sidhu moosewala news Archives - Daily Post Punjabi

ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੇ IVF ਨਾਲ ਬੱਚੇ ਨੂੰ ਜਨਮ ਦੇਣ ‘ਤੇ ਆਇਆ ਨਵਾਂ ਮੋੜ
ਛੋਟੇ ਸ਼ੁੱਭਦੀਪ ਦੇ ਮਾਮਲੇ ਵਿਚ ਨਵਾਂ ਅਪਡੇਟ ਸਾਹਮਣੇ ਆਇਆ ਹੈ। ਖਬਰ ਮੁਤਾਬਕ IVF ਨੂੰ ਲੈ ਕੇ ਪਰਿਵਾਰ ‘ਤੇ ਹੁਣ ਕੋਈ ਕਾਰਵਾਈ ਨਹੀਂ ਹੋਵੇਗੀ। ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਭਾਰਤ ਵਿਚ ਸਿਰਫ ਬੱਚੇ ਨੂੰ ਜਨਮ ਦਿਨਾ ਹੈ। IVF ਟ੍ਰੀਟਮੈਂਟ ਇਥੇ ਨਹੀਂ, ਵਿਦੇਸ਼ ਵਿਚ ਕਰਵਾਇਆ ਹੈ। ਬੱਚੇ ਦੀ ਡਲਿਵਰੀ ਰੋਕੀ ਨਹੀਂ ਜਾ ਸਕਦੀ ਤੇ ਕੋਈ ਵੀ ਹੈਲਥ ਸੈਂਟਰ ਬੱਚੇ ਦੀ ਡਲਿਵਰੀ ਕਰਵਾ ਸਕਦਾ ਹੈ। ਅਜਿਹੇ ਵਿਚ ਚਰਨ ਕੌਰ ਤੋਂ ਸਿਹਤ ਵਿਭਾਗ ਵੱਲੋਂ IVF ਸਬੰਧੀ ਮੰਗੇ ਗਏ ਜਵਾਬ ਤੇ ਕਾਰਵਾਈ ਨੂੰ ਲੈ ਕੇ ਸਿਹਤ ਵਿਭਾਗ ਨੇ ਰੋਕ ਲਗਾ ਦਿੱਤੀ ਹੈ।

ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਸਕੱਤਰ ਵੱਲੋਂ ਬਲਕਾਰ ਸਿੰਘ ਤੋਂ IVF ਨੂੰ ਲੈ ਕੇ ਜਵਾਬ ਮੰਗਣ ‘ਤੇ ਇਤਰਾਜ਼ ਪ੍ਰਗਟਾਇਆ ਸੀ ਤੇ 2 ਹਫਤੇ ਦੇ ਅੰਦਰ ਮਾਮਲੇ ਵਿਚ ਜਵਾਬ ਦੇਣ ਨੂੰ ਕਿਹਾ ਸੀ। ਪਹਿਲਾਂ ਸਿਹਤ ਵਿਭਾਗ IVF ਕਰਨ ਵਾਲੇ ਹਸਪਤਾਲ ਨੂੰ ਲੈ ਕੇ ਜਾਂਚ ਕਰਨ ਵਾਲਾ ਸੀ ਪਰ ਮੁੱਖ ਮੰਤਰੀ ਵੱਲੋਂ ਪ੍ਰਗਟਾਏ ਗਏ ਇਤਰਾਜ਼ ਦੇ ਬਾਅਦ ਸਿਹਤ ਵਿਭਾਗ ਨੇ ਚੁੱਪੀ ਸਾਧ ਲਈ ਹੈ ਤੇ ਜਾਂਚ ਤੋਂ ਹੱਥ ਪਿੱਛੇ ਖਿੱਚ ਲਏ ਹਨ।

ਇਹ ਵੀ ਪੜ੍ਹੋ : ਜੇਲ੍ਹ ‘ਚ ਬੰਦ CM ਕੇਜਰੀਵਾਲ ਦੀ ਵਿਗੜੀ ਸਿਹਤ, ਰਿਪੋਰਟਾਂ ਮੁਤਾਬਕ 4.5 ਕਿੱਲੋ ਘਟਿਆ ਭਾਰ

ਸਿਹਤ ਵਿਭਾਗ ਦਾ ਕਹਿਣਾ ਹੈ ਕਿ ਚਰਨ ਕੌਰ ਦਾ IVF ਟ੍ਰੀਟਮੈਂਟ ਵਿਦੇਸ਼ ਵਿਚ ਹੋਇਆ ਹੈ ਕਿਉਂਕਿ ਬਲਕਾਰ ਸਿੰਘ ਆਪਣੀ ਪਤਨੀ ਨੂੰ ਲੈ ਕੇ ਨਵੰਬਰ 2022 ਵਿਚ ਵਿਦੇ ਗਏ ਸਨ। ਵਿਦੇਸ਼ ਵਿਚ IVF ਕਰਵਾਉਣ ਵਾਲੀ ਮਹਿਲਾ ਦੀ ਉਮਰ ਨੂੰ ਲੈ ਕੇ ਕੋਈ ਪਾਬੰਦੀ ਨਹੀਂ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੇ IVF ਨਾਲ ਬੱਚੇ ਨੂੰ ਜਨਮ ਦੇਣ ‘ਤੇ ਆਇਆ ਨਵਾਂ ਮੋੜ appeared first on Daily Post Punjabi.

ਮੂਸੇਵਾਲਾ ਨੂੰ ਨਹੀਂ ਮਿਲ ਰਿਹਾ ਇਨਸਾਫ, ਨਾਰਾਜ਼ ਵਕੀਲ ਨੇ ਨਹਿਰ ‘ਚ ਉਤਾਰ ਦਿੱਤੀ ਆਪਣੀ ਥਾਰ
ਇਕ ਵਕੀਲ ਨੇ ਆਪਣੀ ਥਾਰ ਜਲੰਧਰ ਦੀ ਬਸਤੀ ਬਾਵਾ ਖੇਲ ਨਹਿਰ ਵਿਚ ਸੁੱਟ ਦਿੱਤੀ। ਵਕੀਲ ਸਿੱਧੂ ਮੂਸੇਵਾਲਾ ਲਈ ਇਨਸਾਫ ਮੰਗ ਰਿਹਾ ਸੀ। ਇਲਾਕੇ ਦੇ ਥਾਣੇਦਾਰ ਰਾਜੇਸ਼ ਠਾਕੁਰ ਦਾ ਕਹਿਣਾ ਹੈ ਕਿ ਉਹ ਥਾਰ ਦੇ ਮਾਲਕ ਦਾ ਪਤਾ ਲਗਵਾ ਰਹੇ ਹਨ ਜਦੋਂ ਕਿ ਥਾਰ ਮਾਲਕ ਵਕੀਲ ਹਰਪ੍ਰੀਤ ਖੁੱਲ੍ਹੇਆਮ ਕਹਿ ਰਿਹਾ ਹੈ ਕਿ ਮੂਸੇਵਾਲਾ ਨੂੰ ਇਨਸਾਫ ਨਾ ਮਿਲਣ ‘ਤੇ ਉਸ ਨੇ ਗੁੱਸੇ ਵਿਚ ਆਪਣੀ ਥਾਰ ਨਹਿਰ ਵਿਚ ਸੁੱਟ ਦਿੱਤੀ।

ਘਟਨਾ ਸਮੇਂ ਨਹਿਰ ਵਿਚ ਨਹਾ ਰਹੇ ਬੱਚੇ ਵਾਲ-ਵਾਲ ਬਚ ਗਏ। ਬੱਚਿਆਂ ਨੇ ਥਾਰ ਗੱਡੀ ਆਪਣੇ ਵੱਲ ਆਉਂਦੇ ਦੇਖ ਲਈ ਤੇ ਉਥੋਂ ਭੱਜ ਗਏ। ਏਡੀਸੀਪੀ ਸਿਟੀ ਆਦਿਤਯ ਨੂੰ ਵੀ ਇਸ ਦੀ ਜਾਣਕਾਰੀ ਨਹੀਂ ਹੈ।

ਘਟਨਾ ਦੇ ਬਾਅਦ ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਹਾਦਸੇ ਦੇ ਬਾਅਦ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਹਾਲਾਤ ਦੇਖਣ ਦੇ ਬਾਅਦ ਕ੍ਰੇਨ ਬੁਲਾਈ। ਕ੍ਰੇਨ ਦੀ ਮਦਦ ਨਾਲ ਥਾਰ ਗੱਡੀ ਨੂੰ ਨਹਿਰ ਵਿਚੋਂ ਕੱਢਿਆ ਗਿਆ। ਬਾਅਦ ਵਿਚ ਥਾਰ ਗੱਡੀ ਨੂੰ ਚਲਾ ਰਹੇ ਨੌਜਵਾਨ ਤੇ ਉਸ ਵਿਚ ਸਵਾਰ ਨੌਜਵਾਨਾਂ ਨੂੰ ਵੀ ਪੁਲਿਸ ਥਾਣਾ ਬਾਵਾ ਬਸਤੀ ਖੇਲ ਵਿਚ ਲੈ ਗਈ ਹੈ।

ਇਹ ਵੀ ਪੜ੍ਹੋ : Kia ਦੀ ਇਸ ਫੈਮਿਲੀ ਕਾਰ ‘ਚ ਹੈ ਹਾਈ ਮਾਈਲੇਜ, ਕੀਮਤ ਵੀ ਘੱਟ ਤੇ ਧਾਕੜ ਸੇਫਟੀ ਫ਼ੀਚਰ

ਨਹਿਰ ਵਿਚ ਥਾਰ ਸੁੱਟਣ ਵਾਲੇ ਐਡਵੋਕੇਟ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੂਸੇਵਾਲਾ ਨੂੰ ਇਨਸਾਫ ਨਹੀਂ ਮਿਲ ਰਿਹਾ ਹੈ। ਉਸ ਦੇ ਮਾਤਾ-ਪਿਤਾ ਕਾਤਲਾਂ ਬਾਰੇ ਦੱਸ ਰਹੇ ਹਨ ਪਰ ਉਨ੍ਹਾਂ ਨੂੰ ਫੜਿਆ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਉਨ੍ਹਾਂ ਨੇ ਨਹਿਰ ਵਿਚ ਥਾਰ ਗੱਡੀ ਸੁੱਟੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਮਾਣਕ ਦੇ ਦੋਹਤੇ’ ਹਸਨ ਮਾਣਕ ਨੂੰ ਫਿਰ ਗਾਉਣ ਤੋਂ ਰੋਕੂ ਇੰਦੀ ਬਲਿੰਗ? ਕਚਿਹਰੀਆਂ ‘ਚ ਪਹੁੰਚਕੇ ਕਰ’ਤੇ ਵੱਡੇ ਖੁਲਾਸੇ, ਸੁਣੋ 25 ਲੱਖ ‘ਚ ਕੌਣ ਕਰਦਾ ਸੀ ਸਮਝੌਤਾ? “

The post ਮੂਸੇਵਾਲਾ ਨੂੰ ਨਹੀਂ ਮਿਲ ਰਿਹਾ ਇਨਸਾਫ, ਨਾਰਾਜ਼ ਵਕੀਲ ਨੇ ਨਹਿਰ ‘ਚ ਉਤਾਰ ਦਿੱਤੀ ਆਪਣੀ ਥਾਰ appeared first on Daily Post Punjabi.