Sidhu Moosewala father request Archives - Daily Post Punjabi

ਮੂਸੇਵਾਲਾ ਦਾ ਇੱਕ ਹੋਰ ਗੀਤ ਲੀਕ ਹੋਣ ਮਗਰੋਂ ਪਿਤਾ ਦੀ ਕਲਾਕਾਰਾਂ ਨੂੰ ਅਪੀਲ, ਕਿਹਾ-‘ਸਾਨੂੰ ਬੇਲੋੜੇ ਸੰਘਰਸ਼ ‘ਚ ਨਾ ਪਾਓ’
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਮਗਰੋਂ ਉਸ ਦੇ ਪਿਤਾ ਬਲਕੌਰ ਸਿੰਘ ਹਾਲੇ ਚੰਗੀ ਤਰ੍ਹਾਂ ਆਪਣੇ ਪੁੱਤਰ ਦੇ ਜਾਣ ਦੇ ਸਦਮੇਂ ਵਿੱਚੋਂ ਬਾਹਰ ਨਹੀਂ ਆ ਸਕੇ ਹਨ। ਉਹ ਆਪਣੇ ਪੁੱਤਨੂੰ ਇਨਸਾਫ ਦਿਲਵਾਉਣ ਲਈ ਲਗਾਤਾਰ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ । ਇਸ ਵਿਚਾਲੇ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਇੱਕ ਖਾਸ ਪੋਸਟ ਸਾਂਝੀ ਕੀਤੀ ਹੈ। ਜਿਸ ਵਿੱਚ ਉਨ੍ਹਾਂ ਵੱਲੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਕਲਾਕਾਰਾਂ ਨੂੰ ਬੇਨਤੀ ਕੀਤੀ ਗਈ ਹੈ।

Sidhu Moosewala father request

ਉਨ੍ਹਾਂ ਨੇ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਸ਼ੁੱਭਦੀਪ ਦੇ ਰਿਕਾਰਡ ਗੀਤ ਲੀਕ ਕਰਨ ਨਾਲ ਹੈ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸਿੱਧੂ ਦੇ ਗੀਤ ਲੀਕ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਦੀ ਮੌਤ ਮਗਰੋਂ ਉਸਦੇ ਚਾਹੁਣ ਵਾਲਿਆਂ ਨੇ ਸਾਡਾ ਖੂਬ ਸਾਥ ਦਿੱਤਾ ਹੈ ।

ਇਹ ਵੀ ਪੜ੍ਹੋ: ਵੱਡੀ ਖਬਰ: ਸੰਗਰੂਰ ਤੋਂ AAP ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਭਲਕੇ ਕਰਵਾਉਣਗੇ ਵਿਆਹ

ਉਨ੍ਹਾਂ ਕਿਹਾ ਕਿ ਸਿੱਧੂ ਨੂੰ ਜ਼ਿੰਦਾ ਰੱਖਣ ਲਈ ਸਾਡੇ ਕੋਲ ਸਿਰਫ਼ ਉਸ ਦੇ ਗੀਤ ਹੀ ਹਨ। ਜੇ ਤੁਸੀਂ ਉਹ ਵੀ ਲੀਕ ਕਰ ਕੇ ਖਰਾਬ ਕਰ ਦਿਓਗੇ ਤਾਂ ਬਹੁਤ ਮਾੜੀ ਗੱਲ ਹੈ। ਮੇਰੀ ਬੇਨਤੀ ਹੈ ਕਿ ਜੇਕਰ ਤੁਸੀ ਸਿੱਧੂ ਦੇ ਗੀਤਾਂ ਵਰਤੋਂ ਕਰ ਰਹੇ ਹੋ ਤਾਂ ਉਸ ਦੇ ਲਈ ਪਹਿਲਾਂ ਸਾਡੇ ਕੋਲੋਂ ਪ੍ਰਵਾਨਗੀ ਜ਼ਰੂਰ ਲਵੋ । ਬਲਕੌਰ ਸਿੰਘ ਨੇ ਕਿਹਾ ਕਿ ਸਾਨੂੰ ਕਿਸੇ ਸੰਘਰਸ਼ ਵਿੱਚ ਨਾ ਪਾਓ। ਸਿੱਧੂ ਦੀ ਸਾਲਾਂ ਦੀ ਮਿਹਨਤ ਨੂੰ ਖਰਾਬ ਨਾ ਕਰੋ ਤੇ ਨਾ ਹੀ ਉਸਦੀ ਆਤਮਾ ਨੂੰ ਠੇਸ ਪਹੁੰਚਾਓ ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਮੂਸੇਵਾਲਾ ਦਾ ਇੱਕ ਹੋਰ ਗੀਤ ਲੀਕ ਹੋਣ ਮਗਰੋਂ ਪਿਤਾ ਦੀ ਕਲਾਕਾਰਾਂ ਨੂੰ ਅਪੀਲ, ਕਿਹਾ-‘ਸਾਨੂੰ ਬੇਲੋੜੇ ਸੰਘਰਸ਼ ‘ਚ ਨਾ ਪਾਓ’ appeared first on Daily Post Punjabi.