Sidhu Moosewala date of death Archives - Daily Post Punjabi

ਮੂਸੇਵਾਲਾ ਨੂੰ ਪਹਿਲਾਂ ਹੀ ਸੀ ਆਪਣੀ ਮੌਤ ਦਾ ਅੰਦਾਜ਼ਾ ! ਨਵੇਂ ਦੋ ਗਾਣੇ..’295′ 29 ਤਰੀਕ 5ਵਾਂ ਮਹੀਨਾ ਤੇ ਥਾਰ ‘ਚ ਜ਼ਿੰਦਗੀ ਦੀ ‘Last Ride’
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਦੇਸ਼ ਵਿੱਚ ਹੰਗਾਮਾ ਮਚਿਆ ਹੋਇਆ ਹੈ ਪਰ ਸਿੱਧੂ ਮੂਸੇਵਾਲਾ ਆਪਣੀ ਮੌਤ ਦੀ ਆਸ਼ੰਕਾ ਪਹਿਲਾਂ ਹੀ ਜ਼ਾਹਿਰ ਕਰ ਚੁੱਕੇ ਸਨ । ਇਸ ਸਮੇਂ ਉਨ੍ਹਾਂ ਦੇ ਦੋ ਗੀਤ ‘ਦ ਲਾਸਟ ਰਾਈਡ’ ਅਤੇ ‘295’ ਸੋਸ਼ਲ ਮੀਡੀਆ ‘ਤੇ ਸਭ ਤੋਂ ਜ਼ਿਆਦਾ ਟਰੈਂਡ ਕਰ ਰਹੇ ਹਨ । ਇਹ ਇਤਫ਼ਾਕ ਹੈ ਕਿ ਉਨ੍ਹਾਂ ਦੇ ਟਾਈਟਲ ਵਿੱਚ ਹੀ ਉਸਦੀ ਮੌਤ ਦੀ ਚਿਤਾਵਨੀ ਸੀ।

Sidhu Moosewala date of death

10 ਮਹੀਨੇ ਪਹਿਲਾਂ ਸਿੱਧੂ ਮੂਸੇਵਾਲਾ ਨੇ ‘295’ ਗੀਤ ਰਿਲੀਜ਼ ਕੀਤਾ ਸੀ । ਇਹ ਗੀਤ ਪੰਜਾਬ ਵਿੱਚ ਵਾਪਰ ਰਹੀਆਂ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਬਾਰੇ ਸੀ। ਇਸ ਦੇ ਸ਼ਬਦ ਸਨ- ਸੱਚ ਬੋਲਾਂ ਤਾਂ 295 ਲੱਗੇਗੀ । 29 ਤਾਰੀਕ ਅਤੇ 5ਵੇਂ ਮਹੀਨੇ ਯਾਨੀ 29 ਮਈ ਨੂੰ ਉਨ੍ਹਾਂ ਦੀ ਮੌਤ ਹੋ ਗਈ । ਦੂਜੇ ਗਾਣੇ ਦਾ ਟਾਈਟਲ ‘ਦਿ ਲਾਸਟ ਰਾਈਡ’ ਤਾਂ ਸਿੱਧੂ ਨੇ ਆਪਣੀ ਮਹਿੰਦਰਾ ਥਾਰ ਵਿੱਚ ਜ਼ਿੰਦਗੀ ਦੀ ਲਾਸਟ ਰਾਈਡ ਕੀਤੀ।

ਇਹ ਵੀ ਪੜ੍ਹੋ: ਆਖਰੀ ਸਾਹ ਤੱਕ ਦਿਲੇਰੀ ਨਾਲ ਲੜਿਆ ਸੀ ਸਿੱਧੂ ਮੂਸੇਵਾਲਾ, ਜੀਪ ਤੋਂ ਮਿਲੀ ਪਿਸਟਲ

ਦੱਸ ਦੇਈਏ ਕਿ ਸਿੱਧੂ ਨੇ ਆਪਣੀ ਮੌਤ ਤੋਂ 4 ਦਿਨ ਪਹਿਲਾਂ 25 ਮਈ ਨੂੰ ਗੀਤ ‘ਲੇਵਲ’ ਰਿਲੀਜ਼ ਕੀਤਾ ਸੀ, ਜੋ ਉਨ੍ਹਾਂ ਦਾ ਆਖਰੀ ਗੀਤ ਬਣ ਗਿਆ । ਇਸ ਤੋਂ ਦੋ ਹਫਤੇ ਪਹਿਲਾਂ 15 ਮਈ ਨੂੰ ਗੀਤ ‘ਦਿ ਲਾਸਟ ਰਾਈਡ’ ਰਿਲੀਜ਼ ਹੋਇਆ ਸੀ। ਸਿੱਧੂ ਨੇ ‘ਦਿ ਲਾਸਟ ਰਾਈਡ’ ਗੀਤ ਨੂੰ ਆਪਣੇ ਅਧਿਕਾਰਤ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਸੀ । ਸਿੱਧੂ ਮੂਸੇਵਾਲਾ ਦੇ ‘ਦ ਲਾਸਟ ਰਾਈਡ’ ਗੀਤ ਨੂੰ ਰਿਲੀਜ਼ ਹੋਏ 15 ਦਿਨ ਹੀ ਹੋਏ ਹਨ ਅਤੇ ਇਸ ਨੂੰ ਇਕ ਕਰੋੜ ਤਿੰਨ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ । ਗੀਤ ਦੇ ਬੋਲ ਖੁਦ ਸਿੱਧੂ ਨੇ ਲਿਖੇ ਹਨ। ਸੁਣਨ ਵਿੱਚ ਅਜਿਹਾ ਲੱਗਦਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਪਹਿਲਾਂ ਹੀ ਆਪਣੀ ਮੌਤ ਦਾ ਅੰਦਾਜ਼ਾ ਹੋ ਗਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

The post ਮੂਸੇਵਾਲਾ ਨੂੰ ਪਹਿਲਾਂ ਹੀ ਸੀ ਆਪਣੀ ਮੌਤ ਦਾ ਅੰਦਾਜ਼ਾ ! ਨਵੇਂ ਦੋ ਗਾਣੇ..’295′ 29 ਤਰੀਕ 5ਵਾਂ ਮਹੀਨਾ ਤੇ ਥਾਰ ‘ਚ ਜ਼ਿੰਦਗੀ ਦੀ ‘Last Ride’ appeared first on Daily Post Punjabi.