sidhu moosewala movie trailer latest news updates Archives - Daily Post Punjabi

ਸਿੱਧੂ ਮੂਸੇਵਾਲਾ ਦੀ ਫਿਲਮ ‘ਮੂਸਾ ਜੱਟ’ ਦਾ ਧਮਾਕੇਦਾਰ ਟ੍ਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ
sidhu moosewala movie trailer : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਮਿਊਜ਼ਿਕ ਇੰਡਸਟਰੀ ਤੋਂ ਬਾਅਦ ਹੁਣ ਸਿੱਧੂ ਫਿਲਮੀ ਦੁਨੀਆਂ ਦੇ ਵਿੱਚ ਵੀ ਕਦਮ ਰੱਖਣ ਜਾ ਰਹੇ ਹਨ। ਸਿੱਧੂ ਮੂਸੇਵਾਲੇ ਦੀ ਫ਼ਿਲਮ ‘ਮੂਸਾ ਜੱਟ‘ਦਾ ਟ੍ਰੇਲਰ ਅੱਜ ਰਿਲੀਜ਼ ਕਰ ਦਿੱਤਾ ਗਿਆ ਹੈ, ਜੋ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸਿੱਧੂ ਮੂਸੇ ਵਾਲੇ ਦਾ ਇਹ ਧਮਾਕੇਦਾਰ ਟ੍ਰੇਲਰ ਦੇਖ ਫੈਨਸ ਕਾਫੀ ਹੈਰਾਨ ਹੋ ਗਏ ਨੇ, ਕਿਉਂਕਿ ਇਹ ਟ੍ਰੇਲਰ ਕਾਫ਼ੀ ਜ਼ਿਆਦਾ ਲੋਕਾਂ ਨੂੰ ਪਸੰਦ ਆ ਰਿਹਾ ਹੈ।

sidhu moosewala movie trailer

ਹਾਲ ਹੀ ਵਿਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੀ ਆਉਣ ਵਾਲੀ ਇੱਕ ਫਿਲਮ ‘ਮੂਸਾ ਜੱਟ‘ ਦਾ ਪੋਸਟਰ ਸਾਂਝਾ ਕੀਤਾ ਸੀ। ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ ਫ਼ਿਲਮ ਇੱਕ ਅਕਤੂਬਰ ਨੂੰ ਰਿਲੀਜ਼ ਕੀਤੀ ਜਾਵੇਗੀ, ਜਿਸ ਦਾ ਫੈਨਸ ਨੂੰ ਕਾਫੀ ਬੇਸਬਰੀ ਨਾਲ ਇੰਤਜ਼ਾਰ ਹੈ।

ਦੱਸ ਦੇਈਏ ਕਿ ਸਿੱਧੂ ਨੇ ਪੰਜਾਬੀ ਇੰਡਸਟਰੀ ਨੂੰ ਹੁਣ ਤੱਕ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ ਤੇ ਫੈਨਜ਼ ਦੇ ਦਿਲ ਦੇ ਵਿੱਚ ਵੱਖਰੀ ਜਗ੍ਹਾ ਬਣਾ ਲਈ ਹੈ। ਇੱਕ ਤੋਂ ਬਾਅਦ ਇੱਕ surprize ਸਿੱਧੂ ਲਗਾਤਾਰ ਆਪਣੇ ਫੈਨਜ਼ ਨੂੰ ਦੇ ਰਹੇ ਹਨ ਤੇ ਫੈਨਜ਼ ਦੇ ਵਿੱਚ ਵੀ ਸਿੱਧੂ ਦੀ ਫ਼ਿਲਮਾਂ ਦੇਖਣ ਦੀ ਉੱਤਸੁਕਤਾ ਕਾਫੀ ਵੱਧ ਰਹੀ ਹੈ ।

ਦੱਸ ਦੇਈਏ ਇਸ ਫਿਲਮ ਵਿੱਚ ਸਿੱਧੂ ਮੂਸੇਵਾਲਾ ਦੇ ਆਪੋਜ਼ਿਟ ਮਰਹੂਮ ਰਾਜ ਬਰਾੜ ਦੀ ਬੇਟੀ ਸਵੀਤਾਜ਼ ਬਰਾੜ ਨਜ਼ਰ ਆਵੇਗੀ। ਇਸ ਫਿਲਮ ਤੋਂ ਪਹਿਲਾ ਸਿੱਧੂ ਦੀ ਫਿਲਮ ‘Yes I Am Student’ ਵੀ ਬਣ ਕੇ ਤਿਆਰ ਹੈ ਪਰ ਕੁਝ ਕਾਰਨਾਂ ਕਰਕੇ ਇਹ ਫਿਲਮ ਅਜੇ ਰਿਲੀਜ਼ ਨਹੀਂ ਹੋ ਪਾਈ। ਇਸ ਕਰਕੇ ਹੁਣ ਫਿਲਮ ‘ਮੂਸਾ ਜੱਟ’ ਨੂੰ ਹੀ ਸਿੱਧੂ ਦੀ ਡੈਬਿਊ ਫਿਲਮ ਵਜੋਂ ਗਿਣਿਆ ਜਾਵੇਗਾ।

The post ਸਿੱਧੂ ਮੂਸੇਵਾਲਾ ਦੀ ਫਿਲਮ ‘ਮੂਸਾ ਜੱਟ’ ਦਾ ਧਮਾਕੇਦਾਰ ਟ੍ਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ appeared first on Daily Post Punjabi.