸ਼ੋਅ ਸਾਬਿਤ ਹੋਇਆ। ਐਮ ਸੀ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦੇ ਫੈਨਜ਼ ਬਹੁਤ ਹੈਰਾਨ ਤੇ ਸਦਮੇ ਵਿੱਚ ਹਨ। ਉਸ ਦੇ ਦੇਹਾਂਤ ਉੱਤੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਸਿਧਾਂਤ ਚਤੁੱਰਵੇਦੀ ਨੇ ਦੁਖ ਪ੍ਰਗਟਾਇਆ ਹੈ। ਉਨ੍ਹਾਂ ਨੇ ਉਸ ਦੇ ਪਰਿਵਾਰ ਲਈ ਸੰਵੇਦਨਾ ਪ੍ਰਗਟਾਈ ਹੈ। ਰਣਵੀਰ ਸਿੰਘ ਤੇ ਸਿਧਾਂਤ ਨੇ ਆਪਣੇ ਇੰਸਟਾਗ੍ਰਾਮ ਸਟੋਰੀ ਉੱਤੇ ਐਮਸੀ ਦੀ ਤਸਵੀਰ ਸ਼ੇਅਰ ਕਰਕੇ ਉਸ ਨੂੰ ਯਾਦ ਕੀਤਾ।

ਇਹ ਵੀ ਦੇਖੋ : ਵਿਧਾਨ ਸਭਾ ‘ਚ ਭਗਵੰਤ ਮਾਨ ਤੇ ਰਾਜਾਵੜਿੰਗ ਆਹਮੋ-ਸਾਹਮਣੇ, ਸੁਣੋ ਚਲਦੇ ਸੈਸ਼ਨ ‘ਚ ਕੀ-ਕੀ ਬੋਲ ਗਏ ! LIVE

The post ਗਲੀ ਬੁਆਏ ਦੇ ਰੈਪਰ MC TodFod ਦਾ 24 ਸਾਲ ਦੀ ਉਮਰ ਵਿੱਚ ਹੋਇਆ ਦੇਹਾਂਤ, ਰਣਵੀਰ ਸਿੰਘ ਤੇ ਸਿਧਾਂਤ ਚਤੁੱਰਵੇਦੀ ਨੇ ਨੇ ਦਿੱਤੀ ਸ਼ਰਧਾਂਜਲੀ appeared first on Daily Post Punjabi.