Sidhu Moosewala 3 unique fans Archives - Daily Post Punjabi

ਮੂਸੇਵਾਲਾ ਦੇ 3 ਅਨੋਖੇ ਫੈਨ: ਬੋਲਣ ਤੇ ਸੁਣਨ ‘ਚ ਅਸਮਰੱਥ ਦੋਸਤ ਪਹੁੰਚੇ ਸਿੱਧੂ ਦੀ ਹਵੇਲੀ, ਪੱਟ ‘ਤੇ ਥਾਪੀ ਮਾਰ ਕੀਤਾ ਗਾਇਕ ਨੂੰ ਯਾਦ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਇਸ ਦੁਨੀਆਂ ਵਿੱਚ ਨਹੀਂ ਹੈ, ਪਰ ਉਹ ਅੱਜ ਵੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਜ਼ਿੰਦਾ ਹੈ। ਮੂਸੇਵਾਲਾ ਦੇ ਪਿੰਡ ਵਿੱਚ ਉਸਦੇ 3 ਪ੍ਰਸ਼ੰਸਕ ਪਹੁੰਚੇ ਜੋ ਨਾ ਤਾਂ ਬੋਲ ਸਕਦੇ ਸਨ ਅਤੇ ਨਾ ਹੀ ਸੁਣ ਸਕਦੇ ਸਨ। ਤਿੰਨੋਂ ਰੂਪਨਗਰ ਦੇ ਰਹਿਣ ਵਾਲੇ ਹਨ ਅਤੇ ਗ੍ਰੈਜੂਏਟ ਹਨ। ਤਿੰਨੋਂ ਇਸ਼ਾਰਿਆਂ ਵਿੱਚ ਮੂਸੇਵਾਲਾ ਦੇ ਘਰ ਪਹੁੰਚੇ ਅਤੇ ਆਪਸ ਵਿੱਚ ਗੱਲਾਂ ਕੀਤੀਆਂ ਅਤੇ ਫਿਰ ਥਾਪੀ ਮਾਰ ਕੇ ਮੂਸੇਵਾਲਾ ਨੂੰ ਯਾਦ ਕੀਤਾ।

Sidhu Moosewala 3 unique fans

ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਤਿੰਨ ਦੋਸਤਾਂ ਦੀ ਵੀਡੀਓ ਜੋ ਕਿ ਨਾ ਸੁਣ ਸਕਦੇ ਹਨ ਅਤੇ ਨਾ ਹੀ ਬੋਲ ਸਕਦੇ ਹਨ, ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਤਿੰਨੋਂ ਇੱਕ-ਦੂਜੇ ਨਾਲ ਇਸ਼ਾਰਿਆਂ ਨਾਲ ਗੱਲ ਕਰ ਰਹੇ ਹਨ ਅਤੇ ਇਸ ਤੋਂ ਬਾਅਦ ਉਹ ਆਪਣੇ ਹੱਥਾਂ ਨਾਲ ਪਿਆਰ ਦਾ ਪ੍ਰਤੀਕ ਬਣਾ ਕੇ ਪੱਟ ‘ਤੇ ਥਾਪੀ ਮਾਰ ਕੇ ਹਾਜ਼ਰੀ ਲਗਾਉਂਦੇ ਹਨ। ਸਿੱਧੂ ਮੂਸੇਵਾਲਾ ਪ੍ਰਤੀ ਤਿੰਨਾਂ ਦੇ ਪਿਆਰ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ‘ਚ ਰਿਸ਼ਵਤ ਲੈਂਦਿਆਂ ਪਟਵਾਰੀ ਕਾਬੂ, ਵਿਜੀਲੈਂਸ ਨੇ 2,000 ਰੁਪਏ ਲੈਂਦਿਆਂ ਦਬੋਚਿਆ

ਦੱਸ ਦੇਈਏ ਕਿ ਜਿਹੜੇ ਲੋਕ ਮੂਸੇਵਾਲਾ ਦੇ ਗੀਤ ਨਹੀਂ ਸੁਣ ਸਕਦੇ, ਸਿਰਫ ਦੇਖ ਕੇ ਹੀ ਮਹਿਸੂਸ ਕਰ ਸਕਦੇ ਹਨ, ਉਨ੍ਹਾਂ ਨੂੰ ਗਾਇਕ ਨਾਲ ਇੰਨਾ ਪਿਆਰ ਹੈ ਕਿ ਉਹ ਤੀਜੀ ਵਾਰ ਉਸ ਦੇ ਘਰ ਪਹੁੰਚੇ । ਤਿੰਨੋਂ ਇੱਕ ਹੋਰ ਸਾਥੀ ਨਾਲ ਰੂਪਨਗਰ ਤੋਂ ਆਏ ਹਨ ਜੋ ਉਨ੍ਹਾਂ ਦੇ ਗਾਈਡ ਵਜੋਂ ਵੀ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਮੂਸੇਵਾਲਾ ਦੇ ਘਰ ਉਨ੍ਹਾਂ ਦਾ ਇਹ ਤੀਜਾ ਚੱਕਰ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਮੂਸੇਵਾਲਾ ਦੇ 3 ਅਨੋਖੇ ਫੈਨ: ਬੋਲਣ ਤੇ ਸੁਣਨ ‘ਚ ਅਸਮਰੱਥ ਦੋਸਤ ਪਹੁੰਚੇ ਸਿੱਧੂ ਦੀ ਹਵੇਲੀ, ਪੱਟ ‘ਤੇ ਥਾਪੀ ਮਾਰ ਕੀਤਾ ਗਾਇਕ ਨੂੰ ਯਾਦ appeared first on Daily Post Punjabi.