Sidhu moosewala father statement Archives - Daily Post Punjabi

ਮੂਸੇਵਾਲੇ ਦੇ ਪਿਤਾ ਦੀ ਸਰਕਾਰ ਤੋਂ ਮੰਗ,”ਗੋਲਡੀ ਬਰਾੜ ‘ਤੇ ਰੱਖੋ 2 ਕਰੋੜ ਦਾ ਇਨਾਮ, ਮੈਂ ਜ਼ਮੀਨ ਵੇਚਕੇ ਦਿਆਂਗਾ ਪੈਸੇ”
ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ 6 ਮਹੀਨੇ ਪੂਰੇ ਹੋ ਗਏ ਹਨ, ਪਰ ਉਸਦੇ ਮਾਪੇ ਹਾਲੇ ਵੀ ਇਨਸਾਫ਼ ਦੀ ਉਡੀਕ ਵਿੱਚ ਹਨ। ਇਸੇ ਵਿਚਾਲੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤ ਦੀ ਮੌਤ ਦੇ ਇਨਸਾਫ਼ ਦੇ ਲਈ ਸਰਕਾਰ ਤੋਂ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਗੋਲਡੀ ਬਰਾੜ ਨੂੰ ਸਰਕਾਰ ਵੱਲੋਂ ਉਸ ‘ਤੇ 2 ਕਰੋੜ ਰੁਪਏ ਦਾ ਇਨਾਮ ਰੱਖਿਆ ਜਾਵੇ। ਜੇਕਰ ਸਰਕਾਰ ਕੋਲ ਪੈਸਾ ਨਹੀਂ ਹੈ ਤਾਂ ਮੈਂ ਆਪਣੀ ਜ਼ਮੀਨ ਵੇਚ ਕੇ 2 ਕਰੋੜ ਰੁਪਏ ਆਪਣੀ ਜੇਬ੍ਹ ਵਿਚੋਂ ਦਿਆਂਗਾ।

Sidhu Moosewala father statement

ਇਸ ਤੋਂ ਅੱਗੇ ਸਰਕਾਰਾਂ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਗੋਲਡੀ ਬਰਾੜ ਕੋਈ ਬਹੁਤ ਵੱਡੀ ਚੀਜ਼ ਨਹੀਂ ਹੈ। ਲਾਰੈਂਸ ਵਰਗੀਆਂ ਕਤੀੜਾਂ ਨੂੰ ਮਾਰਨਾ ਕੋਈ ਵੱਡੀ ਗੱਲ ਨਹੀਂ ਹੈ । ਤੁਸੀ ਸਾਡਾ ਪੰਜਾਬ, ਸਾਡੀ ਜਵਾਨੀ ਗੈਂਗਸਟਰਾਂ ਦੇ ਹਵਾਲੇ ਕਰ ਰੱਖੀ ਹੈ ।

ਇਹ ਵੀ ਪੜ੍ਹੋ: ਮਹਿਲਾ ਨੇ ਮੰਦਰ ਨੂੰ ਦਾਨ ਕਰ ਦਿੱਤੀ 1 ਕਰੋੜ ਦੀ ਜਾਇਦਾਦ, ਕਿਹਾ-‘ਪੁੱਤ ਨਾ ਕਰਨ ਸਾਡਾ ਅੰਤਿਮ ਸਸਕਾਰ’

ਉਨ੍ਹਾਂ ਕਿਹਾ ਕਿ ਮੈਂ ਸਮੇਂ ਦੀਆਂ ਸਰਕਾਰਾਂ ਨੂੰ ਲੋਕਾਂ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਸਿੱਧੂ 2 ਕਰੋੜ ਰੁਪਇਆ ਸਾਲ ਦਾ ਟੈਕਸ ਭਰਦਾ, ਉਹ ਚਲਾ ਗਿਆ ਪਰ ਉਹ ਹੁਣ ਵੀ ਟੈਕਸ ਭਰਦਾ ਹੈ। ਅਸੀ ਪਹਿਲੇ ਦੋ ਸਾਲ ਗਾਲੇ ਕਿਉਂਕਿ ਸਾਡਾ ਬੈਂਕ ਵਿੱਚ ਖਾਤਾ ਨਹੀਂ ਸੀ। ਅਸੀ ਦੋਸਤਾਂ ਦੇ ਸਹਾਰੇ ‘ਤੇ ਚੱਲੇ ਜਿਨ੍ਹਾਂ ਨੇ ਸਾਨੂੰ ਰੱਜ ਕੇ ਠੱਗਿਆ । ਅਸੀ ਜ਼ਿੰਦਗੀ ਵਿੱਚ ਕੁਝ ਵੀ ਨਹੀਂ ਕਮਾਇਆ। ਅਸੀ ਇਸ ਲਾਈਨ ਵਿੱਚੋਂ ਕੋਈ ਮੋਟੀ ਕਮਾਈ ਨਹੀਂ ਕੀਤੀ। ਇਸ ਤੋਂ ਅੱਗੇ ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ਲਾਰੈਂਸ ਤੇ ਜੱਗੂ ਨੂੰ ਬਚਾ ਰਹੀ ਹੈ। ਗੋਲਡੀ ਬਰਾੜ ਨੂੰ ਪੰਜਾਬ ਨਹੀਂ ਲਿਆਂਦਾ ਜਾ ਰਿਹਾ। ਅਜਿਹਾ ਕਿਉਂ ਕੀਤਾ ਜਾ ਰਿਹਾ ਹੈ। ਇਨ੍ਹਾਂ ਨੇ 3 ਜਵਾਨ ਬੱਚਿਆਂ ਦੀਆਂ ਜਾਨਾਂ ਲੈ ਲਈਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤ ਤਾਂ ਚਲਾ ਗਿਆ, ਪਰ ਜਦੋਂ ਤੱਕ ਮੈਂ ਜ਼ਿੰਦਾ ਹਾਂ ਇਨ੍ਹਾਂ ਗੈਂਗਸਟਰਾਂ ਦੇ ਖਿਲਾਫ਼ ਬੋਲਦਾ ਰਹਾਂਗਾ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਮੂਸੇਵਾਲੇ ਦੇ ਪਿਤਾ ਦੀ ਸਰਕਾਰ ਤੋਂ ਮੰਗ,”ਗੋਲਡੀ ਬਰਾੜ ‘ਤੇ ਰੱਖੋ 2 ਕਰੋੜ ਦਾ ਇਨਾਮ, ਮੈਂ ਜ਼ਮੀਨ ਵੇਚਕੇ ਦਿਆਂਗਾ ਪੈਸੇ” appeared first on Daily Post Punjabi.

ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ -“ਜੇ ਮੇਰੇ ਪੁੱਤ ਦਾ ਤਿਣਕੇ ਜਿੰਨਾ ਵੀ ਕਸੂਰ ਹੋਇਆ ਤਾਂ ਮੈਂ ਸਿੱਧੂ ਦੀ ਜਗ੍ਹਾ ਜੇਲ੍ਹ ਕੱਟਾਂਗਾ”
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਗੈਂਗਸਟਰਾਂ ਨੂੰ ਮਿਲਣ ਵਾਲੇ VIP ਟ੍ਰੀਟਮੈਂਟ ਨੂੰ ਲੈ ਕੇ ਭੜਕ ਗਏ। ਮਾਨਸਾ ਵਿੱਚ ਉਨ੍ਹਾਂ ਨੇ ਕਿਹਾ ਕਿ ਲਾਰੈਂਸ ਵਰਗਿਆਂ ਨੂੰ 24 ਘੰਟੇ ਬਿਲਕੁਲ ਨਵੀਆਂ ਟੀ-ਸ਼ਰਟਾਂ ਪਵਾ ਕੇ ਦਿਖਾਇਆ ਜਾ ਰਿਹਾ ਹੈ। ਜੇਕਰ ਪੁਲਿਸ ਵਾਲੇ ਉਸ ਨਾਲ ਫੋਟੋ ਖਿਚਵਾਉਂਦੇ ਨਜ਼ਰ ਆਉਣ ਤਾਂ ਨੌਜਵਾਨਾਂ ਨੂੰ ਲੱਗੇਗਾ ਕਿ ਉਹ ਕੋਈ ਖਾਸ ਬੰਦਾ ਲੱਗਦਾ ਹੈ। ਮੈਂ ਵੀ ਇਸ ਤਰ੍ਹਾਂ ਬਣਨਾ ਚਾਹੁੰਦਾ ਹਾਂ।

Sidhu moosewala father statement

ਉਨ੍ਹਾਂ ‘ਤੇ 100 ਪਰਚੇ ਦਰਜ ਹਨ। ਸਰਕਾਰ ਦੱਸੇ ਕਿ ਇਨ੍ਹਾਂ ਨੂੰ ਇਸ ਤਰ੍ਹਾਂ ਸੰਭਾਲ ਕੇ ਕਿਉਂ ਰੱਖਿਆ ਗਿਆ ਹੈ? ਜਿਸ ‘ਤੇ ਇੰਨੇ ਜ਼ਿਆਦਾ ਪਰਚੇ ਹਨ, ਉਨ੍ਹਾਂ ‘ਤੇ ਫਿਰੌਤੀ ਦਾ ਧੰਦਾ ਚੱਲਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਚਾਹੇ ਕੱਲ੍ਹ ਸਵੇਰੇ ਹੀ ਮਾਰ ਦਿਓ ਪਰ ਮੈਂ ਚੁੱਪ ਨਹੀਂ ਬੈਠਾਂਗਾ। ਇਨ੍ਹਾਂ ਦੀ ਸੁਰੱਖਿਆ ਹਟਾਈ ਜਾਵੇ। ਆਮ ਮੁਲਜ਼ਮਾਂ ਦੀ ਤਰਾਂ ਇਹ ਅਦਾਲਤ ਵਿੱਚ ਜਾਣ । ਸਿੱਧੂ ਦਾ ਕੋਈ ਕਸੂਰ ਨਹੀਂ ਸੀ। ਜੇਕਰ ਸਿੱਧੂ ਦਾ ਕੋਈ ਤਿਣਕੇ ਜਿੰਨਾ ਵੀ ਕਸੂਰ ਹੋਇਆ ਮੈਂ ਉਸਦੀ ਜਗ੍ਹਾ ਜੇਲ੍ਹ ਕੱਟਾਂਗਾ।

ਇਹ ਵੀ ਪੜ੍ਹੋ: ਲੰਪੀ ਵਾਇਰਸ ਨੂੰ ਲੈ ਕੇ ਚੌਕੰਨੀ ਮਾਨ ਸਰਕਾਰ, ਪਸ਼ੂਆਂ ਨੂੰ ਲੱਗੇਗਾ ਮੁਫ਼ਤ ਟੀਕਾ, 66,666 ਖੁਰਾਕਾਂ ਮੰਗਵਾਈਆਂ

ਇਸ ਤੋਂ ਅੱਗੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਪੁਲਿਸ ਅਪਰਾਧ ਕਰਨ ਵਾਲਿਆਂ ਨੂੰ ਫੜ ਸਕਦੀ ਹੈ । ਜਿਨ੍ਹਾਂ ਨੇ ਮੂਸੇਵਾਲਾ ਦਾ ਕਤਲ ਕਰਵਾਇਆ, ਉਹ ਪੁਲਿਸ ਦੀ ਪਕੜ ਤੋਂ ਬਾਹਰ ਹੈ । ਤਿਹਾੜ ਵਰਗੀ ਜੇਲ੍ਹ ਵਿੱਚ ਬੈਠ ਕੇ ਮਾਸਟਰਮਾਈਂਡ ਲਾਰੈਂਸ ਅਤੇ ਗੋਲਡੀ ਸਾਜ਼ਿਸ਼ ਰਚ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅੱਜ 29 ਤਰੀਕ ਹੈ, ਸਿੱਧੂ ਘਰ ‘ਤੇ ਹਮਲਾ ਕਰ ਕੇ ਵੀ ਨਹੀਂ ਬਚਣਾ ਚਾਹੀਦਾ । ਤੀਜੇ ਦਿਨ ਉਹ ਚੈਨਲ ‘ਤੇ ਇੰਟਰਵਿਊ ਵੀ ਦੇ ਦਿੰਦਾ ਹੈ। ਗੈਂਗਸਟਰਾਂ ਨੂੰ ਕਿੰਨੀ ਆਜ਼ਾਦੀ ਹੈ? ਕਾਨੂੰਨ ਆਮ ਆਦਮੀ ਲਈ ਹਨ। ਜਦਕਿ ਗੁੰਡੇ ਉਨ੍ਹਾਂ ਦਾ ਫਾਇਦਾ ਚੁੱਕ ਰਹੇ ਹਨ।

Sidhu moosewala father statement

ਉਨ੍ਹਾਂ ਨੇ ਅੱਗੇ ਕਿਹਾ ਕਿ ਮੂਸੇਵਾਲਾ ਨੇ ਵਿਦੇਸ਼ਾਂ ਵਿੱਚ ਲਗਜ਼ਰੀ ਜ਼ਿੰਦਗੀ ਛੱਡ ਆਪਣੇ ਇਲਾਕੇ ਵਿੱਚ ਰਹਿਣਾ ਪਸੰਦ ਕੀਤਾ। ਉਸਨੇ ਰਾਜਨੀਤੀ ਵਿੱਚ ਆ ਆਕੇ ਕੁਝ ਨਹੀਂ ਕਰਨਾ ਸੀ। ਉਸਨੂੰ ਟ੍ਰੋਲ ਕੀਤਾ ਗਿਆ। ਉਸਨੂੰ ਪੈਸੇ ਨਹੀਂ ਚਾਹੀਦੇ ਸਨ। ਪੈਸੇ ਉਸਨੇ ਬਹੁਤ ਕਮਾ ਲਏ ਸੀ। ਸਰਕਾਰ ਗੁੰਡਿਆਂ ਨੂੰ ਪਨਾਹ ਦੇਣੀ ਛੱਡ ਦੇਵੇ। ਇਨ੍ਹਾਂ ਨੂੰ ਸੁਰੱਖਿਆ ਦੇਣੀ ਛੱਡ ਦੇਵੇ।

ਵੀਡੀਓ ਲਈ ਕਲਿੱਕ ਕਰੋ -:

“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “

The post ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ -“ਜੇ ਮੇਰੇ ਪੁੱਤ ਦਾ ਤਿਣਕੇ ਜਿੰਨਾ ਵੀ ਕਸੂਰ ਹੋਇਆ ਤਾਂ ਮੈਂ ਸਿੱਧੂ ਦੀ ਜਗ੍ਹਾ ਜੇਲ੍ਹ ਕੱਟਾਂਗਾ” appeared first on Daily Post Punjabi.