sidhu moosewala muurder Archives - Daily Post Punjabi

ਗੈਂਗਸਟਰ ਮਨਦੀਪ ਤੂਫਾਨ ਤੇ ਮਨੀ ਰਈਆ ਨੂੰ ਸਤਾਉਣ ਲੱਗਿਆ ਮੌਤ ਦਾ ਡਰ, ਕਿਹਾ-“ਅਸੀਂ ਤਸਕਰ ਤੇ ਹਥਿਆਰੇ ਨਹੀਂ”
ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਦੇ ਐਨਕਾਊਂਟਰ ਤੋਂ ਬਾਅਦ ਹੁਣ ਮੂਸੇਵਾਲਾ ਕਤਲ ਕਾਂਡ ਵਿੱਚ ਸ਼ਾਮਲ ਬਾਕੀ ਦੋ ਸ਼ਾਰਪ ਸ਼ੂਟਰ ਮਨਦੀਪ ਤੂਫਾਨ ਅਤੇ ਮਨੀ ਰਈਆ ਨੂੰ ਮੌਤ ਦਾ ਡਰ ਸਤਾਉਣ ਲੱਗਾ ਹੈ। ਅੱਜ ਦੋਵੇਂ ਗੈਂਗਸਟਰ ਲੰਬੇ ਸਮੇਂ ਬਾਅਦ ਸੋਸ਼ਲ ਮੀਡੀਆ ਵੈੱਬਸਾਈਟ ਫੇਸਬੁੱਕ ‘ਤੇ ਸਰਗਰਮ ਹੋਏ ਹਨ । ਦੋਵਾਂ ਗੈਂਗਸਟਰਾਂ ਨੇ ਇੱਕ ਪੋਸਟ ਪਾ ਕੇ ਆਪਣਾ ਸਪੱਸ਼ਟੀਕਰਨ ਪੇਸ਼ ਕੀਤਾ ਅਤੇ ਖੁਦ ਨੂੰ ਨਸ਼ਾ ਤਸਕਰਾਂ ਤੋਂ ਵੱਖਰਾ ਦੱਸਿਆ ਹੈ ।

Gangster tufaan and mani raiya afraid

ਤੂਫਾਨ ਅਤੇ ਮਨੀ ਨੇ ਫੇਸਬੁੱਕ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ ਕਿ ਮੀਡੀਆ ਜਨਤਾ ਦੀ ਤੀਜੀ ਅੱਖ ਅਤੇ ਤੀਜਾ ਕੰਨ ਹੈ। ਮੀਡੀਆ ਵਿੱਚ ਸਾਡੇ ਬਾਰੇ ਜੋ ਵੀ ਖ਼ਬਰਾਂ ਚੱਲ ਰਹੀਆਂ ਹਨ, ਉਹ ਬਿਲਕੁਲ ਝੂਠੀਆਂ ਹਨ। ਅੱਜ ਤੱਕ ਅਸੀਂ ਕਿਸੇ ਮਾਂ ਦੇ ਪੁੱਤ ਨੂੰ ਨਸ਼ਿਆਂ ‘ਤੇ ਨਹੀਂ ਲਾਇਆ। ਮੀਡੀਆ ਆਪਣੀ ਭੂਮਿਕਾ ਸਹੀ ਢੰਗ ਨਾਲ ਨਿਭਾਵੇ ਅਤੇ ਗਲਤ ਖਬਰਾਂ ਨਾ ਚਲਾਵੇ।

ਇਹ ਵੀ ਪੜ੍ਹੋ: ਰਾਸ਼ਟਰਪਤੀ ਬਣਨ ਮਗਰੋਂ ਦ੍ਰੋਪਦੀ ਮੁਰਮੂ ਦਾ ਪਹਿਲਾ ਟਵੀਟ, ਦੇਖੋ ਕੀ ਕਿਹਾ

ਸ਼ਾਰਪ ਸ਼ੂਟਰ ਮਨਦੀਪ ਤੂਫਾਨ ਅਤੇ ਮਨੀ ਰਈਆ ਦੋਵੇਂ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਵਿੱਚ ਸ਼ਾਮਲ ਹਨ। ਇਨ੍ਹਾਂ ਦੋਵਾਂ ਨੇ ਮੂਸੇਵਾਲਾ ਦੇ ਕਤਲਕਾਂਡ ਵਿੱਚ ਮੁੱਖ ਭੂਮਿਕਾ ਨਿਭਾਈ ਹੈ । ਦੋਵੇਂ ਗੈਂਗਸਟਰਾਂ ਨੇ ਮੂਸੇਵਾਲਾ ‘ਤੇ ਗੋਲੀਆਂ ਚਲਾਈਆਂ ਸਨ । ਦੋਵੇਂ ਗੈਂਗਸਟਰ ਹਥਿਆਰਾਂ ਸਮੇਤ ਮਾਨਸਾ ਪਹੁੰਚੇ ਸਨ । ਮਨੀ ਅਤੇ ਤੂਫਾਨ ਖਿਲਾਫ ਪਹਿਲਾਂ ਵੀ ਕਈ ਕਤਲ ਦੇ ਕੇਸ ਦਰਜ ਹਨ।

Gangster tufaan and mani raiya afraid

ਮਿਲੀ ਜਾਣਕਾਰੀ ਅਨੁਸਾਰ ਤਿੰਨੇ ਗੈਂਗਸਟਰ ਮੁੰਡੀ, ਤੂਫਾਨ ਅਤੇ ਮਨੀ ਰਈਆ ਐਨਕਾਊਂਟਰ ਦੇ ਡਰ ਕਾਰਨ ਕਿਸੇ ਵੀ ਥਾਂ ‘ਤੇ ਨਹੀਂ ਠਹਿਰ ਰਹੇ ਹਨ । ਜਿਵੇਂ ਹੀ ਪੁਲਿਸ ਨੂੰ ਲੀਡ ਮਿਲਦੀ ਹੈ, ਤਿੰਨੋਂ ਆਪਣੇ ਟਿਕਾਣੇ ਬਦਲ ਲੈਂਦੇ ਹਨ । ਪੰਜਾਬ ਪੁਲਿਸ ਤਿੰਨਾਂ ਗੈਂਗਸਟਰਾਂ ਨੂੰ ਫੜਨ ਲਈ ਐਕਸ਼ਨ ਵਿੱਚ ਹੈ। ਦੱਸਿਆ ਜਾ ਰਿਹਾ ਹੈ ਕਿ ਤੂਫਾਨ ਅਤੇ ਰਈਆ ਸਰਹੱਦ ਪਾਰ ਤੋਂ ਪਾਕਿਸਤਾਨ ਤੋਂ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦੇ ਹਨ ਪਰ ਦੋਵਾਂ ਗੈਂਗਸਟਰਾਂ ਨੇ ਆਪਣੇ ‘ਤੇ ਲੱਗੇ ਇਨ੍ਹਾਂ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਹੈ।

ਵੀਡੀਓ ਲਈ ਕਲਿੱਕ ਕਰੋ -:

“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “

The post ਗੈਂਗਸਟਰ ਮਨਦੀਪ ਤੂਫਾਨ ਤੇ ਮਨੀ ਰਈਆ ਨੂੰ ਸਤਾਉਣ ਲੱਗਿਆ ਮੌਤ ਦਾ ਡਰ, ਕਿਹਾ-“ਅਸੀਂ ਤਸਕਰ ਤੇ ਹਥਿਆਰੇ ਨਹੀਂ” appeared first on Daily Post Punjabi.