sidhu moose wala poster latest news updates in punjabi Archives - Daily Post Punjabi

ਸਿੱਧੂ ਮੂਸੇ ਵਾਲਾ ਆਪਣੇ ਫੈਨਜ਼ ਲਈ ਲੈ ਕੇ ਆ ਰਿਹਾ ‘ਮੂਸਾ ਜੱਟ’, ਪੋਸਟਰ ਹੋਇਆ ਰਿਲੀਜ਼
sidhu moose wala poster: ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲਾ ਇਨ੍ਹੀਂ ਦਿਨੀਂ ਕਾਫੀ ਚਰਚਾ ਵਿਚ ਬਣਿਆ ਹੋਇਆ ਹੈ। ਜਾਣਕਾਰੀ ਦੱਸ ਦੇਈਏ ਸਿੱਧੂ ਮੂਸੇਵਾਲੇ ਆਪਣੇ ਫੈਂਸ ਲਈ ਨਵੀਂ ਫਿਲਮ ਲੈ ਕੇ ਆ ਰਹੇ ਨੇ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਛਿੜ ਗਈ ਹੈ।

sidhu moose wala poster

ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਇਕ ਪੋਸਟਰ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਸਿੱਧੂ ਮੂਸੇ ਵਾਲ਼ੇ ਦੀ ਨਵੀਂ ਮੂਵੀ ‘ਮੂਸਾ ਜੱਟ’ ਬਾਰੇ ਦੱਸਿਆ ਗਿਆ ਹੈ। ਇਹ ਫਿਲਮ 1 Oct 2021 ਨੂੰ ਸਿਨੇਮਾਂਘਰਾਂ ਚ ਰਿਲੀਜ਼ ਹੋਵੇਗੀ।

ਸਿੱਧੂ ਮੂਸੇਵਾਲੇ ਦੀ ਇਸ ਫ਼ਿਲਮ ਦਾ ਇੰਤਜ਼ਾਰ ਫੈਨਸ ਨੂੰ ਕਾਫੀ ਦਿਨਾਂ ਤੋਂ ਸੀ, ਲੇਕਿਨ ਲੱਗਦਾ ਹੈ ਹੁਣ ਇਹ ਇੰਤਜ਼ਾਰ ਖਤਮ ਹੋਣ ਜਾ ਰਿਹਾ ਹੈ। ਜਾਣਕਾਰੀ ਲਈ ਦੱਸ ਦੇਈਏ ਸਿੱਧੂ ਮੁਸੇਵਾਲਾ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਨੇ, ਜੋ ਫੈਨਸ ਵੱਲੋਂ ਕਾਫੀ ਪਸੰਦ ਵੀ ਕੀਤੀਆ ਜਾਂਦੀਆਂ ਨੇ ਅਤੇ ਸਿੱਧੂ ਮੂਸੇਵਾਲੇ ਦੀ ਇਸ ਮੂਵੀ ਦੀ ਪੋਸਟ ਨੂੰ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ

The post ਸਿੱਧੂ ਮੂਸੇ ਵਾਲਾ ਆਪਣੇ ਫੈਨਜ਼ ਲਈ ਲੈ ਕੇ ਆ ਰਿਹਾ ‘ਮੂਸਾ ਜੱਟ’, ਪੋਸਟਰ ਹੋਇਆ ਰਿਲੀਜ਼ appeared first on Daily Post Punjabi.