sidhu mossewala Archives - Daily Post Punjabi

‘ਮੈਂ ਕਿਤੇ ਨਹੀਂ ਭੱਜਦਾ…ਜਿੱਥੇ ਕਹੋ, ਹਾਜ਼ਰ ਹਾਂ…’ ਮਾਤਾ ਚਰਨ ਕੌਰ ਦੀ ਪੋਸਟ ਮਗਰੋਂ ਬੰਟੀ ਬੈਂਸ ਨੇ Live ਹੋ ਕੇ ਕਹੀ ਇਹ ਗੱਲ
ਸਿੱਧੂ ਮੂਸੇਵਾਲਾ ਦੇ ਪਰਿਵਾਰ ਤੇ ਬੰਟੀ ਬੈਂਸ ਵਿਚਾਲੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਮਾਤਾ ਚਰਨ ਕੌਰ ਦੀ ਪੋਸਟ ਤੋਂ ਬਾਅਦ Bunty Bains ਨੇ Live ਹੋ ਕੇ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਹੁਣੇ ਜਿਹੇ ਮਾਤਾ ਚਰਨ ਕੌਰ ਦਾ ਸਟੇਟਸ ਦੇਖਿਆ ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਮੈਂ ਇੰਟਰਵਿਊ ਵਿਚ ਜੋ ਵੀ ਗੱਲਾਂ ਕਹੀਆਂ ਹਨ ਉਹ ਸਭ ਝੂਠੀਆਂ ਹਨ। ਅਸੀਂ ਸ਼ਬੀਰ ਨੂੰ 2025 ਤੋਂ ਪਹਿਲਾਂ ਨਹੀਂ ਜਾਣਦੇ ਸੀ। ਉਸ ਲਈ ਵੀ ਮੈਂ ਪਿਛਲੀ ਪੋਸਟ ਵਿਚ ਸਕ੍ਰੀਨਸ਼ਾਟ ਪਾਏ ਸੀ ਕਿ ਉਹ ਕਦੋਂ ਤੋਂ ਸ਼ਬੀਰ ਨੂੰ ਜਾਣਦੇ ਸੀ।

ਇਹ ਵੀ ਪੜ੍ਹੋ : ਮੋਹਾਲੀ ਦੇ Fortis ਹਸਪਤਾਲ ਸਣੇ ਕਈ ਸਕੂਲਾਂ ਨੂੰ ਮਿਲੀ ਉਡਾਉਣ ਦੀ ਧ.ਮਕੀ, ਹਸਪਤਾਲ ‘ਚ ਦਾਖ਼ਲ ਹਨ CM ਮਾਨ

ਮੈਂ ਬਾਪੂ ਬਲਕੌਰ ਸਿੰਘ ਤੇ ਚਰਨ ਕੌਰ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸੋਸ਼ਲ ਮੀਡੀਆ ‘ਤੇ ਤੁਹਾਡੇ ਸਕ੍ਰੀਨਸ਼ਾਟ ਜਾਂ ਵਾਇਸ ਨੋਟ ਪਾਈ ਪਾਈ ਜਾਵਾਂ ਇਹ ਮੈਨੂੰ ਬਿਲਕੁਲ ਸਹੀ ਨਹੀਂ ਲੱਗਦਾ ਕਿ ਮੈਂ ਸਿੱਧੂ ਕੋਲੋਂ ਕੰਮ ਮੰਗਣ ਗਿਆ ਸੀ ਜਾਂ ਉਸ ਨੇ ਮੈਨੂੰ ਸਲਾਹ ਲਈ ਬੁਲਾਇਆ ਸੀ। ਇਸ ਲਈ ਮੈਂ ਚਾਹੁੰਦਾ ਹਾਂ ਕਿ ਅਸੀਂ ਤਿੰਨੇ ਜਣੇ ਲਾਈਵ ਹੋ ਕੇ ਬੈਠ ਜਾਈਏ ਤੇ ਸਾਰੀਆਂ ਗੱਲਾਂ ਸਪੱਸ਼ਟ ਕਰ ਲਈਏ। ‘ਮੈਂ ਕਿਤੇ ਨਹੀਂ ਭੱਜਦਾ…ਜਿੱਥੇ ਕਹੋ, ਹਾਜ਼ਰ ਹਾਂ..ਜਦੋਂ ਕਹੋ ਮੈਂ ਤੁਹਾਡੇ ਨਾਲ ਬੈਠਣ ਨੂੰ ਤਿਆਰ ਹਾਂ। ਮੈਂ ਜਿਹੜੀਗੱਲ ਸਹੀ ਹੈ ਮੈਂ ਸਾਰੀ ਇੰਟਰਵਿਊ ਵਿਚ ਦੱਸੀ ਹੈ ਤੇ ਜਿਹੜੀ ਗੱਲ ਗਲਤ ਹੈ ਉਸ ਵੀ ਦੱਸੀ ਹੈ।

ਦੱਸ ਦੇਈਏ ਕਿ 12 ਫਰਵਰੀ ਨੂੰ ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਵੱਲੋਂ ਬਠਿੰਡਾ ਦੇ ਐੱਸਐੱਸਪੀ ਦਫਤਰ ਵਿਖੇ ਧਰਨਾ ਦਿੱਤਾ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਮੂਸੇਵਾਲਾ ਦੀ ਪੇਮੈਂਟ ਵਿਚ ਇਕ ਕੰਪਨੀ ਵੱਲੋਂ ਧੋਖਾਦੇਹੀ ਕੀਤੀ ਜਾ ਰਹੀ ਹੈ ਤੇ ਕਰੋੜਾਂ ਦੀ ਹੇਰਾ-ਫੇਰੀ ਕੀਤੀ ਜਾ ਰਹੀ ਹੈ। ਪਰਿਵਾਰ ਦੀ ਸ਼ਿਕਾਇਤ ‘ਤੇ ਬੀਤੇ ਦਿਨੀਂ ਪੁਲਿਸ ਵੱਲੋਂ ਕੰਪਨੀ ਸਣੇ 3 ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ‘ਮੈਂ ਕਿਤੇ ਨਹੀਂ ਭੱਜਦਾ…ਜਿੱਥੇ ਕਹੋ, ਹਾਜ਼ਰ ਹਾਂ…’ ਮਾਤਾ ਚਰਨ ਕੌਰ ਦੀ ਪੋਸਟ ਮਗਰੋਂ ਬੰਟੀ ਬੈਂਸ ਨੇ Live ਹੋ ਕੇ ਕਹੀ ਇਹ ਗੱਲ appeared first on Daily Post Punjabi.

ਪੁੱਤ ਜੰਮੇ ‘ਤੇ ਭਾਵੁਕ ਹੋਏ ਪਿਤਾ ਬਲਕੌਰ ਸਿੰਘ, ਬੋਲੇ-‘ਮੇਰੇ ਲਈ ਸ਼ੁੱਭਦੀਪ ਹੀ ਵਾਪਸ ਆਇਆ ਹੈ ‘
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹਵੇਲੀ ‘ਚ ਅੱਜ ਵਿਆਹ ਵਰਗਾ ਮਾਹੌਲ ਹੈ। ਸਿੱਧੂ ਦੀ ਮਾਤਾ ਚਰਨ ਕੌਰ ਨੇ ਪੁੱਤਰ ਨੂੰ ਜਨਮ ਦਿੱਤਾ। ਬੱਚੇ ਦਾ ਜਨਮ ਸਵੇਰੇ ਕਰੀਬ 5 ਵਜੇ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਹੋਇਆ। ਇਸ ਗੱਲ ਦੀ ਜਾਣਕਾਰੀ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਨੇ ਖੁਦ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਬੱਚੇ ਦੀ ਫੋਟੋ ਵੀ ਸ਼ੇਅਰ ਕੀਤੀ ਹੈ।

ਪੁੱਤਰ ਦੇ ਜੰਮਣ ‘ਤੇ ਬਲਕੌਰ ਸਿੰਘ ਰੋ ਹੀ ਪਏ ਅਤੇ ਕਿਹਾ ਕਿ ਪੁੱਤਰ ਦੀ ਸ਼ਕਲ ਬਿਲਕੁਲ ਸਿੱਧੂ ਨਾਲ ਮਿਲਦੀ ਹੈ। ਸਭ ਤੋਂ ਪਹਿਲਾਂ ਉਨ੍ਹਾਂ ਨੇ ਅਕਾਲ ਪੁਰਖ ਦਾ ਸ਼ੁਕਰੀਆ ਅਦਾ ਕੀਤਾ ਤੇ ਨਾਲ ਹੀ ਉਨ੍ਹਾਂ ਦੁਨੀਆ ਵਿਚ ਰਹਿਣ ਵਾਲੇ ਹਰ ਉਸ ਚਾਹੁਣ ਵਾਲਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੀਆਂ ਅਰਦਾਸਾਂ ਤੇ ਦੁਆਵਾਂ ਸਦਕਾ ਘਰ ਵਿਚ ਫਿਰ ਤੋਂ ਖੁਸ਼ੀ ਵਾਪਸ ਆਈ ਹੈ।

ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨੇ ਸ਼ੁਭਦੀਪ ਦੇ ਛੋਟਾ ਵੀਰ ਦੀ ਦਾਤ ਸਾਡੀ ਝੋਲੀ ਪਾਈ ਹੈ। ਮੈਂ ਸੰਸਾਰ ਭਰ ਵਿਚ ਸ਼ੁਭਦੀਪ ਨੂੰ ਪਿਆਰ ਕਰਨ ਵਾਲਿਆਂ ਦਾ ਧੰਨਵਾਦ ਕਰਦਾ ਹਾਂ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਸਾਰਿਆਂ ਦੇ ਘਰ ਤੰਦਰੁਸਤੀ ਰਹੇ। ਮਾਤਾ ਚਰਨ ਕੌਰ ਬਾਰੇ ਉਨ੍ਹਾਂ ਦੱਸਿਆ ਕਿ ਮਾਂ ਤੇ ਬੱਚਾ ਬਿਲਕੁਲ ਸਿਹਤਮੰਦ ਹਨ।

ਇਹ ਵੀ ਪੜ੍ਹੋ : ਨੋਇਡਾ ਪੁਲਿਸ ਦਾ ਰੇਵ ਪਾਰਟੀ ਮਾਮਲੇ ‘ਚ ਐਕਸ਼ਨ, ਐਲਵਿਸ਼ ਯਾਦਵ ਗ੍ਰਿਫਤਾਰ, ਕੋਰਟ ‘ਚ ਕੀਤਾ ਜਾਵੇਗਾ ਪੇਸ਼

ਬਲਕੌਰ ਸਿੰਘ ਨੇ ਕਿਹਾ ਕਿ ਜਿਸ ਦਿਨ ਤੋਂ ਸ਼ੁਭਦੀਪ ਗਿਆ ਸੀ ਤੇ ਉਸ ਦੇ ਸਸਕਾਰ ਮੌਕੇ ਮੈਨੂੰ ਅਹਿਸਾਸ ਹੋਇਆ ਕਿ ਕਿਸ ਤਰ੍ਹਾਂ ਸਾਡਾ ਸਿੱਧੂ ਅਰਬਾਂ ਦੇ ਦਿਲਾਂ ਵਿਚ ਵਸਦਾ ਸੀ। ਉਨ੍ਹਾਂ ਦੱਸਿਆ ਕਿ ਸ਼ੁਭਦੀਪ ਨੂੰ ਗਏ 2 ਸਾਲ ਹੋ ਗਏ ਹਨ ਪਰ ਅਜੇ ਵੀ ਸਾਡੇ ਘਰ ਲੋਕ ਅਫਸੋਸ ਵਜੋਂ ਪਹੁੰਚ ਰਹੇ ਹਨ। ਸਿਰਫ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਸਾਨੂੰ ਪਿਆਰ ਤੇ ਹੌਸਲਾ ਮਿਲਿਆ ਹੈ। ਪਰ ਸਭ ਤੋਂ ਵੱਡੀ ਦਾਤ ਸਾਨੂੰ ਪ੍ਰਮਾਤਮਾ ਨੇ ਬਖਸ਼ੀ ਹੈ। ਅਕਾਲ ਪੁਰਖ ਨੇ ਮੇਰੇ ਰਿਸਦੇ ਜ਼ਖਮਾਂ ‘ਤੇ ਮੱਲ੍ਹਮ ਲਾਈ ਹੈ। ਮੇਰੇ ਲਈ ਸ਼ੁਭਦੀਪ ਹੀ ਵਾਪਸ ਆਇਆ ਹੈ। ਉਸ ਦੀ ਸ਼ਕਲ ਬਿਲਕੁਲ ਸ਼ੁਭਦੀਪ ਨਾਲ ਮਿਲਦੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪੁੱਤ ਜੰਮੇ ‘ਤੇ ਭਾਵੁਕ ਹੋਏ ਪਿਤਾ ਬਲਕੌਰ ਸਿੰਘ, ਬੋਲੇ-‘ਮੇਰੇ ਲਈ ਸ਼ੁੱਭਦੀਪ ਹੀ ਵਾਪਸ ਆਇਆ ਹੈ ‘ appeared first on Daily Post Punjabi.