sidhu moosewala Moosa Jatt latest news updates in punjabi Archives - Daily Post Punjabi

ਕੱਲ੍ਹ ਰਿਲੀਜ਼ ਹੋਵੇਗਾ ਗਾਇਕ ਸਿੱਧੂ ਮੂਸੇਵਾਲੇ ਦੀ ਫਿਲਮ Moosa Jatt ਦਾ ਇਹ ਗੀਤ
sidhu moosewala Moosa Jatt : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਜਿਹਨਾਂ ਨੂੰ ਅਸੀਂ ਸਭ ਜਾਣਦੇ ਹਾਂ ਖ਼ਾਸਕਰ ਉਹਨਾਂ ਦੇ ਧਾਕੜ ਗੀਤਾਂ ਦੇ ਲਈ। ਮਿਊਜ਼ਿਕ ਇੰਡਸਟਰੀ ਤੋਂ ਬਾਅਦ ਹੁਣ ਸਿੱਧੂ ਫਿਲਮੀ ਦੁਨੀਆਂ ਦੇ ਵਿੱਚ ਵੀ ਕਦਮ ਰੱਖਣ ਜਾ ਰਹੇ ਹਨ। ਹਾਲ ਹੀ ਵਿਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੀ ਆਉਣ ਵਾਲੀ ਇੱਕ ਫਿਲਮ ‘ਮੂਸਾ ਜੱਟ‘ ਦਾ ਪੋਸਟਰ ਸਾਂਝਾ ਕੀਤਾ ਸੀ। ਉੱਥੇ ਹੀ ਸਿੱਧੂ ਨੇ ਹੁਣ ਆਪਣੀ ਫਿਲਮ ਦੇ ਗੀਤ ਨੂੰ ਲੈ ਕੇ ਪੋਸਟਰ ਸ਼ੇਅਰ ਕੀਤਾ ਹੈ। ਫਿਲਮ ਦਾ ਨਵਾਂ ਗੀਤ ਕੱਲ੍ਹ ਰਿਲੀਜ਼ ਕੀਤਾ ਜਾਵੇਗਾ।

sidhu moosewala Moosa Jatt

ਦੱਸ ਦੇਈਏ ਕਿ ਸਿੱਧੂ ਨੇ ਪੰਜਾਬੀ ਇੰਡਸਟਰੀ ਨੂੰ ਹੁਣ ਤੱਕ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ ਤੇ ਫੈਨਜ਼ ਦੇ ਦਿਲ ਦੇ ਵਿੱਚ ਵੱਖਰੀ ਜਗ੍ਹਾ ਬਣਾ ਲਈ ਹੈ। ਇੱਕ ਤੋਂ ਬਾਅਦ ਇੱਕ surprize ਸਿੱਧੂ ਲਗਾਤਾਰ ਆਪਣੇ ਫੈਨਜ਼ ਨੂੰ ਦੇ ਰਹੇ ਹਨ ਤੇ ਫੈਨਜ਼ ਦੇ ਵਿੱਚ ਵੀ ਸਿੱਧੂ ਦੀ ਫ਼ਿਲਮਾਂ ਦੇਖਣ ਦੀ ਉੱਤਸੁਕਤਾ ਕਾਫੀ ਵੱਧ ਰਹੀ ਹੈ ।

ਦੱਸ ਦੇਈਏ ਇਸ ਫਿਲਮ ਵਿੱਚ ਸਿੱਧੂ ਮੂਸੇਵਾਲਾ ਦੇ ਆਪੋਜ਼ਿਟ ਮਰਹੂਮ ਰਾਜ ਬਰਾੜ ਦੀ ਬੇਟੀ ਸਵੀਤਾਜ਼ ਬਰਾੜ ਨਜ਼ਰ ਆਵੇਗੀ। ਇਸ ਫਿਲਮ ਤੋਂ ਪਹਿਲਾ ਸਿੱਧੂ ਦੀ ਫਿਲਮ ‘Yes I Am Student’ ਵੀ ਬਣ ਕੇ ਤਿਆਰ ਹੈ ਪਰ ਕੁਝ ਕਾਰਨਾਂ ਕਰਕੇ ਇਹ ਫਿਲਮ ਅਜੇ ਰਿਲੀਜ਼ ਨਹੀਂ ਹੋ ਪਾਈ। ਇਸ ਕਰਕੇ ਹੁਣ ਫਿਲਮ ‘ਮੂਸਾ ਜੱਟ’ ਨੂੰ ਹੀ ਸਿੱਧੂ ਦੀ ਡੈਬਿਊ ਫਿਲਮ ਵਜੋਂ ਗਿਣਿਆ ਜਾਵੇਗਾ।

The post ਕੱਲ੍ਹ ਰਿਲੀਜ਼ ਹੋਵੇਗਾ ਗਾਇਕ ਸਿੱਧੂ ਮੂਸੇਵਾਲੇ ਦੀ ਫਿਲਮ Moosa Jatt ਦਾ ਇਹ ਗੀਤ appeared first on Daily Post Punjabi.