sidhu moodwewala Archives - Daily Post Punjabi

ਮੂਸੇਵਾਲਾ ਦਾ ਹੋਲੋਗ੍ਰਾਮ ਟੂਰ ਰਿਲੀਜ਼, 24 ਘੰਟਿਆਂ ‘ਚ ਮਿਲੇ 2 ਕਰੋੜ ਵਿਊਜ਼, ਪਾਕਿਸਤਾਨ ‘ਚ ਵੀ ਸ਼ੋਅ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਅਵੇਟੇਡ ਸ਼ੋਅ, “ਸਾਈਨ ਟੂ ਗੌਡ ਵਰਲਡ ਟੂਰ” ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਹ ਵੀਡੀਓ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਗਿਆ ਸੀ। ਟੀਜ਼ਰ ਸਿੱਧੂ ਮੂਸੇਵਾਲਾ ਦੇ ਇੱਕ ਹੋਲੋਗ੍ਰਾਮ ਨਾਲ ਸ਼ੁਰੂ ਹੁੰਦਾ ਹੈ, ਜਿਸ ਵਿੱਚ ਉਹ ਆਪਣੀਆਂ ਅੱਖਾਂ ਖੋਲ੍ਹਦਾ ਹੈ ਅਤੇ ਫਿਰ ਸਟੇਡੀਅਮ ਵਿੱਚ ਭੀੜ ਨੂੰ ਦਿਖਾਇਆ ਗਿਆ ਹੈ। ਇਸ ਦੇ ਨਾਲ ਬਲੈਕ ਟਾਈਗਰ ਵੀ ਦਿਖਾਈ ਦਿੰਦਾ ਹੈ।

ਮੂਸੇਵਾਲਾ ਦੇ ਹੋਲੋਗ੍ਰਾਮ ਟੂਰ “ਸਾਈਨ ਟੂ ਗੌਡ” ਟੀਜ਼ਰ ਨੂੰ 24 ਘੰਟਿਆਂ ਵਿੱਚ 2 ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ ਲਗਭਗ ਢਾਈ ਕਰੜ ਲਾਈਕ ਮਿਲ ਚੁੱਕੇ ਹਨ। ਹੋਲੋਗ੍ਰਾਮ ਟੂਰ ਟੀਜ਼ਰ “ਐਂਪਾਇਰ ਫਾਲਸ” ਮੁਬਾਵਰੇ ਨਾਲ ਸ਼ੁਰੂ ਹੁੰਦਾ ਹੈ। ਇਸਦਾ ਮਤਲਬ ਹੈ ਕਿ ਦੁਨੀਆ ਵਿੱਚ ਸ਼ਕਤੀਸ਼ਾਲੀ ਸਾਮਰਾਜ ਖਤਮ ਹੋ ਜਾਂਦੇ ਹਨ, ਪਰ ਇੱਕ ਕਲਾਕਾਰ ਦਾ ਸਾਮਰਾਜ ਕਦੇ ਖਤਮ ਨਹੀਂ ਹੁੰਦਾ। ਇਸ ‘ਚ ਸਿੱਧੂ ਮੂਸੇਵਾਲਾ ਦਾ ਗੀਤ ‘ਸਿੱਧੂ ਹੁਣ ਵੱਡੇ ਤਾਮਝਾਮ ਕਰੇ ਸੋਣੀਏ, ਗੋਲੀ ਚਲੀ ਬਾਂਗ ਸਾਊਂਡ ਕਰੇ ਸੋਣੀਏ’ ਵਜਦਾ ਸੁਣਾਈ ਦਿੰਦਾ ਹੈ।

ਹੋਲੋਗ੍ਰਾਮ ਟੀਜ਼ਰ ਵਿੱਚ ਨਿੱਕੇ ਸਿੱਧੂ ਦੀ ਇੱਕ ਫੋਟੋ ਵੀ ਹੈ। ਕੈਪਸ਼ਨ ਵਿੱਚ ਲਿਖਿਆ ਹੈ, “ਜਨਮਦਿਨ ਮੁਬਾਰਕ ਸ਼ੁਭਦੀਪ।” ਸਿੱਧੂ ਮੂਸੇਵਾਲਾ ਦੇ ਪਿਤਾ ਨੇ ਜਨਵਰੀ ਵਿੱਚ ਸ਼ੋਅ ਦਾ ਪਹਿਲਾ ਪੋਸਟਰ ਜਾਰੀ ਕੀਤਾ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਇੱਕ ਇਟਲੀ ਟੀਮ ਸ਼ੋਅ ਦੀ ਤਿਆਰੀ ਕਰ ਰਹੀ ਹੈ। ਰਿਲੀਜ਼ ਡੇਟ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ।

ਮੌਤ ਤੋਂ ਬਾਅਦ ਕਿਸੇ ਪਹਿਲੇ ਕਲਾਕਾਰ ਦ ਇਹ ਪਹਿਲਾ ਹੋਲੋਗ੍ਰਾਮ ਸ਼ੋਅ ਹੋਣ ਦਾ ਦਾਅਵਾ ਕੀਤਾ ਗਿਆ ਹੈ। ਸਿੱਧੂ ਸਿੱਧੂਵਾਲਾ ਦ ਇਹ ਸ਼ੋਅ 8 ਦੇਸ਼ਾਂ ਵਿਚ ਰਿਲੀਜ ਹੋਵੇਗਾ। ਪਹਿਲੀ ਵਾਰ ਪਾਕਿਸਤਾਨ ਵਿਚ ਵੀ ਸੋਅ ਹੋਵੇਗਾ। ਸਿੱਧੂ ਮੂਸੇਵਾਲਾ ਦੇ ਪਾਕਿਸਤਾਨ ਵਿਚ ਲੱਖਾਂ ਫੈਨਸ ਹਨ। ਸਿੱਧੂ ਨੇ ਇੱਕ ਪ੍ਰੋਗਰਾਮ ਵਿਚ ਪਾਕਿਸਤਾਨ ਵਿਚ ਸ਼ੋਅ ਕਰਨ ਦਾ ਵਾਅਦਾ ਕੀਤਾ ਸੀ ਜਿਸ ਨੂੰ ਹੁਣ ਸਿੱਧੂ ਦੇ ਪਿਤਾ ਬਲਕੌਰ ਸਿੰਘ ਪੂਰਾ ਕਰਨ ਜਾ ਰਹੇ ਹਨ।

ਮੂਸੇਵਾਲਾ ਦਾ ਇਹ ਸ਼ੋਅ ਉਸ ਦੇ ਬਰਥਡੇ ‘ਤੇ ਯਾਨੀ 11 ਜੂਨ ਨੂੰ ਪੂਰਾ ਰਿਲੀਜ ਹੋਣ ਦੀ ਉਮੀਦ ਹੈ। ਪਿਤਾ ਪੁੱਤਰ ਦੇ ਹਰ ਬਰਥਡੇ ‘ਤੇ ਫੈਨਸ ਨੂੰ ਕੁਝ ਨਾ ਕੁਝ ਤੋਹਫਾ ਦਿੰਦੇ ਹਨ। ਪਿਤਾ ਨੇ ਕਿਹਾ ਸੀ ਕਿ ਆਉਣ ਵਾਲੇ 30 ਸਾਲਾਂ ਤੱਕ ਉਹ ਸਿੱਧੂ ਦੇ ਫੈਨਸ ਲਈ ਕੁਝ ਨਾ ਕੁਝ ਗਿਫਟ ਦਿੰਦੇ ਰਹਿਣਗੇ। ਮੂਸੇਵਾਲਾ ਨੇ ਬਹੁਤ ਸਾਰੇ ਗੀਤ ਲਿਖੇ, ਜਿਨ੍ਹਾਂ ਿਚੋਂ ਹਰ ਸਾਲ ਇੱਕ ਗੀਤ ਰਿਲੀਜ ਹੁੰਦਾ ਰਹੇਗਾ। “ਸਾਈਨ ਟੂ ਵਾਰ 2026 ਵਰਲਡ ਟੂਰ” ਦੇ ਤਹਿਤ ਸਿੰਗਰ ਦੀ ਇਹ ਡਿਜੀਟਲ ਵਾਪਸੀ ਥ੍ਰੀ-ਡੀ ਪ੍ਰੋਜੈਕਸ਼ਨ ਤਕਨੀਕ ਰਾਹੀਂ ਹੋਵੇਗੀ।

ਇਹ ਵੀ ਪੜ੍ਹੋ : ਰਾਜਸਥਾਨ ਸਰਕਾਰ ਤੋਂ ਪਾਣੀ ਦ ਬਕਾਇਆ ਮੰਗੇਗਾ ਪੰਜਾਬ, CM ਮਾਨ ਬੋਲੇ- ‘1960 ਤੋਂ ਬਾਅਦ ਪੈਸਾ ਨਹੀਂ ਦਿੱਤਾ’

ਇਸ ਤਕਨਾਲੋਜੀ ਨਾਲ ਉਸ ਦੀ ਅਸਲੀ ਆਵਾਜ, ਉਸ ਦੇ ਗਾਣੇ ਅਤੇ ਸਵੈਗ ਦੇ ਨਾਲ ਉਸ ਦ 3D ਅਵਤਾਰ ਮੰਚ ‘ਤੇ ਦਿਸੇਗਾ। ਅਜਿਹਾ ਪਹਿਲਾਂ ਮਾਈਕਲ ਜੈਕਸਨ, ਟੁਪੈਕ ਤੇ ਵਿਹ੍ਟਨੀ ਹਿਊਸਟਨ ਵਰਗੇ ਕਲਾਕਾਰਾਂ ਨਾਲ ਹੋ ਚੁੱਕਾ ਹੈ। ਮੂਸੇਵਾਲਾ ਇਸ ਲਿਸਟ ਵਿਚ ਪਹਿਲਾ ਪੰਜਾਬੀ ਕਲਾਕਾਰ ਹੋਵੇਗਾ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਮੂਸੇਵਾਲਾ ਦਾ ਹੋਲੋਗ੍ਰਾਮ ਟੂਰ ਪਾਕਿਸਤਾਨ, ਭਾਰਤ, ਨਿਊਜ਼ੀਲੈਂਡ, ਕੈਨੇਡਾ, ਅਮਰੀਕਾ, ਯੂਏਈ, ਯੂਕੇ ਅਤੇ ਆਸਟ੍ਰੇਲੀਆ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ। ਇਹ ਸ਼ੋਅ ਇੱਕ ਫਿਲਮ ਵਾਂਗ ਸਿਨੇਮਾਘਰਾਂ ਵਿੱਚ ਦਿਖਾਇਆ ਜਾਵੇਗਾ। ਇਸ ਦੇ ਲਈ ਟਿਕਟ ਰੱਖੀ ਜਾਏਗੀ। ਵੀਆਈਪੀ ਟਿਕਟ ਦੀ ਕੀਮਤ ਡੇਢ ਲੱਖ ਹੋਣ ਦੀ ਉਮੀਦ ਹੈ।

The post ਮੂਸੇਵਾਲਾ ਦਾ ਹੋਲੋਗ੍ਰਾਮ ਟੂਰ ਰਿਲੀਜ਼, 24 ਘੰਟਿਆਂ ‘ਚ ਮਿਲੇ 2 ਕਰੋੜ ਵਿਊਜ਼, ਪਾਕਿਸਤਾਨ ‘ਚ ਵੀ ਸ਼ੋਅ appeared first on Daily Post Punjabi.

ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ‘ਚ ਰੇਕੀ ਕਰਨ ਵਾਲੇ ‘ਕੇਕੜਾ’ ਨੇ ਪੁਲਿਸ ਕੋਲ ਕੀਤੇ ਵੱਡੇ ਖੁਲਾਸੇ
ਪੰਜਾਬ ਪੁਲਿਸ ਨੇ ਸਿਰਸਾ ਦੇ ਕਾਲਾਂਵਾਲੀ ਦੇ ਸੰਦੀਪ ਉਰਫ ਕੇਕੜਾ ਨੂੰ ਸਿੱਧੂ ਮੂਸੇਵਾਲੇ ਦੀ ਰੇਕੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ । ਕੇਕੜਾ ਨਸ਼ੇ ਦਾ ਆਦੀ ਦੱਸਿਆ ਜਾ ਰਿਹਾ ਹੈ ਅਤੇ ਉਸ ‘ਤੇ ਨਸ਼ਾ ਸਪਲਾਈ ਕਰਨ ਦੇ ਮਾਮਲੇ ਵੀ ਦਰਜ ਹਨ । ਹਾਲਾਂਕਿ ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਸਿਰਸਾ ਪੁਲਿਸ ਵੀ ਉਸ ਦੇ ਪੁਰਾਣੇ ਅਪਰਾਧਿਕ ਰਿਕਾਰਡਾਂ ਨੂੰ ਖੰਗਾਲਣ ਵਿੱਚ ਲੱਗੀ ਹੋਈ ਹੈ।

Sidhu Moosewala murder case

ਸੂਤਰਾਂ ਅਨੁਸਾਰ ਸੰਦੀਪ ਉਰਫ਼ ਕੇਕੜਾ ਲੰਬੇ ਸਮੇਂ ਤੋਂ ਕਾਲਾਂਵਾਲੀ ਵਿੱਚ ਨਸ਼ਾ ਸਪਲਾਈ ਕਰਦਾ ਆ ਰਿਹਾ ਹੈ। ਪੁਲਿਸ ਵੱਲੋਂ ਕੇਕੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਘਰ ਕੋਈ ਵੀ ਇਸ ਮਾਮਲੇ ਦੀ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹੈ । ਸੂਤਰਾਂ ਮੁਤਾਬਕ ਕੇਕੜਾ ਤਖਤਮਲ ਦੇ ਰਹਿਣ ਵਾਲੇ ਨਿੱਕੂ ਦਾ ਦੋਸਤ ਹੈ । ਸਿੱਧੂ ਮੂਸੇਵਾਲਾ ਨੂੰ ਮਾਰਨ ਤੋਂ ਪਹਿਲਾਂ ਨਿੱਕੂ ਕੇਕੜੇ ਨੂੰ ਆਪਣੇ ਨਾਲ ਬਾਈਕ ‘ਤੇ ਮੂਸੇਵਾਲਾ ਪਿੰਡ ਲੈ ਗਿਆ ਸੀ । ਇੱਥੇ ਦੋਵਾਂ ਨੇ ਸਿੱਧੂ ਮੂਸੇਵਾਲਾ ਨਾਲ ਸੈਲਫੀ ਲਈ ਅਤੇ ਉਨ੍ਹਾਂ ਦੀ ਗੱਡੀ ਦੀ ਫੋਟੋ ਵੀ ਖਿੱਚੀ । ਤਖ਼ਤਮਲ ਦਾ ਰਹਿਣ ਵਾਲਾ ਨਿੱਕੂ ਇੱਕ ਅਪਰਾਧੀ ਵਿਅਕਤੀ ਹੈ ਅਤੇ ਉਸ ਦਾ ਪੰਜਾਬ ਦੇ ਨਾਲ-ਨਾਲ ਹੋਰਨਾਂ ਸੂਬਿਆਂ ਵਿੱਚ ਵੀ ਅਪਰਾਧਿਕ ਰਿਕਾਰਡ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ, ਭ੍ਰਿਸ਼ਟਾਚਾਰ ਦੇ ਲੱਗੇ ਦੋਸ਼

ਦੱਸ ਦੇਈਏ ਕਿ ਨਿੱਕੂ ‘ਤੇ ਸਿੱਧੂ ਮੂਸੇਵਾਲਾ ਦੀ ਰੇਕੀ ਕਰ ਕਾਤਲਾਂ ਨੂੰ ਉਸਦੀ ਲੋਕੇਸ਼ਨ, ਗੱਡੀ ਅਤੇ ਹੋਰ ਤਰ੍ਹਾਂ ਦੀ ਜਾਣਕਾਰੀ ਦੇਣ ਦੇ ਦੋਸ਼ ਸੀ। ਨਿੱਕੂ ਨੂੰ ਫੜਨ ਲਈ ਪੰਜਾਬ ਪੁਲਿਸ ਕਈ ਵਾਰ ਤਖ਼ਤਮਲ ਅਤੇ ਕਾਲਾਂਵਾਲੀ ਦੇ ਇਲਾਕਿਆਂ ਵਿੱਚ ਛਾਪੇਮਾਰੀ ਕਰ ਚੁੱਕੀ ਹੈ । ਪਰ ਨਿੱਕੂ ਕਰੀਬ ਡੇਢ ਸਾਲ ਤੋਂ ਪਿੰਡ ਨਹੀਂ ਆਇਆ । ਅਜਿਹੇ ਵਿਚ ਸਿੱਧੂ ਮੂਸੇਵਾਲਾ ਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਫੁਟੇਜ ਵਿੱਚ ਤਖਤਮਲ ਨਿਵਾਸੀ ਨਿੱਕੂ ਅਤੇ ਕਾਲਾਂਵਾਲੀ ਨਿਵਾਸੀ ਸੰਦੀਪ ਉਰਫ ਕੇਕੜਾ ਦੋਵੇਂ ਇਕੱਠੇ ਦਿਖਾਈ ਦਿੱਤੇ। ਪੁਲਿਸ ਨੇ ਕੇਕੜਾ ਨੂੰ ਕਾਬੂ ਕਰ ਲਿਆ ਹੈ। ਜਦਕਿ ਨਿੱਕੂ ਦੀ ਭਾਲ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

The post ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ‘ਚ ਰੇਕੀ ਕਰਨ ਵਾਲੇ ‘ਕੇਕੜਾ’ ਨੇ ਪੁਲਿਸ ਕੋਲ ਕੀਤੇ ਵੱਡੇ ਖੁਲਾਸੇ appeared first on Daily Post Punjabi.